ਪੰਜਾਬ ਦੇ ਚੌਲਾਂ ਦੇ ਸੈਂਪਲ ਫੇਲ੍ਹ ਕਿਉਂ ਹੋਏ ....?

Поділитися
Вставка
  • Опубліковано 24 жов 2024

КОМЕНТАРІ • 31

  • @GurmeetSingh-vu4fv
    @GurmeetSingh-vu4fv 5 годин тому +5

    ਕਿਸਾਨਾਂ ਨੇ ਧਰਨੇ ਲਗਾਉਣ ਵਿੱਚ ਆਮ ਪਬਲਿਕ ਨੂੰ ਪਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਚੋਲਾਂ ਦੀ ਫਸਲ ਵਿੱਚ ਯੂਰੀਆ ਸਪਰੇਹਾ ਪਾਉਣ ਵਿੱਚ ਕੋਈ ਕਸਰ ਨਹੀਂ ਛੱਡਣੀ

    • @SatlujBeas
      @SatlujBeas 3 години тому

      Tusi guu kha ke guzara krlo fer

  • @gurmukhmaan8450
    @gurmukhmaan8450 4 години тому

    ਪੰਜਾਬ ਨੂੰ ਆਖਰੀ ਸਵਾਸ ਵੱਲ ਲਿਆ ਰਹੇ ਹਨ

  • @gurcharansingh6902
    @gurcharansingh6902 5 годин тому +4

    ਬਾਈ ਜੀ ਨਕਲੀ ਦੁੱਧ ਬੰਦ ਕਰਵਾ ਕੇ ਦਿਖਾਓ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋ ਵੇ ਇਸ ਗੱਲ ਤੇ ਸਾਰੇ ਚੈਨਲ ਵਾਲੇ ਚੁੱਪ ਕਿਉਂ ਦੱਸਿਆ ਜਾਵੇਂ

    • @kingsofmirzapur6039
      @kingsofmirzapur6039 4 години тому

      ਬਾਈ ਏਹ ਗੱਲ ਤੇ ਸੱਭ ਨੂੰ ਸੱਪ ਸੁੰਘ ਜਾਂਦਾ

  • @gurmukhmaan8450
    @gurmukhmaan8450 4 години тому

    ਬਿਲਕੁਲ ਸਹੀ ਕਿਹਾ ਜੀ ਪਰ ਇਹ ਨਹੀਂ ਸੁਧਰਨਗੇ

  • @BALJIT_SINGH_CHAPRA
    @BALJIT_SINGH_CHAPRA 6 годин тому +3

    ਅਸੀਂ 4 ਕ ਸਾਲ ਲਈ ਝੋਨਾ ਕਣਕ ਬੀਜਣਾ ਬੰਦ ਕਰ ਸਕਦੇ ਹਾਂ ਫਿਰ ਸਭ ਕੁਝ ਠੀਕ ਹੀ ਜਾਵੇਗਾ ਰੇਟ ਚਾਹੇ 100 ਗੁਣਾ ਤੇ ਦਿਉ ਫਿਰ।

  • @kuldeepthind7996
    @kuldeepthind7996 5 годин тому

    ਕਿਸਾਨ ਯੂਨੀਅਨਾਂ ਦੀ ਸੋਚ ਸੁਧਾਰਵਾਦੀ ਨਹੀਂ।ਇਹ ਵਿਚਾਰ ਠੀਕ ਨੇ।

  • @jaggabrar6319
    @jaggabrar6319 6 годин тому

    ਸਹੀ ਕਿਹਾ ਜਨਾਬ 🎉🎉🎉🎉🎉🎉

  • @surindersingh7973
    @surindersingh7973 6 годин тому +1

    ਕਿੰਨੇ ਕਿਸਾਨਾਂ ਨੇ pesticide ਤੇ insecticide ਦੀਆਂ lab ਖੋਲੀਆ ਸਭ ਯੂਨੀਵਰਸਿਟੀ ਹੀ ਦਸਦੀਆਂ pau ta khud bayer mansento ਦੇ product ਪ੍ਰੋਮੋਟ ਕਰਦੀਆ

