ਸੁਖਬੀਰ ਬਾਦਲ ਨੂੰ ਟੁੱਟਕੇ ਪਿਆ ਚਰਨਜੀਤ ਬਰਾੜ, ਚੱਕਤੇ ਪਰਦੇ, ਕੱਲੀ ਕੱਲੀ ਗੱਲ ਦੇ ਖੋਲ੍ਹਤੇ ਚਿੱਠੇ

Поділитися
Вставка
  • Опубліковано 21 жов 2024
  • ਸੁਖਬੀਰ ਬਾਦਲ ਨੂੰ ਟੁੱਟਕੇ ਪਿਆ ਚਰਨਜੀਤ ਬਰਾੜ, ਚੱਕਤੇ ਪਰਦੇ, ਕੱਲੀ ਕੱਲੀ ਗੱਲ ਦੇ ਖੋਲ੍ਹਤੇ ਚਿੱਠੇ
    #PunjabiEkta #PunjabNews #SukhbirSinghBadal #CharanjitBrar
    Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Subscribe To Our Channel :
    Like us on Facebook :
    Follow us on Instagram :
    Follow us on Twitter :
    © Punjai Ekta

КОМЕНТАРІ • 199

  • @JaswantSingh-du6yf
    @JaswantSingh-du6yf День тому +20

    ਬਰਾੜ ਜੀ ਕਈ ਅਵੱਗਿਆ ਵਿੱਚ ਆਪ। ਸਮੇਤ ਸਾਰੇ ਬਾਗੀ ਮੈਬਰਾਂ ਨੇ ਕਦੇ ਵੀ ਅਵਾਜ਼ ਨਹੀ ਉਠਾਈ ਜਦ ਕਿ ਆਮ ਸਿੱਖ ਰੋ ਰਹੇ ਸਨ !

  • @ajaibsingh3873
    @ajaibsingh3873 17 годин тому +12

    ਸਾਰੇ ਮਿਲੇ ਹੋਏ ਨੇ। ਜੱਥੇਦਾਰ ਸਾਹਿਬ ਤਾਂ ਉਸਦੇ ਨੌਕਰ ਨੇ।

  • @ShamsherSingh-rh5lg
    @ShamsherSingh-rh5lg 12 годин тому +3

    ਚਰਨਜੀਤ ਸਿੰਘ ਜੀ ਪਹਿਲਾਂ ਤਾ ਜਦੋਂ ਕੋਈ ਇਹਨਾਂ ਸਾਰਿਆ ਦੇ ਵਿਰੁੱਧ ਜਦੋਂ ਕੋਈ ਬੋਲਦਾ ਸੀ ।ਉਸ ਸਮੇਂ ਤਾਂ ਤੁਸੀਂ ਵੀ ਉਨ੍ਹਾਂ ਦੀ ਵਿਰੋਧਤਾ ਕਰਦੇ ਸੀ ।ਉਸ ਸਮੇਂ ਤਾਂ ਤੁਸੀਂ ਵੀ ਸੱਚ ਕਹਿਣ ਵਾਲਿਆ ਨਾਲ ਨਹੀਂ ਖੜ੍ਹੇ ।ਇਹ ਲਗਦਾ ਕੀ ਸੁਖਵੀਰ ਨੇ ਕੋਈ ਚੰਗੀ ਠੋਕਰ ਮਾਰੀ ਲਗਦੀ ਹੈ ।

  • @parveensingh4751
    @parveensingh4751 16 годин тому +11

    ਚੰਮ ਦੀਆ ਚਲਾਉਣ ਵੇਲੇ ਬਾਦਲ ਦੇ ਨਾਲ ਸਨ ਹੁਣ ਜਦੋਂ ਸਿਰ ਦੀ ਬਾਣੀ ਆ ਤਾਂ ਸਾਰੇ ਈ ਸੁਖਬੀਰ ਨੂੰ ਮੁੱਖ ਦੋਸ਼ੀ ਦਸ ਰਹੇ ਨੇ ਪਹਿਲਾਂ ਇਹਨਾਂ ਦੀ ਜੁਬਾਨ ਨੂੰ ਕਿਹੜਾ ਤਾਲਾ ਲੱਗਾ ਸੀ

