ਮੁੱਲ ਦਾ ਮੱਕਲਾਵਾ ( ਚੰਦਰੀ ਸੱਸ ) ! Latest New Punjabi Video ! A Short Movie 2022

Поділитися
Вставка
  • Опубліковано 11 жов 2024
  • भारत एग्री स्मार्ट किसान एप्लीकेशन यहां से डाउनलोड करें
    Bharatagri Smart Farmer application Link :- bharatagriapp....
    Coupon code For 60% Discount:- VCRJAT
    ..........................................................................
    Directed and Editing by :- Swarn Dhaliwal ( 8872587117 )
    ~~~~~~~~~~~~~~~~~~~~~~~~~~~~~~~~~~~~
    • For Business Enquiry email us at :-
    √√√√√........................√√√√√
    Dhaliwalswarn4@gmail.com
    .........
    Story writer.... ਹਾਕਮ ਭੋਲਾ ( VCR WALE JATT )
    ....
    Featuring:-
    ......
    ਹਾਕਮ ( ਭੋਲਾ ) : 8146247683
    .......
    ਪੰਮੀ : 9872941062
    .....
    ਲਛਮਣ ਲੱਛਾ [ ਬਾਪੂ ] , ਸੁਨੀਤਾ , ਗਗਨ , ਨਵਜੋਤ, skinder
    ........................
    •All Rights Reserved.
    .......
    NOTICE - This is a Copyright Protected work. re-uploading on any Social media Platform Will be Resulted in legal action
    ...
    Music Credit :- Mehra Music Beats
    ..................
    Follow kro Instagram and Facebook te @VCRWALEJATT
    .........
    Apna Second Channel V Subscribe Krlo @VCR WALE Vlogs
    ...........................................
    Our Social Whatsapp Contact :- 8872587117
    .......
    #Newcomedyvideo #newpunjabimovie2022 #newpunjabifilm #vcrwalejatt #punjabivideo #comedyvideo #episode

КОМЕНТАРІ • 239

  • @VCRwaleJATT
    @VCRwaleJATT  2 роки тому +21

    भारत एग्री स्मार्ट किसान एप्लीकेशन यहां से डाउनलोड करें
    Bharatagri Smart Farmer application Link :- bharatagriapp.onelink.me/ydvW/r9x09rhg
    Coupon code For 60% Discount:- VCRJAT

  • @SukhwinderKaur-hj5zw
    @SukhwinderKaur-hj5zw 2 роки тому +3

    very nyc video ji sirrrrra ji bhole di acting sariy to vadiy ji👍👍👍👍👍👍👍👌👌👌👌

  • @parminderjattana7350
    @parminderjattana7350 2 місяці тому +2

    ਰਾਜ ਜੇ ਤੇਰੇ ਧੀ ਹੁੰਦੀ ਤਾ ਪਤਾ ਲੱਗਦਾ ਕੀ ਨੂੰਹਾਂ ਨੂੰ ਮੇਹਣੇ ਦੇਣ ਦਾ ਕੀ ਹਸਰ ਹੁੰਦਾ ਲੈਣਾ ਹੀ ਸੁੱਖਾ ਦੇਣ ਵੇਲੇ ਪਤਾ ਲੱਗਦਾ

  • @jagrajsingh509
    @jagrajsingh509 Рік тому +2

    ਬਾਕਿਆ ਈ ਚੰਦਰੀ ਸੱਸ ਆ, ਵਧੀਆ ਰੋਲ ਕੀਤਾ

  • @jagrajsingh509
    @jagrajsingh509 Рік тому +2

    ਬਹੁਤ ਵਧੀਆ ਸਾਰਿਆਂ ਦਾ ਰੋਲ

  • @JasvirSingh-gj3li
    @JasvirSingh-gj3li 2 роки тому +2

    ਬਹੁਤ ਵਧੀਆ ਵੀਡੀਓ ਬਣਾਈ ਤੁਸੀਂ ਇਹ ਇਕ ਮੈਸਿਜ ਉਹਨਾਂ ਕੁੜੀਆਂ ਦੇ ਲਈ ਜੋ ਅਪਣੇ ਮਾਪਿਆ ਧੋਖਾ ਦੇਦੀਆ ਹਨ

