“ਓਦੋਂ ਮੈਂ ਸੋਚਦਾ ਕਿ ਮੈਂ ਚੰਗਾ ਪੁੱਤ ਨਹੀਂ ਆ” l Gippy Grewal l Tanu Grewal l Gurdeep K. Grewal l B Social

Поділитися
Вставка
  • Опубліковано 21 гру 2024

КОМЕНТАРІ • 186

  • @Jassbhangu31
    @Jassbhangu31 2 роки тому +27

    ਬਹੁਤ ਬਹੁਤ ਪਿਆਰ ਗਿੱਪੀ ਬਾਈ...ਮਾਂ ਵਾਲੀ ਗੱਲ ਲਈ...God bless you

  • @shivdevsingh8458
    @shivdevsingh8458 2 роки тому +40

    ਬਹੁਤ ਹੀ ਜ਼ਿਆਦਾ ਵਧੀਆ ਲੱਗੀ ਗੱਲ ਬਾਤ। ਪੰਜਾਬੀਆਂ ਨੂੰ ਵਧੀਆ ਸੁਨੇਹਾ ਇਸ ਵਿਚੋਂ ਕਿ ਬੱਚੇ ਤਿੰਨ ਚਾਰ ਚਾਹੀਦੇ ਹਨ। ਜ਼ਿੰਦਗੀ ਦੀ ਹਕੀਕਤ ਹੈ ਕਿ ਇੱਕ ਬੱਚੇ ਵਾਲੇ ਮਾਂ ਪਿਓ ਅੰਨੇ ਹੁੰਦੇ ਹਨ।

    • @punjabihistory
      @punjabihistory 2 роки тому +7

      ਮਹਿੰਗਾਈ ਵੀ ਬਹੁਤ ਆ ਬੰਦਾ ਕੀ ਕਰੇ ਸਕੂਲ ਦੇ ਖਰਚੇ ਕਿੰਨੇ ਆ ਆਮ ਬੰਦਾ ਘਰ ਮਸਾਂ ਚਲਾ ਸਕਦਾ

    • @BimlaDevi-tl1cj
      @BimlaDevi-tl1cj 2 роки тому

      Sahi kiha veer ji

    • @Movieclips8172
      @Movieclips8172 2 роки тому +2

      ਜੇ ਸਮਝ ਘੱਟ ਹੋਵੇ ਤਾਂ comment ਨਹੀਂ ਕਰੀਦਾ।
      ਜੇਕਰ ਹਰ ਇੱਕ ਬੰਦਾ ਏਹਦੇ ਵਾਂਗ ਹੀ ਸੋਚਦਾ ਰਿਹਾ ਤਾਂ ਆਉਣ ਵਾਲੇ ਕੱਲ੍ਹ ਨੂੰ ਲੋਕਾਂ ਕੋਲ ਨਾ ਤਾਂ ਪੈਸਾ ਹੋਣਾ ਤੇ ਨਾ ਹੀ ਕੋਈ ਕੰਮ ਮਿਲਣਾ । ਕਿਉਂਕਿ ਜਨਸੰਖਿਆ ਹੀ 7/8ਗੁਣਾ ਵੱਧ ਜਾਣੀ ਏ।
      ਅੱਜ ਕੱਲ ਹਰ ਬੱਚਾ ਓਪਰੇਸ਼ਨ ਨਾਲ ਹੋਣ ਲੱਗ ਗਿਆ ਹੈ ਕਿਉਂਕਿ ਕੁਦਰਤ ਏਹ ਚਾਹ ਰਹੀ ਏ ਤਾਂ ਜੌ ਕੋਈ ਇੱਕ ਦੋ ਤੋਂ ਜਿਆਦਾ ਬੱਚਾ ਨਾਂ ਪੈਦਾ ਕਰ ਸਕੇ। ਕੁਦਰਤ ਨੂੰ ਪਤਾ ਕੇ ਦੁਨੀਆ ਤਾਂ ਮਹਾਂਮੂਰਖ ਹੈ ਏਹ ਥੋੜ੍ਹਾ ਕਿਤੇ ਰੁਕਣ ਵਾਲੀ ਏ।
      ਜਿਆਦਾ ਬੱਚੇ ਪੈਦਾ ਕਰਕੇ ਅਸੀਂ ਤਾਂ ਆਪਣਾ ਸੁੱਖ ਦੇਖ ਲਿਆ ਪਰ ਆਉਣ ਵਲੀ ਨਸਲ ਨੂੰ ਭੁੱਖਾ ਮਰਨ ਲਈ ਛੱਡਣ ਦਾ ਅਸੀਂ ਬਦੋਬਸਤ ਕਰ ਦਿੱਤਾ। ਜਿਥੋਂ ਤੱਕ ਤੁਸੀਂ ਸੋਚ ਸਕਦੇ ਹੋ ਓਹਦੇ ਨਾਲੋ ਕਿਤੇ ਜਿਆਦਾ ਅਗਾਂਹ ਤੋਂ ਕੁਦਰਤ ਕੁਦਰਤ ਕੰਮ ਕਰਨਾ ਸ਼ੁਰੂ ਕਰਦੀ ਐ

