ਜਥੇਦਾਰ ਦੇ ਕਰਨਯੋਗ ਕੰਮ | Bhai Sarbjit Singh Dhunda | Sikhi Lehar TV & Radio 2020

Поділитися
Вставка
  • Опубліковано 21 лют 2020
  • ਜਥੇਦਾਰ ਦੇ ਕਰਨਯੋਗ ਕੰਮ | Bhai Sarbjit Singh #Dhunda | #SikhiLeharTV & Radio 2020
    #Jathedar
    Sikhi Lehar TV & Radio
    ____Android app download link:
    play.google.com/store/apps/de...
    ___apple app download link:
    apps.apple.com/in/app/sikhile...
    www.sikhilehar.com
    www. sikhilehartv
    www.sikhilehartv.com
    / sikhilehar
    www.ssdhunda.com

КОМЕНТАРІ • 352

  • @kamalpritsingh5076
    @kamalpritsingh5076 3 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਹੁਤ -ਬਾਹੁਤ ਧੰਨਵਾਦ ਭਾਈ ਸਾਹਿਬ ਸਰਬਜੀਤ ਸਿੰਘ ਧੂਧਾਂ ਜੀ ।ਤੁਸੀ ਲੋਕਾਂ ਦੇ ਕੰਨ ਖੋਲ ਦਿੱਤੇ

  • @BalwinderSingh-ug9fe
    @BalwinderSingh-ug9fe 3 роки тому +5

    ਗੁਰੂ ਸਾਹਿਬਾਨਾਂ ਦੇ ਗੁਰਦੁਆਰਿਆਂ ਵਿਚ ਜਾਣ ਨਾਲੋਂ ਅਸੀਂ ਸੰਪਟ ਪਾਠ ਕਰਨ ਵਾਲਿਆਂ ਦੇ ਚੇਲੇ ਬਣੇ ਹੋਏ ਹਾਂ ।ਤਾਂ ਹੀ ਅਜ ਸਾਡੀ ਇਹ ਹਾਲਤ ਹੈ ।ਖਾਲਸਾ ਜੀ ਤਨੋ ਮਨੋ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹੋ ਜੇ ਸਾਨੂੰ ਕੋਈ ਮਾੜੀ ਮੋਟੀ ਸਮਝ ਆ ਜਾਵੇ ।ਤੁਹਾਡਾ ਬਹੁਤ ਬਹੁਤ ਧਨਵਾਦ ।

  • @KuldeepSingh-zq8zn
    @KuldeepSingh-zq8zn 4 роки тому +33

    ਭਾਈ ਸਾਹਿਬ ਇੰਜ ਹੀ ਸਿੱਖ ਕੋਮ ਦੀ ਜਮੀਰ ਜਗਾਉਦੇ ਰਹੋ ਜੀ॥

  • @dalbirvirk2524
    @dalbirvirk2524 3 роки тому +1

    ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਿਦਤੇ ਹਨ। ਧੁੰਦਾ ਜੀ ਦਾ ਧੰਨਵਾਦ ਕਰਦੇ ਹਾਂ

  • @gurdialsingh3767
    @gurdialsingh3767 3 роки тому +5

    ਭਾਈ ਸਾਹਿਬ ਜੀ ਆਪ ਸੱਚ ਕਹਿਣ ਤੋਂ ਰਤਾ ਭਰ ਵੀ ਸੰਕੋਚ ਨਹੀਂ ਕਰਦੇ ਇਹ ਸਭ ਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @dsarabsingh
    @dsarabsingh 4 роки тому +94

    ਭਾਈ ਸਾਹਬ ਜੀ ਅੱਜ ਸੱਚੀਂ ਤੁਹਾਡੇ ਵਿਚਾਰ ਸੁਣ ਕੇ ਰੋਣਾਂ ਨਿਕਲ ਗਿਆ ਕਿ ਅਸੀਂ ਗੁਰੂ ਦੀ ਮੱਤ ਤੋਂ ਕੋਹਾਂ ਦੂਰ ਹਾਂ। ਅੱਜ ਵੀ ਸਮਾਂ ਹੈ ਸਾਂਭੀਏ।

    • @parmjeetsinghraisikhjbd8856
      @parmjeetsinghraisikhjbd8856 2 роки тому +1

      ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @vickysinghky8182
    @vickysinghky8182 4 роки тому +141

    ਜੇਕਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ ਤਰ੍ਹਾਂ ਗੁਰਬਾਣੀ ਦੀ ਵਿਆਖਿਆ ਕਰਨ ਤਾਂ ਅੱਜ ਦਾ ਨੌਜਵਾਨ ਸਿੱਖੀ ਤੋਂ ਬਾਗੀ ਨਾ ਹੋਣ

    • @parmjeetsinghraisikhjbd8856
      @parmjeetsinghraisikhjbd8856 2 роки тому

      ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @iqbalsidhu1150
    @iqbalsidhu1150 4 роки тому +19

    ਭਾਈ ਸਰਬਜੀਤ ਸਿੰਘ ਧੂੰਦਾ ਸਿੱਖ ਕੌਮ ਦਾ ਹੀਰਾ 👍

  • @gmsingh7528
    @gmsingh7528 3 роки тому +1

    ਵਾਹ ਜੀ ਵਾਹ
    ਇਹ ਹੈ ਅਸਲ ਸਿੱਖੀ ਤੇ ਸਿੱਖੀ ਦਾ ਪ੍ਰਚਾਰ
    ਪਾਖੰਡੀ ਸਾਧਾਂ ਦੇ ਚੇਲੇ ਚਪਾਟੇ ਐਸੇ ਪ੍ਰਚਾਰ ਨੂੰ ਵੀ ਅਨਲਾਈਕ ਕਰ ਰਹੇ

  • @ujagarsingh8803
    @ujagarsingh8803 4 роки тому +25

    ਬਿਲਕੁਲ ਸਹੀ ਵਿਚਾਰ ਕਰ ਰਹੇ ਹਨ,101%ਸਹਿਮਤ ਹਾ

  • @HimmatSingh-pe2wr
    @HimmatSingh-pe2wr 4 роки тому +43

    ਸੜਦਿਆਂ ਨੇ ਸੜੀ ਜਾਣਾਂ ਪਰ ਸੱਚ ਨੇ ਸੱਚ ਹੀ ਰਹਿਣਾ ਵਾਹਿਗੁਰੂ ਤੰਦਰੁਸਤ ਰੱਖਣ ਭਾਈ ਸਰਬਜੀਤ ਸਿੰਘ ਜੀ ਨੂੰ

  • @dalbirvirk2524
    @dalbirvirk2524 4 роки тому +7

    ਭਾਈ ਸਾਹਿਬ ਸਰਬਜੀਤ ਿਸੰਘ ਜੀ ਧੁੰਦਾ ਬਹੁਤ ਵਦੀਆ ਤਰੀਕੇ ਨਾਲ ਪਰਚਾਰ ਕਰਦੇ ਹਨ। ਸਚ ਮੁਚ ਇਹੋ ਜਿਹੇ ਪਰਚਾਰਕਾ ਦੀ ਘਾਟ ਹੈ । ਇਹੋ ਜਿਹੇ ਪਰਚਾਰਕ ਨੌਜਵਾਨ ਾ ਿਵੱਚ ਕਾਫੀ ਬਦਲਾ ਲਿਆਂਦਾ ਹੈ। ਵਾਹਿਗੁਰੂ ਜੀ

