4 ਨਿਸ਼ਾਨੀਆਂ ਕੀ ਪਰਮਾਤਮਾ ਤੁਹਾਡੀ ਪ੍ਰੀਖਿਆ ਲੈ ਰਹੇ ਹਨ

Поділитися
Вставка
  • Опубліковано 29 вер 2024
  • #spirituality #shaheedsingh #khalsanet #spiritual #video #trending #dhanbabadeepsinghji #positivity #motivational #khalsa

КОМЕНТАРІ • 231

  • @parwinderkaur2586
    @parwinderkaur2586 11 місяців тому +4

    Waheguru ji 🙏🙏❤️🙏🙏

  • @harjitghuman
    @harjitghuman 11 місяців тому +31

    ਸਾਨੂੰ ਪਰਮਾਤਮਾ ਤੇ ਭਰੋਸਾ ਹੋ ਗਿਆ ਸਾਰੇ ੲਿਮਤਿਹਾਨ ਆੲੇ ਨੇ ਜਿੰਦਗੀ ਵਿੱਚ ਉਸ ਦੀ ਮਰਜ਼ੀ ਤੋਂ ਬਗੈਰ ੲਿੱਕ ਪੱਤਾ ਵੀ ਨੀ ਹਿੱਲ ਸਕਦਾ 🙏🙏🙏

    • @yuvrajvirk9179
      @yuvrajvirk9179 11 місяців тому +1

      rabMeharkare

    • @JARNAILGURSAHIBJASPREET
      @JARNAILGURSAHIBJASPREET 10 місяців тому

      ਬਿਲਕੁਲ ਠੀਕ ਕਿਹਾ ਜੀ। ਵਾਹਿਗੁਰੂ ਜੀ🙏🙏🙏🙏🙏 ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ।।

  • @rajbirkaur1619
    @rajbirkaur1619 11 місяців тому

    Waheguru ji

  • @sukhdevkaur9697
    @sukhdevkaur9697 11 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤

  • @parmindernagi1172
    @parmindernagi1172 11 місяців тому +3

    Waheguru g 🙏

  • @gurinderpal2583
    @gurinderpal2583 11 місяців тому +18

    ਮੇਰੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਬਣਾਈ ਰਖਿਉ ਜੀ ਸਾਰਿਆਂ ਨੂੰ ਖੁਸ਼ ਰਖਿਉ ਜੀ ਤੰਦਰੁਸਤੀ ਬਖਸ਼ਿਉ ਜੀ ਤਰੱਕੀਆਂ ਬਖਸ਼ਿਉ ਜੀ
    ਗੁਰਬਾਣੀ ਦੀ ਦਾਤ ਬਖਸ਼ਿਉ ਜੀ 👏👏

  • @amritpalkaur2977
    @amritpalkaur2977 11 місяців тому +1

    Waheguru ji 🙏🙏🌹🌹💐💐🙏🙏

  • @A1313G
    @A1313G 11 місяців тому +13

    Hanji or mere naal eh sab ho reha hai or main socheya ki Rabb nu mera Naam japna manjur ni ya Changa ni lagg reha ta karke mere naal eh sab ho reha hai Sorry Waheguru Ji Thank You Mainu es video tak bhejan layi Te Clarity den layi Aap He Uljhane ho Aap He suljhane ho Waah Waah Waheguru Ji❤🙏❤😘

  • @Wahegurubabananakji
    @Wahegurubabananakji 11 місяців тому +11

    Jo kuj Krna waheguru ji di mrji a 🙏🙏 rab ji mnu ਨਾਮ ਸਿਮਰਨ ਬਖਸ਼ੋ ਗੁਰੂ ਸਿੱਖੀ ਬਖਸ਼ੋ ਦੋ ਰੱਬ ਜੀ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੋ ਕਿਰਪਾ ਕਰਦੋ ਵਹਿਗੁਰੂ ਜੀ 🙏🙏

