ਬਜਾਜ ਫਾਈਨਾਂਸ ਕਾਰਡ ਕਿਵੇਂ ਬਣਾਓ? | Bajaj Finance Card Kaise Banaye? | Bajaj Finserv EMI Card Big News

Поділитися
Вставка
  • Опубліковано 18 жов 2024
  • ਬਜਾਜ ਫਾਈਨਾਂਸ ਕਾਰਡ ਕੈਸੇ ਬਨਾਏ? || Bajaj Finance Card Kaise Banaye? || ਬਜਾਜ ਫਿਨਸਰਵ EMI ਕਾਰਡ ਵੱਡੀ ਖਬਰ || Bajaj Finserv EMI Card Big News || bekifaayati Punjabi
    ਬਜਾਜ ਫਿਨਸਰਵ ਭਾਰਤ ਦੀਆਂ ਸਭ ਤੋਂ ਪ੍ਰਸਿੱਧ ਵਿੱਤੀ ਸੰਸਥਾਵਾਂ ਵਿੱਚੋਂ ਇੱਕ ਹੈ ਅਤੇ ਪਿਛਲੇ ਸਾਲਾਂ ਵਿੱਚ ਵਿੱਤੀ ਸੇਵਾਵਾਂ ਉਦਯੋਗ ਵਿੱਚ ਆਪਣੀ ਪਛਾਣ ਬਣਾਈ ਹੈ। ਬਜਾਜ ਫਾਈਨਾਂਸ ਦੁਆਰਾ ਪਿਛਲੇ ਸਾਲਾਂ ਵਿੱਚ ਬਣਾਈ ਗਈ ਮੌਜੂਦਗੀ ਦਾ ਲਾਭ ਉਠਾਉਣ ਲਈ, ਬਜਾਜ ਫਿਨਸਰਵ ਇੰਸਟਾ EMI ਕਾਰਡ ਲਾਂਚ ਕੀਤਾ ਗਿਆ ਸੀ।
    ਇਸ ਕਾਰਡ ਰਾਹੀਂ ਤੁਸੀਂ ਜ਼ੀਰੋ ਵਿਆਜ ਨਾਲ EMIs 'ਤੇ ਪੂਰੇ ਭਾਰਤ ਵਿੱਚ 1 ਲੱਖ ਪਾਰਟਨਰ ਸਟੋਰਾਂ ਤੋਂ (ਔਨਲਾਈਨ ਅਤੇ ਆਫ਼ਲਾਈਨ ਦੋਵੇਂ) ਖਰੀਦ ਸਕਦੇ ਹੋ। ਇਸ ਵੀਡੀਓ ਵਿੱਚ, ਤੁਹਾਨੂੰ ਵਿਸ਼ੇਸ਼ਤਾਵਾਂ, ਲਾਭਾਂ, ਫ਼ਾਇਦੇ ਅਤੇ ਹਾਈਲਾਈਟਸ ਦੇ ਨਾਲ ਇੱਕ ਪੂਰੀ ਬਜਾਜ ਫਿਨਸਰਵ EMI ਕਾਰਡ ਸਮੀਖਿਆ ਮਿਲੇਗੀ।
    Bajaj Finserv is one of the most popular financial institutions of India and has made a mark for itself in the financial services industry over the years. To leverage on the presence Bajaj Finance has built over the years, Bajaj Finserv Insta EMI Card was launched.
    Through this Card you could purchase (both Online & Offline) from 1 lakh partner stores throughout India on EMIs with ZERO Interest. In this Video, you will get a complete Bajaj Finserv EMI Card Review with features, benefits, pros cons and highlights.
    ===============================================================================
    Subscribe to our newsletter: kifaayat.com/
    Follow our channels (bekifaayati) on
    Instagram: / bekifaayati_punjabi
    Facebook: / bekifaayatipunjabi
    Linkedin: / kifaayat
    Twitter: / bekifaayati​​
    ===============================================================================
    We Simplify the World of Personal Finance!
    Subscribe Our Channel to Uncomplicate Your Financial Life
    / bekifaayati
    / bekifaayatipunjabi
    ---------------------------------------------------------------------------

КОМЕНТАРІ • 191

  • @ManjitSingh-se7lq
    @ManjitSingh-se7lq 3 місяці тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @Plates-z5q
    @Plates-z5q 3 місяці тому +7

