ਡੋਲੀ ਦੇ ਭਾਵੁਕ ਕਰ ਦੇਣ ਵਾਲੇ ਗੀਤ🥹||Malwai Gidha||Gurpreet Sidhu cont.9915650478

Поділитися
Вставка
  • Опубліковано 7 жов 2024
  • ਤੁਹਾਡਾ ਸਾਰਿਆਂ ਦਾ ਬਹੁਤ ਪਿਆਰ ਸਤਿਕਾਰ ਜੋ ਤੁਸੀਂ ਹਰ ਵੀਡੀਓ ਨੂੰ ਪਿਆਰ ਦਿੰਦੇ ਹੋ....।🙏🏻
    ਕਈ ਦੋਸਤਾਂ ਦੇ ਗਿਲੇ-ਸ਼ਿਕਵੇ☹️ਵੀ ਰਹਿ ਜਾਂਦੇ ਨੇ ਕਿ ਸਿੱਧੂ ਸ੍ਹਾਬ ਤੁਸੀਂ ਆਪ ਨਹੀਂ ਆਏ ਪ੍ਰੋਗਰਾਮ 'ਤੇ.........,,,
    ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ ਜੀ 🙏🏻.
    ਜਿੱਥੇ ਮੈਂ ਆਪ ਨਹੀਂ ਪਹੁੰਚ ਸਕਿਆ..🫡
    ਪਰ ਜੇ ਤੁਸੀਂ ਅੱਗੇ ਤੋਂ ਕਿਸੇ ਪ੍ਰੋਗਰਾਮ ਤੇ ਮੈਨੂੰ ਹੀ ਬੁਲਾਉਣਾ ਚਾਹੁੰਦੇ ਹੋ.
    ਤਾਂ ਬੁਕਿੰਗ ਪਹਿਲਾਂ ਕਰਵਾ ਦਿਆ ਕਰੋ ਜੀ 👍
    (2month Advance)
    ਮੈਂ ਆਪਣੀ ਸਾਰੀ ਟੀਮ ਨਾਲ ਜਰੂਰ ਪਹੁੰਚਾਂਗਾ....
    ਗੁਰਪ੍ਰੀਤ ਸਿੱਧੂ
    ਮਲਵਈ ਗਿੱਧਾ ਗਰੁੱਪ..
    Contect number-
    9915650478
    9803728060
    .
    #malwaigidhagurpreetsidhu
    #Gurpreetsidhumalwaigidha
    #gurpreetsidhumalwaiboliyan
    #Gurpreetsidhuculuturegroup
    #Gurpreetsidhubathinda
    #Gurpreetsidhu003
    ਤੁਹਾਡਾ ਆਪਣਾ ਗੁਰਪ੍ਰੀਤ ਸਿੱਧੂ ਪਿੰਡ ਕਲਿਆਣ ਸੁੱਖਾ ਜਿਲ੍ਹਾਂ ਬਠਿੰਡਾਂ.
    ਵਿਆਹ ਸਾਦੀਆਂ ,ਰਿਸ਼ਪੈਸਨ ਪਾਰਟੀ ,ਅਖਾੜਾਂ ,ਲੋਕ ਗੀਤ
    ਮੇਲੇ ਤੇ ਅਖਾੜਾਂ ਕਿਸ਼ੇ ਵੀ ਖੁਸ਼ੀ ਦੇ ਮੌਕੇ ਤੇ ਯਾਦ ਕਰੋ..
    Any Enquiry cont for
    Cont:-99156 50478
    Whtt:-98037 28060.
    UA-cam...Open link.........
    / @gurpreetsidhugroupmal...
    Instagram.. ...
    Instagra Page.....
    ...
    Facebook profile...
    / gurpreetsidhubatish
    First Punjabi Song Sardarni
    • Sardarni | Gurpreet Si...

КОМЕНТАРІ • 51

  • @dilawarsargunchannel1836
    @dilawarsargunchannel1836 2 роки тому +9

    ਦਸਤਾਰ ਨਾਲ ਇਹ ਸਭ ਕੁਝ ਸਹੀ ਆ ਕੀ ਇਸ ਦਿਨ ਲਈ ਗੁਰੂ ਜੀ ਨੇ ਆਪਣੇ ਬੱਚੇ ਤੇ ਪੂਰਾ ਪਰਿਵਾਰ ਵਾਰਿਆ ਸੀ ਸ਼ਰਮ ਆਉਣੀ ਚਾਹੀਦੀ ਹੈ

  • @pardeepgrewal9404
    @pardeepgrewal9404 Рік тому +1

    ਕੋਈ ਨੀ ਬੇਟਾ ਗੁਰੂ ਸਾਹਿਬ ਬੱਚਿਆਂ ਤੇ ਨਾਰਾਜ਼ ਨਹੀਂ ਹੁੰਦੇ ।ਖੁਸ਼ੀਆਂ ਚ ਸਭ ਕੁਝ ਕਰਨਾ ਪੈਂਦਾ ਹੈ ।ਖੁਸ਼ ਰਹੋ ,ਪਰ ਬਾਣੀ ਪੜਨੀ ਨਹੀਂ ਛੱਡਣੀ ।

