Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
subscribe❤🎉
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
@@CharanjeetKaur-sr3uo❤😂😂❤8
No hu se no ij7😮😊M😅 no hu@@CharanjeetKaur-sr3uo
❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😅❤❤❤❤❤❤❤❤❤❤❤@@CharanjeetKaur-sr3uo
ਜਿਹੋ ਜਿਹੇ ਹਾਲਾਤ ਬੱਚੇ ਘਰੇ ਦੇਖਦੇ ਆ ਓਹੀ ਸਭ ਕੁਝ ਕਰਨ ਦੀ ਸ਼ੋਚ ਦੇ ਆ ,,, ਮਾਂ ਬਾਪ ਦੀ ਇੱਜ਼ਤ ਤੇ ਕਦਰ ਕਰੋ,,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤ ਮਨਿੰਦਰ ਬਰਾੜ
ਇੱਕ ਗੱਲ ਤਾਂ ਹੈ ਮਨਦੀਪ ਤੇ ਜਸਪ੍ਰੀਤ ਰੋਲ ਬਹੁਤ ਹੀ ਵਧੀਆ ਢੰਗ ਨਾਲ ਨਿਭਾਉਂਦੀਆਂ ਨੇ ਦੋਵੇਂ ਭੈਣਾਂ ਦਾ ਦਿਲੋਂ ਧੰਨਵਾਦ ਸੋਡੀਆ ਵੀਡੀਉ ਦੇਖ ਕੇ ਮਨ ਨੂੰ ਸਕੂਨ ਜਾਅ ਮਿਲ ਜਾਂਦਾ ਭੈਣੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐
ਸਾਰਾ ਦਿਨ ਇਹਨਾਂ ਅੱਜ਼ ਕੱਲ੍ਹ ਦੀਆਂ ਦੀ ਤਾਂ ਨੀਂਦ ਹੀ ਪੂਰੀ ਹੁੰਦੀ,
ਬੇਬੇ ਜੀ ਇਹ ਕੱਟ ਬਿਜਲੀ ਵਾਲਿਆਂ ਨੇ ਨਹੀ ਲਾਇਆ ਇਹ ਕੱਟ ਮਨਦੀਪ ਕੌਰ ਨੇ ਪੱਖਾ ਬੰਦ ਕੀਤਾ ਹੈ ਬੇਬੇ ਛਿੰਦਰ ਅਤੇ ਬੇਬੇ ਗੁਰਮੇਲ ਕੌਰ ਦੀ ਜੋੜੀ ਬਹੁਤ ਵਧੀਆ ਹੈ ਮਨਦੀਪ ਕੌਰ ਅਤੇ ਜਸਪ੍ਰੀਤ ਕੌਰ ਦੀ ਜੋੜੀ ਖੂਬ ਜਮਦੀ ਕੁਲਦੀਪ ਸਿੰਘ ਤਾਂ ਬਾਹਰ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ ਹੈ ਕੁਲਦੀਪ ਸਿੰਘ ਅਤੇ ਲਾਡੀ ਦੀ ਜੋੜੀ ਬਹੁਤ ਜਚਦੀ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰਲ ਮਿਲ ਕੇ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
ਜੱਸਪੀ੍ਤ ਦੁਵਾਈ ਰੋਟੀ ਖਾਂ ਕੇ ਨਾਲ ਦੀ ਨਾਲ ਨਹੀਂ ਖਾਂਣੀ ਚਾਹੀਦੀ ਅੰਧਾ ਘੰਟਾਂ ਵਾਦ ਚੌ ਖਾਣੀਂ ਚਾਹੀਦੀ ਐ ❤❤❤❤❤❤❤❤🎉🎉🎉🎉🎉🎉 ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ
ਕੁਲਦੀਪ ਵੀਰੇ ਕਦੇ ਕੋਈ ਹਾਸੇ ਮਜ਼ਾਕ ਵਾਲੀ ਵੀਡੀਉ ਬਣਾਉ ਜ਼ਿੰਦਗੀ ਚ ਖੁਸ਼ ਰਹਿਣਾ ਵੀ ਬਹੁਤ ਜ਼ਰੂਰੀ ਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐 💐💐💐💐 💐💐💐💐💐💐
😊 ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੀ ਵੀਡੀਓ ਬਣਾਕੇ ਇੱਕ ਸਾਰੇ ਸਮਾਜ ਨੂੰ ਸੁਨੇਹਾ ਦਿੱਤਾ ਘਰ ਵਿੱਚ ਬੰਦੇ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੀ ਸੇਵਾ ਹੁੰਦੀ ਹੈ ਕਿ ਨਹੀਂ ਮਾ ਬਾਪ ਨੇ ਬਤਾ ਨੀ ਕਿਨਾ ਕੁਝ ਸਹਿ ਕੇ ਬਹੁਤ ਹੀ ਔਖਾ ਘਰ ਬਣਾਇਆ ਹੁੰਦਾ ਮਨਦੀਪ ਛੋਟੇ ਬੱਚੇ ਨੂੰ ਵੀ ਪਤਾ ਲੱਗ ਗਿਆ ਕਿ ਘਰ ਵਿੱਚ ਕੀ ਚੱਲ ਰਿਹਾ ਵੀਡੀਓ ਵੇਖ ਕੇ ਮਨਦੀਪ ਨੇ ਜੋ ਕੁਝ ਬੀਬੀ ਨਾਲ ਕੀਤਾ ਵੇਖ ਕੇ ਬਹੁਤ ਹੀ ਦੁੱਖ ਹੋਇਆ ਆਪਾ ਵੀ ਜੋ ਸਾਝਾਂ ਪਰਿਵਾਰ ਨੇ ਵੀਡੀਓ ਰਾਹੀਂ ਇੱਕ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਉਸ ਤੇ ਅਮਲ ਕਰਨਾ ਚਾਹੀਦਾ ਹੈ ਜੇ ਮਾ ਬਾਪ ਇੱਕ ਦਿਨ ਤੁਰ ਗਏ ਤਾ ਵਾਪਸ ਨਹੀਂ ਆਉਦੇ ਜੋ ਵੀ ਨਨਾਣ ਜਾ ਕੋਈ ਵੀ ਆਪਣੇ ਘਰ ਆਉਦਾਂ ਹੈ ਆਪਣੀ ਕਿਸਮਤ ਦਾ ਖਾਦਾਂ ਮੇਨੂੰ ਮੇਰੀ ਸਾਸੂ ਮਾ ਜੀ ਨੇ ਇੱਕ ਗੱਲ ਕਹੀ ਸੀ ਮੇਨੂੰ ਉਹ ਗੱਲ ਨਹੀਂ ਭੁਲਦੀ ਆਇਆ ਪਰੋਨਾ ਵੇਖ ਕੇ ਉਠ ਖਲੋਇਏ ਝੱਟ ਕਿਸਮਤ ਖਾਦਾ ਆਖਦੀ ਤੇ ਰੋਜੀ ਦੇਦਾ ਰੱਬ ਵਾਹਿਗੁਰੂ ਜੀ ਮੇਰਾ ਮੇਸਿਜ ਜੋ ਵੀ ਪੜ ਰਿਹਾ ਹੈ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਤੇ ਮਾ ਬਾਪ ਤੇ ਬੱਚਿਆਂ ਦੀਆਂ ਲੰਮੀਆਂ ਉਮਰਾਂ ਕਰਨ 🙏❤❤ਜਸਪ੍ਰੀਤ ਸਭ ਟੀਮ ਨੇ ਬਹੁਤ ਹੀ ਵਧੀਆ ਰੋਲ ਅਦਾ ਕੀਤਾ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਪ੍ਰੀਤ ਨੂੰ ਬਹੁਤ ਬਹੁਤ ਪਿਆਰ🥰😊❤❤ ਅੱਜ ਵਾਲੀ ਵੀਡੀਓ ਦੋ ਵਾਰ ਵੇਖੀ ਆ ਅਗਲੀ ਵੀਡੀਓ ਦੀ ਉਡੀਕ ਵਿੱਚ ਤੁਹਾਡੀ ਭੈਣ ਮੱਧੂ ਸਭਰਵਾਲ ਅਬੋਹਰ ਤੋ👍 💐💐🍀🍀🌷🌷🌷👏👏👏😇✌🔥🔥🧿🧿🧿🧿🧿👍
Very nice video kuldeep veer jiGod bless you all everyone ❤❤❤👍👍👌👌
ਬਹੁਤ ਵਧੀਆ ਸਚੀ ਗਲ ਹੈ ਜੈਸਾ ਬੀਜੋ ਗੇ ਤੈਸਾ ਵਢੋਗੇ ।ਭੁਪਿੰਦਰ ਕੌਰ
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐💐💐
ਮਨਦੀਪ ਵੱਡਿਆਂ ਨੂੰ ਤੰਗ ਨਹੀਂ ਕਰੀਦਾ ਵੱਡਿਆਂ ਦੀਆਂ ਅਸੀਸਾਂ ਤਾਰ ਦਿੰਦੀਆਂ ਹਨ ਜੇਕਰ ਵੱਡੇ ਦੁਰ ਅਸੀਸ ਦੇ ਦੇਣ ਤਾਂ ਡੋਬ ਕੇ ਦਿੰਦੀ ਹੈ ਵੱਡਿਆਂ ਦੀ ਸੇਵਾ ਕਰਨ ਨਾਲ ਪਰਮਾਤਮਾ ਬਹੁਤ ਖੁਸ਼ ਹੁੰਦਾ ਹੈ ਹਰ ਥਾਂ ਮਦਦ ਕਰਦਾ ਹੈ ਵੀਡੀਓ ਬਹੁਤ ਹੀ ਸ਼ਲਾਘਾਯੋਗ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
Ajj kal vadde v bahut chawal ho gye a
ਮਨਦੀਪ ਕੌਰ ਬੁਢਾਪਾ ਤੇਰੇ ਤੇ ਵੀ ਆਉਣ ਜਦੋਂ ਤੇਰੀਆਂ ਨੂੰਹਾਂ ਤੇਰੇ ਨਾਲ ਮਾੜਾ ਵਰਤਾਓ ਕਰਨਗੀਆਂ ਫਿਰ ਤੈਨੂੰ ਨਾਨਕੇ ਯਾਦ ਆਉਣਗੇ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ
ਬਹੁਤ ਵਧੀਆ ਜੀ ❤❤❤❤
❤jihdiyan noha apne maa baap nal bura btira krdiyan ne ona to mainu bahut nfrt aa ❤🎉 jassu mohali
ਕੁਲਦੀਪ ਵੀਰੇ ਵੀਡੀਉ ਥੋੜ੍ਹੀ ਵੱਡੀ ਬਣਾਈ ਜਾਵੇ ਜਸਪ੍ਰੀਤ ਦੀਆਂ ਗੱਲਾਂ ਤਾਂ ਬਹੁਤ ਛੇਤੀ ਫੜ ਲਈ ਆ ਮਨਦੀਪ ਦੀਆਂ ਗੱਲਾਂ ਕਿਉਂ ਨਹੀਂ ਫੜਿਆ ਗੲਈਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐
ਵੀਡੀਉ ਬਹੁਤ ਸੋਹਣੀ ਹੈ ਮਨਦੀਪ ਬਹੁਤ ਸੱਸ ਦੇ ਮੁਹਰੇ ਬਹੁਤ ਬੋਲਦੀ ਹੈ ਸਰਿਦੰਰ ਕੌਰ ਗਿੱਲ USA Chicago 🙏🙏🙏🙏🪯🪯🪯🪯
ਬਹੁਤ ਵਧੀਆ ਹੈ 🙏🙏
Sahi gal hai …. Maapean di ijjat karni hii chaundi hai!!
Bahut sohni video 👌👌👌👌 sahi gal eh ji 👌👌👍👍 inderjit kaur bathinda
ਜਸਪ੍ਰੀਤ ਦਾ ਸੂਟ ਸੋਹਣਾ।
ਬਹੁਤ ਵਧੀਆ ਵੀਡੀਓ
ਬੁਹਤ ਵਧੀਆ ਵੀਡੀਓ ਬਲਵੀਰ ਕੌਰ ਜਸਪਾਲ ਸਿੰਘ ਹਰਜੀਤ ਕੌਰ ਜੈਤੋ ਮੰਡੀ❤❤❤🎉🎉🎉🎉
Bahut Vidya video aa all family members are good acting God bless you parmatma Tarki bakshe Mandeep Kaur Gill Patiala ❤❤❤❤❤
A
Nice video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Ghulam Rasool Bhatti Pakistani Muscat Oman se❤❤❤
ਬਹੁਤ ਵਧੀਆ ਵੀਡੀਓ ਹੈ ਜੀ ❤ਜਗਸੀਰ ਸਿੰਘ ਪਿੰਡ ਮਾਖੇਵਾਲਾ ❤
🎉🎉🎉🎉❤❤❤❤
Hanji veere Very nice hun ta peaar bahut reha hi nhi ❤❤❤❤❤
ਸਤਿ ਸ੍ਰੀ ਆਕਾਲ ਜੀ ਵੀਰ
ਸਤਿ ਸ੍ਰੀ ਆਕਾਲ ਜੀ
Amit pall koTFATTA very nice 🎉🎉🎉
Nice video ❤❤❤
ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ
Nice
ਵੀਡੀਉ ਵਧੀਆ ਸੀ
ਬਹੁਤ ਵਧੀਆ ਵੀਡੀਓ ਹੈ ਵਧੀਆ ਸਿੱਖਿਆ ਮਿਲਦੀ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤
ਕੁਲਦੀਪ ਵੀਰੇ ਤੈਨੂੰ ਤਾਂ ਜਸਪ੍ਰੀਤ ਦੇ ਦੱਸਣ ਤੇ ਵੀ ਕੋਈ ਫਰਕ ਨਹੀਂ ਪਿਆ ਸੋਡੇ ਨੋ ਤਾ ਸੋਡਾ ਬੇਟਾ ਹੀ ਵਧੀਆ ਰਿਹਾ ਜਿਸ ਨੂੰ ਸੱਚ ਵਾਰੇ ਪਤਾ ਲੱਗ ਗਿਆ ਤੂੰ ਤਾਂ ਵੀਰੇ ਮਨਦੀਪ ਨੂੰ ਕੁੱਝ ਕਿਹਾ ਨਹੀਂ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐
Kuldeep, really love the way you say 'MAA' to your mother Bahut hi pyar jhalakda hai tuhade 'maa' bolan de tareeke vich❤
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ❤❤❤❤❤❤❤
Bahut vadhià story ji 🙏🙏🙏🙏
ਮਨਦੀਪ ਰੋਲ ਵਧੀਆ ਕਰਦੀਂ ਆ ਚੰਗਾ ਹੋਵਾਂ ਜਾਂ ਮਾੜਾ ਰੋਲ ਹੋਵੇ ਵਧੀਆ ਵੀਡੀਉ ਕਰਦੀ ਆ
Very nice video good massage 🎉🎉❤❤❤❤
Very nice family ❤❤❤❤❤🎉🎉🎉🎉🎉🎉🎉🎉/ j
Bahut hi vadia video veerji 👍👍🙏🙏
Bohot badhiya hai ji video thanks ❤❤❤
V nice video ji God bless you 👌👌 Amandeep Sri muktsar sahib
