31-12-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поділитися
Вставка
  • Опубліковано 1 січ 2025

КОМЕНТАРІ • 108

  • @drpardeepjodhan5450
    @drpardeepjodhan5450 2 дні тому +34

    ਜੇਕਰ ਕਿਸਾਨਾਂ ਮਜ਼ਦੂਰਾਂ ਤੇ ਹੋਰ ਵਰਗਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨਾ , ਤਾਂ ਰਾਜ ਸੱਤਾ ਦੀਆਂ ਪੌੜੀਆਂ ਤੇ ਪੈਣਾ ਚੜ੍ਹਨਾ , ਗੈਰ ਸਿਆਸੀ ਹੋ ਕੇ ਨਹੀਂ ਸਰਨਾ ।

  • @SukhwinderSingh-qv3vm
    @SukhwinderSingh-qv3vm 2 дні тому +9

    ਵਾਹਿਗੁਰੂ ਜੀ

  • @amarjeetkaur4847
    @amarjeetkaur4847 2 дні тому +18

    Waheguru ji mahar karo Punjab ta 🙏

    • @shamsherbrar9745
      @shamsherbrar9745 2 дні тому +3

      ਬਿਲਕੁਲ ਫੈਲ ਜਿਹੜੇ ਇਹਨਾ ਪਿਉ ਹਸਪਤਾਲ ਹਨ ਪਹਿਲੀ ਉਹਨਾਂ ਠੀਕ ਕਰਨ

  • @harpalbhatti3012
    @harpalbhatti3012 2 дні тому +10

    ਇਸ 30.12.2024 ਦੇ ਪੰਜਾਬ ਬੰਦ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਖੁਸ਼ ਨਹੀਂ ਹਨ।

  • @balwinderjunday8434
    @balwinderjunday8434 День тому

    ਬਹੁਤ ਵਧੀਆ ਢੰਗ ਨਾਲ ਖਬਰਾਂ ਪੜਿਆ. ਵਾਹਿਗੁਰੂ ਚੜਦੀ ਕਲਾ ਰਖੇ.

  • @balvirsingh3076
    @balvirsingh3076 2 дні тому +103

    ਅਸੀਂ ਤਾਂ ਮੁਹੱਲਾ ਕਲੀਨਿਕ ਵੇਖਿਆ ਹੀ ਕਿਤੇ ਨਹੀਂ। ਪਤਾ ਨਹੀਂ ਕਿੱਥੇ ਬਣੇ ਜਾਂ ਹਜ਼ਾਰ ਰੁਪਏ ਵਾਂਗੂੰ ਸ਼ੋਸ਼ੇਬਾਜ਼ੀ ਕੀਤੀ ਗਈ ਹੈ। ਇਨ੍ਹਾਂ ਦੇ ਹਜ਼ਾਰ ਸ਼ੋਸ਼ਿਆਂ ਵਿੱਚੋਂ ਝੂਠ ਹੀ ਝੂਠ ਹੈ। ਚੁਟਕਲਿਆਂ ਤੋਂ ਬਿਨਾਂ ਕੱਖ ਵੀ ਨਹੀਂ

  • @AmarKumar-hr2cz
    @AmarKumar-hr2cz 2 дні тому +14

    ਇੱਕ ਹੋਰ ਗੂੰਗੇ ਦਾ ਨਾਂ ਨਹੀਂ ਲਿਆ ਤੁਸੀਂ ਸ਼ੇਰ ਸਿੰਘ ਘੁਬਾਇਆ ਦਾ ਜੋ ਕਿਸੇ ਮੁੱਦੇ ਤੇ ਕਦੇ ਨਹੀਂ ਬੋਲਿਆ । ਜੱਜ ਸਿੰਘ ਚਾਹਲ ਜਿੰਦਾਬਾਦ ।