  • @KuldeepSingh-no7hl
    @KuldeepSingh-no7hl День тому +30

    ਤੁ।ਵੀ।ਨਾਲ।ਸੀ।ਹੁਣ।ਸ਼ਰੀਕ।ਬਣਿਆ।ਫਿਰਦਾ।ਮੌਜਾ।ਤੁਸੀਂ।ਵੀ।ਬਹੁਤ।ਮਾਨੀਆਂ।ਬਾਦਲ।ਮਾੜਾ।ਹੋ।ਗਿਆ

    • @tarlochansinghdupalpuri9096
      @tarlochansinghdupalpuri9096 20 годин тому +6

      ਭਰਾ ਜੀ ਸ਼ੁਕਰ ਕਰੋ ਮਸਾਂ ਹੁਣ ਪੰਥਕ ਕੇਂਦਰ ਤੋਂ ਬਾਦਲੀ-ਪੰਜਾਲ਼ੀ ਲਹਿਣ ਦਾ ਸਬੱਬ ਬਣਨ ਲੱਗਾ ਹੈ, ਲਹਿ ਲੈਣ ਦਿਉ !!

    • @user-dw5ed1it7u
      @user-dw5ed1it7u 17 годин тому

      Badal and family yaa you can say jundle ki ki Gadare ni kar gye Sikh community naal

  • @BaldevSinghBssandhu
    @BaldevSinghBssandhu 13 годин тому +4

    ਜਦੋਂ ਬਾਦਲ ਰੋਟੀ ਖਾ ਰਹੇ ਹੁੰਦੇ ਸਨ ਚਰਨਜੀਤ ਬਰਾੜ ਉਦੋਂ ਬੈਠਾ ਝਾਕਦਾ ਹੁੰਦਾ ਸੀ ਕੇ ਕਦੋਂ ਮੈਨੂੰ ਬੁਰਕੀ ਪਾਉਣ

  • @rajwantsingh2523
    @rajwantsingh2523 День тому +20

    ਸੁਖਬੀਰ ਤੇ ਜਥੇਦਾਰ ਸੱਭ ਰਲਕੇ ਡਰਾਮਾ ਖੇਡ ਰਹੇ ਹਨ।

  • @rajughumanrajughuman7004
    @rajughumanrajughuman7004 13 годин тому +4

    ਬਰਾੜ ਸਾਹਬ ਬਾਦਲ ਸਾਹਬ ਮਾੜੇ ਨਹੀ ਤੁਸੀ ਹੋ ਜਿਹੜੇ ਮਲਾਈ ਖਾਕੇ ਹਰਾਮ ਕਰ ਰਹੇ ਹੋ

  • @LakhwinderSingh-lt5bu
    @LakhwinderSingh-lt5bu 21 годину тому +6

    ਜੇ ਸਿੱਖ ਕੌਮ ਦੀ ਮਹਾਨ ਹਸਤੀਆਂ ਹੀ ਰੋਣ ਲੱਗ ਪਈਆਂ ਤਾਂ ਆਮ ਸਿੱਖ ਦਾ ਕੀ ਬਣੂ? ਸਭ ਜਥੇਦਾਰ ਗੁਰਮਤਿ ਸਿਧਾਂਤ ਨੂੰ ਸੱਚੀ ਮੁੱਚੀ ਮੰਨਦੇ ਹਨ ਤਾਂ ਅਕਾਲੀ ਫੂਲਾ ਸਿੰਘ ਵਾਂਗ ਸਿੱਖ ਕੌਮ ਦੇ ਗਦਾਰਾਂ ਵਿਰੁੱਧ ਸਖ਼ਤ ਫੈਸਲਾ ਲੈ ਕੇ ਉਸ ਇਤਿਹਾਸ ਨੂੰ ਦੁਰਹਾਉਣ ਕਿ ਧਰਮ/ ਸਿੰਘ ਸਾਹਿਬਾਨ ਅਖੌਤੀ ਪੰਥਕ ਸਰਕਾਰਾਂ/ਕਾਲੀ ਦਲ ਜਾਂ ਕਿਸੇ ਹੋਰ ਰਾਜਨੀਤੀ ਅਧੀਨ ਨਹੀਂ ਹੁੰਦੇ ।