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌹🌴🌹🌴🌹🌴🌹🌴🌹🌴🌹🌴
ਜਦੋਂ ਮਨਦੀਪ ਬੇਬੇ ਤੇ ਅੱਤੇ ਆਚਾਰ ਕਰਦੀ ਆ ਉਦੋਂ ਤਾ ਕੁਲਦੀਪ ਨੂੰ ਕੁੱਝ ਪਤਾ ਨਹੀਂ ਚੱਲਦਾ ਕੁਲਦੀਪ ਵੀਰੇ ਐਨਾ ਤਾ ਪਤਾ ਲੱਗ ਹੀ ਜਾਂਦਾ ਘਰ ਦੇ ਵਿੱਚ ਰਹਿਕੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐
ਜਸਵਿੰਦਰ ਕੌਰ ਬਰਨਾਲਾ ❤❤
Very nice ❤
Nice video bai g ❤❤
ਕੁਲਦੀਪ ਵੀਰੇ ਬਹੁਤ ਹੀ ਵਧੀਆ ਸੇਧ ਦਿੱਤੀ ਆ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐
Very nice video ji 🙏 👍 🎉❤
ਬਹੁਤ ਵਧੀਆ ਵੀਡੀਓ ਵੀਰ ਜੀ
Bahut vadiya video ji♥️
🙏🙏🙏🙏🙏❤❤❤
ਬਹਤ ਸਹੋਣੀ ਸੇਧ ਦਿਦੈ ਮੇ ਤੂਸੀ ਸਿਆਣਾ ਇਨਸਾਨ ਬਚਿਆ ਬਰੋਬਰ ਹੂਦਾ ਰਬ ਦੀ ਪੂਜਾ ਬਜੁਰਗ ਦੀ ਪੂਜਾ ਇਕ ਬਰਾਬਰ ਗੂਰਬਖਸ਼ ਕੌਰ ਨੀਓਯੌਰਕਮੈ ਤੂਹਾਡੀ ਫੈਨ
ਬਹੁਤ ਵਧੀਆ ਵਡਿਉ ਬਣਾਂਦੇ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਜੀ
Manvir Singh Khetla❤🙏🙏❤
Very beautiful movie 🙏🙏❤❤
ਬਹੁਤ ਵਧੀਆ ਜੀ ਡਾ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ
❤❤❤❤
Bohot vadiya video
Pakistan ❤❤❤❤❤
Bauht hi Vadhiya video
Namandeep Singh gill mumbai..... nice video
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🏓❤️🍇😄🏓❤️🍇😄🏓❤️🍇😄
Nice video Sanjeev Sharma Moga
Very nice video ji
Sanjha pariwar very interested vlogs
Lovely all
Very nice video ji 👍👍❤❤🎉🎉
ਵੀਡੀਓ ਬਹੁਤ ਵਧੀਆ ਲੱਗਦੀ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 10 / 7
Bhut vadiaa story h sari team di acting bhut vadiaa 👌👌👌👍🙏🏻
Very nice video ❤👌👍
Gurjeet kaur dodra very good video g God bless you all team nu 🎉
Nice video
ਬਹੁਤ ਵਧੀਆ। ਡਾਕਟਰ ਜਸਬੀਰ ਰਾਜੋਕੇ।
Very nice vedio 🎉🎉🎉🎉🎉🎉🎉🎉🎉🎉🎉
Very good 👍😊
Nice story
Good morning ❤
Jhirmal Singh kot sadar khan very nice video Kuldeep Singh ❤❤❤❤❤❤❤❤❤❤❤❤❤❤❤😢
ਬਹੁਤ ਵਧੀਆ ਹੈ ਜੀ 👌👌
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ
🙏🙏
ਬਹੁਤ ਵਧੀਆ ਵੀਡੀਓ ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
Daljit kaur. USA. Shaina Waheguru. Ji. Waheguru. Ji Waheguru. Ji. Waheguru. Ji.
