ਕਿਸਮਤ ਦੀਆਂ ਗੱਲਾਂ (part-25)Qismat diyan gallan ॥ New Punjabi Web Series2024 ॥sukhsaab

Поділитися
Вставка
  • Опубліковано 22 чер 2024
  • #punjabinatak #newpunjabivideo #sukhsaab
    Actor = sukhsaab ,ishu,, ਹਰਪਾਲ ਸਿੰਘ,ਨਛੱਤਰ ਸਿੰਘ, ਧਰਮਜੀਤ ਸਿੰਘ, Deep
    Female Actors = Rani,Manju mahal,maninder sidhu
    Video Editing == sukhwinder singh
    Camera Man = Sukhwinder singh
    Story ✍️ -sukhsaab, ਧਰਮਜੀਤ ਸਿੰਘ
    Producer = sukhsaab team
    Any enquiry 📞
    Insta id = sukhsaab75?igsh...
    ✉️ ssukh910@gmail.com
    sukh saab,punjabi natak,sukh saab new video,punjabi movies,punjabi short movies,BABAL DA VEHRA,AMMA JAE,GULABO,Bhara barsi vidhwa,ਬਾਰਾਂ ਬਰਸੀ ਵਿਧਵਾ,ਗੁਲਾਬੋ,ਅੰਮਾ ਜਾਏ,NEW PUNJABI WEB SERIES,DEV MINDO,Haryauwale,Dharnat Jhinjer,Amar devgan,Sakkiyan Bheina,jatt speed,Aman Dhillon,Dhee da Sangharsh,Punjabi natak,Latest punjabi movie 2024,Punjabi film,Dhuta Jattbeatrecord,Bhaggu shada 12
  • Розваги

КОМЕНТАРІ • 52

  • @satnamkaur2435
    @satnamkaur2435 26 днів тому +17

    ਸ਼ੁਰੂਆਤ ਵੇਖਕੇ ਤਾ ਇਦਾ ਲਗਦਾ ਮਨਿੰਦਰ ਸੁਖ ਕੇ ਕਮਰਾ ਲਊਗੀ ਕਿਰਾਏ ਤੇ, ਸੁਖ ਦੀ ਮਾ ਸੁਖ ਨਾਲ ਵਿਆਹ ਲਈ ਸੋਚੂਗੀ

  • @PalaAULAKH
    @PalaAULAKH 26 днів тому +7

    ਬਹੁਤ ਸੋਹਣੀ ਵੀਡੀਓ ਆ ਹੁਣ ਤਾਂ ਜਮਾ ਨਜਾਰੇ ਦਾਰ ਵੀਡੀਓ ਆ ਹੁਣ ਵੀਡੀਓ ਲਗਾਤਾਰ 100 ਪਾਰਟ ਜਰੂਰ ਬਣਾਉ ਜਿਹੜੇ ਜਿਹੜੇ ਵੀਰ ਸਹਿਮਤ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @gurpreetram-nx8ww
    @gurpreetram-nx8ww 23 дні тому +1

    Very nice video 🥳✌️ god bless you 🥳 ਸੱਚੀ ਬਹੁਤ ਵਧੀਆ ਵੀਡੀਓ ਆ ਵੀਰੇ ਮੈਂ ਤੁਹਾਡੀ ਕੋਈ ਵੀਡੀਓ ਨੀ ਛੱਡੀ

  • @gurmalsingh3892
    @gurmalsingh3892 26 днів тому +4

    ਸੁਖ ਵੀਰ ਆਪਦੀ ਐਕਟਿੰਗ ਬਹੁਤ ਘੈਂਟ ਹੈ ਸਾਰੀ ਟੀਮ ਦਾ ਰੋਲ ਬਹੁਤ ਵਧੀਆ ਹੈ ਬਹਾਲ ਬਾਈ ਅੱਜ ਪੂਰਾ ਕੰਮ ਵਾਲਾ ਜਟ ਬਣਿਆ ਫਿਰਦਾ ਹੈ ਤੇ ਸੁਖ ਨਾਲ ਬਹੁਤ ਵਧੀਆ ਗਲਾਂ ਕੀਤੀਆ ਨੇ ਮਨਜਿੰਦਰ ਆਈ ਤਾ ਕਮਰਾ ਪੁਛਣ ਸੀ ਪਰ। ਰਾਣੀ ਮੈਡਮ ਨੇ ਗਰਮ ਗਲਾ ਸੁਣਾਕੇ ਤਸਲੀ ਕਰਾਤੀ ਵੀਡੀਓ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਬਰਨਾਲਾ

  • @rupinderniwahoo4110
    @rupinderniwahoo4110 26 днів тому +2

    ਆ ਜੋੜੀ ਬਹੁਤ ਸੋਹਣੀ ਲੱਗੁਗੀ❤

  • @Manjitmovie
    @Manjitmovie 26 днів тому +2

    ਚੰਗੀ ਸ਼ੁਰੁਆਤ,ਗੱਲਾਂ ਕੁਸ਼
    ਜਿਆਦਾ ਹੀ ਕਰ ਜਾਂਦੇ ਹੋ
    ਕਹਾਣੀ ਪਹਿਲੀ ਵਾਰੀ ਸਮਝ ਆ ਗਈ, ਲੱਗਦਾ ਬਾਕੀ ਵਧੀਆ ਕਹਾਣੀ ਹੈ
    ਮਨਜੀਤ ,ਲਹਿਰਾਗਾਗਾ

  • @rupinderniwahoo4110
    @rupinderniwahoo4110 26 днів тому +1

    ਹੁਣ ਬਣੀ ਆ ਗੱਲ ਸੁੱਖਸਾਬ

  • @rupinderniwahoo4110
    @rupinderniwahoo4110 26 днів тому +1

    ਗੱਲ ਬਾਤ ❤

  • @KaurWarring
    @KaurWarring 26 днів тому +2

    ਵੀਰ ਜੀ ਸਾਨੂੰ ਸਟੋਰੀ ਬਹੁਤ ਜ਼ਿਆਦਾ ਸੋਹਣੀ ਲੱਗੀ ਲੋਂਗੋਵਾਲ ਤੋ ਲਾਇਕ ਕਰਦੇ ਹਾਂ

  • @sarbjitkaur9202
    @sarbjitkaur9202 26 днів тому +1

    ਬਹੁਤ ਵਧੀਆ ਜੀ 🙏🙏

  • @PalwinderKaur-fc8ls
    @PalwinderKaur-fc8ls 26 днів тому +2

    ❤❤❤❤

  • @Harmeet7842
    @Harmeet7842 26 днів тому +1

    Jeeta good ni ktia tu 🥲

  • @balvirsingh-il3eb
    @balvirsingh-il3eb 26 днів тому +1

    ਸੁਖ ਬਾਈ ਸਤਸੀ੍ਅਕਾਲ ਕਿਸਮਤ ਸਭ ਦੀ ਆਪੋ ਆਪਣੀ ਪਰ ਖੁਸ਼ ਰਹੋ ਵੀਡੀਓ ਸਿੱਖਿਆ ਤੇ ਮੰਨੋਰੰਜ਼ਨ ਦਾ ਜ਼ਰੀਆ ਧੰਨਵਾਦ ਵਲੋਂ ਬਲਵੀਰ ਦਹਿਲੀਜ਼

  • @sukhdeepsidhu2342
    @sukhdeepsidhu2342 24 дні тому

    ਬਹੁਤ ਵਧੀਆ ਵੀਡੀਓ ਵੀਰ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 🎉 💐 🌸 🌷 👍💐🌻

  • @dilbagkhan8203
    @dilbagkhan8203 26 днів тому +1

    Y sukh ah maninder da rol bahut fit bethu

  • @jitendergill8952
    @jitendergill8952 25 днів тому

    Bohot badhiya hai 👍👍

  • @ManjeetKaur-lt5tc
    @ManjeetKaur-lt5tc 23 дні тому

    Bhuat vadea video aw ji ❤❤❤❤❤❤❤

  • @jasmeetkaur4051
    @jasmeetkaur4051 26 днів тому +1

    Bahut vadia story ❤

  • @Harmeet7842
    @Harmeet7842 26 днів тому +1

    Sukh vichara🥰🥰🥰🥰

  • @gurjindersingh3638
    @gurjindersingh3638 26 днів тому +5

    ਬਹੁਤ ਵਧੀਆ ਸਟੋਰੀ ਸੁਖ ਸਾਬ ਜੀ 🙏 ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @sargunk2694
    @sargunk2694 26 днів тому +2