  • @tehalsinghsherkhan901
    @tehalsinghsherkhan901 День тому +3

    ਸਹੀ ਸਹੀ ਸਹੀ

  • @sjmahal5
    @sjmahal5 День тому +5

    ਇਹ ਕੱਲ੍ਹ ਜੋ ਵੀ ਸੀ ਅੱਜ ਜੋ ਸਵਾਲ ਕਰ ਰਿਹਾ ਕੀਅ ਓਹ ਗੱਲਤ ਜ ਝੂਠ ਨੇ ਉਸ ਤੇ ਕਿੰਤੂ ਕਰੋ 😢😢😢😢

  • @gyansagar2892
    @gyansagar2892 18 годин тому +2

    Very nice g

  • @gurdialsinghbadwal3213
    @gurdialsinghbadwal3213 9 годин тому +2

    ਜਦੋਂ ਬੰਦੇ ਨੂੰ ਆਪ ਠੋਕਰ ਲੱਗਦੀ ਹੈ ਤਾਂ ਉਹ ਫਿਰ ਬੁੱਧੀ ਜੀਵੀ ਬਣ ਜਾਂਦਾ ਹੈ।

  • @suchasinghsingh8514
    @suchasinghsingh8514 День тому +6

    ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੁਖਬੀਰ ਬਾਦਲ ਤੋਂ ਡਰਦੇ ਹਨ। ਸਾਰੇ ਸਿੱਖ ਕੌਮ ਦੇਖ ਲਿਆ ਵਲਟੋਹਾ ਦੇ ਮਾਮਲੇ ਦੇ ਵਿਚ।ਇਹ ਵੀ ਮਸਲਾ ਖੂਹ ਖਾਤੇ ਪੈ ਜਾਣਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਰੋ ਰਿਹਾ ਸੀ ਕਿ ਮੇਰੇ ਪਰਿਵਾਰ ਦੀ ਕਿਰਦਾਰ ਕੁਸੀ ਹੋ ਰਹੀ ਹੈ।ਪਰ ਅੱਜ ਫਿਰ ਸਾਰੀਆਂ ਗੱਲਾਂ ਭੁੱਲ ਕੇ ਕਹਿ ਰਹੇ ਹਨ ਪਿਛਲੇ ਮਸਲੇ ਭੁੱਲ ਜਾਉ।

    • @davindersingh8354
      @davindersingh8354 16 годин тому +3

      ਬਦਸ਼ ਬਾਬਾ ਬੱਗੇ ਵਾਲੀਆ।
      ਆਪਣੀ ਬੇਇਜ਼ਤੀ ਹੋਣ ਤੇ ਸਿੰਘ ਸਾਹਿਬ ਰੋਂਦਾ ਹੈ ।ਜਦ ਗੁਰੂ ਸਾਹਿਬ ਜੀ ਦੇ ਅੰਗ ਪਾੜ ਕੇ ਮੱਸੇ ਰੰਗੜ ਦੀ ੳਲਾਦ ਨੇ ਗਲੀਆਂ ਵਿਚ ਖਿਲਾਰੇ ਸਨ ਉਸ ਸਮੇਂ ਤਾ ਬਾਦਲਾ ਦੀ ਝੋਲੀ ਵਿਚ ਸਾਰੇ ਸਿੰਘ ਸਾਹਿਬ ਬੈਠੇ ਸਨ। ਸਮਾਂ ਆ ਗਿਆ ਹੈ ਗੁਰਬਚਨ ਸਿੰਘ ਨੂੰ ਅਕਾਲ ਤਖ਼ਤ ਤੇ ਤਲਬ ਕੀਤਾ ਜਾਵੇ।

