ਕਿਸਾਨੀ ਅੰਦੋਲਨ 'ਤੇ ਸੁਪਰੀਮ ਕੋਰਟ ਦੀ ਸਖਤੀ Farmers Protest | Jagjit Singh Dallewal | Judge Singh Chahal

Поділитися
Вставка
  • Опубліковано 31 гру 2024

КОМЕНТАРІ • 54

  • @HashBiker
    @HashBiker 2 дні тому +1

    ਅੱਜ ਕਿਸਾਨ ਕੱਲ੍ਹ ਛੋਟੇ ਕਾਰੋਬਾਰੀ ਅਤੇ ਦੁਕਾਨਦਾਰ ਸਰਕਾਰ ਤੋਂ ਘੱਟੋ-ਘੱਟ ਆਮਦਨ ਸਹਾਇਤਾ ਦੀ ਮੰਗ ਕਰਨਗੇ। ਟੈਕਸਦਾਤਾਵਾਂ ਦਾ ਪੈਸਾ ਗੈਰ ਟੈਕਸਦਾਤਾਵਾਂ ਨੂੰ ਦਿੱਤਾ ਜਾਂਦਾ ਹੈ। ਮੈਂ ਇਸਦੇ ਖਿਲਾਫ ਹਾਂ।

  • @BudhSingh-tu8vt
    @BudhSingh-tu8vt 2 дні тому +2

    ਜੱਜ ਸਿੰਘ ਚਾਹਲ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਹੈ ਜੀ

  • @jasbirsinghgill481
    @jasbirsinghgill481 2 дні тому

    ਵਾਹਿਗੁਰੂ ਜੀਆਪ ਓਘੜਾ ਸਬ ਕੁੱਜ ਤੇ ਸੋਚ ਲਓ ਹੁਣ ਹੀ ਡਾਲੇਵਾਲ ਸਬ ਦੇ ਨਆਲ ਰਲ ਕੇ ਕੰਮ ਕਰਲੋ ਕਿਸਾਨ ਲੇਬਰ ਮੋਰਚੇ ਵੇਸਤੇ ਐਪ ਸਿਰਐਫ਼ ਦਿਲੀ ਵਾਲੀ ਚਾਲ ਤੇ ਚਲਣਾ ਚੌਆਦੇ ਜੇ ਓਗਰਾ ਸਬ

  • @Hahà-c6f
    @Hahà-c6f 2 дні тому

    ਸੁਪਰੀਮ ਕੋਟ ਦਾ ਫੈਸਲਾ ਗ਼ਲਤ ਹੈ ਜੀ

  • @BhupinderSingh-ik2dh
    @BhupinderSingh-ik2dh 3 дні тому +12

    ਸੁਪਰੀਮ ਕੋਰਟ ਦੇ ਵਕੀਲ ਚੰਦਰਚੂੜ ਵਗੈਰਾ ਵਰਗੇ ਜਿਨਾਂ ਤੇ ਲੋਕਾਂ ਨੂੰ ਵਿਸ਼ਵਾਸ਼ ਸੀ ਉਹ ਵਿਕ ਚੁੱਕੇ ਹਨ ਅਤੇ ਫੈਸਲਾ ਗਲਤ ਹੈ

  • @narindersingh2387
    @narindersingh2387 3 дні тому +8

    ਸੁਪਰੀਮ ਕੋਰਟ ਨੇ 1992 ਵਿੱਚ UP ਗੌਰਮਿੰਟ ਨੂੰ ਸਖ਼ਤ ਆਦੇਸ਼ ਦਿੱਤਾ ਸੀ ਕਿ ਬਾਵਰੀ ਮਸਜਿਦ ਦਾ ਕੋਈ ਨੁਕਸਾਨ ਨ ਹੋਵੇ ਅਤੇ ਇਸ ਦੀ ਰਾਖੀ ਕੀਤੀ ਜਾਵੇ

  • @NarinderSingh-kw8pj
    @NarinderSingh-kw8pj 3 дні тому +4

    Supreme Court should order centre govt not to farmers

  • @BudhSingh-tu8vt
    @BudhSingh-tu8vt 2 дні тому

    ਇਸ ਨੂੰ ਪੁੱਛਿਆ ਜਾਵੇ ਕਿ ਪੰਜਾਬ ਸਰਕਾਰ ਦਾ ਇਸ ਵਿਚ ਕੀ ਰੋਲ ਹੈ ਰੋਲਾ ਤਾ ਕੇਂਦਰ ਸਰਕਾਰ ਨਾਲ ਹੈਂ ਜੀ

  • @SatpalSingh-gp9ef
    @SatpalSingh-gp9ef 3 дні тому +1

    Nice

  • @jagseermann7066
    @jagseermann7066 3 дні тому +1

    Love you dalewal shaib

  • @singhhardev5730
    @singhhardev5730 2 дні тому

    ਪੰਧੇਰ ਸਾਹਿਬ ਜੀ ਮਜ਼ਦੂਰ ਦੀ ਕਿਹੜੀ ਮੇਨ ਮੰਗ ਪੱਤਰ ਵਿੱਚ ਲਿਖਿਆ ਹੈ ਜੀ ਜਰੂਰ ਦੱਸਣਾ ਜੀ

  • @ਰਸ਼ਪਾਲਸਿੰਘਸਿੱਖ

    ✊️1

  • @Karansingh-hp1fq
    @Karansingh-hp1fq 3 дні тому +2

    Supreme Court nu gal samajani chahidi hain. Supreme Court should understand the situation and take decision on what’s right and wrong instead of interfering.