  • @NirmalSingh-sr8vp
    @NirmalSingh-sr8vp 2 роки тому +2

    ਬਹੁਤ ਵਧੀਆ 22

  • @malkeetsingh1602
    @malkeetsingh1602 2 роки тому +7

    ਬਹੁਤ ਸੋਹਣੀ ਵੀਡੀਓ ਭੋਲੇ ਵੀਰ ਸੁਨੀਤਾ ਮੈਡਮ ਸਾਰੀ ਟੀਮ ਦਾ ਬਹੁਤ ਵਧੀਆ ਉਪਰਾਲਾ ਜੀ

  • @rameshbansal1991
    @rameshbansal1991 2 роки тому +2

    ਬਹੁਤ ਸ਼ਾਨਦਾਰ ਵੀਡਿਉ

  • @jaskirankaur3717
    @jaskirankaur3717 2 роки тому +2

    Sbb de kmaal acting......ssss de ghaint😄😄😄

  • @SukhwinderSingh-wq5ip
    @SukhwinderSingh-wq5ip 2 роки тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @amarjitsingh1946
    @amarjitsingh1946 2 роки тому +6

    ਬਹੁਤ ਵਧੀਆ ਵੀਡਿਓ ਆ ਵਾਈ ਭੋਲੇ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @shinderpalmaan9917
    @shinderpalmaan9917 Рік тому +2

    Very nice vedio Bahut he vedia acting
    Bai Bhola ji God bless you both team members 🙏

  • @wagon_plus
    @wagon_plus 2 роки тому +2

    Bohut wadiya bhai ji

  • @jasvinder.singhkala4039
    @jasvinder.singhkala4039 2 роки тому +3

    Siraa story

  • @Snehakhosla345
    @Snehakhosla345 2 роки тому +3

    Maza aa janda thodi video dekh ke👍👍👍

  • @GurvinderSingh-jg4nn
    @GurvinderSingh-jg4nn 2 роки тому +13

    ਬਹੁਤ ਵਧੀਆ ਲੱਗੀ ਵੀਡੀਓ ਤੇ ਐਕਟਿੰਗ ਵੀ ਸਾਰਿਆਂ ਦੀ ਬਹੁਤ ਵਧੀਆ ਸੀ।👌👌

  • @shaukatbasheer1273
    @shaukatbasheer1273 Рік тому +2

    It has a very good message for every girl how act same , Sunita has a good act in play , All member have good job and good emotions...............................

  • @sandhuburjwala4591
    @sandhuburjwala4591 2 роки тому +2

    ਵਧੀਆ ਵੀਡੀਓ ਵੀਰ।। ਬਲਤੇਜ ਸੰਧੂ

  • @ravijattchannel5512
    @ravijattchannel5512 2 роки тому +2

    ਵੀਡੀਓ ਬਹੁਤ ਵਧੀਆ ਸੀ

  • @babusingh5607
    @babusingh5607 2 роки тому +2

    ਬਹੁਤ ਹੀ ਵਧੀਆ ਵੀਡੀਓ ਹੈ ਜੀ

  • @rameshthind2842
    @rameshthind2842 2 роки тому +8

    ਬਹੁਤ ਵਧੀਆ ਵੀਡੀਓ ਐ ਜੀ ਕਮਾਲ ਕਰਤੀ ਸੁਨੀਤਾ ਭਾਬੀ ਨੇ 👍👍👍👍👍👍👍👍👍👍👍👍👍👍👌👌👌👌👌👌👌

  • @AmandeepKaur-eh5tt
    @AmandeepKaur-eh5tt 2 роки тому +8

    Sunita di acting bahut vadhy 👍👍👍👍👍

  • @mallmann8309
    @mallmann8309 2 роки тому +7

    ਬਹੁਤ ਹੀ ਵਧੀਆ ਮੂਵੀ ਹੈ ਪਰੀਵਾਰਕ ਅਤੇ ਪੇਂਡੂ ਮੂਵੀ ਹੈ ਪਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ। ਮਲ ਸਿੰਘ ਮਾਨ ( ਕਨੇਡਾ )