  • @babbusinghcohuan6425
    @babbusinghcohuan6425 11 місяців тому

    Waheguru ji 🙏🙏

  • @Gurmeet_kaur_khalsa
    @Gurmeet_kaur_khalsa 11 місяців тому +26

    ਬਿਲਕੁਲ ਸਹੀ ਕਿਹਾ ਵਾਹਿਗੁਰੂ ਜੀ ਨੈਗੇਟਿਵ ਅਨਰਜੀ ਕਹਿ ਲਵੋ ਭਾਵੇ ਬਦਰੂਹਾਂ ਪਰ ਤੰਗ ਜ਼ਰੂਰ ਕਰਦੇ ਸੁੱਤੇ ਹੋਏ ਨੂੰ ਪਰ ਗੁਰੂ ਦੀ ਬਾਣੀ ਰੱਖਿਆ ਦੇ ਸ਼ਬਦ ਬਿਲਾਵਲ ਮਹਲਾ ਪ ॥ ਤਾਤੀ ਵਾਓ ਨਾ ਲਗਈ ਜਾਪ ਆਪ ਹੀ ਗੁਰੁ ਸਾਹਿਬ ਮਨ ਵਿੱਚ ਚਲਾ ਦਿੰਦੇ ਨੇ ਲੱਖ ਲੱਖ ਸ਼ੁਕਰਾਨੇ ਗੁਰੂ ਪਿਤਾ ਜੀ ਦੇ ਧੰਨਵਾਦ ਕਰਦੇ ਹਾਂ ਜੋ ਡੋਲਣ ਤੋ ਬਚਾ ਲੈਦੇ ਨੇ ਜੀ ਸੰਗਤ ਜੀ 🌹🙇‍♀️💕👏

  • @sarbjitsinghsingh8186
    @sarbjitsinghsingh8186 11 місяців тому +63

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਦਾਸ ਨੇ ਇਸ ਵਾਰ ਚੋਪਿਹਰਾ ਕੱਟਣ ਲਈ ਗਿਆ ਵਾਹਿਗੁਰੂ ਜੀ ਮੈਨੂੰ ਨੀਂਦ ਆ ਗਈ ਸੀ

  • @jasmeengill869
    @jasmeengill869 11 місяців тому +9

    🙏🏻 ਵਾਹਿਗੁਰੂ ਜੀ🙏ਸੱਚਮੁੱਚ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਜੇ ਜਦੋਂ ਵੀ ਮੈਂ ਨਾਮ ਬਾਣੀ ਦੇ ਨਾਲ ਜਿਆਦਾ ਜੋੜਦੀ ਹਾ ਪਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਜਰੂਰ ਪਾਸ ਹੋ ਸਕਦੇੇ ਹੈ🙏🏻🙏🏻ਵਾਹਿਗੁਰੂ ਵਾਹਿਗੁਰੂ ਜੀ🙏🙏

  • @JARNAILGURSAHIBJASPREET
    @JARNAILGURSAHIBJASPREET 10 місяців тому +4

    ਵਾਹਿਗੁਰੂ ਜੀ ਕਿਰਪਾ ਕਰੋ ਜੀ🙏🙏🙏🙏🙏ਸਭਨਾਂ ਨੂੰ ਅੰਮ੍ਰਿਤ ਵੇਲਾ,ਨਾਮ ਦੇ ਖਜ਼ਾਨੇ ਬਖਸ਼ਦਿਆਂ ਸਦਾ ਈ ਕਿਰਤ ਕਰਨਾ ਬਖਸ਼ ਕੇ ਨਿਹਾਲ ਕਰੋ ਜੀ🙏🙏🙏🙏🙏

  • @karajsingh3566
    @karajsingh3566 3 місяці тому +2

    🙏ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

  • @sahildeep11kaur56
    @sahildeep11kaur56 11 місяців тому +24

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਮਹਿਰ ਕਰਿਉ ਸਭ ਉਪਰ । 🙏🙏🙏🙏🙏🙏

  • @BalwinderKaur-dn9mf
    @BalwinderKaur-dn9mf 11 місяців тому +16

    🙏🏾🙏🏾Satnam shri waheguru ji mehar karo sab te ji🙏🏾🙏🏾Dhan dhan guru granth sahib ji apni kripa banai rakhna sab te ji🙏🏾🙏🏾♥️♥️🌹🌹🙏🏾🙏🏾