  • @hazurasingh-mx3wf
    @hazurasingh-mx3wf 2 дні тому

    😢😢❤

  • @chanderparkash8585
    @chanderparkash8585 3 дні тому +3

    सुप्रीम कोर्ट को पता है इनकी मांग जायज नहीं है इसलिए कोर्ट सरकार को कुछ नहीं आदेश दे सकती

  • @JoginderSingh-k3h
    @JoginderSingh-k3h 3 дні тому +4

    सूपरीमकोटनू शर्म नहीं आती वहसरकार कोकहे ईसमसले काहलके

  • @theaccountss1088
    @theaccountss1088 3 дні тому +2

    Age morche vich 3000 hzar crore baniya c hun lok ehna te zakeen nhi krde

  • @jasbirsinghparmar2004
    @jasbirsinghparmar2004 3 дні тому +8

    SC, ਨੂੰ ਦਿਖਾਈਂ ਨਹੀਂ ਦਿੱਤਾ?
    SC, ਮੋਦੀ ਦੀ ਹਮਾਇਤ ਹੈ?
    SC, ਮੋਦੀ ਤੋਂ ਡਰ ਦੀ ਹੈ?
    SC, ਨੂੰ ਪੰਜਾਬ ਤੇ ਦਬਾਉ ਨਹੀਂ ਪਾਉਣਾ ਚਾਹੀਦਾ ਹੈ
    ਪਰ ਮੋਦੀ ਤੇ ਕਿਸਾਨਾਂ ਦੇ ਕਤਲ ਦਾ ਕੇਸ ਬਣਦਾ ਹੈ

  • @shamshersingh8101
    @shamshersingh8101 2 дні тому +1

    RE2. 1920

  • @hbthandi
    @hbthandi 2 дні тому

    Sarkar kihde nal gal kre, 35 tuhadia jathe bandia, 100 lagarhu ture firde. Bger matlab aam loka nu preshani ho rhi hai.

  • @theaccountss1088
    @theaccountss1088 3 дні тому +1

    Eh kise court da khna ta mnde nhi blackmail krn lge hoye n

  • @HarjinderSingh-je3vv
    @HarjinderSingh-je3vv 3 дні тому +4

    Supreme court mein Modi Delhi

    • @AmarjitSingh-bi4ce
      @AmarjitSingh-bi4ce 3 дні тому

      ਬਾਪੂ ਸੂਰਤਾ ਸਿਘ ਜੀ ਦਾ ਕੋਈ ਮਸਲਾ ਹਲ ਹੋਈਆ ਨਹੀ ਤੁਸੀ ਕੀ ਭਾਲਦੇ ਜੋ

  • @harbhajansingh4281
    @harbhajansingh4281 3 дні тому +1

    Supereme court de hukam bilkul galat han. Kasoor sara Modi sarkar da hai par Sup Court punjab sarkar n ulta jhaarh pa rahi hai. Usne kender nu hidayar deni chahidi hai ki kissana na keete vyde poore karo.

  • @shamshersingh8101
    @shamshersingh8101 2 дні тому +1

    TDS 1992. UP.

  • @GurnaibSingh-c8j
    @GurnaibSingh-c8j 2 дні тому +1

    Suprim cort modi sarkar nu akho k kissana de manga mann lavo

  • @chdsingh5727
    @chdsingh5727 2 дні тому +1

    Sarvan paandher😂😂😂😂

  • @jagseermann7066
    @jagseermann7066 3 дні тому +1

    Ugrahan te jkeen na kro

  • @sikandermaan4127
    @sikandermaan4127 2 дні тому

    Supreme court Delhi Modi

  • @JujharSingh-qu1be
    @JujharSingh-qu1be 2 дні тому +1

    Pelha kehra kissan rende neh tucci 5 6 sell tu nava kem gurru karta udda de sade look jinna pisse lagge o.o pander de appne bache use settle ne

  • @MadanLala-p4e
    @MadanLala-p4e 3 дні тому +1

    Ki dallewall shehad ( hony ) kha reha hai ?

  • @tagindersangh5826
    @tagindersangh5826 3 дні тому +1

    Duje kisan lidar bikau han

  • @JasvirSingh-hy9pz
    @JasvirSingh-hy9pz 2 дні тому

    Pandeer mazdoor nu kuch nahi samajhda

  • @JasvirSingh-hy9pz
    @JasvirSingh-hy9pz 2 дні тому

    Sarkar ta khud tension vich aa

  • @chamkaursingh9244
    @chamkaursingh9244 2 дні тому

    Cort v kajri da kotha ban k rh gea

  • @1967-r5d
    @1967-r5d 3 дні тому +3

    Modi.s.c.nu.galt.gide.ness.kr.raha

  • @BinderBindersaggu
    @BinderBindersaggu 3 дні тому +1

    Sarwabtaribanhkifudi

  • @ManjitSingh-r4u3g
    @ManjitSingh-r4u3g 2 дні тому +1

    Chor

  • @hsaulakhs8454
    @hsaulakhs8454 2 дні тому

    ਸੁਪਰੀਮਕੋਰਟ ਪੱਖਪਾਤ ਕਰ ਰਹੀ ਹੈ

  • @rameshindersingh812
    @rameshindersingh812 2 дні тому

    manga mun leniyn chiditan hun ji

  • @balbalsingh12
    @balbalsingh12 3 дні тому +1

    ਮੋਦੀ ਸਰਕਾਰ ਜ਼ਿੰਦਾਬਾਦ

  • @theaccountss1088
    @theaccountss1088 3 дні тому +3

    Eh kise court da khna ta mnde nhi blackmail krn lge hoye n