    Bilkul sach aa phji Bajaj sqem kr ria

  • @manjinderathwal628
    @manjinderathwal628 3 місяці тому +2

    ਮੇਰੇ ਇਕ ਫਰੈਡ ਨੇ ਮੋਬਾਇਲ ਲਇਆ ਸੀ ਇਕ ਕਿਸਤ ਡਲੇ ਹੋਣ ਤੇ ਮੋਟਾ ਚਾਰਜ ਵਸੂਲਿਆ ਸੀ ਏਨਾਂ ਨੇ ਇੰਨਸ਼ੋਰੈਂਸ ਵੀ ਕੀਤਾ ਸੀ ਏਨਾਂ ਨੇ ਪਰ ਜਦੋਂ ਮੋਬਾਈਲ ਗਵਾਚ ਗਿਆ ਤਾਂ ਏਨਾਂ ਨੇਂ ਕੋਈ ਕਲੇਮ ਨਹੀਂ ਦਿੱਤਾ

    • @bekifaayati_punjabi
      @bekifaayati_punjabi  3 місяці тому

      Tusi RBI nu complaint kr sakde ho

    • @kanpuriya4025
      @kanpuriya4025 3 місяці тому

      Mobile tutan da claim milda na k gumn da apple da dojy din gumado chhy

    • @kanpuriya4025
      @kanpuriya4025 3 місяці тому

      sabna mobile ap hoda custmor ny

    • @manjinderathwal628
      @manjinderathwal628 3 місяці тому

      @@kanpuriya4025 ਜਾ ਕਿ ਬੋਥਾ ਪੂਝ ਆਪਣਾ

    • @kanpuriya4025
      @kanpuriya4025 3 місяці тому

      @@manjinderathwal628 Tanu siku da ni pata chiz ap sabni a mobile sab ni sakda janani ki sbuga 🤣😂

  • @SELLINPUNJABI
    @SELLINPUNJABI 2 місяці тому +1

    ਵੀਰ ,, ਮੈਂ ਅਪਲਾਈ ਕਰਨਾ ਚਾਹੁੰਦਾ ਸੀ ਇਹ ਬਜਾਜ ਕਾਰਡ ,,
    ਪਰ ਤੁਹਾਡੀਆਂ ਗੱਲਾਂ ਸੁਣ ਕੇ,, ਤੇ ਕਮੈਂਟਸ ਪੜ੍ਹ ਕੇ,,
    ਹੁਣ ਸੋਚਿਆ ਕਿ ਰਹਿਣ ਹੀ ਦਿੰਦਾ ਆਂ 😅😅😂😂😂

    • @bekifaayati_punjabi
      @bekifaayati_punjabi  2 місяці тому

      Hanji tusi kuchh hor dekhlo ji

    • @naamusingh
      @naamusingh Місяць тому

      Yes me v

    • @naamusingh
      @naamusingh Місяць тому

      Bai ji HDFC credit card apply karna chahiye ja nahi please daso

  • @gaganchahal2851
    @gaganchahal2851 3 місяці тому +15

    ਪਤੰਦਰਾ ਐਨੀਆ ਖੋਜਾਂ ਕਰਦਾ ਕਿੱਥੋਂ a

    • @PardeepSinghghumaan
      @PardeepSinghghumaan 3 місяці тому +1

      Google

    • @gaganchahal2851
      @gaganchahal2851 3 місяці тому +1

      @@PardeepSinghghumaan ਫੇਰ v ਬਾਈ ਐਨਾ ਸਾਮਾਨ ਇਕੱਠਾ ਕਰਨਾ ਕਿਹੜਾ ਸੌਖਾ

    • @bekifaayati_punjabi
      @bekifaayati_punjabi  3 місяці тому +5

      ਕੁਝ ਸਮਾਂ ਲੱਗਦਾ ਹੈ ਪਾਰ ਹੋ ਜਾਂਦੀ ਹੈ, ਤਾਰੀਫ ਲਈ ਧੰਨਵਾਦ!