  • @sarbjitsinghsingh8186
    @sarbjitsinghsingh8186 11 місяців тому +8

    ਵਾਹਿਗੁਰੂ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ

  • @gurmelsingh4716
    @gurmelsingh4716 11 місяців тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰੇ ਕਰਤਾਰ ਬਹੁਤ ਹੀਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਵੀਡੀਓ ਤੇ ਗੱਲਬਾਤ ਕਰਨ ਦਾ ਸ਼ਬਦਾਵਲੀ ਵਿਚ ਸੱਚ ਬੋਲਿਆ ਗਿਆ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਬਹੁਤ ਹੀ ਵਧੀਆ ਬਾਬਾ

  • @charanjitkaur3391
    @charanjitkaur3391 11 місяців тому +9

    Dhan.Dhan.Guru.Ramdas.Ji.Dhan.Dhan.Baba.Deep.Singh.Ji.Sbna.Te.Maher.Karo.Ji

  • @khalsaforever531
    @khalsaforever531 11 місяців тому +4

    🙏🏻🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ🌹🙏🏻❤💘❤

  • @jotsehaj294
    @jotsehaj294 11 місяців тому +3

    Meri ta eni jada prikheya lai riha k hun lgda mai prikheya dindy dindy hi khatm ho jana hun hor imtehan nhi dita janda

    • @khalsanet41
      @khalsanet41  11 місяців тому

      Sade pichle jnmaa de krmm jd khatam Ho gye bs osi din osi Pal sab dukh te imtehaan Khatm Ho jande ne 🙏

    • @jotsehaj294
      @jotsehaj294 11 місяців тому

      @@khalsanet41 pr ki mai pichle janma vch ene hi bure krm kitay hn jo mnu 9 sala to dukh hi dukh mil rhy hn kisi khushi da mooh ni vekhya mai pichly 9 sala to

    • @khalsanet41
      @khalsanet41  11 місяців тому +1

      Es bare waheguru ji nu jada pta hai ji...... Baaki waheguru ji asi bot eho jihe mnukha nu mile haan ji jo jnm ton aakhrii saah tkk dukh vich hi rahe c...... Kyonki ohh waheguru naam naal hi juday te na hi bhrosa kita c bs blaim krde c ki...sade naal galat Hoya.... Parmatma nu nhi mnn na chahida.... Es li waheguru ji bs os waheguru te bhrosa kr naam japo te daily maafi te shukraana krde raho ji.... Sab janam te dukh katay jande hnn ji 🙏🙏

  • @sahildeep11kaur56
    @sahildeep11kaur56 11 місяців тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 🙏 🙏 🙏 🙏

  • @khalsaforever531
    @khalsaforever531 11 місяців тому +6

    🙏🏻🌹ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਉ🌹🙏🏻❤💘❤

  • @ManpreetBeant
    @ManpreetBeant 11 місяців тому +4

    waheguru ji tuc meri bhut tym di chintta door kar ditii ji 🙏🏻🙇‍♀️🙇‍♀️🙏🏻🙇‍♀️🙏🏻🙇‍♀️♥️♥️♥️mehr kreo ji mere nl v eda da hi kuj hunda hai ji

  • @HardeepSangha-op1ns
    @HardeepSangha-op1ns Місяць тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ❤️ ❤️ ❤️ ❤️

  • @paramjitgill2026
    @paramjitgill2026 11 місяців тому +1

    ਇਮਤਿਹਾਨ ਲਏ ਜਾਂਦੇ ਹਨ ਕਿਉਂ ਕਿ ਉਸਤਾਦ ਪਤਾ ਕਰਨਾ ਚਾਹੁੰਦਾ ਹੈ ਕਿ ਵਿਦਿਆਰਥੀ ਨੂੰ ਕਿੰਨੀ ਕੁ ਸਮਝ ਪਈ ਹੈ। ਪਰ ਵਾਹਿਗੁਰੂ ਜੀ ਤਾਂ ਸਭ ਕੁਝ ਪਹਿਲਾਂ ਹੀ ਜਾਣਦੇ ਹਨ , ਸਿਖ ਧਰਮ ਵਿੱਚ ਵਾਹਿਗੁਰੂ ਜੀ ਦਾ ਇਮਤਿਹਾਨ ਲੈਣ ਦਾ ਗੁਰੂ ਗ੍ਰੰਥ ਵਿੱਚ ਕੋਈ ਜ਼ਿਕਰ ਨਹੀਂ ਹੈ। ਵਾਹਿਗੁਰੂ ਜੀ ੜੁਹਾਨੂੰ ਵਾਰ ਵਾਰ ਪ੍ਰੇਰਨਾ ਕਰਦੇ ਹਨ ਤਾਂ ਕਿ ਤੁਹਾਡੀ ਸੋਚਣੀ ਗੁਰਬਾਣੀ ਮੁਤਾਬਿਕ ਹੋ ਜਾਏ