  • @tajindersingh9776
    @tajindersingh9776 4 роки тому +54

    ਬੁਹਤ ਵਧੀਆ ਵੀਚਾਰ ਭਾਈ ਸਾਬ

  • @gurmelsinghvirk169
    @gurmelsinghvirk169 4 роки тому +80

    ਮੈ ਭਾਈ ਸਾਬ ਦੀ ਵੀਚਾਰਾਂ ਨਾਲਾ 💯 ਪਰਸੈੰਟ ਸਹਿਮਤ ਆ

  • @MandeepSingh-uv4mg
    @MandeepSingh-uv4mg 4 роки тому +23

    ਭਾਈ ਸਾਹਿਬ ਜੀ ਬਹੁਤ ਵਧੀਆ ਕਦੇ ਤਾਂ ਦੁਨੀਆਂ ਜਾਗੇ ਗੀ

  • @shamshersingh3462
    @shamshersingh3462 3 роки тому +2

    ਸੱਚੀ ਗੱਲ ਹੈ ਜੀ

  • @JaggaSingh-ow6ge
    @JaggaSingh-ow6ge 4 роки тому +85

    ਭਾਈ ਸਰਬਜੀਤ ਸਿੰਘ ਖਾਲਸਾ
    ਵੇਰੀ ਗੁਡ ਭਾਈ ਸਾਹਿਬ ਜੀ

  • @nsaabrecords
    @nsaabrecords 4 роки тому +52

    ਸਚਾਈ ਵੀਰ ਜੀ

  • @user-rj4di1xq1i
    @user-rj4di1xq1i 4 роки тому +125

    🙏ਜਗਾਈ ਜਾਓ ਕੀ ਪਤਾ ਕੋਈ ਜਮੀਰ ਜਾਗ ਜਾਏ 👌

  • @kalwindersingh6308
    @kalwindersingh6308 4 роки тому +38

    ਬਹੁਤ ਵਧੀਆਂ ਵਿਚਾਰ ਤਹਾਡੇ

  • @Lovedeepsingh01
    @Lovedeepsingh01 4 роки тому +72

    ਬਿੱਲਕੁੱਲ ਇੱਕ ਇੱਕ ਗੱਲ ਸੱਚੀ ਹੈ ਭਾਈ ਸਾਹਿਬ ਜੀ

    • @rajindersingh-jv3vf
      @rajindersingh-jv3vf 4 роки тому +5

      ਭਾਈ ਸਾਹਿਬ ਜੀ ਬਿਲਕੁਲ ਸਚ ਬੋਲਦੇ ਹਨ ਵਿਕਾਊ ਜਥੇਦਾਰਾਂ ਨੇ ਸਿਖੀਦਾ ਬੇੜਾ ਗਰਕ ਕਰ ਦਿੱਤਾ ਹੇ ਕਾਲੀਆ ਨੇ ਅਪਣੀਆਂ ਕੁਰਸੀਆਂ ਕਾਇਮ ਰਖਣ ਲਈ ਸਿਖੀ ਨੁ ਬਾਦਲਕਿਆਂ ਨੇ ਮਰੀ ਜਮੀਰ ਨਾਲ ਬੀ ਜੇ ਪੀ ਦਿ ਬੀਵੀ ਬਣ ਕੇ ਰਖ ਦਿਤਾ ਹੈ ਬਾਦਲ ਆਪਣੇ ਆਪ ਕਹ ਚੂਕੇ ਹਨ ਸਿਖੀ ਦੇ ਕਾਤਲ ਹਨ

  • @Never_Forget84
    @Never_Forget84 4 роки тому +36

    Sampatt path,, Classroom example,, really appreciable
    ਗੁਰੂ ਮੇਹਰ ਕਰੇ ਜੀ ਵਾਹਿਗੁਰੂ'

  • @vikramjeetsingh8245
    @vikramjeetsingh8245 4 роки тому +14

    ਸਹੀ ਗੱਲਾਂ ਦਸਦੇ ਹਨ ਭਈ ਸਾਬ

  • @HimmatSingh-pe2wr
    @HimmatSingh-pe2wr 4 роки тому +16

    ਵਾਹਿਗੁਰੂ ਚੜਦੀ ਕਲਾ ਚ ਰੱਖਣ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ

  • @gurdialsingh3767
    @gurdialsingh3767 3 роки тому +1

    ਭਾਈ ਸਾਹਿਬ ਜੀ ਆਪ ਜੀ ਦਾ ਪ੍ਰਚਾਰ ਵਾਹਿਗੁਰੂ ਨੂੰ ਸਮਰਪਿਤ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਆਪਜੀ ਰੱਖੇ

  • @basantsingh2213
    @basantsingh2213 4 роки тому +68

    ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ

  • @rajrani6558
    @rajrani6558 4 роки тому +50

    🙏ਜਾਗੋ ਜਾਗੋ ਸੁਤਿਉ ਚਲਿਆ ਵਣਜਾਣਾ।

  • @shamshersingh4229
    @shamshersingh4229 4 роки тому +8

    ਬਹੁਤ ਵਧੀਆ ਗੱਲ ਕਰਦੇ ਬਾਬਾ ਜੀ

  • @kashmirbains3092
    @kashmirbains3092 3 роки тому +7

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ ❤️❤️❤️🔥🙏🙏🙏

  • @parmjeetsinghraisikhjbd8856
    @parmjeetsinghraisikhjbd8856 2 роки тому

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @sohansingh1709
    @sohansingh1709 4 роки тому +61