    • @punjabihistory
      @punjabihistory 2 роки тому

      @@Movieclips8172 right

    • @HARLEEN.HARJOT
      @HARLEEN.HARJOT 2 роки тому

      @@Movieclips8172 👍

  • @mandeepsandhu3436
    @mandeepsandhu3436 2 роки тому +23

    "ਮਿੱਤਰਾਂ ਦੇ ਚਾਦਰੇ ਤੇ ਪਾਦੇ ਮੋਰਨੀ" ਪਿਛਲੇ ਦੋ ਦਿਨਾਂ ਤੋਂ ਸੁਣ ਰਿਹਾਂ। ਸੁਣਕੇ ਲਗਦਾ ਕਿ ਗਾਣੇ ਤਾਂ ਉਹੀ ਸੀ ਹੁਣ ਤਾਂ ਗਾਣਿਆਂ ਦੀ ਥਾਂ ਤੇ ਗਾਲ਼ਾਂ ਹੀ ਬਣ ਰਹੀਆਂ ਨੇ।♥️♥️

  • @paramjitsinghsangha5669
    @paramjitsinghsangha5669 2 роки тому +30

    ਵੀਰੇ ਬਹੁਤ ਚੰਗੀ ਤੇਰੀ ਸੋਚ ਏ ਚਲੋਂ ਕੰਮ ਸੇ ਕੰਮ ਬਦੇਸ਼ ਦਾ ਜਨਮ ਹੋਣ ਦੇ ਬਾਵਜੂਦ ਪੰਜਾਬੀ ਤਾਂ ਸਿਖ ਲੲੀ

    • @harpreetkaur5022
      @harpreetkaur5022 2 роки тому +1

      Yes gippy de bache bi bhut sohni punjabi bolde han

  • @avtaarsingh8219
    @avtaarsingh8219 2 роки тому +47

    ਗਿੱਪੀ ਵੀਰ ਅਸਲੀ ਸਿੱਖ ਆ ਆਪਣੇ ਕੰਮ ਕਰਕੇ ਓ ਭਾਵੇਂ ਸਾਬਤ ਸੂਰਤ ਨਹੀਂ ਪਰ ਆਪਣੇ ਬੱਚਿਆਂ ਨੂੰ ਅਜੇ ਤੱਕ ਪੂਰੀ ਮਿਹਨਤ ਤੇ ਸ਼ਿੱਦਤ ਨਾਲ ਸਿੱਖ ਬਣਾਇਆ ਬੜੀ ਖੁਸ਼ੀ ਹੋਈ ਏ ਸੁਣ ਕੇ ਬਚੇ ਜਾਦਾ ਹੋਣੇ ਚਾਹੀਦੇ

    • @Jijag-h21
      @Jijag-h21 2 роки тому +1

      Yr guru Gobind Singh g v Gippy Grewal karke sikh Bane a ki a yr nachaar nahi Banya guru Sahib ne kise nu

    • @mskhalsa7784
      @mskhalsa7784 2 роки тому

      Ser de wal hona te pagg di bahut ahmiat hai

  • @dalbirsingh.24
    @dalbirsingh.24 2 роки тому +8

    I think tanu is most hilarious during interview 😂 she is only physically present here but her mind blooming around world

  • @gurbakhshsingh9746
    @gurbakhshsingh9746 2 роки тому

    ਜਦ ਮੈਂ ਕਿਸੇ ਨਾਲ ਗੱਲ ਕਰਦਾ ਕਿ ਬੱਚੇ 2 ਤੋਂ ਜਿਆਦਾ ਹੋਣੇ ਚਾਹੀਦੇ ਆ ਤਾਂ ਕਈ ਮੇਰੀ ਗੱਲ ਕੱਟ ਦੇ ਆ ਪਰ ਆਹ ਇੰਟਰਵਿਊ ਸੁਣਾਊ ਹੁਣ ਓਹਨਾ ਨੂੰ ਬਹੁਤ ਵਧੀਆ ਗੱਲਾਂ ਬਾਤਾ ,, ਬਹੁਤ ਹੀ ਜਿਆਦਾ ਵਧੀਆ ਵਿਸ਼ੇ ਤੇ ਵਧੀਆ ਗੱਲਾਂ ਕੀਤੀਆਂ । ਧੰਨਵਾਦ