  • @NarinderSingh-dn8dg
    @NarinderSingh-dn8dg 10 місяців тому +3

    Waheguru ji....Zabardast spiritual menajement...Thanx alot waheguru ji

  • @SurjeetSingh-uo8ce
    @SurjeetSingh-uo8ce 11 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @sarvjeetkaurneetu1014
    @sarvjeetkaurneetu1014 11 місяців тому +7

    Dhan dhan guru granth sahib ji kirpa kro garib nivaaz 🙏

  • @rinkuKumar-sg9di
    @rinkuKumar-sg9di 11 місяців тому +4

    Nanak ke Ghar kewal NAAM waheguru ji

  • @AIO1699
    @AIO1699 11 місяців тому +5

    Waheguru waheguru ji thanks God 🙏🙏 waheguru waheguru ji thanks God 🙏🙏 thanks mam 🙏🙏🌹🌹🌹🌹❤️

  • @baversingh257
    @baversingh257 11 місяців тому +2

    ਬਹੁਤ ਹੀ‌ ਸਹੀ ਅਤੇ ਜ਼ਰੂਰੀ ਇਹ ਜਾਣਕਾਰੀ ਦੇਣ ਲੲਈ ਧੰਨਵਾਦ ਜੀ।

  • @Wahegurubabananakji
    @Wahegurubabananakji 11 місяців тому +1

    Mera nl eda hoyea waheguru ji mere rog vd rhea phla m path krdi c hun pta nhi ki hoyea ga mnu ਸੰਸਾਰ dia vsta di bukh nhi waheguru ji mera mn bhut ਭਟਕਦਾ dar lga rhnda har time glt khyal aunde a hor pase ਧਿਆਨ Jan lg jande a

  • @AranjitSingh-x9y
    @AranjitSingh-x9y 11 місяців тому +6

    Waheguru ji waheguru ji

  • @AmanDeep-lc5wl
    @AmanDeep-lc5wl 11 місяців тому +4

    Dhan dhan baba Deep g amr sahid Maher krio

  • @JaspreetKaur-rs9be
    @JaspreetKaur-rs9be 11 місяців тому +6

    Waheguru ji🙏🙏🙏

  • @Karansingh23452
    @Karansingh23452 11 місяців тому +2

    Waheguru ji tandrustea vakhsan

  • @SandeepSandha-yw9oi
    @SandeepSandha-yw9oi 11 місяців тому +5

    Whae guruji ka Khalsa waheguru ji ki Fateh 🙏🙏🙏🙏🙏

  • @ashgamerz2179
    @ashgamerz2179 11 місяців тому +5

    Waheguru Ji

  • @GurpreetSingh-jb5oy
    @GurpreetSingh-jb5oy 11 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JagroopSingh-lb7oe
    @JagroopSingh-lb7oe 11 місяців тому +3