    • @haspreetsingh8553
      @haspreetsingh8553 2 місяці тому

      Fully copied content of xy axis education

  • @sumittar_khosa
    @sumittar_khosa Місяць тому

    ਮੇਰੇ 295 -295 ਬਹੁਤ ਵਾਰੀ ਕੱਟ ਹੋਏ ਆ ਘੱਟੋ ਘੱਟ 7000 ਕੱਟ ਲਏ ਮੈਂ ਅਕਾਊਂਟ ਬੰਦ ਕਰਵਾਉਣਾ ਪਿਆ ਬੈਂਕ ਵਾਲੇ ਕਹਿੰਦੇ ਸੀ ਬਜਾਜ ਵਾਲੇ ਕੱਟ ਕਰਦੇ ਆ ਬਜਾਜ ਵਾਲੇ ਕਹਿੰਦੇ ਬੈਂਕ ਵਾਲੇ ਕੱਟ ਕਰਦੇ ਆ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਾ ਕਿਹੜਾ ਕੱਟ ਦਾ ਸੀ

  • @GursewakSingh-dn3tq
    @GursewakSingh-dn3tq Місяць тому

    Bhaji mere account cho NACH AD RTN charges kate gye a total 2400 katya a..bajaj vale kehnde ne bank ne kate te bank vale finance company da keh rahe..jdki EMI 2 nu jandi hai te bank 3 nu auto debit kar reha hai but app ty e-mandate no data found dikha rea hai..hr mnth ise tra kafi paise kate ja rhe a …solution dssyo

  • @khairagagan5029
    @khairagagan5029 2 місяці тому

    Bank of india da credit card bnaun lai kina old account chahida

  • @GursevSingh-r6s
    @GursevSingh-r6s 2 місяці тому

    ਭਾਈ ਜੀ ਮੇਰੇ ਕੋਲੋਂ ਬਜਾਜ ਕਾਰਡ ਹੈ ਜੀ ਮੇਰੇ ਕਾਰਡ ਦੀ ਲੀਮਟ/33000ਹਜਾਰ ਹੈ ਜਿਹੜਾ ਬਜਾਜ ਕਾਰਡ ਹੈ ਸੀ ਬੀ ਨੰਬਰ ਨਹੀਂ ਜੇ payment ਲੈਣੀ ਹੈ ਜੀ ਤਾ ਸਾਨੂੰ payment ਕਿਵੇਂ ਲੈਣੀ ਹੈ ਜੀ

  • @Manojkumar-hi4zg
    @Manojkumar-hi4zg 3 місяці тому +2

    Sir app ki jankari achi lagi hum is card ko appli ni karenge kabhi

  • @paramvirsingh5559
    @paramvirsingh5559 3 місяці тому

    Bai Ji Bajaj Te Personal Loan , Flexi Loan 3 option ohde bare detail ch dasdo oh 15% bol rahe Interest laguga ...but main Kisi Bajajr customer to pucheya oh Kehnda ahta bahut zyda interst lag jana

    • @bekifaayati_punjabi
      @bekifaayati_punjabi  3 місяці тому

      Hanji jyada te hai interest but tuhadi credit history te vi depend krda hai ji

  • @gurwinderkaur7271
    @gurwinderkaur7271 3 місяці тому

    Thx sir pls tusi aa v ds do ki kihra card bnwuna chida loan wagera lyi

  • @MrRahulsharma17
    @MrRahulsharma17 3 місяці тому +2

    Nice info most of the people don't know

  • @JatinderMasih-x3u
    @JatinderMasih-x3u 3 місяці тому

    Shi kha tusi . Eh bhut vda thadg na .