  • @inderjitkumar7194
    @inderjitkumar7194 2 роки тому +2

    Bhut sohni aa video all good acting

  • @jassabehbalkalan4985
    @jassabehbalkalan4985 2 роки тому +2

    End 22ji

  • @bunty5316
    @bunty5316 2 роки тому +2

    Good warkei alla teme 👍👍👍👍👍👍👍👍

  • @vadethanduramsarpunchghuna4625
    @vadethanduramsarpunchghuna4625 2 роки тому +4

    ਬਹੁਤ ਵਧੀਆ ਵੀਡਿਉ ਹੈ ਭੋਲੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @chamkaursinghkhalsa7150
    @chamkaursinghkhalsa7150 2 роки тому +2

    ਬਹੁਤ ਹੀ ਵਧੀਆ ਮੈਸਜ ਹੈ ਜੀ

  • @parmjitkaur9049
    @parmjitkaur9049 2 роки тому +2

    Sunita bhean dhak majboot Karla bhola da Munda Chelan nu bhot hi badia role role

  • @BalwinderSingh-ce8iw
    @BalwinderSingh-ce8iw Рік тому +2

    Skinder di acting awaz bahut vadhia bhole. Pammy. Sunita. Lakc

  • @avtarkardey8496
    @avtarkardey8496 2 роки тому +2

    Sahi gall act nice

  • @sonycheema7007
    @sonycheema7007 2 роки тому +2

    Bhout vadia video bnyi a v c r walyo very nice

  • @gurmailsinghsangha2501
    @gurmailsinghsangha2501 2 роки тому +2

    ਬਹੁਤ ਵਧੀਆ ਵੀਡੀਓ ਲੱਗੀ ਜੀ

  • @ManjitSingh-qc7nv
    @ManjitSingh-qc7nv 2 роки тому +4

    Very nice vedio Bohat e vadeya vedio Bnayee a acting sarea di Bohat e vadeya a pola te suneeta ta Bilkul sera kari jande a

  • @AngrejSingh-xc6ee
    @AngrejSingh-xc6ee 2 роки тому +2

    eh video bahut bahut vadiya bnai h prmatma tuhanu tarakian deve

  • @soniuppal161
    @soniuppal161 2 роки тому +2

    Kaint
    video

  • @SukhwinderSingh-ls3gh
    @SukhwinderSingh-ls3gh 2 роки тому +2

    bahut vadhia video banai hai

  • @AmandeepKaur-eh5tt
    @AmandeepKaur-eh5tt 2 роки тому +3

    Bahut badhy massage dita mara munda na v love marja karvy a asi sara pind h boln joga ni sada 👍👍👍👍

  • @sehajdeepdeep1475
    @sehajdeepdeep1475 2 роки тому +2

    Very nice video g good acting all team Good massage God bless you

  • @jaspalsingh8616
    @jaspalsingh8616 2 роки тому +2

    Gheant 👌🏻❤️❤️❤️❤️ sirra

  • @sukhjitsingh7182
    @sukhjitsingh7182 2 роки тому +2

    Bohat soni video

  • @mandeepsinghgill835
    @mandeepsinghgill835 2 роки тому +3

    ਬਹੁਤ ਵਧੀਆ ਵੀਡੀਓ

  • @AslamKhan-uw3qp
    @AslamKhan-uw3qp 2 роки тому +3

    Good job 👌👍👌👍

  • @bhadarsingh1871
    @bhadarsingh1871 2 роки тому +2

    Very good video bhole veer thanks

  • @happyhappysingh1745
    @happyhappysingh1745 2 роки тому +2

    Very nice video bhola ji

  • @ranjitkaur6272
    @ranjitkaur6272 2 роки тому +2

    Bahut vadhiaa msg dita video vich. Baki sunita Madam di acting bahut bahut vadhiaa hai ji