  • @Dharamsingh-hl1gr
    @Dharamsingh-hl1gr 9 годин тому +1

    ਬੜ੍ਹਾੜ।ਸਹਿਬ।ਉਦੋ
    ਤੂਵੀ।ਨਾਲ।ਸੀ।ਹੁਣ।ਤਨੂ।ਗਲਾ।ਆਦੀਆ।

  • @balwantsamra8982
    @balwantsamra8982 День тому +2

    Guru leader

  • @gurdeepkaur4961
    @gurdeepkaur4961 16 годин тому +1

    Very good wehguru ji

  • @VinodGupta-or6pf
    @VinodGupta-or6pf 15 годин тому

    ……..outstanding and explicit content in the sensitive issue for Punjab……

  • @AmrikSingh-r3n
    @AmrikSingh-r3n 11 годин тому

    Waheguru ji

  • @satnammalhi4980
    @satnammalhi4980 14 годин тому

    100% Right👍👍👍

  • @darshanwalia8433
    @darshanwalia8433 День тому +2

    Very good Khalsa JI 👍

  • @narindersandhu8298
    @narindersandhu8298 День тому +8

    ਸਰੋਮਣੀ ਕਮੇਟੀ ਬਾਦਲ ਪ੍ਰਵਾਰ ਦੀ ਨਿੱਜੀ ਜਾਏਦਾਤ ਹੈ ਸਾਈਦ ਤੁਹਾਨੂੰ ਨਹੀਂ ਪਤਾ

  • @gurdeepsingh8508
    @gurdeepsingh8508 7 годин тому

    Very good ❤

  • @dayasinghsandhu6269
    @dayasinghsandhu6269 15 годин тому +1

    ਬੇਸ਼ਰਮ ਚਲਵ ਗੁਰੂ ਘਰ ਦਾ ਤੁਸੀ ਸਾਰੇ ਬਾਗ਼ੀ ਵੱਡਾ ਦੁੱਖੀ ਜਾ ਦੂਜਾ ਮੁੰਹੂ ਕਾਲਾ ਕਰਕੇ ਬੋਲਾ ਲੱਗ ਜਾਂਦਾ ਨੇ ਪਾਹਿਲਾ ਤੁਸੀ ਬੋਲਾ ਨਹੀਂ ਵਹਿਗੁਰੂ ਜੀ

  • @NirmalsinghSandhu-mp5re
    @NirmalsinghSandhu-mp5re 6 годин тому

    Right

  • @GurdevSingh-m3t
    @GurdevSingh-m3t 13 годин тому

    Very good waheguru ji

  • @karansinghsaroya7074
    @karansinghsaroya7074 День тому +1

    Good

  • @ShinderpalsinghBhullar
    @ShinderpalsinghBhullar 11 годин тому

    Good Brar Sahib
    Please send complaint on these points to the jathedar Sahib for remind & ensure Compliance