  • @dildegehraito....
    @dildegehraito.... 3 місяці тому

    Both vadya gall baat c veer de

  • @jagdeep9264
    @jagdeep9264 3 місяці тому

    ਬਾਈ ਕਿੰਨਾ ਖਰਚਾ ਆਉਂਦਾ ਕੁੱਲ ਕਾਰਡ ਬਣਾਉਣ ਤੇ

  • @makhansahota3189
    @makhansahota3189 2 місяці тому

    Apne phone tr aplya kr ku e bna sakde A card

  • @anantdeep2962
    @anantdeep2962 3 місяці тому +2

    Bro SBI credit card di v video bna do, I think they charge so much charges

  • @khairagagan5029
    @khairagagan5029 2 місяці тому

    Veer ji rbl card kinne time baad bn janda ji

    • @bekifaayati_punjabi
      @bekifaayati_punjabi  2 місяці тому

      Je tuhanu offer aayi hai te bann jayega nhi te apply krke dekhna payega ji

  • @rajvinderdhillon4124
    @rajvinderdhillon4124 24 дні тому

    Good

  • @meetbaba5478
    @meetbaba5478 3 місяці тому +1

    Sir ji good job

  • @rajbirsingh2373
    @rajbirsingh2373 3 місяці тому +1

    Sir eh band kive hovega air band nai karde

  • @Im_gurxjeet
    @Im_gurxjeet 3 місяці тому

    ਪਾਜੀ ਮੈਂ ਅਪਲਾਈ ਕੀਤਾ ਸੀ ਇਹ ਆਪਣੇ ਆਪ ਹੀ ਆਪਣੇ ਘਰ ਤੇ ਇਹ ਬਣ ਵੀ ਗਿਆ ਫਿਰ ਇਹਦੇ ਵਿੱਚ ਇਹ ਆ ਰਿਹਾ ਸੀ ਕ ਪਹਿਲੀ ਸ਼ੌਪਿੰਗ ਆੱਫਲਾਈਨ ਕਰਨੀ ਪਵੇਗੀ ਫੇਰ ਚੱਲੇਗਾ ਕਾਰਡ ਪਰ ਜਦੋ ਮੈਂ ਆਫਲਾਈਨ ਮਾਰਕੇਟ ਚ ਗਿਆ ਤਾਂ ਉੱਥੇ ਅਨ-ਐਲਿਜੀਬਲ ਆ ਰਿਹਾ ਸੀ ਕ ਨਹੀਂ ਖਰੀਦ ਸਕਦੇ ਫਿਰ ਕਸਮਸਰ ਕੈਅਰ ਤੇ ਕਾਲ ਕੀਤੀ ਤਾਂ ਉਹਨਾਂ ਨੇ ਕਿਹਾ ਕ ਤੁਹਾਡੀ ਉਮਰ ਦਾ ਕਰਕੇ ਨ੍ਹੀਂ ਤੁਸੀਂ ਯੂਸ ਕਰ ਪਾ ਰਹੇ ਪਲੀਸ ਪਾਜੀ ਰਿਪਲਾਈ ਕਰਦਿਉ

    • @bekifaayati_punjabi
      @bekifaayati_punjabi  3 місяці тому +1

      Hanji Tusi RBI nu complaint kr sakde ho

    • @Im_gurxjeet
      @Im_gurxjeet 3 місяці тому

      @@bekifaayati_punjabiok paji thank u ❤️

    • @kanpuriya4025
      @kanpuriya4025 3 місяці тому

      Bajaj sab to vad lutda hor da loan krvaleya kro hdb idfc jn hdfc

    • @Im_gurxjeet
      @Im_gurxjeet 3 місяці тому

      @@kanpuriya4025hnji

  • @AmritKhehra-xx6ir
    @AmritKhehra-xx6ir 3 місяці тому +4

    Card nu band karan da ki tarika hai

  • @gurgindersingh8210
    @gurgindersingh8210 2 місяці тому

    Jurat se bro

  • @coolsonucool
    @coolsonucool 3 місяці тому

    Paji ki mainu Bajaj finserv da stock sell kr dena chahida a?

  • @randhawaaluminiumkapurthal7836
    @randhawaaluminiumkapurthal7836 3 місяці тому

    ਮੇਰੇ ਵੀ ਪੈਸੇ ਕਿਸ਼ਤ ਤੋਂ ਜ਼ਿਆਦਾ ਕੱਟ ਲਿਆ ਸੀ !

  • @rajkumarnaraynan
    @rajkumarnaraynan Місяць тому

    Ok.sir

  • @karanpp1201
    @karanpp1201 3 місяці тому

    sir mera card block aa oda daso kuj loan clear bhot time ho geyaa loan nu clear houe nu

    • @bekifaayati_punjabi
      @bekifaayati_punjabi  3 місяці тому

      Tusi customer care naal gal kar sakde ho but hun same card unblock hon de ghatt chances hai

  • @manjindersingh7379
    @manjindersingh7379 3 місяці тому +1

    Good information

  • @parbindersingh8099
    @parbindersingh8099 3 місяці тому +1

    Card band kive karna plz dso

  • @ਗਰਚਾ22
    @ਗਰਚਾ22 3 місяці тому

    You are right 👍

  • @world.explorer777
    @world.explorer777 3 місяці тому

    Veer ji pan card to loan show ho reha a paisa bazar cibil report te but koi loan lita he nhi hoya