  • @kulwantKalra-u6r
    @kulwantKalra-u6r 2 дні тому +6

    ❤❤ ਚਾਰ ਜਨਵਰੀ ਦੀ ਤਰੀਕ ਬਾਰੇ ਵਿਚਾਰ ਕਰ ਲੈਣਾ ਚਾਹੀਦਾ ਹੈ ਕਿਉਂਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਚਾਰ ਜਨਵਰੀ ਨੂੰ ਨਗਰ ਕੀਰਤਨ ਸਜਾਏ ਜਾਣਗੇ ਜੀ ❤❤

  • @singhhardev5730
    @singhhardev5730 2 дні тому +8

    ਲੁਧਿਆਣਾ ਦੁਕਾਨਾਂ ਬੰਦ ਰੱਖਣ ਵਾਲੇ ਬਿਲਕੁਲ ਸਹੀ ਬੋਲ ਰਹੇ ਹਨ ਜੀ 🙏 ਗਰੀਬੀ ਬਹੁਤ ਮਾੜੀ ਚੀਜ਼ ਹੈ

  • @singhhardev5730
    @singhhardev5730 2 дні тому +2

    ਕਿਸਾਨਾਂ ਵੱਲੋਂ ਰੱਖੀਆਂ 13 ਸ਼ਰਤਾਂ ਵਿਚ ਮਜ਼ਦੂਰ ਜਮਾਤ ਦੀ ਕਿਹੜੀ ਮੇਨ ਮੰਗ ਹੈ ਜੀ ਛੋਟੇ ਵੀਰ ਇਸ ਵਾਰੇ ਜ਼ਰੂਰ ਦੱਸਣਾ ਜੀ ਧੰਨਵਾਦ ਹੋਵੇਗਾ ਜੀ 🙏

  • @gurmukhsingh7428
    @gurmukhsingh7428 2 дні тому +6

    ❤ ਸਹੀ ਜਾਣਕਾਰੀ

  • @darshansingh9874
    @darshansingh9874 2 дні тому +3

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @RamanpreetKaur-f5s
    @RamanpreetKaur-f5s 2 дні тому +3

    Waheguru mehar kri kisana te 🙏🙏

  • @BalwantsinghDhillon-t7p
    @BalwantsinghDhillon-t7p 2 дні тому +3

    ਬੁਰੀ ਤਰ੍ਹਾਂ ਫੈਲ hai

  • @BalwantsinghDhillon-t7p
    @BalwantsinghDhillon-t7p 2 дні тому +5

    ਵੋਟਾਂ ਲੈਣ ਲਈ ਧੋਖਾ ਕਰ ਰਿਹਾ ਹੈ

  • @Surjitsingh-t5i7f
    @Surjitsingh-t5i7f 2 дні тому +2

    ਮਹਲਾ ਕਲੀਨਿਕ ਕਿਥੇ ਹਨ ਪਤਾ ਨਹੀਂ

  • @karandeepsinghsingh2842
    @karandeepsinghsingh2842 День тому

    ਨਾ ਮਹਲਾ ਕਲੀਨ ਭਜੌਲੀ ਨਾ ਕਿ ਅਵੇ ਪਰ ਦੋ ਪੜਤਾ ਜਮਾ ਜੀਰੋ ਕਰਤਾ ਨਾ ਗਾਹਾਂ ਨੂੰ ਸਮਝਾਓ ਸਰਕਾਰਾਂ ਨੂੰ

  • @RanjitSingh-ti5nk
    @RanjitSingh-ti5nk 2 дні тому

    ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @charnkaila5698
    @charnkaila5698 2 дні тому +1

