ਸ਼ਹੀਦਾ ਦੀ ਮਿੱਟੀ ਤੇ ਕੰਗਣਾ ਦਾ "ਐਮਰਜੈਂਸੀ ਕੰਗਣਾ" ਨਹੀਂ ਚੱਲਣਾ, ਭਾਜਪਾ ਵੀ ਅਕਲ ਨੂੰ ਹੱਥ ਮਾਰੇ ਸਰਬਜੀਤ ਖਾਲਸਾ

Поділитися
Вставка
  • Опубліковано 29 жов 2024

КОМЕНТАРІ • 6

  • @santhoksingh3516
    @santhoksingh3516 2 місяці тому +2

    ਭਾਈ ਸਰਬਜੀਤ ਸਿੰਘ ਖਾਲਸਾ ਆਪਣੇ ਲੋਕਾਂ ਦੀ ਵੀ ਗੱਲ ਕਰੋ ਭਾਈ ਤੁਸੀਂ ਤਾਂ ਹੋਰੇ ਗੱਲਾਂ ਕਰੀ ਜਾਂਦੇ ਆ ਮਾਸਟਰ ਤਾਰਾ ਚੰਦ ਤੇ ਬਲਦੇਵ ਜਿਨਾਂ ਨੇ ਪੰਜਾਬ ਦਾ ਸੱਤਿਆਨਾਸ ਕੀਤਾ ਉਹਨਾਂ ਨੂੰ ਮਹਾਂਪੁਰਸ਼ ਦੱਸੀ ਜਾਂਦੇ ਤੁਸੀਂ ਸਭ ਤੋਂ ਜਿਆਦਾ ਪੰਜਾਬ ਨੂੰ ਦੁੱਖ ਤੇ ਉਹਨਾਂ ਲੋਕਾਂ ਨਾਲ ਹੀ ਦਿੱਤਾ ਉਹਨਾਂ ਨੇ ਆਪਣੇ ਕਾਰਖਾਨੇ ਬਚਾਏ ਤੇ ਪੰਜਾਬੀਆਂ ਨੂੰ ਮਰਵਾਇਆ

  • @santhoksingh3516
    @santhoksingh3516 2 місяці тому +1

    ਕੰਗਨਾ ਰਨੌਤ ਪੰਜਾਬ ਦੇ ਵੀ ਖਿਲਾਫ ਸੰਤ ਬਾਬਾ ਜਰਨੈਲ ਸਿੰਘ ਦੇ ਖਿਲਾਫ ਸਿੱਖਾਂ ਦੇ ਖਿਲਾਫ ਤੇ ਕਾਂਗਰਸ ਤੇ ਵੀ ਖਿਲਾਫ ਅਸੀਂ ਇਹ ਨਹੀਂ ਕਹਿੰਦੇ ਵੀ ਕਾਂਗਰਸ ਨੇ ਕੋਈ ਬਹੁਤ ਵਧੀਆ ਕਾਂਗਰਸ ਨੇ ਬਹੁਤ ਬੜਾ ਜ਼ੁਲਮ ਕਰਿਆ ਵੈਸੇ ਪਰ ਭਾਜਪਾ ਵੀ ਉਨੀ ਹੀ ਹਿੱਸੇਦਾਰ ਹੈ ਜਿਹੜੀ ਕੰਗਣਾ ਇਹ ਗੱਲ ਕਹਿ ਰਹੀ ਹ ਵੀ ਪੰਜਾਬ 2014 ਦੇ ਵਿੱਚ ਆਜ਼ਾਦ ਹੋਇਆ ਫਿਰ ਰਵੀਸ਼ ਕੁਮਾਰ ਦੀ ਇੱਕ ਗੱਲ ਮੈਨੂੰ ਚੇਤੇ ਆਉਂਦੀ ਉਹ ਨਾ ਕੱਲ ਪਰਸੋਂ ਨਾ ਕਿਹਾ ਸੀ ਬਈ 2014 ਤੋਂ ਬਾਅਦ ਜਿਹੜੇ ਪੁੱਲ ਬਣੇ ਆ ਉਹਨਾਂ ਦੇ ਥੱਲੇ ਨਾ ਖਲੋਇ ਹ ਉਹਨਾਂ ਦਾ ਕੋਈ ਪਤਾ ਨਹੀਂ ਕਿਸ ਟਾਈਮ ਡਿੱਗ ਜਾਣੇ ਆ ਇਹ ਹੈ ਉਹਦੀ 2014 ਬਾਅਦ ਦੀ ਆਜ਼ਾਦੀ ਤੇ ਇਹੋ ਜਿਹੀਆਂ ਫਿਲਮਾਂ ਨਹੀਂ ਚੱਲਣੀਆਂ ਚਾਹੀਦੀਆਂ ਜੇ ਵਿਵਾਦ ਹ ਪੰਜਾਬ ਦੇ ਲੋਕ ਰਲ ਮਿਲ ਕੇ ਰਹਿ ਰਹੇ ਨੇ ਪੰਜਾਬ ਦਾ ਬਹੁਤ ਨੁਕਸਾਨ ਹੋ ਚੁੱਕਿਆ ਤੇ ਹੱਥ ਜੋੜ ਕੇ ਬੇਨਤੀ ਹੈ ਵੀ ਇਹੋ ਜਿਹੀਆਂ ਫਿਲਮਾਂ ਨੂੰ ਬੰਦ ਕਰਤਾ ਜਾਏ ਸਾਨੂੰ ਪਤਾ ਇਹਨਾਂ ਨੇ ਕੀ ਕਹਿਣਾ ਕੀ ਕਰਨਾ ਤੁਸੀਂ ਪਹਿਲਾਂ ਨਹੀਂ ਜਾਣਦੇ ਆ

  • @amkitchenqueen
    @amkitchenqueen 2 місяці тому

    Wah wah mp Singh ji aap hee filam nu parmoshan Kar Rahey ney 😊

  • @sohansinghsandhu4025
    @sohansinghsandhu4025 2 місяці тому

    ਕੰਗਣਾ ਨੇ ਅਪਣੇ ਪਿਤਾ ਦੇ ਥਪਣ ਮਾਰ ਕੇ ਘਰੋਂ ਭਜ ਗੈਈ ਸੀ'ਓਦੋ ਤੋ ਹੀ ਐਸ਼ ਪਰਸਤੀ ਦੇ ਕੰਮਾਂ ਵਿਚ ਵਿਚਰ ਰਹੀ ਹੈ। ਤਾਂ ਸਮਝ ਆ ਜਾਊ ਕਿ ਇਹਦਾ ਕਿਰਦਾਰ ਚੰਗਾ ਨਹੀਂ ਲਗਦਾ ?

  • @amkitchenqueen
    @amkitchenqueen 2 місяці тому

    Sare Punjab day Sikh aap hee film da parmoshan Kar Rahey ney 😂😂😂😂😂😂

  • @amkitchenqueen
    @amkitchenqueen 2 місяці тому

    Kangana aaj khush hone Sikh com mere film nu badnam Kar kay faida deyna ghe 😅😊