ਬੇੜਾ ਗਰਕ ਹੋਇਆ ਵਾ , ਰੇਟ ਤਾ ਬਹੁਤ ਏ ਪਰ ਲਾਉਦੇ ਨੀ , ਪੋਪਲਰਾ ਦਾ । ਕਣਕ ਬਿਜ ਦੇਣੀ ਹੁਣ

Поділитися
Вставка
  • Опубліковано 28 лис 2024

КОМЕНТАРІ • 21

  • @GurvinderSingh-jg4nn
    @GurvinderSingh-jg4nn День тому +6

    ਲੱਕੜ ਦੀ ਡਿਮਾਂਡ ਬਣੀ ਰਹੇਗੀ ਬਾਈ ਜੀ ਵਿਕ ਹੀ ਜਾਣਗੇ ਘਬਰਾਓ ਨਾ ਵਪਾਰੀ ਥੋਡਾ ਮਨੋਬਲ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ 🙏🙏

  • @jagsirgill7695
    @jagsirgill7695 День тому +2

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤ ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤🎉🎉🎉🎉🎉🎉

  • @umarch623
    @umarch623 21 годину тому

    O chachay yar aap patwao papular, main fasal aa tawadi hor nae te tajarba hi haou - 650k ton upper hi jaou

  • @NirvairSekhon-ir4gu
    @NirvairSekhon-ir4gu День тому +1

    Nice 💯💯💯💯💯🎉🎉🎉🎉🎉

  • @kulvinderhappy8671
    @kulvinderhappy8671 2 години тому

    ਵਪਾਰੀ ਬਹੁਤ ਚਾਲਾਂ ਚਲਦੇ ਆਪਣੇ ਸਾਥੀਆਂ ਨੂੰ ਭੇਜ ਕੇ ਰੇਟ ਤੋੜਨਾ ਪਹਿਲਾਂ ਕੰਮ ਆ ਇਹਨਾਂ ਦਾ ਬਾਕੀ ਮੇਰੇ ਵੀ ਪਲਾਂਟ ਵਿੱਚ 100 ਤੋ ਡੇਢ ਸੋ ਬੂਟਾ ਥੋੜਾਂ ਨਰਮ ਹੈ ਮੈ ਸੋਚਦਾ ਸਾਲ ਰੁਕੇ ਤੋ ਕਟਾਵਾਂ ਵਪਾਰੀ ਨੂੰ ਵੀ ਕੁੱਝ ਫਾਇਦਾ ਹੋਵੇ ਤਾਹੀਂ ਰੇਟ ਲੱਗਦਾ ਉਸ ਦਾ ਵੀ ।। ਭਾਈ ਸੋਚ ਲਵੋ ਸਾਲ ਠਹਿਰ ਕੇ ਲੱਗੇਂ ਸੀ। । ਦੋਵੇਂ ਧਿਰਾਂ ਰਾਜ਼ੀ ਅਗਲੇ ਨੇ ਵੀ ਪ੍ਰਵਾਰ ਪਾਲਣਾ ਵਪਾਰੀ ਮਾਰ ਗਿਆ ਫੇਰ ਸਮਝੋਂ ਅਸੀਂ ਵੀ ਮਰੇ ਦੋਵੇਂ ਘਰਾਂ ਦੇ ਚੁੱਲੇ ਬਲਣਂ ਫੇਰ ਚੰਗਾ ।।

  • @harjindersingh6184
    @harjindersingh6184 День тому

    Nice video Bhai Ji 📷📸

  • @rajvirkang4881
    @rajvirkang4881 День тому

    ਹੱਦ ਹੋਗੀ ਯਰ ਡੀਸੀ ਦਾ ਵੀ ਵਿਆਹ ਹੋਇਆ ਮੈਨੂੰ ਤਾਂ ਰੋਟੀ ਨੀ ਵਦੀਆ ਲੱਗੀ ਕਈ ਦਿਨ ਸੁਣਕੇ😉

  • @AmritSandhu-z7h
    @AmritSandhu-z7h День тому

    ❤❤

  • @KaluRam-bj6mp
    @KaluRam-bj6mp День тому

    Ram Ram Bhai ji

  • @RajinderSingh-lb9wy
    @RajinderSingh-lb9wy День тому

    Sat shree Akal ji

  • @SurendraSinghSirohi
    @SurendraSinghSirohi День тому

    Nice vlog veere

  • @RohitKumar-tr5po
    @RohitKumar-tr5po День тому

    Nice ❤❤❤

  • @manatsandhupb88
    @manatsandhupb88 День тому

    ਇਹ ਕਿੰਨੇ ਦਾ ਬੂਟਾ ਆਉਂਦਾ ਬਾਈ ਤੇ ਕਿੰਨੇ ਟਾਇਮ ਦਾ ਇਹ ਆਪਾ ਅੱਧਾ ਕਿਲਾ ਲਗੋਨਾ ਤਰਨਤਾਰਨ ਬਾਈ

    • @Suhkimaan
      @Suhkimaan День тому

      ਇਹਨਾਂ ਨਾਲੋ ਤਾ ਅਮਰੂਦਾ ਜਾ ਸੰਤਰਿਆ ਦਾ ਬਾਗ ਲਾਲਾ

    • @DilJass-x1z
      @DilJass-x1z День тому

      30/35 rupees da aaonda te 4 saal ch ready ho jnda.4000 da ik boota nikal jnda bhaji

    • @JaatJaat-is5jh
      @JaatJaat-is5jh День тому

      ​@@Suhkimaan bilkul sahi keha jii saade guvadi pind ch laya wa Amroda daa 1 killa 10 tooo 12 lakh income hegi saal dee 1 kille cho m v lona 1 killa iss saal

  • @KuldeepSingh-f8x1n
    @KuldeepSingh-f8x1n День тому

    Deep
    🎉🎉🎉🎉

  • @RajinderSingh-lb9wy
    @RajinderSingh-lb9wy День тому

    14 tak over

  • @ImranMadni-k5r
    @ImranMadni-k5r День тому

    I’m tha first ❤❤❤❤❤❤❤❤