  • @jessiahuja1487
    @jessiahuja1487 2 роки тому +27

    ਬੀਬਾ ਜੀ ਦਸਤਾਰ ਦਾ ਮਤਲਬ ਨਹੀਂ ਸਮਝ ਲੱਗੀ ਟਿੱਕਾ ਵੀ ਲਾ ਲਿਆ ਸੁਰਖ਼ੀ ਵੀ ਲਸਲਸੀ ਜਿਉੂਲਰੀ ਵੀ ਪਾ ਲਈ ਮਹਿੰਦੀ ਵੀ ਲਾ ਲਈ ਵਾਹਿਗੁਰੂ ਜੀ ਬੀਬੀ ਨੂੰ ਸਮੰਤ ਬਖ਼ਸ਼ਣਾ ਜੀ

    • @sukhpreet4595
      @sukhpreet4595 2 роки тому +1

      Sahi ag

    • @dhillon3995
      @dhillon3995 2 роки тому +3

      ਬਿਲਕੁਲ ਸਹੀ ਕਿਹਾ ਤੁਸੀਂ ਬੀਬੀ ਦੁਮਾਲਾ ਦੀ ਇੱਜਤ ਕਰਨੀ ਭੁੱਲ ਗਈ ਇਹੋ ਜਿਹੇ ਡਰਾਮੇ ਵਾਜ ਗੁਰੂ ਦੀ ਮਰਿਆਦਾ ਦਾ ਘਾਣ ਕਰ ਦਿੰਦੇ ਨੇ

    • @Manpreet2510brar
      @Manpreet2510brar 2 роки тому +1

      Ajkl fashion a bss dumala sajona hor kujni

    • @Sandeep28872
      @Sandeep28872 2 роки тому +1

      ਪਤਾ ਨੀ ਕਿਉ ਪਤਾ ਨਹੀ ਲੱਗਦਾ ਇਹੋ ਜਿਹੇ ਲੋਕਾਂ ਨੂੰ ਪਾਪਾ ਦੇ ਭਾਗੀ ਜਿਆਦਾ ਬਣਦੇ ਆ

  • @rsdangi2029
    @rsdangi2029 2 роки тому +5

    Sirra kra dita veer ji
    Nice video

  • @paramdasparamdas6632
    @paramdasparamdas6632 Рік тому

    Waheguru jee waheguru jee
    Many congratulations to all that attended the wedding
    Baba Nanak jee
    Bless the couple
    With happy healthy long lives💕 3:42

  • @goshtikaur
    @goshtikaur 2 роки тому +9

    ਏਹ ਕੀ ਡਰਾਮਾ ਆ ਅੰਮ੍ਰਿਤ ਦੀ ਦਾਤ ਲੈ ਕੇ, ਮਨਮੁੱਖਾ ਵਾਂਗ makeup kita ਭਾਈ ਸਾਹਿਬ ਨੇ kalangi layi, ਵਾਹਿਗੁਰੂ ਜੀ ਸੋਝੀ ਪਾਓ ਏਨਾ ਨੂੰ

  • @sukhdeepkaur3348
    @sukhdeepkaur3348 2 роки тому +3

    so emotional 😭 congratulations to happy married life 🎉 💖 🥳🌹🎂🍨

  • @ptakagamingshorts7769
    @ptakagamingshorts7769 2 роки тому +3

    ❣️❣️❣️

  • @bindersadhabindersandha8245
    @bindersadhabindersandha8245 2 роки тому +6

    Dumala bn k haar shingaar ni kari da

  • @SabiSingh-jn3mg
    @SabiSingh-jn3mg Рік тому +3

    ਭੈਣ ਜੀ ਦਸਤਾਰ ਨਹੀ ਸੀ ਸਾਉਣੀ ਜੇ ਹਾਰ ਸਿਗਾਰ ਕਰਨਾ ਸੀ

  • @Incredible365
    @Incredible365 2 роки тому +1

    She is pretty 😍

  • @renushira6616
    @renushira6616 Рік тому

    V nyc video v pretti girl lovely jodi

  • @rozanaroutine4238
    @rozanaroutine4238 2 роки тому +1

    👍👍👍👍

  • @harkawalpaddasingh2033
    @harkawalpaddasingh2033 2 роки тому +4

    Menu ta lagda treading v Krai a

  • @HarpreetKaur-kc7sk
    @HarpreetKaur-kc7sk 2 роки тому +1

    Waheguru g🙏🙏👌👌

  • @SunilSingh-dv9fd
    @SunilSingh-dv9fd 2 роки тому +20

    ਜੇ ਸ਼ੁਕੀਨੀ ਕਰਨੀ ਆ ਬਾਣਾ ਨਾ ਪਾਉ

    • @s-singh-
      @s-singh- 2 роки тому +1

      ਬਿਲਕੁਲ ਸਹੀ ਗੱਲ ਹੈ ਜੀ 💯

  • @gurinderkaur8363
    @gurinderkaur8363 2 роки тому +5

    Bana psun wale make up nhi krde

  • @gursewakmakha7506
    @gursewakmakha7506 Рік тому

    Bhut shona ustaad ji .. Bhut hi emotional

  • @RaviSingh-uu8kt
    @RaviSingh-uu8kt 2 роки тому

    Nic jodi

  • @kuldeepsingh-kz3nz
    @kuldeepsingh-kz3nz 2 роки тому +2

    A v faishon e bna lya lokan ne sade rishtedari ch v ek kudi veahi aai ona v dastaar nal poora meakup kita c jo k bilkul galt a