    ਅਮਿਤ ਪਾਨ ਕਰਕੇ ਜੱਟ ਮਜ਼ਬੀ ਰਾਮਦਾਸੀਆ ਬਰਾਦਰੀ ਦੇ ਲੋਕ ਜਾਤ ਦੀ ਥਾਂ ਖਾਲਸਾ ਕਿੳੁ ਨੀ ਲੳਦੇ ਦਿਖਾਵੇ ਦੇ ਖਾਲਸੇ ਬਣਨਾ ਚਾਹੁੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨੀ ਮਨੁੱਖਤਾ ਨੂੰ ਗੁਮਰਾਹ ਕਰ ਰਹੇ ਨੇ ਜ਼ਾਤ ਦੇ ਹਕਰੀ ਲਿਡਰ ਪੈਸੇ ਵਾਲੇ ਲੋਕ ਅਜ ਤੱਕ ਕੋਈ ਗਰੀਬ ਵਿਅਕਤੀ ਨੂੰ ਹਰਮਿੰਦਰ ਸਾਹਿਬ ਜੀ ਦਾ ਪ੍ਰਧਾਨ ਨਿਯੁਕਤ ਕੀਤਾ ਜਾਗੋ ਵੀਰੋ ਜਾਗੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਪੜੋ ਸਮਝੋ ਗੁਰੂ ਅਗੇ ਅਰਦਾਸ ਕਰੋ ਕਿ ਅਨੰਦ ਮਾਨਣ ਦੀ ਬੁੱਧੀ ਬਖਸ਼ੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amritpalsidhu7833
    @amritpalsidhu7833 4 роки тому +11

    ਬਹੂਤ ਵਧੀਆ ਭਾਈ ਸਾਹਿਬ ,,

  • @BaldevSingh-kz5ts
    @BaldevSingh-kz5ts 3 роки тому +1

    ਬਹੁਤ ਵਧੀਆ ਵੀਚਾਰ ਚਰਚਾ ਕੀਤੀ ਹੈ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ

  • @jasvirkaur9861
    @jasvirkaur9861 3 роки тому +2

    ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ
    ਚੜ੍ਹਦੀ ਕਲਾ ਵਿੱਚ ਰਹੋ

  • @HarjinderSingh-mc6se
    @HarjinderSingh-mc6se 3 роки тому +7

    ਬਾਬੇਆਂ ਨੇ ਬਾਣੀ ਨੂੰ ਵਾਪਾਰ ਬਣਾ ਬਣਾ ਕੇ ਰੱਖ ਦਿੱਤਾ ਹੈ ਸਿੱਖ ਸੰਗਤ ਨੂੰ ਜਾਗਣ ਦੀ ਲੋੜ ਹੈ ਡੇਰੇਦਾਰਾਂ ਕੋਲੋਂ ਬਚੋਂ ਸਮਤ੍ਹ ਪਾਠ ਬੰਦ ਹੋਣੇਂ ਚਾਹੀਦੇ ਹਨ

  • @jasvirsinghjas6545
    @jasvirsinghjas6545 4 роки тому +18

    ਹੁਣ ਤਾ ਜਾਗਣਾ ਹੀ ਪੈਣਾ ਬਾਈ

  • @PartapSingh-ib4mq
    @PartapSingh-ib4mq 4 роки тому +58

    ਸੱਚ ਕੌੜਾ ਲੱਗੂ,, ਧੂੰਦਾ ਧੂੰਦਾ ਹੋਈ ਪਈ ਪਰ ਸੱਚ ਦੀ ਅਵਾਜ਼

  • @KulwantSingh-gg5qe
    @KulwantSingh-gg5qe 3 роки тому +1

    ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੇ ਜੋਰ ਹੈ ਕਪੜਿਆਂ ਨਾਲ ਸਜਾਉਣ ਤੇ ਜੋਰ ਹੈ ਸ਼ਬਦ ਅਰਥ ਸਮਝਣ ਵਾਲੀ ਗੱਲ ਖਤਮ ਹੋ ਗਈ ਹੈ ਜਾਂ ਮੱਥੇ ਟੇਕਣ ਤੇ ਜੋਰ ਹੈ ਅੱਗੇ ਪਿੱਛੇ ਸੱਜੇ ਖੱਬੇ ਗੋਲਕ ਪਿੱਛੇ ਵੀ ਰੱਖ ਦਿੱਤੀ ਹੈ