  • @GurpreetSingh-lb7xx
    @GurpreetSingh-lb7xx 5 годин тому

    Good ji

  • @kulbirsingh9833
    @kulbirsingh9833 6 годин тому

    Mintu g ਜਦੋ ਫਸਲ 6ਮਹੀਨਿਆ ਦੀ ਥਾ 4ਮਹੀਨੇ ਵਿੱਚ ਹੋਵੈਗਾ ਤਾ ਇਸ ਤਰ੍ਹਾ ਹੀ ਹੋਵੈਗਾ

  • @SukhwinderSingh-ou9ep
    @SukhwinderSingh-ou9ep 6 годин тому +1

    Sir hybrid da seed kon sell karda

  • @amritrajsingh2820
    @amritrajsingh2820 6 годин тому +1

    Vitamin d ਮਿਲਾੳਂਣਾ ਪੈਂਦਾ ਉਹਦਾ ਨੁਕਸ ਆ

  • @SukhwinderSingh-ou9ep
    @SukhwinderSingh-ou9ep 6 годин тому +1

    Mintu g office ch bath ke gallan karnia soke a

  • @HappySingh-sv4ho
    @HappySingh-sv4ho Годину тому

    Punjab vich Hun Chawla ( rice di kheti band kar deni chahidi ya .nahi ta Pani nahi bachna

  • @gurwindermaan-n4e
    @gurwindermaan-n4e 4 години тому

    jdo koi reason hi ni hai sample reject hon da fer tu apne kolo e pa ta reason. eh chaal v ho skdi aa. ethe ta judje v vik jande aa.

  • @sukhdevkairon9995
    @sukhdevkairon9995 4 години тому

    O ਭਰਾ godama ਵਿੱਚ 10 10 sapryan ਕਰਦੇ wa + salfas ਵੀ pondey wa jra ਉਸ ਵਲ ਵੀ ਧਿਆਨ ਦਿਉ

  • @harvinderkumarsharma5168
    @harvinderkumarsharma5168 48 хвилин тому

    ਅਖੌਤੀ ਕਿਸਾਨ ਜਥੇਬੰਦੀਆਂ ਦੇ ਆਗੂ, ਸੱਚ ਦਾ ਸਾਮਣਾ ਨਹੀਂ ਕਰ ਸਕਦੇ,ਐ ਕਿਸਾਨਾਂ ਨੁ ਗੁੰਮਰਾਹ ਕਰਦੇ ਨੇ।

  • @sukhwinderkaur4279
    @sukhwinderkaur4279 6 годин тому

    Basmati rice 🍚🌾 vich non basmati rice 🍚🌾 di mixing v kiti jandi hai kuj munafakhora valon ji a v reason ho skda

  • @SinghGursanjh
    @SinghGursanjh 5 годин тому +1

    Kisann ghat dhrna mehkama ban k reh gaya

  • @kamboj5673
    @kamboj5673 5 годин тому

    Patarkaar saab thudi gl nl sehmat a pr koi country dso jhdi bina pesticides to rice production kr rhi hove

  • @lovenature1313
    @lovenature1313 6 годин тому

    ਇੱਕ ਕਹਿੰਦਾ ਸਾਜਿਸ਼ ਆ😂

  • @sukhsidhu5951
    @sukhsidhu5951 5 годин тому

    Pr 111 varity thik c time v ghat pani v ghat te pesticide di v jada lor nai c jinia v jada jhad wali varity hon gia ona hi jehar jada hoga allu te v chanan pao kina jehr kha rahe a asi

  • @Gurmailsingh-nt4jx
    @Gurmailsingh-nt4jx 5 годин тому

    Prefered assides don't prefered money

  • @dilpreetsohi212
    @dilpreetsohi212 5 годин тому

    Centre Punjab nu barbaad karna chahondi hai ....Hor bohat gareeb desh ne jina nu vechea ja sakda , doosri gall sample di jede packet aale product ne oh sab to maade ne