ਬਹੁਤ ਵੱਧੀਆਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ
Good video good lesson Haroon Rashid khan Faisalabad Pakistan
Gudlak Mara Bhai Kuldeep bagvan wahegru app ko kush rka or kamybe daa app ka sara video dakta ha ham
Nice❤jasvinder. Akalgarh. Sudhar❤❤
Nic story ji
bhut vadhiya g parminder and aishveer pind kotala
First lyk nd cmnt
Bhut soni video Gagan chahal
RashpaL Singh Khalsa saido LehaL nice good
Very nice video Ramesh Kumar Bansal Sirsa
subscribe❤🎉
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
@@CharanjeetKaur-sr3uo❤😂😂❤8
No hu se no ij7😮😊
M😅 no hu@@CharanjeetKaur-sr3uo
❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😅❤❤❤❤❤❤❤❤❤❤❤@@CharanjeetKaur-sr3uo
ਜਿਹੋ ਜਿਹੇ ਹਾਲਾਤ ਬੱਚੇ ਘਰੇ ਦੇਖਦੇ ਆ ਓਹੀ ਸਭ ਕੁਝ ਕਰਨ ਦੀ ਸ਼ੋਚ ਦੇ ਆ ,,, ਮਾਂ ਬਾਪ ਦੀ ਇੱਜ਼ਤ ਤੇ ਕਦਰ ਕਰੋ,,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤ ਮਨਿੰਦਰ ਬਰਾੜ
ਇੱਕ ਗੱਲ ਤਾਂ ਹੈ ਮਨਦੀਪ ਤੇ ਜਸਪ੍ਰੀਤ ਰੋਲ ਬਹੁਤ ਹੀ ਵਧੀਆ ਢੰਗ ਨਾਲ ਨਿਭਾਉਂਦੀਆਂ ਨੇ ਦੋਵੇਂ ਭੈਣਾਂ ਦਾ ਦਿਲੋਂ ਧੰਨਵਾਦ ਸੋਡੀਆ ਵੀਡੀਉ ਦੇਖ ਕੇ ਮਨ ਨੂੰ ਸਕੂਨ ਜਾਅ ਮਿਲ ਜਾਂਦਾ ਭੈਣੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐
ਸਾਰਾ ਦਿਨ ਇਹਨਾਂ ਅੱਜ਼ ਕੱਲ੍ਹ ਦੀਆਂ ਦੀ ਤਾਂ ਨੀਂਦ ਹੀ ਪੂਰੀ ਹੁੰਦੀ,
ਬੇਬੇ ਜੀ ਇਹ ਕੱਟ ਬਿਜਲੀ ਵਾਲਿਆਂ ਨੇ ਨਹੀ ਲਾਇਆ ਇਹ ਕੱਟ ਮਨਦੀਪ ਕੌਰ ਨੇ ਪੱਖਾ ਬੰਦ ਕੀਤਾ ਹੈ ਬੇਬੇ ਛਿੰਦਰ ਅਤੇ ਬੇਬੇ ਗੁਰਮੇਲ ਕੌਰ ਦੀ ਜੋੜੀ ਬਹੁਤ ਵਧੀਆ ਹੈ ਮਨਦੀਪ ਕੌਰ ਅਤੇ ਜਸਪ੍ਰੀਤ ਕੌਰ ਦੀ ਜੋੜੀ ਖੂਬ ਜਮਦੀ ਕੁਲਦੀਪ ਸਿੰਘ ਤਾਂ ਬਾਹਰ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ ਹੈ ਕੁਲਦੀਪ ਸਿੰਘ ਅਤੇ ਲਾਡੀ ਦੀ ਜੋੜੀ ਬਹੁਤ ਜਚਦੀ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰਲ ਮਿਲ ਕੇ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
ਜੱਸਪੀ੍ਤ ਦੁਵਾਈ ਰੋਟੀ ਖਾਂ ਕੇ ਨਾਲ ਦੀ ਨਾਲ ਨਹੀਂ ਖਾਂਣੀ ਚਾਹੀਦੀ ਅੰਧਾ ਘੰਟਾਂ
ਵਾਦ ਚੌ ਖਾਣੀਂ ਚਾਹੀਦੀ ਐ ❤❤❤❤❤❤❤❤🎉🎉🎉🎉🎉🎉 ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ
ਕੁਲਦੀਪ ਵੀਰੇ ਕਦੇ ਕੋਈ ਹਾਸੇ ਮਜ਼ਾਕ ਵਾਲੀ ਵੀਡੀਉ ਬਣਾਉ ਜ਼ਿੰਦਗੀ ਚ ਖੁਸ਼ ਰਹਿਣਾ ਵੀ ਬਹੁਤ ਜ਼ਰੂਰੀ ਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐 💐💐💐💐 💐💐💐💐💐💐