  • @JagdeepBrar-j8b
    @JagdeepBrar-j8b 5 годин тому

    Ok.Aa.brar.sab.ji❤❤❤❤❤

  • @BahadurSingh-b2p
    @BahadurSingh-b2p День тому

    Whaguru g Tara suker ha g Thanks my dear friend g

  • @sewaksandhu0438
    @sewaksandhu0438 16 годин тому +1

    💯 ਸਹੀ ਗੱਲ

  • @JaspalKandola-uq4pz
    @JaspalKandola-uq4pz 17 годин тому +3

    ਬਹੁਤ ਵੱਧੀਆ ਵਿਆਖਿਆ ਕੀਤੀ ਬਰਾੜ ਸਾਹਿਬ ਜੀ

  • @nirmalsinghgill553
    @nirmalsinghgill553 16 годин тому +3

    Akalidal zindabad

  • @Sukhdevsingh-c8p
    @Sukhdevsingh-c8p 12 годин тому

    Brarr sahib charde suraj nu salama

  • @HarjinderSingh-e3z
    @HarjinderSingh-e3z 20 годин тому

    ❤❤❤❤❤

  • @ajaibsingh3873
    @ajaibsingh3873 17 годин тому +3

    ਠੀਕ ਬੋਲ ਰਿਹਾ ਹੈ ਬਰਾੜ।

  • @nirmalsinghbajwa8708
    @nirmalsinghbajwa8708 14 годин тому +1

    ਬਰਾੜ ਸਾਬ ਤੁਹਾਡੀ ਦਾੜੀ ਵਿੱਚ ਚਿੱਟਾ ਵਾਲ ਆਇਆ ਕੋਈ ਨਹੀ ਅੱਜੇ

    • @amarjitsingh2775
      @amarjitsingh2775 22 хвилини тому

      ਕਾਲੀ ਕਿਤੀ ਚਵਲ ਨੇ ਇਹ ਵੀ

  • @har41377
    @har41377 16 годин тому +4

    ਜਾਅਲੀ ਡਿਗਰੀ ਤੇ ਆਪ ਜੀ ਨੂੰ ਨਾਇਬ ਤਹਿਸੀਲਦਾਰ ਅਤੇ ਆਪ ਜੀ ਦੀ ਪਤਨੀ ਭੈਣ ਜੀਜਾ ਕਿਨੇ ਜਣਿਆ ਨੂੰ ਨੌਕਰੀ ਮਿਲੀ 1997-2002 ਤੱਕ , ਆਪ ਜੀ ਅਤੇ ਬਾਬੂ ਸਿੰਘ ਹੁੰਦੇ ਸੀ ਮਨਪ੍ਰੀਤ ਦੇ ਦਫ਼ਤਰ , ਤੇਰੇ ਕੰਘੀ ਲੱਗੀ ਹੁੰਦੀਂ ਸੀ ਜਿਹਨੂੰ ਪੈਨ ਵਾਂਗ ਟੰਗਣੀ ਹੁੰਦੀਂ ਸੀ , ਅੱਜ ਕੌਮ ਦਾ ਰਾਖਾ ਆ ਗਿਆ , ਮੈਂ ਕੱਟੜ੍ਹ ਕਾਂਗਰਸੀ ਆ ਪਰ ਜੋ ਝੂਠ ਆ ਉਹ ਝੂਠ ਆ ਵੀਰੋ ਇਹ ਵਿਕ ਗਿਆ ਜਾਂ ਡਰ ਗਿਆ????? ਦੁਨੀਆਂ ਜਾਣੇ ਆਪਾਂ ਨਾਂ ਇਲੈਕਸ਼ਨ ਲੜ੍ਹਨੀ ਨਾਂ ਵਾਪਿਸ ਆਉਣਾ ❤ਲਵ ਯੂ ਝੂਠ ਫੈਲਾਉਣ ਵਾਲਿਓ

  • @jwalagaget8057
    @jwalagaget8057 10 годин тому

    ਬਹੁਤ ਵਧੀਆ ਪੜਦੇ ਖੋਲ ਰਹੇ ਹਨ ਬਰਾੜ ਸਾਹਿਬ ਜੀ ਜੇ। ਪੰਜਾਬ ਨੂੰ ਖੁਸ਼ਹਾਲ ਬਣਾਉਣਾ ‌ਚਾਹੁਦੇ‌ ਹੋ ਤਾਂ ਬਾਦਲ ਟੋਲੇ ਬਾਹਰ ਕਰਕੇ ‌ ਜੋ‌ ਫਰੀ ਸਿਸਟਮ ਬੰਦ ਕਰ ਕੇ ਸਸਤਾ ਹੋਵੇ ਸਾਰਾ ਕੁਝ ‌ਦੇਖੋ‌ ਫਿਰ ਰਗਲਾ ਪੰਜਾਬ

  • @mandeepjassi8212
    @mandeepjassi8212 2 години тому

    ਇੱਕ ਗੱਲ ਦਾ ਜਵਾਬ ਦੇਣਾ ਜਨਾਬ ਜੀ ਕਿ ਅਕਾਲੀ ਦਲ ਜੋਇਨ ਕਰਨ ਵੇਲੇ ਆਪਾਂ ਕੀ ਸੀ,ਤੇ ਹੁਣ ਕੀ, ਸੁੱਬਿਓਂ ਸੱਪ ਤਾਂ ਨਹੀਂ ਬਣੇ ਕਿਤੇ ,ਜਵਾਬ ਦੇਣਾ ਜਨਾਬ,ਜਿਵੇਂ ਬੜੇ ਲੋਕ ਕਹਿੰਦੇ ਨੇ ਬਰਾੜ ਸਾਹਬ

  • @kulwantsinghmann4976
    @kulwantsinghmann4976 День тому

    Very good debate

  • @LovedeepSingh-yj3rc
    @LovedeepSingh-yj3rc 10 годин тому

    ਬਹੁਤ ਵਧੀਆ ਬਰਾੜ ਸਾਬ

  • @SatinderKaur-bs4xz
    @SatinderKaur-bs4xz День тому +2

    Hun mauka hai hale Sambhal Lavoie kaum nu

  • @GurudiyalSingh-t4v
    @GurudiyalSingh-t4v 16 годин тому +1

    Pehila ta brarr sab tusi v badlan de nal c hun ssfaian na dio

  • @ManjitSingh-wz7hr
    @ManjitSingh-wz7hr 18 годин тому +1

    Hun akal takhat sahib ji de jathedar kithe ne?