    ਵਾਹਿਗੁਰੂ ਜੀ ਕਿਰਪਾ ਕਰੋ ਜੀ

  • @DavinderSingh-hm2ry
    @DavinderSingh-hm2ry 11 місяців тому +2

    Waheguru ji ka.kahalsa.waheguru.ji.ki.fathe.ji

  • @punjabivlogs6622
    @punjabivlogs6622 11 місяців тому +4

    ਵਾਹਿਗੁਰੂ ਜੀ🙏 ਵਾਹਿਗੁਰੂ ਜੀ

  • @parshansingh-vz8ci
    @parshansingh-vz8ci 11 місяців тому +4

    WAHEGURU JI WAHEGURU JI WAHEGURU JI WAHEGURU JI WAHEGURU JI ❤❤❤❤❤❤❤❤

  • @kulwinderkaur6483
    @kulwinderkaur6483 11 місяців тому +6

    Waheguru Ji ka Khalsa waheguru ji ki Fateh ji ❤❤

  • @ManpreetBeant
    @ManpreetBeant 11 місяців тому +4

    waheguru ji mehr kreo ji❤🙇‍♀️🙏🏻

  • @harpreetcheema8619
    @harpreetcheema8619 11 місяців тому +3

    Waheguru waheguru ji mehar bhrya hath rKhde rahna ji apne Singha te ji

  • @SarabjeetKaur-rs3mi
    @SarabjeetKaur-rs3mi 11 місяців тому +4

    Waheguru ji satnam ji 🙏🙏🙏🙏🙏

  • @manpreetmani9102
    @manpreetmani9102 8 місяців тому +1

    ਵਾਹਿਗੁਰੂ ਜੀ

  • @harryblan1994
    @harryblan1994 11 місяців тому +6

    Dhan dhan baba deep singh ji 🙏

  • @rahulchlotra999
    @rahulchlotra999 11 місяців тому +5

    Maharaj chardikla ch rakhan ❤

  • @harvinderkaur7557
    @harvinderkaur7557 11 місяців тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji,🙏❤️🙏❤️🙏🙏❤️🙏❤️🙏❤️🙏💮💗💮💗💮🙏🙏

  • @GAGANDEEPSINGH-tb4ew
    @GAGANDEEPSINGH-tb4ew 11 місяців тому +6

    ਵਾਹਿਗੁਰੂ ਜੀ 🙏🤗❤️

  • @rajnikaur9934
    @rajnikaur9934 11 місяців тому +2

    ਸੱਚੀ ਗੱਲ ਹੈ ਜੀ ਵਾਹਿਗੁਰੂ ਜੀ

  • @jagtarsohi9001
    @jagtarsohi9001 11 місяців тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kewalsingh9739
    @kewalsingh9739 11 місяців тому +3

    ਧੰਨਵਾਦ ਜੀ।ਵਾਹਿਗੁਰੂ ਜੀ ।

  • @DilbagSingh-v4h
    @DilbagSingh-v4h 10 місяців тому +1

    Waheguru hi sarbat day gala karyo

  • @khalsamanjitsingh812
    @khalsamanjitsingh812 11 місяців тому +4

    WaheGuru ji ka Khalsa WaheGuru ji ki Fateh

  • @dhillonpawandeep3759
    @dhillonpawandeep3759 11 місяців тому +3

    Waheguruji Waheguruji Waheguruji Waheguruji Waheguruji Waheguruji

  • @angrejsingh953
    @angrejsingh953 6 місяців тому +1

    ਵਾਹਿਗੁਰੂ ਜੀ

  • @DalveerBrar-b8p
    @DalveerBrar-b8p 11 місяців тому +3

    Satnam waheguru🙏🙏🙏🙏🙏

  • @sarbjitsinghsingh8186
    @sarbjitsinghsingh8186 11 місяців тому +3

    ਵਾਹਿਗੁਰੂ ਜੀ ਮੇਰਾ ਦਿਲ ਕਰਦਾ ਸੀ ਤੇ ਕਰਦਾ ਏ ਚੋਪਿਹਰਾ ਕੱਟਣ ਲਈ ਪਰ ਅੱਜ ਮੈਂ ਬਹੁਤ ਦੁਖੀ ਮੇਰੇ ਕੋਲ ਅੱਜ ਦਾ ਦਿਨ ਮਿਸ ਹੋਗਿਆ ਹੈ ਮੈਂ ਕੀ ਕਰਾਂ ਇਸ ਦੀ ਪਰਪਾਈ ਕਿਦਾਂ ਕਰਾ

    • @khalsanet41
      @khalsanet41  11 місяців тому +2

      Kal v kr skde ho jekar aap ji free hunde ho....... Shaheed singh ji agge ardaas kr k baani pado waheguru ji........ Kise tra da vehm na kro na drro....... Shaheed singh sab de ਅੰਗ ਸੰਗ ਰਹਿੰਦੇ ਹਨ ਮਿਹਰਾਂ ਵਰਤਾਉਂਦੇ ਹਨ 🙏