😊 ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੀ ਵੀਡੀਓ ਬਣਾਕੇ ਇੱਕ ਸਾਰੇ ਸਮਾਜ ਨੂੰ ਸੁਨੇਹਾ ਦਿੱਤਾ ਘਰ ਵਿੱਚ ਬੰਦੇ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੀ ਸੇਵਾ ਹੁੰਦੀ ਹੈ ਕਿ ਨਹੀਂ ਮਾ ਬਾਪ ਨੇ ਬਤਾ ਨੀ ਕਿਨਾ ਕੁਝ ਸਹਿ ਕੇ ਬਹੁਤ ਹੀ ਔਖਾ ਘਰ ਬਣਾਇਆ ਹੁੰਦਾ ਮਨਦੀਪ ਛੋਟੇ ਬੱਚੇ ਨੂੰ ਵੀ ਪਤਾ ਲੱਗ ਗਿਆ ਕਿ ਘਰ ਵਿੱਚ ਕੀ ਚੱਲ ਰਿਹਾ ਵੀਡੀਓ ਵੇਖ ਕੇ ਮਨਦੀਪ ਨੇ ਜੋ ਕੁਝ ਬੀਬੀ ਨਾਲ ਕੀਤਾ ਵੇਖ ਕੇ ਬਹੁਤ ਹੀ ਦੁੱਖ ਹੋਇਆ ਆਪਾ ਵੀ ਜੋ ਸਾਝਾਂ ਪਰਿਵਾਰ ਨੇ ਵੀਡੀਓ ਰਾਹੀਂ ਇੱਕ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਉਸ ਤੇ ਅਮਲ ਕਰਨਾ ਚਾਹੀਦਾ ਹੈ ਜੇ ਮਾ ਬਾਪ ਇੱਕ ਦਿਨ ਤੁਰ ਗਏ ਤਾ ਵਾਪਸ ਨਹੀਂ ਆਉਦੇ ਜੋ ਵੀ ਨਨਾਣ ਜਾ ਕੋਈ ਵੀ ਆਪਣੇ ਘਰ ਆਉਦਾਂ ਹੈ ਆਪਣੀ ਕਿਸਮਤ ਦਾ ਖਾਦਾਂ ਮੇਨੂੰ ਮੇਰੀ ਸਾਸੂ ਮਾ ਜੀ ਨੇ ਇੱਕ ਗੱਲ ਕਹੀ ਸੀ ਮੇਨੂੰ ਉਹ ਗੱਲ ਨਹੀਂ ਭੁਲਦੀ ਆਇਆ ਪਰੋਨਾ ਵੇਖ ਕੇ ਉਠ ਖਲੋਇਏ ਝੱਟ ਕਿਸਮਤ ਖਾਦਾ ਆਖਦੀ ਤੇ ਰੋਜੀ ਦੇਦਾ ਰੱਬ ਵਾਹਿਗੁਰੂ ਜੀ ਮੇਰਾ ਮੇਸਿਜ ਜੋ ਵੀ ਪੜ ਰਿਹਾ ਹੈ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਤੇ ਮਾ ਬਾਪ ਤੇ ਬੱਚਿਆਂ ਦੀਆਂ ਲੰਮੀਆਂ ਉਮਰਾਂ ਕਰਨ 🙏❤❤ਜਸਪ੍ਰੀਤ ਸਭ ਟੀਮ ਨੇ ਬਹੁਤ ਹੀ ਵਧੀਆ ਰੋਲ ਅਦਾ ਕੀਤਾ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਪ੍ਰੀਤ ਨੂੰ ਬਹੁਤ ਬਹੁਤ ਪਿਆਰ🥰😊❤❤ ਅੱਜ ਵਾਲੀ ਵੀਡੀਓ ਦੋ ਵਾਰ ਵੇਖੀ ਆ ਅਗਲੀ ਵੀਡੀਓ ਦੀ ਉਡੀਕ ਵਿੱਚ ਤੁਹਾਡੀ ਭੈਣ ਮੱਧੂ ਸਭਰਵਾਲ ਅਬੋਹਰ ਤੋ👍 💐💐🍀🍀🌷🌷🌷👏👏👏😇✌🔥🔥🧿🧿🧿🧿🧿👍
Very nice video kuldeep veer jiGod bless you all everyone ❤❤❤👍👍👌👌
ਬਹੁਤ ਵਧੀਆ ਸਚੀ ਗਲ ਹੈ ਜੈਸਾ ਬੀਜੋ ਗੇ ਤੈਸਾ ਵਢੋਗੇ ।ਭੁਪਿੰਦਰ ਕੌਰ
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐💐💐
ਮਨਦੀਪ ਵੱਡਿਆਂ ਨੂੰ ਤੰਗ ਨਹੀਂ ਕਰੀਦਾ ਵੱਡਿਆਂ ਦੀਆਂ ਅਸੀਸਾਂ ਤਾਰ ਦਿੰਦੀਆਂ ਹਨ ਜੇਕਰ ਵੱਡੇ ਦੁਰ ਅਸੀਸ ਦੇ ਦੇਣ ਤਾਂ ਡੋਬ ਕੇ ਦਿੰਦੀ ਹੈ ਵੱਡਿਆਂ ਦੀ ਸੇਵਾ ਕਰਨ ਨਾਲ ਪਰਮਾਤਮਾ ਬਹੁਤ ਖੁਸ਼ ਹੁੰਦਾ ਹੈ ਹਰ ਥਾਂ ਮਦਦ ਕਰਦਾ ਹੈ ਵੀਡੀਓ ਬਹੁਤ ਹੀ ਸ਼ਲਾਘਾਯੋਗ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
Ajj kal vadde v bahut chawal ho gye a
ਮਨਦੀਪ ਕੌਰ ਬੁਢਾਪਾ ਤੇਰੇ ਤੇ ਵੀ ਆਉਣ ਜਦੋਂ ਤੇਰੀਆਂ ਨੂੰਹਾਂ ਤੇਰੇ ਨਾਲ ਮਾੜਾ ਵਰਤਾਓ ਕਰਨਗੀਆਂ ਫਿਰ ਤੈਨੂੰ ਨਾਨਕੇ ਯਾਦ ਆਉਣਗੇ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ
ਬਹੁਤ ਵਧੀਆ ਜੀ ❤❤❤❤
❤jihdiyan noha apne maa baap nal bura btira krdiyan ne ona to mainu bahut nfrt aa ❤🎉 jassu mohali