    Kisan Mazdoor Zawan EKTA Zindabad ❤

  • @rajanpreetsinghrajanpreets794
    @rajanpreetsinghrajanpreets794 2 дні тому

    ਸੁਪਰੀਮ ਕੋਰਟ ਨੂੰ ਅਸੀਂ ਬੇਨਤੀ ਕਰਦੇ ਹਾਂ ਸਾਨੂੰ ਆਰਤੀਆਂ ਤੋਂ ਗੱਜ ਹੋ ਜਾਂਦੀ ਹੈ

  • @satnaam.singhmalhi6249
    @satnaam.singhmalhi6249 2 дні тому +6

    ਸਤਿ ਸ੍ਰੀ ਆਕਾਲ ਜੀ 🙏

  • @Ladikumar-nq4ww
    @Ladikumar-nq4ww 2 дні тому

    ਸਾਡੇ ਬਲਾਚੌਰ ਵਿੱਚ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਆ PB 20 balachaur wich

  • @SukhchainSingh-k5o
    @SukhchainSingh-k5o 2 дні тому

    🙏🙏

  • @JaswantSingh-qi4ok
    @JaswantSingh-qi4ok 2 дні тому

    Good job Chahal Sahb

  • @balwinderjunday8434
    @balwinderjunday8434 День тому

    ਪਤਾ ਨਹੀ ਕੇਜਰੀਵਾਲ ਨੂ ਕਈ ਹੋ ਗਿਆ. ਲੱਖਾਂ ਹੀ ਪੁਜਾਰੀ ਅੱਜਕਲ ਤਨਖਾਹ ਨਾਲ ਹੀ ਕੰਮ ਕਰਦੇ ਹੈਂ ਮੁਫਤ ਸੇਵਾ ਨਹੀ ਕਰਦੇ. ਜੇ ਮਦਦ ਕਰਨੀ ਹੈ ਤਾਂ ਕਿਸਾਨਾਂ ਦੀ ਕਰਨੀ ਚਾਹੀਦੀ ਹੈ. ਜੇ ਗੋਰਮਿੰਟ ੲਮ ੲਸੀ ਮਾਫ ਨਹੀ ਕਰ ਸਕਦੀ ਤਾਂ ਕਿਸਾਨਾ ਵਾਸਤੇ ਕੋਈ ਹੋਰ ਮਦਦ ਵਾਲੀ ਸਕੀਮ ਸੁਰੂ ਕਰਨੀ ਚਾਹੀਦੀ ਹੈ ਤਾਂ ਜੋ ੳਹ ਅਰਾਮ ਨਾਲ ਰਹ ਸਕਨ. ਅਪਣਾਈਆਂ ਜਾਣਾ ਨਾ ਦੇਨ.

  • @VickyNoorwal
    @VickyNoorwal 2 дні тому +1

    The punjab TV ਨੂੰ ਬੇਨਤੀ ਹੈ ਕਿ ਚੋਰਦੇਵ ਦੀਆਂ ਮਾਸੂਰੀਆ ਨਾ ਦਿਖਾਇਆ ਜਾਣ ਨਹੀਂ ਤਾਂ ਤਉਡੀ TRP ਘੱਟ ਜਾਵੇ ਗੀ

  • @birsingh9831
    @birsingh9831 2 дні тому

    WAEHGURU,,,,JI

  • @singhhardev5730
    @singhhardev5730 2 дні тому +3

    ਸਰਪੰਚਾਂ ਨੂੰ 25000 ਵਾਲੇ ਚੈੱਕ ਕਿਥੇ ਰੱਖਣ ਜੀ ਕੇਜਰੀਵਾਲ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਜੀ

    • @baljeetsinghdehalbaljeetsi5144
      @baljeetsinghdehalbaljeetsi5144 2 дні тому