    • @sarbjitsinghsingh8186
      @sarbjitsinghsingh8186 11 місяців тому +1

      @@khalsanet41 ਧੰਨਵਾਦ ਜੀ ਵਾਹਿਗੁਰੂ ਜੀ

    • @sharanjitkaur4102
      @sharanjitkaur4102 11 місяців тому

      ​@@khalsanet41ਮੈ ਚੋਪਹਿਰਾ ਸਾਹਿਬ ਕਰਦੀ ਹੈ ਪਰ ਕਹਿੰਦੇ ਹੈ ਕਿ ਇਸ ਦਾ ਸਮਾ 12 ਤੋ 4 ਵਜੇ ਤੱਕ ਦਾ ਹੈ। ਮੇਰਾ ਪਾਠ 1.30ਵਜੇ ਹੀ ਸਪੰਨ ਹੋ ਜਾਂਦਾ ਹੈ। ਜਰੂਰੀ ਹੈ 4ਵਜੇ ਹੀ ਅਰਦਾਸ ਕਰਨੀ।??

    • @khalsanet41
      @khalsanet41  11 місяців тому

      @@sharanjitkaur4102waheguru ji.,....jruri hunda hai ki aap ji kini shrdha nal paath krde ho, na ki time....waheguru ji🙏🙏 aap ji ardaas apne hisaab naal v kr skde ho ya fer 4 pm vi kr skde ho 🙏 kise tra de vehm vich na pao waheguru ji

    • @sharanjitkaur4102
      @sharanjitkaur4102 11 місяців тому

      @@khalsanet41 hnji thank you.. Menu bs ehi clear krna c.. Bz main sb jaagh ehi suneya esli puch lea ji..

  • @BaljinderKaur-pf8qq
    @BaljinderKaur-pf8qq 11 місяців тому +3

    Waheguru ji sukar tuhada🙏 waheguru ji sukar tuhada🙏

  • @jaspreetkaur-f9s6l
    @jaspreetkaur-f9s6l 11 місяців тому +4

    Waheguru ji waheguru ji 🙏🙏🙏🙏

  • @JatinderSingh-dc1lf
    @JatinderSingh-dc1lf 11 місяців тому +1

    ❤👨‍🏫ਵਾਹਿਗੁਰੂ ਜੀ🌹 🌺ਵਾਹਿਗੁਰੂ ਜੀ 🦚💐ਵਾਹਿਗੁਰੂ ਜੀ 🍎🙏ਵਾਹਿਗੁਰੂ ਜੀ 🌸🌼🥀

  • @nirogikayabyjagmeetsinghba4288
    @nirogikayabyjagmeetsinghba4288 11 місяців тому +1

    ਵਾਹਿਗੁਰੂ ਜੀ

  • @waheguruji01925
    @waheguruji01925 11 місяців тому +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ🙏

  • @sehajkhangura2915
    @sehajkhangura2915 11 місяців тому +4

    waheguru ji

  • @selfie_queen3455
    @selfie_queen3455 11 місяців тому +4

    wahegurug ji ka khalsa waheguru ji ki fathe 🙇

  • @prmjitkaur1448
    @prmjitkaur1448 11 місяців тому +2

    Waheguru ji ka khalsa waheguru ji ki fateh waheguru ji kirpa karni thanks

  • @meetkaur8672
    @meetkaur8672 11 місяців тому +1

    thanks for valid information.

  • @gagandhindsadhindsa8893
    @gagandhindsadhindsa8893 11 місяців тому +1

    Dhan dhan guru Ram Das g mehra kro

  • @KuldeepSingh-er4tn
    @KuldeepSingh-er4tn 11 місяців тому +3

    Waheguru ji

  • @inder1681
    @inder1681 11 місяців тому +2

    ਵਾਹਿਗੁਰੂ ਜੀ 🙏🙏

  • @harmanchopra335
    @harmanchopra335 11 місяців тому +1

    Waheguru Waheguru Waheguru g bilkul sai ,vichar han bhang g Waheguru g kirpa Karen🙏🙏🙏🌹🌹🌹🌴🌴🌴🙏🙏🙏🌹🌹🌹🌴🌴🌴🙏🙏🙏🌹🌹🌹