  • @ramamdeep3063
    @ramamdeep3063 2 роки тому +2

    sira video😍😍😍

  • @kuldipkaur7553
    @kuldipkaur7553 2 роки тому +9

    Dastar nall makeup and chura bilkul galt mery sister de Dastar c par ona ne makeup kita te na chra paya sikhi sarop witch simple marriage karwae

  • @officerkour2015
    @officerkour2015 2 роки тому +1

    😔😔😔😔✍️

  • @RavneetKaur-jc9df
    @RavneetKaur-jc9df 2 роки тому +1

    🙏🙏🙏👍👍

  • @simarjeetlast4734
    @simarjeetlast4734 2 роки тому +5

    िੲਹ ਜੀਅਾ ਕੁੜੀਅਾ ਬਾਣੇ ਨੁੰ ਲੀਕ ਲੋਦੀਅਾ ਨੇ

    • @goshtikaur
      @goshtikaur 2 роки тому +1

      ਮੁੰਡਾ ਵੀ ਵਿਚੇ ਹੀ ਹੈ ਉਸ ਨੇ ਕਿਹੜਾ ਵਧੀਆ ਕੰਮ ਕੀਤਾ ਕੋਈ

  • @billasekha2452
    @billasekha2452 2 роки тому +1

    Very nice bai ji video

  • @HarpreetSingh-to5rc
    @HarpreetSingh-to5rc 2 роки тому +4

    Dastar nall mekap ni vdia lagda

  • @khalsarajkivehoga.2602
    @khalsarajkivehoga.2602 Рік тому

    ih kiho jihi sikhi

  • @SandeepKaur-ip3yv
    @SandeepKaur-ip3yv 2 роки тому +3

    Aa dastar na bande bhanji j aa jaloose kadna c

  • @gurjeetkaur7157
    @gurjeetkaur7157 2 роки тому +4

    bhan g dastaar sza k makeup kita glt gl aa bhan delaar kaur khlsa to sikho kuj

  • @Baljitkaur-c9l
    @Baljitkaur-c9l 2 роки тому +7

    Mendhi,chura,Kalere, eh sab vipran ki reet hai . Je sir te dastar sajaoni h ta marriage to Pehla rehat maryada parh leya kro.thudhe te dujeya fir ki fark h.

    • @goshtikaur
      @goshtikaur 2 роки тому +2

      ਸਹੀ ਗੱਲ ਆ ਜੀ ਅੰਮ੍ਰਿਤ ਦੀ ਦਾਤ ਸੌਖੀ ਮਿਲ ਗਈ ਹੋਣੀ ਆਂ ਤਾਂ ਮਜ਼ਾਕ ਸਮਝ ਰੱਖਿਆ

    • @harjinderkaur1765
      @harjinderkaur1765 2 роки тому +1

      ਸਹੀ ਕਿਹਾ ਬਦਨਾਮ ਕਰ ਰਹੇ

  • @kartiktomar9344
    @kartiktomar9344 Рік тому +1

    J

  • @lakhbirsingh2667
    @lakhbirsingh2667 2 роки тому +3

    J ehi kush karna ta dastar na sjao

  • @RoshanLal-jm6bf
    @RoshanLal-jm6bf 2 роки тому +1

    Fête mu Amrit chhak k a kuj krde shame on you....

  • @Manpreet2510brar
    @Manpreet2510brar 2 роки тому +5

    Ki ki drame krdia dss hadh a dunia di

  • @jaswindergill3978
    @jaswindergill3978 2 роки тому +1

    👍👍👍👍

    • @surjitkaursurjitkaur469
      @surjitkaursurjitkaur469 2 роки тому +2

      ਬੀਬਾ ਜੀ ਤੈਨੂੰ ਤੇ ਤੇਰੇ ਸਿੰਘ ਨੂੰ ਵਾਹਿਗੁਰੂ ਸਮੰਤ ਬਖਸ਼ਣ ਦਸਤਾਰ ਸਜਾ ਕੇ ਹਾਰ ਸ਼ਿੰਗਾਰ ਨਹੀ ਸੋਭਦੇ

    • @jarnailkaur9496
      @jarnailkaur9496 2 роки тому +1

      Bibe nu sumat bakshe waheguru

    • @jarnailkaur9496
      @jarnailkaur9496 2 роки тому +1

      Bina makeup to v tu vadh sohne lagna se