  • @Harpreet.Singh0059
    @Harpreet.Singh0059 3 місяці тому

    ਬਾਈ ਜਿ ਮੇਰਾ emi Card ਬਲਾਕ ਕੀਤਾ ਹੋਇਆ ਪਿਛਲੇ 1 ਸਾਲ ਤੋ ਪਤਾ ਨਹੀ ਕਿਵੇ ਚੱਲੇ ਗਾ

    • @bekifaayati_punjabi
      @bekifaayati_punjabi  3 місяці тому

      Tusi vajah puchi ohna toh

    • @Harpreet.Singh0059
      @Harpreet.Singh0059 3 місяці тому

      @@bekifaayati_punjabi ਪੁੱਛੀ ਸੀ ਵਜ੍ਹਾ ਕਿਹੰਦੇ ਸਿਬਿਲ ਖਰਾਬ ਆ ਪਰ ਹੁਣ ਤਾਂ ਉਹ ਵੀ ਸਹੀ ਕਰ ਲਿਆ ਫ਼ੇਰ ਵੀ ਬਲੋਕ ਕੀਤਾ ਹੋਇਆ

  • @BathindeAalaCheena
    @BathindeAalaCheena 3 місяці тому

    ਮੈ ਆਪ ਹੁਣੇ ਹੀ ਪੱਗਾ ਲੈ ਲਿਆ 50 ਦਾ ਬਣਾ ਦਿੱਤਾ ਕਹਿੰਦੇ ਬਸ ਤੁਸੀ ਲੱਕੀ ਹੋਂ ਬਸ ਭਰਾ ਮੜ ਦਿੱਤਾ 900 ਚਾਰ ਕਰ ਲ ਏ🤫🙆‍♂🙆‍♂ਮੈ ਕਹਿਆ ਹੁਣ ਕਿਉਂ ਰੋਨੀ ਐ ਬਿਲੋ ਜੀਜਾ ਲੈ ਗਿਆ ਸਾਕ 😂😂

  • @sewaksingh792
    @sewaksingh792 3 місяці тому

    Mai ta kishata mukar gya ehna dia 5 mahinya toh koi na koi planty la dinde a bajaj wale 2270 planty de dite 764 fir dite hun fir 1464 mangi jande a 1 kishat v ehna ne update nahi kiti kehnade pehla planty bharo fir thodi kishat update karange kishat let sirf 1 baar hoi c te ehna ne dekho kini planty laga ti

    • @bekifaayati_punjabi
      @bekifaayati_punjabi  3 місяці тому

      Hanji theek hai

    • @jagdeep9264
      @jagdeep9264 3 місяці тому

      ਕਿਸ਼ਤਾਂ ਨਾ ਭਰਨ ਤੇ ਫੇਰ ਕੋਈ ਕਾਰਵਾਈ ਨੀ ਹੋਈ ਬਾਈ

  • @mrsingh2665
    @mrsingh2665 3 місяці тому

    Sir bekifaayti community te login nahi ho reha. plz help.

  • @SukhwinderSingh-vy1ku
    @SukhwinderSingh-vy1ku 3 місяці тому +1

    Good bro

  • @gurgindersingh8210
    @gurgindersingh8210 2 місяці тому

    Laga se card aplay karn lai bro

  • @sandeepssandeep2673
    @sandeepssandeep2673 3 місяці тому

    Veere lone chlda aa card kive download krna

  • @kulwindersingh6691
    @kulwindersingh6691 3 місяці тому

    ਬਾਈ ਜੀ ਮੈ emi card online ਬਣਾਇਆ ਸੀ ਫ਼ੀਸ ਵੀ ਪੈ ਕਰਤੀ ਸੀ ਪਰ ਥੋੜੇ ਦਿਨਾਂ ਬਾਅਦ ਬਲੋਕ ਕਰਤਾ ਜੀ ਕਾਰਡ ਫ਼ੀਸ ਵਾਪਸ ਕਰਤੀ ਕੀ ਕਾਰਨ ਹੋ ਸਕਦਾ ਜੀ