  • @dppal791
    @dppal791 День тому

    Same same

  • @KuldeepSingh-cf1jg
    @KuldeepSingh-cf1jg 13 годин тому

    ਬਰਾੜ ਸਾਹਿਬ ਨੇ ਸਭ ਸਹੀ ਕਿਹਾ ਹੈ

  • @InnocentLemming-tc6ed
    @InnocentLemming-tc6ed День тому +2

    Sukhbir badal zindabad

  • @SurinderSingh-jk4er
    @SurinderSingh-jk4er 17 годин тому

    You are one of the leaders who are responsible for conflict in Sikh sangat Time will come when you will have no place in Akali politic

  • @amarjitsingh2775
    @amarjitsingh2775 23 хвилини тому

    ਲਿਫਾਫੇ ਹਵਾਵਾਂ ਵੇਖ ਕੇ ਰੁੱਖ ਬਦਲ ਜਾਂਦੇ ਨੇ ਉਨ੍ਹਾਂ ਚੋ ਇਕ ਇਕ ਕਰਕੇ ਸਾਹਮਣੇ ਆ ਰਹੇ ਨੇ ❓❓❓❓❓❓

  • @ParwantSekhon
    @ParwantSekhon День тому +6

    ਪਹਿਲਾਂ ਬਾਦਲਾਂ ਦਾ ਪਾਲਤੂ ਸੀ ਨਾਇਬ ਉਦੋ ਸੁਖਵੀਰ ਚੰਗਾ ਸੀ ਹੁਣ ਨਾਇਬ ਦੀਆ ਚੀਕਾਂ ਨਿਕਲ ਦੀਆਂ ਦੇਖੋ ਪਾਲਤੂ ਨਾਇਬ

  • @bmtoydrawings3067
    @bmtoydrawings3067 16 годин тому

    Jini der tan dharam d thekedari khatam nahi hundi ona der tak eho kujh hi hovega

  • @SukhwinderSingh-em7zo
    @SukhwinderSingh-em7zo 9 годин тому

    Panjad b j p jindda baad

  • @ajmer.singhsidhu225
    @ajmer.singhsidhu225 23 години тому +1

    Only false propaganda by you and your fellows.

  • @user-dw5ed1it7u
    @user-dw5ed1it7u 17 годин тому

    You are Correct Sardar Saab

  • @BalkarSingh-dc1oq
    @BalkarSingh-dc1oq 15 годин тому

    ਬਾਦਲ ਮਸੰਦ ਹੈ

  • @mandeepjassi8212
    @mandeepjassi8212 2 години тому

    ਜਦੋਂ ਹੋਈ ਸੀ, ਉਦੋਂ ਮੋਕੇ ਤੇ ਕਿਉਂ ਨਹੀਂ ਬੋਲੇ ਰਾਮ ਜੀਓ,ਗੁਰੂ ਸਾਹਿਬ ਜੀ ਦੀ ਬੇਅਦਬੀ,ਮਾਫ਼ੀ ਸੌਦੇ ਸਾਧ ਨੂੰ

  • @LovedeepSingh-yj3rc
    @LovedeepSingh-yj3rc 10 годин тому

    ਬਰਾੜ ਸਾਬ ਜ਼ਿੰਦਾਬਾਦ

  • @gurusingh613
    @gurusingh613 День тому

    Vir ji gurusahib ji chaddikala ch rakhan Bai ji

  • @jotisardar2935
    @jotisardar2935 15 годин тому +2

    Good sukhbir badal

  • @butasinghsidhu6576
    @butasinghsidhu6576 День тому +1

    Brar sahib eh sabh hun hi keon kar rahay ho,ki pehlan tuhanu v ahuday te power da lalach nahi c?pehlan TV debate vich tusi bahut zor naal te kitay kitay gussay vich v sukhbir horan nu defend karday rahay ho hun ki ho gia?

  • @dppal791
    @dppal791 День тому

    O bai ji sbh khochh aa

  • @BalwinderSingh-kd4qz
    @BalwinderSingh-kd4qz 17 годин тому +1

    ਬਰਾੜ ਬਹੁਤ ਹੀ ਗਿਆਨਵਾਨ ਇਨਸਾਨ। ਬਹੁਤ ਮਿਹਨਤ ਕਰਕੇ ਹਰ ਮਹੱਤਵਪੂਰਨ ਵਿਸ਼ਿਆਂ ਉਤੇ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਪੇਸ਼ ਕਰਦਾ ਹੈ

  • @darshanbhandal2520
    @darshanbhandal2520 21 годину тому

    Jathedar Sahib ute siasat bharu ni honi chahidi. Akal Takhat Sahib da Jathedar Badal parvar ton mukat hona chahida.