ਕੁਲਦੀਪ ਵੀਰੇ ਵੀਡੀਉ ਥੋੜ੍ਹੀ ਵੱਡੀ ਬਣਾਈ ਜਾਵੇ ਜਸਪ੍ਰੀਤ ਦੀਆਂ ਗੱਲਾਂ ਤਾਂ ਬਹੁਤ ਛੇਤੀ ਫੜ ਲਈ ਆ ਮਨਦੀਪ ਦੀਆਂ ਗੱਲਾਂ ਕਿਉਂ ਨਹੀਂ ਫੜਿਆ ਗੲਈਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐
ਵੀਡੀਉ ਬਹੁਤ ਸੋਹਣੀ ਹੈ ਮਨਦੀਪ ਬਹੁਤ ਸੱਸ ਦੇ ਮੁਹਰੇ ਬਹੁਤ ਬੋਲਦੀ ਹੈ ਸਰਿਦੰਰ ਕੌਰ ਗਿੱਲ USA Chicago 🙏🙏🙏🙏🪯🪯🪯🪯
ਬਹੁਤ ਵਧੀਆ ਹੈ 🙏🙏
Sahi gal hai …. Maapean di ijjat karni hii chaundi hai!!
Bahut sohni video 👌👌👌👌 sahi gal eh ji 👌👌👍👍 inderjit kaur bathinda
ਜਸਪ੍ਰੀਤ ਦਾ ਸੂਟ ਸੋਹਣਾ।
ਬਹੁਤ ਵਧੀਆ ਵੀਡੀਓ
ਬੁਹਤ ਵਧੀਆ ਵੀਡੀਓ ਬਲਵੀਰ ਕੌਰ ਜਸਪਾਲ ਸਿੰਘ ਹਰਜੀਤ ਕੌਰ ਜੈਤੋ ਮੰਡੀ❤❤❤🎉🎉🎉🎉
Bahut Vidya video aa all family members are good acting God bless you parmatma Tarki bakshe Mandeep Kaur Gill Patiala ❤❤❤❤❤
A
Nice video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Ghulam Rasool Bhatti Pakistani Muscat Oman se❤❤❤
ਬਹੁਤ ਵਧੀਆ ਵੀਡੀਓ ਹੈ ਜੀ ❤ਜਗਸੀਰ ਸਿੰਘ ਪਿੰਡ ਮਾਖੇਵਾਲਾ ❤
🎉🎉🎉🎉❤❤❤❤
Hanji veere Very nice hun ta peaar bahut reha hi nhi ❤❤❤❤❤
ਸਤਿ ਸ੍ਰੀ ਆਕਾਲ ਜੀ ਵੀਰ
ਸਤਿ ਸ੍ਰੀ ਆਕਾਲ ਜੀ
Amit pall koTFATTA very nice 🎉🎉🎉
Nice video ❤❤❤
ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ
Nice
ਵੀਡੀਉ ਵਧੀਆ ਸੀ
ਬਹੁਤ ਵਧੀਆ ਵੀਡੀਓ ਹੈ ਵਧੀਆ ਸਿੱਖਿਆ ਮਿਲਦੀ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤
ਕੁਲਦੀਪ ਵੀਰੇ ਤੈਨੂੰ ਤਾਂ ਜਸਪ੍ਰੀਤ ਦੇ ਦੱਸਣ ਤੇ ਵੀ ਕੋਈ ਫਰਕ ਨਹੀਂ ਪਿਆ ਸੋਡੇ ਨੋ ਤਾ ਸੋਡਾ ਬੇਟਾ ਹੀ ਵਧੀਆ ਰਿਹਾ ਜਿਸ ਨੂੰ ਸੱਚ ਵਾਰੇ ਪਤਾ ਲੱਗ ਗਿਆ ਤੂੰ ਤਾਂ ਵੀਰੇ ਮਨਦੀਪ ਨੂੰ ਕੁੱਝ ਕਿਹਾ ਨਹੀਂ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐
Kuldeep, really love the way you say 'MAA' to your mother
Bahut hi pyar jhalakda hai tuhade 'maa' bolan de tareeke vich❤
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ❤❤❤❤❤❤❤
Bahut vadhià story ji 🙏🙏🙏🙏
ਮਨਦੀਪ ਰੋਲ ਵਧੀਆ ਕਰਦੀਂ ਆ ਚੰਗਾ ਹੋਵਾਂ ਜਾਂ ਮਾੜਾ ਰੋਲ ਹੋਵੇ ਵਧੀਆ ਵੀਡੀਉ ਕਰਦੀ ਆ
Very nice video good massage 🎉🎉❤❤❤❤
Very nice family ❤❤❤❤❤🎉🎉🎉🎉🎉🎉🎉🎉/ j
Bahut hi vadia video veerji 👍👍🙏🙏
Bohot badhiya hai ji video thanks ❤❤❤
V nice video ji God bless you 👌👌 Amandeep Sri muktsar sahib
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌹🌴🌹🌴🌹🌴🌹🌴🌹🌴🌹🌴