      ਕੇਜਰੀਵਾਲ ਤੇ ਭਗਵੰੰਤਾ ਬੁਚੜ ਦੋਨੋਂ ਅਪਣੇ ਵਾਧਿਆਂ ਤੇ ਭਗੋੜੇ ਹੱਨ

  • @amriksinghsidhu2656
    @amriksinghsidhu2656 2 дні тому +4

    Good news

  • @Parkash566
    @Parkash566 2 дні тому

  • @DaljitSingh-rq8eh
    @DaljitSingh-rq8eh 2 дні тому

    Waheguru. Ji ❤🎉❤🎉❤🎉 u.s.a

  • @charnkaila5698
    @charnkaila5698 2 дні тому

    Navjot Khaira Gandhi Bains Sahib Zindabad ❤

  • @pammipaji4075
    @pammipaji4075 2 дні тому

    Good news ❤

  • @PremSingh-p2i2f
    @PremSingh-p2i2f 2 дні тому

    प्रेम सिंह सरारी 🎉🎉

  • @gurjantsinghdhillon9407
    @gurjantsinghdhillon9407 2 дні тому +4

    Like no 14 comments no 1🙏🏻🙏🏻🙏🏻🙏🏻🙏🏻

  • @JaswinderKaur-gp1on
    @JaswinderKaur-gp1on 2 дні тому

    Good news

  • @rajindersingh539
    @rajindersingh539 2 дні тому

    Mohalla Clinic village Chattowal, block Tanda Urmur, district Hoshiarpur perform outstanding services.

  • @SinghSingh-de2uc
    @SinghSingh-de2uc День тому

    ਦਾ ਆਏ

  • @dilbaghsingh1136
    @dilbaghsingh1136 2 дні тому

    Good program veer ji

  • @Samarlife-wq9fz
    @Samarlife-wq9fz 2 дні тому

    32kisan jathebandia vicho 2kj hi asli kisan j b hun baki ta vikou hun modi nal Ralia hun.

  • @jugalsingh4798
    @jugalsingh4798 2 дні тому

    Punjab sarkar ve badaye gane da rate

  • @gauravsharma-vv7yj
    @gauravsharma-vv7yj 2 дні тому

    600 unit free electricity

  • @SatgurSinghmajhi
    @SatgurSinghmajhi 2 дні тому +1

    ਜੱਜ ਸਿੰਘ ਚੈਹਿਲ ਸਾਹਿਬ ਜੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਗੂੰਗੀ ਬੋਲੀ ਪੰਜਾਬ ਸਰਕਾਰ ਨੂੰ ਇਹ ਤਾਂ ਪੁੱਛਣਾ ਕਿ ਪੰਜਾਬ ਦੇ ਪਿੰਡਾਂ ਵਿੱਚ 24 ਘੰਟੇ ਦੇ ਸਰਕਾਰੀ ਪੇਂਡੂ ਚੌਕੀਦਾਰਾਂ ਦੀਆਂ ਤਨਖ਼ਾਹਾਂ 1250ਰੁਪੈ ਪ੍ਰਤੀ ਮਹੀਨਾ ਅਤੇ ਹੋਰ ਕੋਈ ਵੀ ਮਾਣਭੱਤਾ ਨਹੀਂ ਦਿੱਤਾ ਜਾਂਦਾ ਜਦੋਂ ਕਿ ਗੁਆਂਢੀ ਸੂਬੇ ਹਰਿਆਣਾ ਵੱਲੋਂ ਪੇਂਡੂ ਚੌਕੀਦਾਰਾਂ ਨੂੰ 11000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਅਤੇ 4000 ਰੁਪਏ ਵਰਦੀ ਭੱਤਾ 1000 ਰੁਪਏ ਡੰਡਾ ਬੈਟਰੀ 120 ਪ੍ਰਤੀ ਮਹੀਨਾ ਈ ਪੀ ਐਫ ਸਿਹਤ ਸੰਭਾਲ ਲਈ 3 ਲੱਖ ਚੌਕੀਦਾਰ ਦੀ ਰਿਟਾਇਰਮੈਂਟ 2 ਲੱਖ ਰੁਪਏ ਰੱਖਿਆ ਗਿਆ ਹੈ ਜੀ ਆਪ ਜੀ ਗਰੀਬ ਪੇਂਡੂ ਚੌਕੀਦਾਰਾਂ ਵੱਲੋਂ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਇਸ ਬਾਰੇ ਜਰੂਰ ਪੁੱਛਣਾ ਜੀ ਧੰਨਵਾਦ

  • @Samarlife-wq9fz
    @Samarlife-wq9fz 2 дні тому

    M c vich lok ja Rahe hun palhia sarkara to change hun.