  • @sarvjeetmatharu885
    @sarvjeetmatharu885 3 роки тому +1

    ਬਹੁਤ ਵਧਿਆ ਵਿਚਾਰ ਭਾਈ ਸਰਬਜੀਤ ਸਿੰਘ ਜੀ ਅੱਜ ਦੇ ਸਮੇਂ ਭਾਈ ਜੀ ਰਣਜੀਤ ਸਿੰਘ ਅਤੇ ਸਰਬਜੀਤ ਸਿੰਘ ਅਤੇ ਪਿੰਦਰਪਾਲ ਜੀ ਵਰਗੇ ਪਰਚਾਰਕਾਂ ਦੀ ਲੋੜ ਹੈ ਜੋ ਸਿੱਖੀ ਦੇ ਸਹੀ ਅਰਥ ਅਤੇ 'ਗੁਰੂ ਗ੍ਰੰਥ ਸਾਹਿਬ' ਦੀ ਗੁਰਬਾਣੀ ਦੇ ਸਹੀ ਅਰਥ ਦੱਸ ਸਕਣ

  • @baljitkaur7449
    @baljitkaur7449 4 роки тому +29

    Right

  • @GurpreetSingh-oc6jm
    @GurpreetSingh-oc6jm 4 роки тому +12

    ਭਾੲੀ ਸਾਹਿਬ ਜੀ ਦੇ ਵਿਚਾਰ ਸਹੀ ਹਨ

  • @dalvirkumar3710
    @dalvirkumar3710 3 роки тому +1

    ਭਾਈ ਸਾਬ ਜੀ ਬੁਹਤ ਵਧੀਆ ਵਿਚਾਰ ਨ ਆਪ ਜੀ ਦੇ ਜੀਵਨ ਦੇ ਵਿਚਾਰ ਅੱਜ ਦੀ ਪੀੜ੍ਹੀ ਲਈ ਬਹੁਤ ਜਰੂਰੀ ਹਨ ਜੀ

  • @gurlalsingh3578
    @gurlalsingh3578 3 роки тому +1

    ਸਿਧਾਂਤਕ ਪ੍ਰਚਾਰ ਹੈ ਜੀ

  • @sarvjeetmatharu885
    @sarvjeetmatharu885 3 роки тому +1

    ਵਾਹਿਗੁਰੂ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤੇਹ

  • @sharnjitsinghrandhawa9038
    @sharnjitsinghrandhawa9038 3 роки тому +1

    ਬਹੁਤ ਵਧੀਆ ਭਾਈ ਸਾਹਿਬ ਜੀ

  • @bhainarindersinghkhalsa2162
    @bhainarindersinghkhalsa2162 4 роки тому +15

    Very good veer ji

  • @agricultre233
    @agricultre233 3 роки тому +1

    ਸਰਬਤ ਖਾਲਸਾ ਜੀ ਜਿਹੜੀ ਮਰਿਆਦਾ ਸ਼ਿਰੀ ਆਕਾਲ ਤਖਤ ਸਾਹਿਬ ਤੋ ਲਾਗੂ ਹੋਈ ਹੈ ਉਸਨੂੰ ਬਹੁਤ ਘਟ ਮੰਨਿਆ ਗਿਆ ਸਭਨੇ ਆਪੋ ਆਪਣੀ ਹੀ ਵਖਰੀ ਮਰਿਆਦਾ ਬਨਾ ਲੲਈ ਕੋਈ ਕਹਿਦਾਂ ਸਾਡੀ ਮਰਿਆਦਾ ਆ ਹੈ ਕੋਈ ਕਹਿਦਾਂ ਸਾਡੀ ਆ ਹੈ ਜਿਹੜਾ ਕੋਈ ਸੰਤ ਜਾਂ ਡੇਰੇ ਵਾਲਾ ਸ਼ਿਰੀ ਆਕਾਲ ਤਖਤ ਸਾਹਿਬ ਦੀ ਮਰਿਆਦਾ ਮਨਦਾ ਨਹੀ ਓ ਗੁਰੂ ਦਾ ਕਾਹਦਾ ਸਿਖ