  • @Txytgamer
    @Txytgamer 3 місяці тому +1

    Waheguru ji❤❤

  • @rozysahota2784
    @rozysahota2784 11 місяців тому +2

    Waheguru ji waheguru ji 🙏🏻🙏🏻🙏🏻🙏🏻

  • @jaspreetkaur45113
    @jaspreetkaur45113 11 місяців тому +2

    Waheguru g

  • @paramjitbishanpal1200
    @paramjitbishanpal1200 11 місяців тому +3

    I believe my god ji 👍

  • @pnakamboj1214
    @pnakamboj1214 11 місяців тому +1

    Mera nal v eh gallan hundiya ny jdo da mai path krna shuru kita c per phir v mai ni shdeya sab bht mushkila v aa rahiya ny per mai guruduara jana ni shdeya waheguru ji sab ty mehar krn kda v gurbani ton apna mukh na modo chaha jo mrji hoj🙏🙏🙏😇😇

    • @ishpreetkaur5789
      @ishpreetkaur5789 11 місяців тому

      Mere nal v aahi ho reya hai mere nal bahut atyachaar ho reya hai fer v mai koshish kr rahi ha v na chada gurudwara Jana waheguru kde v najyaj ni krde apne bacheya nal

    • @pnakamboj1214
      @pnakamboj1214 11 місяців тому

      @@ishpreetkaur5789 hnji jdo parkh chl rahi hundi aa na odo kda v dolna ni chaida wmk 🙏

  • @ranidhingra972
    @ranidhingra972 11 місяців тому +2

    Waheyguru ji 🙏🏻🙏🏻🙏🏻🙏🏻🙏🏻

  • @Deep__Chauhan
    @Deep__Chauhan 11 місяців тому +2

    Waheguru ji waheguru ji waheguru 🙏

  • @asharanijulaha6856
    @asharanijulaha6856 11 місяців тому +3

    WaheGuru ji ka Khalsa waheguru ji ki Fateh 🙏🙏

  • @jagjitkaur2555
    @jagjitkaur2555 11 місяців тому +2

    Waheguru ji meher karo

  • @satbirsingh410
    @satbirsingh410 11 місяців тому +3

    Waheguru Ji ❤️

  • @harseeratkaur4harsimratkau603
    @harseeratkaur4harsimratkau603 11 місяців тому +3

    Waheguru ji Dhan Dhan baba deep singh ji

  • @nirmlesant9144
    @nirmlesant9144 11 місяців тому +1

    Waheguru ji

  • @MohinderKaurDandiwal
    @MohinderKaurDandiwal 11 місяців тому +2

    ਵਾਹਿਗੁਰੂ ਵਾਹਿਗੁਰੂ ਜੀ

  • @baldishdaroch
    @baldishdaroch 3 дні тому

    Waheguru ji 🙏🙏🎉🎉 waheguru ji 🙏🙏🎉🎉🌞🌞🙏🙏🙏🙏🙏

  • @cksingh852
    @cksingh852 11 місяців тому +2

    Mera nal ajj hi eda hoye same video wela

  • @amandeepkaur-fk8ki
    @amandeepkaur-fk8ki 11 місяців тому +1

    Waheguru ji 🙏🙏🙏🙏 mehar baneai rkhyo ji 🙏🙏

  • @davinderkhehrs6655
    @davinderkhehrs6655 11 місяців тому +2

    waheguru ji

  • @dalvbirdalvbir5674
    @dalvbirdalvbir5674 10 місяців тому +1

    Waheguru ji

  • @gurudevsingh7607
    @gurudevsingh7607 8 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @HarbhajanSinghbhullar-kv9yz
    @HarbhajanSinghbhullar-kv9yz 11 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 3:34 3:35 3:36

  • @kunwarpartapsingh3888
    @kunwarpartapsingh3888 11 місяців тому

    ਮੇਰੇ ਨਾਲ ਇਵੇਂ ਹੀ ਹੋਇਆ

  • @sajanrandhawa6122
    @sajanrandhawa6122 11 місяців тому +3

    Waheguru Ji 🙏

  • @brarbrar9374
    @brarbrar9374 11 місяців тому +2

    Waheguruji meharkrna

  • @sohanboparai1699
    @sohanboparai1699 11 місяців тому +1

    Bilkul Sach va g