  • @goramann376
    @goramann376 2 роки тому +5

    Very nice video bro and sister ji tusi beautiful video banody ho ji parmatama tahnu tarky bakhy ji ਰਾਜ ਭੈਣ ਜੀ ਐਕਟਿੰਗ ਬਹੁਤ ਵਧੀਆ ਸੀ ਵੀਡੀਓਜ਼ ਵਿਚ ਬਹੁਤ ਵਧੀਆ ਮੈਸਜ ਦਿੱਤਾ ਤੂਸੀਂ ਵੀਡੀਓ ਰਾਹੀਂ ਜੀ ਪਰਮਾਤਮਾ ਤਹਾਨੂੰ ਹਮੇਸ਼ਾ ਖੂਸ ਰੱਖੇ ਜੀ 🙏🏻🙏🏻🙏🏻🙏🏻

  • @balwantsingh-sm6be
    @balwantsingh-sm6be 2 роки тому +7

    Very nice video acting of all artists is very nice Bholea di wife acted very nice Sunita n Pammy wife acted nicely👌👌👌♥️🌹

  • @harbanssidhu924
    @harbanssidhu924 2 роки тому +9

    ਬਹੁਤ ਵਧੀਆ ਉਪਰਾਲਾ ਵੀਰ ਜੀ ਸਾਰੀ ਟੀਮ ਨੂੰ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ❤️❤️👍👍🙏

  • @manshahiajk6135
    @manshahiajk6135 2 роки тому +5

    ਬਹੁਤ ਵਧੀਆ ਵਡਿਓ ਜੀ 👌👌😍😍

  • @AslamKhan-uw3qp
    @AslamKhan-uw3qp 2 роки тому +3

    Very nice video 👍👍👍👍

  • @gautam11975
    @gautam11975 2 роки тому +2

    Zabardast actor Bhola

  • @blackrosefilms2762
    @blackrosefilms2762 2 роки тому +3

    Very nice a lajwab a bro Waheguru ji chrdekala ch rekhe bhabi ji de akting Lajwab aa

  • @sukhdhillonpb4671
    @sukhdhillonpb4671 2 роки тому +2

    ਬਹੁਤ ਵਧੀਆ ਵੀਡੀਓ ਬਣਾਈ ਪੱਖੇਆ ਵਾਲਾ ਮਿਸਤਰੀ ਸੁਨੀਤਾ ਨੇ ਫੜ ਲਿਆ ਭਾਈ ਬਣਿਆ ਨੱਕਲੀ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਨਵੀ ਕਲਾਕਾਰ ਵੀ ਵਧੀਆ

  • @baljitjaguuvarpal9105
    @baljitjaguuvarpal9105 2 роки тому +2

    All is right good wark

  • @Jatt695
    @Jatt695 2 роки тому +2

    Bhola good best

  • @sureshjindal5390
    @sureshjindal5390 2 роки тому +2

    Aunti acting sira

  • @premsingh6529
    @premsingh6529 2 роки тому +2

    Greate vedio for new generation.

  • @jassimehlan5155
    @jassimehlan5155 2 роки тому +5

    Very nice video god bless you all team 🙏❤️👍🎻

  • @JaswantSingh-ww5sy
    @JaswantSingh-ww5sy 7 місяців тому +2

    ਵੀਡਿਓ ਬਹੁਤ ਵੱਦੀਆ ਲੱਗੀ

  • @asifpervaiz7450
    @asifpervaiz7450 2 роки тому +5

    Sonita bhabhy oor Bholey Kay Bapoo ki acting number one.