  • @Gurdeepsingh-tu2gz
    @Gurdeepsingh-tu2gz 2 місяці тому

    ਛਾ ਗਏ ਪੰਜਾਬੀ ਯੂ ਟਿਊਬ ਤੇ..... 😂

  • @dildegehraito....
    @dildegehraito.... 3 місяці тому

    Vase mai kaha ga k plz plz enna chakar na payo kisi da v na use karo vadya

  • @GyanDaSagarGk
    @GyanDaSagarGk 3 місяці тому

    ਬਜਾਜ਼ ਕਾਰਡ ਬੰਦ ਕਿਵੇਂ ਕਰਾ ਸਕਦੇ ਹਾਂ ਪਰਮਾਨੇਂਟ

  • @KAHLON604
    @KAHLON604 3 місяці тому

    Eh card band kiwe hunda a

  • @djheartbeat12
    @djheartbeat12 3 місяці тому

    Bro ik video bnao jehda sade name te Fake Loan chlde aa uhna nu kida band kariye te eh sada cibil v khrb krdy aa

    • @bekifaayati_punjabi
      @bekifaayati_punjabi  3 місяці тому +1

      Hanji tusi CIBIL website te complaint kr sakde ho

    • @paramvirsingh5559
      @paramvirsingh5559 3 місяці тому

      CIBBIL di site jaake profile kholke Dispute kardo jo thoda nai haiga ape remove kar dena ona ne

  • @djheartbeat12
    @djheartbeat12 3 місяці тому

    Mera naam te no kise ne alternative paya c credit card wale ne te uh hun ph ni ichukde jehne card lea uh menu call krdy aa SBI da card c te mera cibil v khrb kr rahe Google Pay te mete naam te kai Fake Loan show ho rahe aa mera cibil hun 670k aa bro pls ehda koi hal dso

    • @bekifaayati_punjabi
      @bekifaayati_punjabi  3 місяці тому +1

      Hanji tusi official CIBIL website te complaint kro

    • @djheartbeat12
      @djheartbeat12 3 місяці тому

      @@bekifaayati_punjabi bhaji uhde te login kida krna aa te kya uhda charges hunde aa

  • @vinaykanojia6952
    @vinaykanojia6952 3 місяці тому +1

    Gareeb bnda a chiza ni sochda ohna nu hunda kishta bn jania ..par tuci ek ek gal sahi dassi aa...jado kisht tot jandi aa bs fer bnda jurame hi parda reh janda aa...

  • @dildegehraito....
    @dildegehraito.... 3 місяці тому

    SBI da credit card ban ta janda,tusi band nahi karva sakde jo marzi kar lo

  • @sukhveersingh3880
    @sukhveersingh3880 3 місяці тому

    ਗੂਗਲ ਨਾਲ ਤਾ ਨੀ ਸੰਧੀ ਕਰੀ ਫਿਰਦੇ ਬਾਈ😅😅😅😅

  • @mehrokbulliesroyalbullyz8114
    @mehrokbulliesroyalbullyz8114 3 місяці тому +1

    450+gst means
    590 each time u delay ur emi

  • @karanvirsingh9413
    @karanvirsingh9413 3 місяці тому

    Meri bina dasse policy krti. Hr mahine emi ktt de ne. Jdo policy cancel krda bajaj app te tnn error encounter da msg aaunda. Every loan te first emi 300 - 400 rs extra cut hundi

  • @nekpb43wala
    @nekpb43wala 3 місяці тому

    Emi card 600 cha activate hunda

  • @baljeetsingh5301
    @baljeetsingh5301 3 місяці тому

    Bilkul sach a bina dse e insurance kar dine ae ehh im also a bajaj fin dealer from punjab

  • @amanatsharma111
    @amanatsharma111 3 місяці тому

    Mnu last 2 months to msg aa rhe eh card lyi v you are eligible 😂😂 buy i don’t think eh beneficial hega interest bht jada ehda 😂😂

  • @HARJEETvlogs-fb1kg
    @HARJEETvlogs-fb1kg 3 місяці тому

    Veere bob bank kk credit card ki video banno 🎉🎉🎉❤❤❤

  • @patiala_touch_reels
    @patiala_touch_reels 3 місяці тому

    ਬਰਬਾਦ ਹੋਗੇ ਇਸ ਕਾਰਡ ਨਾਲ 😢😢😢

  • @nishanbath7205
    @nishanbath7205 3 місяці тому

    Band karn bare video pao ji

  • @manpreetsingh4084
    @manpreetsingh4084 3 місяці тому

    I was bajaj finance share holder. When I found out that they are doing these kind of practices to increase profits I sold my all shares. One day this company will definitely fail in future.