  • @HariSingh-bh9mx
    @HariSingh-bh9mx День тому

    16 aane sahi

  • @SunnyPuri-tg6vv
    @SunnyPuri-tg6vv День тому

    Bhai ji ekethe ho jana saria ne charanjit ji tuc bahar reh Jana ekeleya

  • @RashpalSingh-r5c
    @RashpalSingh-r5c 7 годин тому

    ਹੋਣੀ ਬਖਸ਼ ਦੋ ਭਰਾਵਾ ਤੇਰੇ ਕੋਲ ਗੱਲ ਫਬਦੀ ਹੈਗੀ ਆ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੇ ਐਵੇਂ ਵਗਿਆ ਤੁਸੀਂ ਰਾਜਨੀਤੀ ਕਰਦੇ ਯਾਰ ਹੋਰ ਕੁਝ ਨਹੀਂ ਕਰਦੇ ਸਾਰੇ ਸਿੱਖ ਆ ਗੁਰੂ ਦੇ ਤੁਹਾਡੇ ਕਹਿਣ ਨਾਲ ਕੀ ਹੋਣਾ

  • @Bal1313
    @Bal1313 День тому

    Hun ta rab app v aa jave ta v kush ni hona

  • @balrampal4753
    @balrampal4753 День тому +4

    Very good Barar sahib🎉

  • @satkartarsingh5244
    @satkartarsingh5244 13 годин тому

    Sara natik aa gappi de still full power

  • @RajwantSingh-o2p
    @RajwantSingh-o2p 5 годин тому

    ਬਰਾੜ ਸਾਹਿਬ Gidderbaha ਤੋਂ ਚੋਣ ਲੜੋ ਅਸਲੀ ਨਕਲੀ ਦਾ ਪਤਾ ਲਗ ਜਾਊ ਤੁਹਾਡਾ ਤਾਂ ਹਲਕਾ ਖੁਦ ਦਾ।

  • @kulwantsinghmann4976
    @kulwantsinghmann4976 День тому +1

    You are right

  • @lakhbirsingh9043
    @lakhbirsingh9043 День тому

    Juj apple bare vi dasde

  • @kulwantsinghmann4976
    @kulwantsinghmann4976 День тому +2

    Lakh lawant akali leaderan nu

  • @DharmSingh-p8c
    @DharmSingh-p8c 13 годин тому

    ਇਹ ਸੁਖਬੀਰ ਨਾਲੋਂ ਵੀ ਹਰਾਮਯਾਦੈ

  • @lakhbirsingh9043
    @lakhbirsingh9043 День тому

    Juj apple bare vi dad’s

  • @gurindersidhu1625
    @gurindersidhu1625 11 годин тому

    Charnjit sharm kr chawala

  • @gurcharansinghgill8521
    @gurcharansinghgill8521 6 годин тому

    ਇਸ ਬਰਾੜ ਨੂੰ ਕੋਂਣ ਜਾਣਦਾ ਸੀ ਇਹ ਤਾਂ ਬਾਦਲਾਂ ਦੇ ਲੜ ਲੱਗਣ ਕਰਕੇ ਲੀਡਰ ਬਣ ਗਿਆ ਅਤੇ ਹੁਣ ਤੱਕ ਉਨ੍ਹਾਂ ਦਾ ਬਚਾਅ ਕਰਦਾ ਰਿਹਾ ਹੈ ਹੁਣ ਵਿਰੋਧ ਕਰਦਾ ਹੈ ਪਰ ਜ਼ੋ ਗਲਤੀਆਂ ਵੀ ਅਕਾਲੀ ਸਰਕਾਰਾਂ ਵੇਲੇ ਹੋਇਆਂ ਸੀ ਇਹ ਵੀ ਬਰਾਬਰ ਦਾ ਦੋਸ਼ੀ ਹੈ ਅਤੇ ਸੁਧਰ ਲਹਿਰ ਵਾਲੇ ਸਾਰੇ ਦੋਸ਼ੀ ਹਨ ਇਹ ਸਭ ਅਕਾਲੀ ਸਰਕਾਰਾਂ ਵੇਲੇ ਮੌਜਾਂ ਮਾਣ ਦੇ ਰਹੇ ਹਨ