    • @SukhmanderSingh-uy3xc
      @SukhmanderSingh-uy3xc 4 місяці тому

      ਸੱਸ ਨੌਂ ਤਾਲੀ ਨੌਹਾ ਨੂੰ ਵੱਸਣ ਨੀ ਦਿੰਦੀ ਸ ਸ ਬਾਠਿੰਡੇ ਵਾਲੇ

  • @GurmeetSingh-kp3jk
    @GurmeetSingh-kp3jk 2 роки тому +2

    Full team good work

  • @dsgpatwari6147
    @dsgpatwari6147 2 роки тому +3

    ਘਰੋਂ ਭੱਜਕੇ ਲਵ ਮੈਰਿਜ ਕਰਵਾਉਣ ਵਾਲੀਆਂ ਕੁੜੀਆਂ ਲਈ ਬਹੁਤ ਵੱਡਾ ਸਬਕ ਹੈ ਇਹ ਮੂਵੀ।ਸਾਰੇ ਆਪੋ ਆਪਣੇ ਰੋਲ ਵਿੱਚ ਠੀਕ ਨਿਭੇ ਹਨ।
    ਬਹੁਤ ਵਧੀਆ ਮੂਵੀ ਸਾਰੀ ਟੀਮ ਨੂੰ ਮੁਬਾਰਕ।👍👍👍👍🏽👍👍👌👌👌👌👌👌

    • @yashinder3946
      @yashinder3946 2 роки тому

      Bot nice

    • @harbhajansingh5390
      @harbhajansingh5390 Рік тому

      😇😇😇👍👍👍💝💝💝💉💉💉💋💋💋🍕🍕🍕🍒🍒🍒😍😍😍😰😰😰😍😍😍😛😛😛😢😢😢

  • @basramufliswriter1751
    @basramufliswriter1751 2 роки тому +2

    ਬਹੁਤ ਵਧੀਆ ਵੀਡੀਓ। ਦਿਲ ਖੁਸ਼ ਕਰਤਾ।

  • @JasveerSingh-ed5gd
    @JasveerSingh-ed5gd 2 роки тому +6

    ਬਹੁਤ ਵਧੀਆ ਵੀਡੀਓ ਦਿਲੋਂ ❤️ ਧੰਨਵਾਦ 🙏🙏🙏

  • @jodhasingh7463
    @jodhasingh7463 Рік тому +2

    Very nice video bhai ji Jodha Singh Fauji district Bathinda village Ramnagar

  • @jagsirdalewaldalewal8023
    @jagsirdalewaldalewal8023 2 роки тому +1

    Both vida video aa Bai je

  • @manshahiajk6135
    @manshahiajk6135 2 роки тому +5

    ਕੇ ਦਿੰਦੇ ਆ ਕਿ ਧੀ ਵਿਆਹ ਤੀ ਫਰਜ਼ ਲੇ ਗਿਆ ਦੀ ਵਿਆਹ ਕੇ ਕੰਮ ਸ਼ੁਰੂ ਹੁੰਦਾ ਕਦੇ ਸਾਉਣ ਆ ਗਿਆ ਕਦੇ ਲੋੜੀ ਕਦੇ ਦਿਵਾਲੀ ਪਰ ਧੀ ਤੋਂ ਲਕੋ ਕੋਈ ਨੀਂ ਰੱਖਦਾ ਵਿਚ ਸੱਸਾਂ ਚੰਗੀਆਂ ਹੁੰਦੀਆਂ ਨੇ ਸਾਰੇ ਪਰਿਵਾਰ ਇਕੋਂ ਜੇ ਨੀਂ ਹੁੰਦੇ