  • @SurinderSingh-te3ub
    @SurinderSingh-te3ub 4 роки тому +15

    Good parcharak Bhai Sahib ji.
    Waheguru ji Ka khalsa waheguru ji ki fateh

  • @jasbirkaurmalhi4968
    @jasbirkaurmalhi4968 4 роки тому +18

    Amazing 🙏❤️🙏

  • @shangarasingh7786
    @shangarasingh7786 4 роки тому +11

    V good

  • @Never_Forget84
    @Never_Forget84 4 роки тому +1

    ਗੁਰੂ ਮੇਹਰ ਕਰੇ ਜੀ ਵਾਹਿਗੁਰੂ

  • @jagaji3792
    @jagaji3792 3 роки тому +1

    ਵਹਿ ਗੁਰੁ ਜੀ

  • @BalwinderSingh-oz2fj
    @BalwinderSingh-oz2fj 4 роки тому +4

    ਵਾਹਿਗੁਰੂ ਜੀ

  • @mohinderkaur3787
    @mohinderkaur3787 4 роки тому +4

    Very nice

  • @kalaescala2057
    @kalaescala2057 4 роки тому +6

    Very good g

  • @harpalsinghchahal1608
    @harpalsinghchahal1608 4 роки тому +16

    Bilku shi vichar veer g

  • @paramsidhu4190
    @paramsidhu4190 3 роки тому +2

    ਭਾਈ ਸਾਹਿਬ ਬਹੁਤ ਸਹੀ ਢੰਗ ਨਾਲ ਸਮਝਾ ਰਹੇ ਹਨ ਸ਼ਾਇਦ ਸਿੱਖ ਕੌਮ ਜਾਗ ਪਏ

  • @nishaangill8430
    @nishaangill8430 4 роки тому +31

    ਭਾੲੀ ਸਾਬ ਜੀ ਤੁਹਡੀ ਵਿਚਾਰ ਸੁਣ ਕੇ
    ਰੋਣ ਨਿਕਲ ਗਿਅਾ

    • @user-ld2rd7ub1d
      @user-ld2rd7ub1d 3 роки тому

      ਬੁੰਡ ਦੇਦੇ ਭਾਈ ਸਾਹਿਬ ਨੂੰ

  • @gorathind7474
    @gorathind7474 4 роки тому +12

    Waheguru ji mehar krna ji

  • @gurindersingh8109
    @gurindersingh8109 4 роки тому +9

    ਅਮ੍ਰਿਤ ਦੀ ਦਾਤ ਤਾਂ ਗੁਰੂ ਸਾਹਿਬ ਨੇ ਸਿਰ ਲੈ ਕੇ ਬਖ਼ਸ਼ੀ ਸੀ l ਸਿੱਖਾਂ ਨੂੰ ਅੰਮ੍ਰਿਤ ਸਿਰਫ ਉਦੋਂ ਹੀ ਲੈਣਾ ਚਾਹੀਦਾ ਹੈ ਜਦੋਂ ਗੁਰੂ ਸਾਹਿਬ ਨੂੰ ਸਿਰ ਭੇਟ ਕੀਤਾ ਹੋਵੇ l

    • @bg-zj6td
      @bg-zj6td 3 роки тому

      They call the people to get Amrit of Guru Gobind Singh Ji as they are giving Free Langer. . mostly Punj PYARAS are same. I have one friend Amaritdhari and many more people, they do all which a Sikh should not. Like__ thankless, Ninda, Making Dirty stories about others, Greedy __eye on others stuff. Beating the mother_in_ law.
      A person wants to join in Police_ person have to qualify for that.
      But recruiting for Guru Sahib Sikh, every body welcome. __ No Politeness ( Nimrta) No Satisfaction ( Sabar) instead Bullying, very rude.
      No Dharam( do Panj bani) eating anything, Sharab etc.
      No Dya ( cheating) I went to one Amaritdhari Cloth shop , the lady gave me 1/4 cloth less.
      All are not same. Mostly__