    Bhut sohni story

  • @jagvinderkaur8972
    @jagvinderkaur8972 26 днів тому +1

    Sukh very nice vedio 👌🎉🎊👍😂😂😂😂😂❣️❣️

  • @BhagwanDass-uq9es
    @BhagwanDass-uq9es 26 днів тому +1

    Bohat Badia vidio Ludhiana

  • @jsa-bb2mf
    @jsa-bb2mf 26 днів тому +2

    Vary vary vary nice video 🎉🎉🎉🎉

  • @harmanbathfilms
    @harmanbathfilms 26 днів тому +1

    Super

  • @beantkaurdult6908
    @beantkaurdult6908 26 днів тому +1

    Wmk 🙏

  • @vickysukh3002
    @vickysukh3002 26 днів тому +1

    Nic bro ❤

  • @swarnkaur4312
    @swarnkaur4312 15 днів тому

    Very nice ❤❤

  • @user-mh1lx9lg8x
    @user-mh1lx9lg8x 26 днів тому

    Very nice Story

  • @manjeetkaur949
    @manjeetkaur949 26 днів тому +1

    ਬਹੁਤ ਵਧੀਆ ਕਹਾਣੀ ❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉

  • @harmansandhu3687
    @harmansandhu3687 26 днів тому +1

    Very nice story

  • @lovepreetkharoud9387
    @lovepreetkharoud9387 26 днів тому +1

    Nice

  • @PreetKaur-nm7gl
    @PreetKaur-nm7gl 26 днів тому +1

    Preet from purtgal ❤❤❤

  • @Harmeet7842
    @Harmeet7842 26 днів тому

    Jeeta Preeto dai ki gya ghar tu kharbh kar laia apna🩴🩴😡😡😡😡😡😡

  • @GurpreetBhullar-kf2sp
    @GurpreetBhullar-kf2sp 26 днів тому +1

    ❤❤❤

  • @jaswinderkaur-xy4nm
    @jaswinderkaur-xy4nm 25 днів тому

    Sukh good acting👌👌🎉🎉🎉

  • @user-yv6gi4fo2l
    @user-yv6gi4fo2l 26 днів тому +1

    Good video

  • @user-yu8hs2so8j
    @user-yu8hs2so8j 26 днів тому +1

    Nice video ji❤

  • @jassidhaliwal6730
    @jassidhaliwal6730 26 днів тому +1

    👌🏻👌🏻👌🏻👌🏻👍🏻👍🏻❤️

  • @narangsingh8329
    @narangsingh8329 25 днів тому

    Boht wadia story👌👌👍👍

  • @GuriSamrao
    @GuriSamrao 26 днів тому +1

    Nice video

  • @PreetKaur-nm7gl
    @PreetKaur-nm7gl 26 днів тому +1

    Veer ji tusi msg da reply ne karde

  • @japreetkaur1989
    @japreetkaur1989 26 днів тому +1

    Very nyc ji❤

  • @BaljinderDhaliwal-bw7fu
    @BaljinderDhaliwal-bw7fu 26 днів тому +1

    😊wmk

  • @harkiratsidhu4980
    @harkiratsidhu4980 26 днів тому +1

    😢😢😢

  • @AULAKH_DEAD
    @AULAKH_DEAD 25 днів тому

    Ki Jeeta da rol khatam ho gye

  • @balvirsingh-il3eb
    @balvirsingh-il3eb 26 днів тому +2

    ਪੰਦਰਾਂ ਕਿੱਲੋ ਰੇਹ ਪਵਾਉਣੀ ਮਜ਼ਦੂਰਾਂ ਤੋਂ ਕਹਿੱਣ ਲੱਗਿਆਂ ਵੀਰ ਨੇ ਸੋਚਿਆ ਨਹੀਂ ਟਰਾਲੀ ਤੇ ਵੀਹ ਗੱਟੇ ਚਾਹੀਦੇ ਸੀ

  • @gurpreetmaan-oh1yr
    @gurpreetmaan-oh1yr 26 днів тому +1

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @aaravagnihotri8909
    @aaravagnihotri8909 26 днів тому +1

    Bad😂iy