  • @lakhvirsingh9614
    @lakhvirsingh9614 2 роки тому +2

    Nice message hai

  • @guppidandiwal5728
    @guppidandiwal5728 2 роки тому +3

    Bhut vadiy msg very nice 👌👌

  • @ਮੀਰੀ-ਪੀਰੀਗੋਬਿੰਦਗੜ

    ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਡੀਓ ਹੈ ਧੰਨਵਾਦ ਸੇਧ ਦੇਣ ਅਤੇ ਸਿੰਚਾੲੀ ਦਿਖਾਉਣ ਲਈ ਲੋਕਾਂ ਨੂੰ ਅਤੇ ਕੁੜੀਆਂ ਨੂੰ ਇਸ ਫਿਲਮ ਨੂੰ ਕਾਹਲੀ ਨਾਲ ਖਤਮ ਨਾ ਕਰਿਓ ਹਰ ਪੁਆਇੰਟ ਤੇ ਫਿਲਮ ਬਣਾਓ ਘਰ ਤੋਂ ਕਚਹਿਰੀਆਂ ਚੱਕ ਘਰ ਤੋਂ ਭੱਜਕੇ ਜਾਣ ਤੋਂ ਬਾਅਦ ਘਰ ਵਾਲਿਆਂ ਤੇ ਕੀ ਬੀਤਦੀ ਹੈ ਤੇ ਜਦੋਂ ਕੁੜੀ ਨੂੰ ਨਹੀਂ ਮਿਲਣ ਦਿਦੇ ਫਿਰ ਹਾਈਕੋਰਟ ਦੇ ਦਰੁ ਅਪੀਲ ਪਾਈ ਜਾਂਦੀ ਹੈ ਵੀ ਸ਼ਾਇਦ ਕੋਟ ਵਿਚ ਆਕੇ ਕੁੜੀ ਵਾਪਿਸ ਆ ਜਾਵੇ ਪਰ ਉਥੇ ਵੀ ਪਿਓ ਦੀ ਪੱਗ ਨੂੰ ਠੋਕਰਾਂ ਮਾਰਦੀ ਹੈ ਜਦੋਂ ਬੱਚਾ ਹੋ ਜਾਂਦਾ ਜਲਦੀ ਜਲਦੀ ਵਿਚ ਫਿਰ ਉਹ ਮੁੰਡਾ ਆਪਣੇ ਅਸਲੀ ਘਰ ਲੈ ਆਉਂਦਾ ਜਿਦਾ ਦੇਖਦੀ ਹੈ ਕੁੜੀ ਇਹ ਤਾਂ ਛੱਪਰ ਵਰਗੇ ਘਰ ਵਿੱਚ ਰਹਿੰਦੇ ਹਨ

  • @harmailsingh627
    @harmailsingh627 2 роки тому +4

    ਬਹੁਤ ਵਧੀਆ 👌🏻👌🏻👌🏻👌🏻🙏🙏🙏🙏🙏

  • @sarwandassmehton3421
    @sarwandassmehton3421 2 роки тому +4

    Lachhman Singh Ji sat Shri akal ji God bless you Hun main vi shugal karna.... Oh Lachhe baitha rehnda manje te main dekhi jaanda tu Sunita to bahut Darda haiga......🌹🌹🌹❤️❤️🎈🎈🤲🤲🙏🙏🙏🙏🙏🤲🤲🎈🎈❤️❤️🌹🌹🌹