  • @HimmatSingh-pe2wr
    @HimmatSingh-pe2wr 4 роки тому +23

    ਕੌਮ ਦਾ ਹੀਰਾ ਭਾਈ ਸਰਬਜੀਤ ਸਿੰਘ ਜੀ ਧੂੰਦਾ

  • @sarbjeetboparai9670
    @sarbjeetboparai9670 4 роки тому +5

    Very nice veer ji waheguru ji kirpa Karo

  • @jaskaransingh1388
    @jaskaransingh1388 2 роки тому

    ਇਹ ਤਾਂ ਘਾਟ ਹੈ ਇਹਨਾਂ ਜਥੇਦਾਰਾਂ ਦੀ ਅੱਜ ਕਿਉ ਪੰਜਾਬ ਵਿੱਚ ਉੜਤਾ ਪੰਜਾਬ ਵਰਗੀਆਂ ਫਿਲਮਾਂ ਬੰਨਣੀਆਂ ਸੀ ਸਰਕਾਰ ਆਪ ਪਰਮੋਟ ਕਰਦੀ ਆ

  • @jagdeepsinghrangretasingh129
    @jagdeepsinghrangretasingh129 3 роки тому +1

    ਬਹੁਤ ਹੀ ਵਧੀਆ ਵਿਚਾਰ ਜੀ

  • @cavinkalra4823
    @cavinkalra4823 3 роки тому +1

    bilkul shi keha ji .pls apna sikh dharam bacha loo khalaya ਭਰਮਾ ਨੇ ਸਿੱਖ ਧਰਮ ....aaj assi kisse dharam nu rok ni sakde ਭਰਮਾ ਚੋ ਕਿਓ ਕਿ ਅੱਜ ਅਸੀ ਭਰਮਾ ਚ ਪੈ ਗਏ ਹਾਂ ...ਅਜ ਨਾਨਕਾ ਤੇਰੀ ਲੋੜ ਆ ਆਜਾ

  • @gurmejsingh5553
    @gurmejsingh5553 4 роки тому +3

    ਜਿੳਦਾ ਰਹਿ ਵੀਰ

  • @GurvinderSingh-wv1cw
    @GurvinderSingh-wv1cw 4 роки тому +2

    ਸੱਚ ਤੇ ਸੋਚ

  • @amrikaulakh631
    @amrikaulakh631 3 роки тому +1

    ਬਿਲਕੁਲ ਸਹੀ ਆਖਿਆ ਵੀਰ ਤੁਸੀਂ

  • @amrikaulakh631
    @amrikaulakh631 3 роки тому +1

    ਵਹਿਗੁਰੂ ਲੰਬੀ ਉਮਰ ਕਰੇ ਹੀਰੇ ਦੀ

  • @lakhasinghsangha2687
    @lakhasinghsangha2687 4 роки тому +42

    ਭਾਈ ਰਣਜੀਤ ਸਿੰਘ ਦਾ ਸਾਥ ਵੀਦਿਓ ਧੰਨਵਾਦ ਧੂੰਦਾ ਜੀ

    • @palklair6228
      @palklair6228 3 роки тому +2

      ਉਹ *ਸ੍ਰੀ ਗੁਰੂ ਗ੍ਰੰਥ ਸਾ:
      ਜੀ* ਨੂੰ ਤਾ ਮਾਮੂਲੀ ਜਰੀਆ, ਕਿਤਾਬ ਹੀ ਸਮਝਦੈ।

    • @rajgarhwalesingh3203
      @rajgarhwalesingh3203 3 роки тому

      ਹਾਕਾਹਾਹਾਹਾਹਾਹਾਹਾ

    • @kaursingh8369
      @kaursingh8369 3 роки тому +1

      ਕੁਸ਼ ਕੁ ਤਾਂ ਲੱਗ ਪਏ ਢੰਡਰੀਆ ਵਾਲਿਆਂ ਦਾ ਸਾਥ ਦੇਣ

    • @paramjitgill7452
      @paramjitgill7452 3 роки тому

      ਇਹਦੇ ਮੂੰਹ ਢਡਰੀਆਂ ,ਸਚ ਦਾ ਨਹੀ ਦੇ ਹੋਨਾ

  • @ranbirheer4155
    @ranbirheer4155 4 роки тому +4

    Wah Ji Wah Dhunda Sahib no body beet you🌹🇬🇧

  • @gurnamsingh4610
    @gurnamsingh4610 4 роки тому +3

    ਕੌਮ ਦਾ ਹੀਰਾ ਵੀਰ ਧੂੰਦਾ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ

  • @labhsingh4306
    @labhsingh4306 3 роки тому +1

    ਬਹੁਤ ਵਧੀਆ ਭਾਈ ਸਾਬ 🙏

  • @captharbhajansinghboparai4998
    @captharbhajansinghboparai4998 4 роки тому +6