ਜਦੋਂ ਮਨਦੀਪ ਬੇਬੇ ਤੇ ਅੱਤੇ ਆਚਾਰ ਕਰਦੀ ਆ ਉਦੋਂ ਤਾ ਕੁਲਦੀਪ ਨੂੰ ਕੁੱਝ ਪਤਾ ਨਹੀਂ ਚੱਲਦਾ ਕੁਲਦੀਪ ਵੀਰੇ ਐਨਾ ਤਾ ਪਤਾ ਲੱਗ ਹੀ ਜਾਂਦਾ ਘਰ ਦੇ ਵਿੱਚ ਰਹਿਕੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐
ਜਸਵਿੰਦਰ ਕੌਰ ਬਰਨਾਲਾ ❤❤
Very nice ❤
Nice
Nice video bai g ❤❤
ਕੁਲਦੀਪ ਵੀਰੇ ਬਹੁਤ ਹੀ ਵਧੀਆ ਸੇਧ ਦਿੱਤੀ ਆ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐
Very nice video ji 🙏 👍 🎉❤
ਬਹੁਤ ਵਧੀਆ ਵੀਡੀਓ ਵੀਰ ਜੀ
Bahut vadiya video ji♥️
🙏🙏🙏🙏🙏❤❤❤
ਬਹਤ ਸਹੋਣੀ ਸੇਧ ਦਿਦੈ ਮੇ ਤੂਸੀ ਸਿਆਣਾ ਇਨਸਾਨ ਬਚਿਆ ਬਰੋਬਰ ਹੂਦਾ ਰਬ ਦੀ ਪੂਜਾ ਬਜੁਰਗ ਦੀ ਪੂਜਾ ਇਕ ਬਰਾਬਰ ਗੂਰਬਖਸ਼ ਕੌਰ ਨੀਓਯੌਰਕਮੈ ਤੂਹਾਡੀ ਫੈਨ
ਬਹੁਤ ਵਧੀਆ ਵਡਿਉ ਬਣਾਂਦੇ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਜੀ
Manvir Singh Khetla❤🙏🙏❤
Very beautiful movie 🙏🙏❤❤
ਬਹੁਤ ਵਧੀਆ ਜੀ ਡਾ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ
❤❤❤❤
Bohot vadiya video
Pakistan ❤❤❤❤❤
Bauht hi Vadhiya video
Namandeep Singh gill
mumbai..... nice video
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🏓❤️🍇😄🏓❤️🍇😄🏓❤️🍇😄
Nice video Sanjeev Sharma Moga
Very nice video ji
Sanjha pariwar very interested vlogs
Lovely all
Very nice video ji 👍👍❤❤🎉🎉
ਵੀਡੀਓ ਬਹੁਤ ਵਧੀਆ ਲੱਗਦੀ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 10 / 7
Bhut vadiaa story h sari team di acting bhut vadiaa 👌👌👌👍🙏🏻
Very nice video ❤👌👍
Gurjeet kaur dodra very good video g God bless you all team nu 🎉
Nice video
ਬਹੁਤ ਵਧੀਆ। ਡਾਕਟਰ ਜਸਬੀਰ ਰਾਜੋਕੇ।
Very nice vedio 🎉🎉🎉🎉🎉🎉🎉🎉🎉🎉🎉
Very good 👍😊
Nice story
Good morning ❤
Jhirmal Singh kot sadar khan very nice video Kuldeep Singh ❤❤❤❤❤❤❤❤❤❤❤❤❤❤❤😢
Nice video
ਬਹੁਤ ਵਧੀਆ ਹੈ ਜੀ 👌👌
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ
🙏🙏
ਬਹੁਤ ਵਧੀਆ ਵੀਡੀਓ
ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
Daljit kaur. USA. Shaina
Waheguru. Ji. Waheguru. Ji
Waheguru. Ji. Waheguru. Ji.
ਬਹੁਤ ਵੱਧੀਆਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ
Good video good lesson
Haroon Rashid khan Faisalabad Pakistan