Cancer Treatment ਬਾਰੇ ਉੱਠੇ ਵਿਵਾਦ 'ਤੇ Navjot Singh Sidhu ਨੇ ਕੀ ਸਫਾਈ ਦਿੱਤੀ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 28 лис 2024

КОМЕНТАРІ •

  • @GunuSingh-r2u
    @GunuSingh-r2u 3 дні тому +3

    ਨਿਮ ਦੀ ਦਾਤਨ ਜਾਂ ਹਿਸਾਬ ਨਾਲ ਨਿਮ ਪੀਣੀ ਕੋਈ ਮਾੜੀ ਨਹੀਂ ਸਰੀਰ ਦੇ ਹਿਸਾਬ ਨਾਲ ਵੈਦ ਦੀ ਸਲਾਹ ਨਾਲ ।

  • @KuldeepSingh-xm9pp
    @KuldeepSingh-xm9pp 4 дні тому +8

    ਇਸਦਾ ਮਤਲਬ ਇਹ ਹੈ ਕਿ ਸਿੱਧੂ ਨੂੰ ਵੀ ਡਾਕਟਰਾਂ ਨੇ ਖ੍ਰੀਦ ਲਿਆਂ ਹੈ ਕਿਉਂਕਿ ਇਤਨੀ ਜਲਦੀ ਬਿਆਨ ਬਦਲ ਲਿਆ ਹੈ।

    • @sukhdevbrar965
      @sukhdevbrar965 4 дні тому

      ਸਪਸ਼ਟੀਕਰਣ ਦਿੱਤਾ ਹੈ, ਸਹੀ ਕੀਤਾ ਹੈ

    • @GurpreetSingh-rt5rd
      @GurpreetSingh-rt5rd 4 дні тому

      ਬਾਈ ਇਹ ਬੰਦੇ ਦਾ ਤਾਂ ਪਹਿਲਾਂ ਤੋਂ ਹੀ ਕੋਈ ਸਟੈਂਡ ਨਹੀਂ ਦੋਜ਼ੀਆਂ ਦੇ ਸਾਈਕਲ ਵਰਗਾ ਇਹ ਤਾਂ 😀

    • @AmandeepKaur-xn6jr
      @AmandeepKaur-xn6jr 2 дні тому

      Paise de Ena kol koi kmi nhi

  • @amitozazad1584
    @amitozazad1584 2 дні тому

    Blessings of Guru Sahib are the most important ❤❤❤.

  • @rffhhgfhgh4969
    @rffhhgfhgh4969 3 дні тому +2

    100/ ਸੱਚਾਈ ਅਧਰੰਗ ਨੂੰ ਅਫੀਮ ਠੀਕ ਕਰਦੀ ਲੀਵਰ ਨੂੰ ਠੀਕ ਕਰਦੀ ਹੈ

    • @GurwinderSingh-hr4ee
      @GurwinderSingh-hr4ee 2 дні тому

      ਵੀਹ ਬੰਦੇਆ ਨੂੰ ਵੀਹ ਦਿਨ ਖਵਾ ਕੇ, ਇੱਕਵੇ ਦਿਨ ਲੀਵਰ ਚੈਕ ਕਰਾਉ।
      Lft test, usg scean
      ਸੱਚਾਈ ਸਾਹਮਣੇ ਆ ਜਾਵੇਗੀ।

  • @bawamalhotra1185
    @bawamalhotra1185 День тому

    Doctors nu apni pai gyi... sidhu couple is right.. water fasting naal main apni kayi health problmes theek kitiya.. they are right..

  • @amritpalsinghpajwal
    @amritpalsinghpajwal 4 дні тому

    Waheguru ji mehar karo

  • @DarshansinghBrar-z7p
    @DarshansinghBrar-z7p 3 дні тому +5

    ਮੈਨੂੰ ਖੁਦ ਨੂੰ ਬਲੱਡ ਕੈਂਸਰ ਸੀ , ਮੇਰੇ ਚਿੱਟੇ ਸ਼ੈਲ ਵਧਦੇ ਸੀ ( ਲੁਕਮੀਨੀਆਂ) ਦੱਸਦੇ ਸਨ ਇਸ ਨੁੰ ਹੁੱਣ ਘਰੇਲੂ ਇਲਾਜ਼ ਨਾਲ ਇਹ ਬਿੱਲਕੁੱਲ ਠੀਕ ਐ ।