  • @lakhwindersingh1107
    @lakhwindersingh1107 2 дні тому +2

    AAP IS GOOD OTHER PARTY'

  • @RandhirSingh-t6o6y
    @RandhirSingh-t6o6y 2 дні тому

    Fir. Hove. Kejerewal. Coor. No. No1. Bagla te. 46. Coroore. Te. Sesmahal te

  • @YanbuBahar-h8m
    @YanbuBahar-h8m День тому

    18/19 days vala MP da ki karia muda ta koi Chuka a nhi khan he janda sara mp

  • @kulwinderkaur4992
    @kulwinderkaur4992 2 дні тому

    Mohella clinic Tan vekha hai ।per treatment kada bhi nhi Karwa hai na hi Koi।test hunda ja kar itha test nhi hunda tan eh vikheva karn da ki phyada hai

  • @hfhsjhfjf6672
    @hfhsjhfjf6672 2 дні тому

    Surjeet Singh jalalabad wast Fazilka

  • @AbdurRehman-lf4tn
    @AbdurRehman-lf4tn 2 дні тому

    Mohallah Clinic Fail Hai
    Ikk paisa kamayoun da tarika hai

  • @harmalsingh6091
    @harmalsingh6091 2 дні тому

    No no fail

  • @birsingh9831
    @birsingh9831 2 дні тому

    NO,,,,,,GOOD

  • @Ajaib-vb8hx
    @Ajaib-vb8hx 2 дні тому

    Ni o

  • @barinderkumar4083
    @barinderkumar4083 2 дні тому

    मोहला कलीनिक से माइग्रेन हेतू दवा ली कोई लाभ नहीं हुआ उलटा नुकसान हुआ समसया बढ गयी

  • @BalwantsinghDhillon-t7p
    @BalwantsinghDhillon-t7p 2 дні тому +1

    ਸਾਰਸ ਗੱਪ ਹੈ

  • @yudhveersingh976
    @yudhveersingh976 2 дні тому

    Khtm ho gya punjab 😢

  • @GulzarSingh-ux3en
    @GulzarSingh-ux3en 2 дні тому

    Je Es Gal Da khatra Ke Dlewal Ji Nu Sarkar Vlo Chukeya Ja Skda Ta Us Jga Te Har Vele Bhut Vda Jindra La Ke Rkheya Jave Sirf bhut Khas Jrurt Vele Kholeya Jave. Svere 3vje to Bad Khas Choksi Vrti Jave .Pulice Aksr Es Time nu Trjih Dendi Hai