  • @dildegehraito....
    @dildegehraito.... 3 місяці тому

    HDFC bank kuch thik hai band v jaldi ho janda,ban v jaldi janda

  • @harpreetsingh-sf2ii
    @harpreetsingh-sf2ii 3 місяці тому

    Bai fir band krta

  • @Bawamotivation
    @Bawamotivation 3 місяці тому

    Listen punjabi motivational videos

  • @ParvinderSingh-me9xg
    @ParvinderSingh-me9xg 3 місяці тому

    Bajaj card koi free nahi ai fasode aa har nu ais na lo ta vaije ta lai lo kise to fir ve koi product sasta pave ga .

  • @singhsamra5820
    @singhsamra5820 3 місяці тому

    ਬਜਾਜ ਵਾਲੇ ਤਾਂ ਵੀਰ ਜੀ ਠੱਗ ਨੇ ਸਿਰੇ ਦੇ

    • @bekifaayati_punjabi
      @bekifaayati_punjabi  3 місяці тому

      ਫੀਡਬੈਕ ਲਈ ਤੁਹਾਡਾ ਧੰਨਵਾਦ

  • @skypunjabi2488
    @skypunjabi2488 3 місяці тому

    No

  • @RajbirSingh-q9v
    @RajbirSingh-q9v 3 місяці тому

    Nai karte close aap me hoga

  • @Majhail022
    @Majhail022 3 місяці тому

    Bajaj card vale Pehla e rate high rakhde aa

  • @tarsemsingh55024
    @tarsemsingh55024 2 місяці тому

    no Aply

  • @jagdishmaan3606
    @jagdishmaan3606 3 місяці тому

    Score.kina.hona.chiada.ha.mera.666.ha.ho.sakda.

    • @jaswinderarora5467
      @jaswinderarora5467 3 місяці тому

      Tuhada credit score average or good de vich hai, 750 tak kro credit card limit 25 percent tak use kro, payment on time kro without minimum due, hor vi tarike ne bahut credit score increase karan de..

    • @bekifaayati_punjabi
      @bekifaayati_punjabi  3 місяці тому

      Tusi ehnu hor vadhiya karo ji

    • @jagdishmaan3606
      @jagdishmaan3606 3 місяці тому

      Ok.ji.thanks

  • @vineysss
    @vineysss 3 місяці тому

    Tuhadi video to gyan prapti to baad tan bilkul v nahi apply karna

  • @indianlife5991
    @indianlife5991 3 місяці тому

    I Don't want dis card

  • @malkeetchahal
    @malkeetchahal 3 місяці тому

    Bajaj card no cost emi deke data sale krda kis din da leya fon hi fon aayi jaande aa fraud bndeya de

  • @Majhail022
    @Majhail022 3 місяці тому

    Iphone 13 47000 da,prr bajaj card vale 54000 da den dyee NO INTEREST EMI keh k😂😂koi faida nii veere

  • @gurgindersingh8210
    @gurgindersingh8210 2 місяці тому

    Load se lioan de

  • @kanpuriya4025
    @kanpuriya4025 3 місяці тому

    Litda vhut e bajaj 😂

  • @oceanside9932
    @oceanside9932 3 місяці тому

    Koi. Na bnao

  • @AvtarSingh-om8ow
    @AvtarSingh-om8ow 3 місяці тому

    bajaj ik gandi company

    • @bekifaayati_punjabi
      @bekifaayati_punjabi  3 місяці тому

      ਫੀਡਬੈਕ ਲਈ ਤੁਹਾਡਾ ਧੰਨਵਾਦ

  • @gurtejsingh4597
    @gurtejsingh4597 3 місяці тому

    Bhai ji Dmi loan te kari ostad ji address ni mil reha na contact number dmi Airtel App to leai c

  • @triptarani8071
    @triptarani8071 3 місяці тому

    Avoid this loanbmaroa

  • @singharun8188
    @singharun8188 3 місяці тому

    Dirty BAJAJ IN INDIA