    • @shadow-wr8on
      @shadow-wr8on 3 дні тому

      ਅੰਕਲ ਜੀ ਕਿਹੜਾ ਲਿਊਕੇਮੀਆ ਸੀ
      AML ਯਾ cml ਯਾ ALL ਯਾ CLL ਯਾ DLBCL ਯਾ FOLLICULAR ਯਾ mantle zone ਯਾ marginal ਯਾ spleenic marginal ਯਾ fir hAIRY CELL ਯਾ HODGEKIN
      ਇਹ ਸਬ ਹੇਲ ਲਿਊਕੇਮੀਆ ਦੀਆਂ ਕੁਜ ਕ ਟਾਈਪਸ ਨੇ ਇਹਨਾ ਵਿੱਚ ਸਬ ਤੋ ਖਤਰਨਾਕ DLBCL,AML ,ਹੈ ਕਈ ਇਹਦੇ ਚੋ ਜਿਵੇ ਕ CLL ਯਾ ਸਪਲੀਨਿਕ MARGINAL ਉਹ ਤਾ ਇਹਨੇ ਕੋ ਸਿੰਪਲ ਹੁੰਦੇ ਅ ਕ ਟ੍ਰੀਟਮੈਂਟ ਦੀ ਲੋਡ ਬੇ ਨੀ ਪੈਂਦੀ. ਹੋ ਸਕਦਾ ਹੈ ਥੋੜਾ ਲੁਕੀਮੀਆ ਸਿੰਪਲ ਵਾਲਾ ਹੋਵੇ . ਏਵੇ ਇਹਦਾ ਦੇ ਕਮੈਂਟ ਕਰ ਕ ਜਿੰਨਾ ਦਾ ਖਤਾਨਕ ਵਾਲਾ ਹੈ ਓਹਨਾ ਨੂੰ ਭਰਮਾਓ ਨਾ ਕਿਸੇ ਦੀ ਜਾਣ ਦਾ ਮਾਮਲਾ ਹੈ .

    • @jasleenkaur8243
      @jasleenkaur8243 3 дні тому

      Meri mother nu blood cancer hai… tusi jehda gharelu ilaz keeta hai os bare please dsoge .

    • @DarshansinghBrar-z7p
      @DarshansinghBrar-z7p 3 дні тому

      @jasleenkaur8243 ਭੈਣ ਮੇਰੀਏ ਜਰੂਰ ਦੱਸਾ ਗਾ ਜੀ ।

  • @AmandeepKaur-xn6jr
    @AmandeepKaur-xn6jr 2 дні тому

    Navjot singh sidhu shi h Dr kdi cancer thik nhi kr skde mere mom de v death cancer nal hoe c...us time menu aa sb diet pta hunde te m apne mom nu bcha skde c...he is good at least navjot singh ne study kri alternative food te

  • @Kamaljitk
    @Kamaljitk 3 дні тому

    ਬੀਬੀਸੀ ਪੰਜਾਬੀ ਤੇ ਸਿਧੁ ਹਿੰਦੀ ਬੋਲ ਰਿਹਾ ,ਵਾਹ

  • @subagsingh5057
    @subagsingh5057 4 дні тому

    Sidhu sab jind bad

  • @safeB-n4w
    @safeB-n4w 3 дні тому +4

    Tu bhrawa ghatt bolan di dwai kha😂😂😂😂

  • @Paramxgaming
    @Paramxgaming 2 дні тому

    sabit ho chuka hai ki ayurvedic medicine mein iska treatment hai ki ayurvedic medicine se cancer ki problem theek ho jaati hai

  • @Devil_Kimmy
    @Devil_Kimmy 4 дні тому +9

    Doctor nu aapni kamai di fikar pay gai honi pgi ch 100000 to 200000 roj di haram di kamai khandy hun

  • @ravipal6391
    @ravipal6391 5 годин тому

    *Onco surgery, Radiotherapy, Plastic surgery etc. ये सब लूटने के लिए हैं, इनके पैसे कम क्यों नहीं करते? लोग आयुर्वेद, naturopathy... की तरफ क्यों ना जाएं*

  • @jaswindersingh2928
    @jaswindersingh2928 4 дні тому +1

    ਬੇਕਾਰ ਖਬਰ

  • @harmindersinghsingh2373
    @harmindersinghsingh2373 4 дні тому

    Biaan badl ge loka da bhla ho lenn do

  • @sunnerboys
    @sunnerboys 3 дні тому

    Andvishvaash kyu faila rahiya fer

  • @ManojyadavYadav-hk7ru
    @ManojyadavYadav-hk7ru 3 дні тому

    Chutiyapanthi wali khabar .parhej cansar n karne walo ko hota . Parhej se theek ho jata hai desi àgregi dava khas Kam nahi karti