  • @vikramsomalsomal5480
    @vikramsomalsomal5480 2 роки тому +1

    Good work all team

  • @krishansharma-me6md
    @krishansharma-me6md 6 місяців тому +1

    Sira Mansa.tu

  • @rupinderdhillon7030
    @rupinderdhillon7030 2 роки тому +4

    ਕਹਾਣੀ ਅਤੇ ਐਕਟਿੰਗ ਬਹੁਤ ਹੀ ਵਧੀਆ

  • @gurjindersingh3638
    @gurjindersingh3638 2 роки тому +4

    Sari team nu sat Shri akal g bahut vadia video all team good acting best 🙏🥀❤️🥀👌

  • @JagtarSingh-hf4ck
    @JagtarSingh-hf4ck 2 роки тому +3

    ਕੁੜੀਆਂ ਆਪਦੀ ਸੱਸ ਨੂੰ ਗੂੜੇ ਰੰਗ ਦਾ ਸੂਟ ਨਾਲੇ ਸੁਰਖੀ ਬਿੰਦੀ ਲਿਆਕੇ ਦਿਆ ਕਰੋ ਪੁੱਤ ਖਿਆਲ ਰੱਖਿਆ ਕਰੋ ਵੀਡੀਉ ਬਹੁਤ ਵਧੀਆ ਜੀ ਵਧੀਆ ਸੇਧ ਮਿਲਦੀ ਹੈ ਸਮਾਜ ਨੂੰ

  • @kuldeepsingg1266
    @kuldeepsingg1266 2 роки тому +3

    Bebe Di full siraa acting

  • @gurusarsudhar9391
    @gurusarsudhar9391 2 роки тому +3

    Very nice video bhole, siraaaa, good suggestion by your mother

  • @ashoksingla7924
    @ashoksingla7924 2 роки тому +3

    Siraaaaaaaaaaaa very nice👏👏👏👏👏👏👏👏👏

  • @manjeetkaur7991
    @manjeetkaur7991 2 роки тому +7

    Very nice 👌

  • @harmandhaliwal2842
    @harmandhaliwal2842 2 роки тому +1

    Nice Video Bhai ji I

  • @manjindersinghbhullar8221
    @manjindersinghbhullar8221 2 роки тому +2

    ਭੋਲੇ ਬਾਈ ਬਹੁਤ ਵਧੀਆ ਵੀਡੀਓ ਬਣਾਈ ਹੈ 👍🏻👍🏻👍🏻👍🏻 ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @MakhanSingh-xq4ch
    @MakhanSingh-xq4ch 2 роки тому +4

    very nice MAKHAN SINGH

  • @kartarkryana774
    @kartarkryana774 2 роки тому +3

    Very nice bhola brother ji

  • @ਕੁਲਵੰਤਸਿੰਘ-ਹ3ਙ

    ਬੀਬੀਆ ਦੀ ਐਕਟਿੰਗ ਬਹੁਤ ਵਧੀਆ ਲੱਗੀ

  • @kalasinghkandary671
    @kalasinghkandary671 2 роки тому +4

    ਬਹੁਤ ਹੀ ਵਧੀਆ

  • @BalwinderSingh-gm6ec
    @BalwinderSingh-gm6ec 2 роки тому +1

    Verry.Nice Video

  • @navjotsatike10
    @navjotsatike10 2 роки тому +1

    Niceji👍👍

  • @lucky_bajwa0008
    @lucky_bajwa0008 2 роки тому +1

    Onley love marirg

  • @santokhsingh2845
    @santokhsingh2845 8 місяців тому +1

    Very nice video bro Nabha to 🎉🎉❤❤

  • @BalwinderSingh-ce8iw
    @BalwinderSingh-ce8iw 2 роки тому +2

    Dhaliwal Romana family bahut vadhia video

  • @Harpal7653
    @Harpal7653 2 роки тому +2

    Bhut hi vdiya te sikhiyadayk vedio

  • @bhadarsingh1871
    @bhadarsingh1871 2 роки тому

    Very good video he thanks all team nu bhole veer good luck

  • @sukhjeetkaur62
    @sukhjeetkaur62 2 роки тому +1

    👌👌👍👍

  • @kaursukhidhillon9272
    @kaursukhidhillon9272 2 роки тому +1

    Very nice video ji ❤

  • @maqsoodahmedjutt4133
    @maqsoodahmedjutt4133 Рік тому +1

    Very Good

  • @cheenaaulakh6230
    @cheenaaulakh6230 2 роки тому +1

    ਮੰਝ ਨੀ ਰਮਦੀ ਹੁਦੀ ਮੰਝ ਤਾ ਰਿਗਦੀ ਹੁਦੀ ਗਾ ਰੱਮਦੀ ਹੁਦੀ