  • @NaamNidhangurbani
    @NaamNidhangurbani 14 годин тому

    ਡਰਾਮਾਂ ਬਾਜ ਨੇ ਸਾਰੇ

  • @GianSingh-o3f
    @GianSingh-o3f 15 годин тому

    Jadon aTankhaiaa aalaniaa si ta Uss DIN Hi Tankha vi Uss DIN Hi lagvaoni si FirJo Dear vi Toosi Hi Karwai Ha

  • @satnaamsingh1234
    @satnaamsingh1234 День тому

    La do jor jina lagda a. Parvar nu lambyan chhutian te bahar bhejdo 🙏

  • @KuldeepKaur-rg3nk
    @KuldeepKaur-rg3nk День тому

    Waheguru ji ne sab da tera tera tolna ji jhootha banda jyada fadfaduada ji sach nu kise di parvah nahi ji

  • @kanwarshah3862
    @kanwarshah3862 День тому

    Oh bhaee why you saying sardar

  • @JagtarSingh-zn7ep
    @JagtarSingh-zn7ep 6 годин тому

    ਕਿ ਬੋਲ ਰਿਹਾ ਇਹ

  • @HarbhajanSingh-z6l
    @HarbhajanSingh-z6l 13 годин тому

    Purana bhul ke hun akal takhat sahib de Adesh Anusara Jathedar sahiban di niyuktii ade hatoun da procedure bA dita jave tan ke akal takhat sahib di sutanter hond barkear rah sake.

  • @lashmansingh-bf9pp
    @lashmansingh-bf9pp 7 годин тому

    ਸੱਬ। ਤੋ। ਵੱਡੀ। ਜੂਠ। ਧਾਮੀ। ਹੈ। ਚਿੰਮਚਾ। ਵੱਡਾਂ

  • @davinderpalsingh2980
    @davinderpalsingh2980 6 годин тому

    Nishan sahib da rang badlan da resion dasia jave sare rss nal mile hoe ne jugan to chalda a reha rang kio badlea gia resion daso

  • @nathasingh6257
    @nathasingh6257 5 годин тому

    Jad sarkar c os time kio nahi bolya

  • @lakhbirsingh9043
    @lakhbirsingh9043 День тому

    Malai khan ke hun ki bologe

  • @PremSingh-cp8px
    @PremSingh-cp8px 15 годин тому

    Pehlan.kiun.ni.bole.

  • @AshokKumar-il1xq
    @AshokKumar-il1xq День тому

    Sab kus akali Dal di den h Tanu.

  • @rampreetgrewal1138
    @rampreetgrewal1138 День тому

    Right Truthfully Words

  • @ramjeetpande
    @ramjeetpande 15 годин тому

    ਸੌ ਚੂਹਾ ਖਾ ਬਿਲੀ ਹੱਜ ਨੂੰ ਚੱਲੀ

  • @gurusingh613
    @gurusingh613 День тому

    Tuce seva kite Par mul ne pai ya ji

  • @vehlamunda8586
    @vehlamunda8586 День тому

    Channi Saab SHIVRAJ SINGH KHALSA KITHEY HA MALOUT BALHBGARH WALA.. SAADA 14LALH KHA GIYA C ODO TU SUKHEY DA KHAASMKHAAS C... FASLI BATERA NA BAN...

  • @kulwantsinghmann4976
    @kulwantsinghmann4976 День тому

    Sukhe gappy nu sajja melny chahida h

  • @DahoodsinghDahoodsingh
    @DahoodsinghDahoodsingh День тому

    To ki ni kita

  • @anshdeep_singla
    @anshdeep_singla 11 годин тому

    Yg.1984.da.ghalukara.vi.maoke.di.s.g.p.c.ne.karaya.haí.gi

  • @harcharansidhu8552
    @harcharansidhu8552 13 годин тому

    Punjab vare koi gal krlo.ih sudhar kr rhe ho.sukhvir ton Bina vht kmm ne Punjab de?

  • @suratsingh7092
    @suratsingh7092 День тому

    Very good vichar