    Nice veechar

  • @bkairconditioner
    @bkairconditioner 4 роки тому +4

    Wahaguru ji
    Good

  • @karamjeetsingh8309
    @karamjeetsingh8309 4 роки тому +1

    ਵਾਹਿਗੁਰੂ ਜੀ🙏🙏🙏🙏🙏🙏🙏🙏

  • @Jansheen0111
    @Jansheen0111 4 роки тому +4

    bahut vadiya bhai sahib ji

  • @mdkakahdkaka6445
    @mdkakahdkaka6445 4 роки тому +2

    Waheguru Ji waheguru ji waheguru ji

  • @amriksingh7317
    @amriksingh7317 3 роки тому +1

    Waheguru ji

  • @chandansingh2610
    @chandansingh2610 4 роки тому +4

    Bhaut vadia bhai saab ji

  • @balbirkaur22
    @balbirkaur22 2 роки тому

    Wahegurug ka khalsha wahegurug ki fateh wahegurug bhi sahin te kirpa karog bilkul sach bolde ne wahegurug🙏🙏🙏🙏🙏🙏🙏🙏🙏🙏🙏🙏🙏🌷🌷🌷

  • @paramjeetsingh6691
    @paramjeetsingh6691 3 роки тому +2

    Good good 👌

  • @SatnamSingh-wt6cy
    @SatnamSingh-wt6cy 2 роки тому

    ਵਾਹਿਗੁਰੂ ਜੀ🙏🙏

  • @jaskaransingh1388
    @jaskaransingh1388 2 роки тому

    ਬਹੁਤ ਵਧੀਆ ਵਿਚਾਰ ਧਾਰਾ

  • @gurjeetgill2331
    @gurjeetgill2331 4 роки тому +2

    Very good speech

  • @kuldeeph.dstudioblair8692
    @kuldeeph.dstudioblair8692 2 роки тому

    ਬਹੁਤ ਵਧੀਆ ਖਾਲਸਾ ਜੀ

  • @ManjitSingh-py4ro
    @ManjitSingh-py4ro 2 роки тому

    True True ture ture ji, Waheguru ji Samat bakshana

  • @gkflowerasr7016
    @gkflowerasr7016 3 роки тому +1

    ਸਹੀ ਕਿਹਾ ਹੈ

  • @baljitsingh5142
    @baljitsingh5142 4 роки тому +1

    Very good BHI ji 100/,fi SE Wright hi👌👌👌👌👌

  • @JaswinderKaur-bl9hv
    @JaswinderKaur-bl9hv 4 роки тому +5

    Jug jug jio veer ji dte rho sab raste te aan ge

  • @baljitsingh3695
    @baljitsingh3695 3 роки тому +1

    Good bhai sahib

  • @gursimrankaurclass6throse81
    @gursimrankaurclass6throse81 4 роки тому +3

    Ur 100 per right

  • @harrybains6813
    @harrybains6813 4 роки тому +2

    waah ji waah andand aa gya sun k

  • @GurmeetSingh-db7iw
    @GurmeetSingh-db7iw 4 роки тому +8

    Sach

  • @kirandeol2082
    @kirandeol2082 2 роки тому

    Waheguru ji Bhai sahab ji chardi kla rahe

  • @watermelon9401
    @watermelon9401 4 роки тому +7

    U R End meera vir sacha banda

  • @mangalgill584
    @mangalgill584 4 роки тому +73

    ਵਾਕਿਆ ਸਚੀ ਗਲ।।। ਕੋਈ ਸ਼ਕ ਨਹੀਂ।।। ਚੋਰਾਂ ਨੇ ਚੋਲੇ ਪਾ ਲੈ।।।

  • @tiwanasaab6788
    @tiwanasaab6788 4 роки тому +7

    sikh kom da kohinoor heera dhunda veer ji

  • @JasbirSingh-yr3nj
    @JasbirSingh-yr3nj 4 роки тому +3

    Nice veer g

  • @harbanskaur1959
    @harbanskaur1959 2 роки тому +1

    Waheguru