  • @gurchetsingh2748
    @gurchetsingh2748 2 дні тому

    Nice u

  • @IPSSandhu-z9w
    @IPSSandhu-z9w 2 дні тому

    No nil koyi test nahi ji

  • @BalvindersinghBhullar-o7i
    @BalvindersinghBhullar-o7i 2 дні тому

    Mohalla.clinic.butter.but.wadi.ha.sare.duvi.fre.ta.tacst.fre.keta.jande.ha

  • @sukhmindergill7795
    @sukhmindergill7795 2 дні тому

    No Medine even perracitamol is not available in these clinices

  • @gauravsharma-vv7yj
    @gauravsharma-vv7yj 2 дні тому

    All female senior citizens free yatra free

  • @gauravsharma-vv7yj
    @gauravsharma-vv7yj 2 дні тому

    All female pension 1000 rupees per month free

  • @GurmeetSingh-kz7nc
    @GurmeetSingh-kz7nc 2 дні тому

    Gs

  • @sukhdarshansingh4197
    @sukhdarshansingh4197 2 дні тому

    It means 90 / punjabi r patient 😅😅😅😅😅😅😅

  • @TarlochanSingh-y6z
    @TarlochanSingh-y6z 2 дні тому

    I never visited Moh Clinic

  • @MakhanSingh-ol6pt
    @MakhanSingh-ol6pt 2 дні тому

    No,Treatment,

  • @SohanSingh-nq1zo
    @SohanSingh-nq1zo 2 дні тому

    A no

  • @ParkashSingh-kq7wq
    @ParkashSingh-kq7wq 2 дні тому

    App. Doosria parti to changi parti

  • @BalwinderSingh-ix7mf
    @BalwinderSingh-ix7mf 2 дні тому

    ਜੇ ਆਡਨੀ ਆ ਗਿਆ ਫਿਰ ਦੁਕਾਨਾਂ ਵਾਲੇ ਪੈਸੇ ਕਿਸ ਤੋਂ ਲੈਣਗੇ

  • @sukhdarshansingh4197
    @sukhdarshansingh4197 2 дні тому

    Kajri A new way of buying VOTES😅😅😅😅😅😅😅😅😅

  • @sukhdarshansingh4197
    @sukhdarshansingh4197 2 дні тому +1

    What is the use of blockage

  • @barinderkumar4083
    @barinderkumar4083 2 дні тому

    पंजाब बंद करके पंजाब के लोगों का रोजी रोटी का नुकसान हुआ किसानोें न

  • @gauravsharma-vv7yj
    @gauravsharma-vv7yj 2 дні тому

    Atta daal free

  • @DarshanSingh-kf8iw
    @DarshanSingh-kf8iw 2 дні тому

    2.58 crore patient is not true

  • @lovejeetgaming8820
    @lovejeetgaming8820 2 дні тому

    Koi test mole te ni dita janda char Pami din da time dita janda aa

  • @ParminderSinghGURON-l1b
    @ParminderSinghGURON-l1b 2 дні тому

    ❤🌷.Good.🌻🌿🌼💐⭐🌺🌟🥀🪷🏵️

  • @budhsingh2518
    @budhsingh2518 2 дні тому

    App is telling lie nothing is done by them god save Punjab from them

    • @harbhajansingh4281
      @harbhajansingh4281 2 дні тому

      Quon jhoothh bol rahe ho? AAP itne kam kar rahi hai te tusi fir v badnam kar rahe ho.

  • @AmanatVirk-k4y
    @AmanatVirk-k4y 2 дні тому

    L

  • @BaldevSingh-o6x
    @BaldevSingh-o6x 2 дні тому +1

    ,, .

  • @gurmitkaur9052
    @gurmitkaur9052 2 дні тому

    😂😂😂

  • @KhushpreetSinghKhushi-j1d
    @KhushpreetSinghKhushi-j1d 2 дні тому

    Bekar kaam a entrian hi karde ne distrik f g s wilej bhgdana

  • @bhaktisingla2436
    @bhaktisingla2436 2 дні тому

    No.

  • @DILAWARSAINI-u3k
    @DILAWARSAINI-u3k 2 дні тому

    This is not correct decissions .

  • @GurmeetSingh-ii9ud
    @GurmeetSingh-ii9ud 2 дні тому

    Zero

  • @gulabsingh-vw8wi
    @gulabsingh-vw8wi 2 дні тому

    Bad ldh

  • @DaljitSingh-gq2nf
    @DaljitSingh-gq2nf 2 дні тому

    Punjab the Aap Sarkar bilkul fail ho chuki hai mashori wali Sarkar hai bahut jooth boldha hai mukhmantry Bhagwant man

  • @RandhirSingh-t6o6y
    @RandhirSingh-t6o6y 2 дні тому

    0/117 aap fall. No. Da. No. Old. Penson. Fudu. Sarkar

  • @jugalsingh4798
    @jugalsingh4798 2 дні тому

    Punjab sarkar ve badaye gane da rate