  • @Rodecollegeofficial
    @Rodecollegeofficial 2 роки тому

    ਸਟਾਰਾਂ ਵਲੋਂ ਆਵਦੇ ਪਰਵਾਰ ਨੂੰ ਸਮਾਂ ਦੇਣਾ ਤੇ ਬੱਚਿਆਂ ਨਾਲ ਖੇਡਦੇ ਮਜਾਕ ਚ ਵੀਡੀਓ ਵਾਇਰਲ ਕਰਨੇ ਸਮਾਜ ਵਾਸਤੇ ਬਹੁਤ ਵਧੀਆ ਹਨ ਗਿਪੀ ਇਸ ਮਾਮਲੇ ਚ ਸਭ ਤੋਂ ਜਿਆਦਾ ਪਿਆਰ ਪਾਉਣ ਵਾਲਾ ਪੰਜਾਬੀ ਪਰਵਾਰਾਂ ਦਾ ਇਕ ਚਹੇਤਾ ਪਰਵਾਰਿਕ ਕਾਲਕਾਰ ਬਣ ਚੁੱਕਿਆ ਸ਼ੁਭ ਇੱਛਾਵਾਂ ਫਿਲਮ ਵਾਸਤੇ ਵਧੀਆ ਇੰਟਰਵਿਊ ਆ ਹਮੇਸ਼ਾਂ ਵਾਂਗ ਮੈਡਮ

  • @noordeephayer4418
    @noordeephayer4418 2 роки тому

    ਤਨੂ ਗਰੇਵਾਲ ਤਾਂ ਪਾੜਤੀ ਹੋਣੀ ਅਗਲੇ ਨੇ
    ਬਹੁਤ ਗੰਦਾ ਇਹੋ ਜਿਹੇ ਕੰਮਾਂ ਨੂੰ ਗਿੱਪੀ ਉਸਤਾਦ

  • @paramvirsingh1334
    @paramvirsingh1334 2 роки тому +1

    Punjab da hera gippy bro punjabi industry nu upr ly jn wala gippy bhai luv u bro

  • @sukhkaur6184
    @sukhkaur6184 2 роки тому +20

    Mere pind da singer ne Gippy Grewal ji ,,,Sade ghr de nl ghr aa ohna da ,,,boht vdia fmly aa ,,,meri bhua ji te mere dady ji Gippy Grewal nl ਖੇਡਦੇ ਹੁੰਦੇ c chote hunde

    • @manjotsinghbaidwan896
      @manjotsinghbaidwan896 2 роки тому

      Vdia .mauj kr re o tuc tan
      Ethe v gippy sec 69 mohali rehnde aa.mere nede aa bilkul.

  • @kamaldeepkaur2446
    @kamaldeepkaur2446 2 роки тому +18

    ਬਹੁਤ ਸੋਹਣੀਆਂ ਗੱਲਾਂ ਕੀਤੀਆਂ

  • @gindersohal
    @gindersohal 2 роки тому +15

    Mam ik interview ਚਰਨ ਲਿਖਾਰੀ ਦੀ ਹੋਜੇ plz

  • @Farezkhan.x
    @Farezkhan.x 2 роки тому +8

    ਬਹੁਤ ਸੋਹਣੀਆਂ ਗੱਲਾਂ ਬਾਤਾਂ... ਸੋਹਣੇ ਸਵਾਲ ਜਵਾਬ ❤️❤️🌸

  • @harneetkaur3278
    @harneetkaur3278 2 роки тому +5

    ਇਸ ਇੰਟਰਵਿਊ ਚੇ ਸਿਰਫ 2 ਇਨਸਾਨ ਹੀ ਨੇ |

  • @Pardesi-AL
    @Pardesi-AL 2 роки тому +37

    Gippy grewal and his wife's mohabatnama hona chahida

  • @rockblade9559
    @rockblade9559 2 роки тому +3

    ਪੱਤਰਕਾਰ ਲੜਕੀ ਪੰਜਾਬੀ ਫ਼ਿਲਮਾਂ ਦੀ ਅਭਿਨੇਤਰੀ ਬਣਨੀ ਚਾਹੀਦੀ ਹੈ।

  • @jagatkamboj9975
    @jagatkamboj9975 2 роки тому +6

    ਫਰਕ ਤਾਂ ਪੈਂਦਾ ਹੈ
    ਮਾਂ ਬਾਪ ਨੂੰ ਕੋਈ ਨੀ ਪੁਸ਼ਦਾ
    ਸਬ ਫਰਜੀ ਗ੍ਹਲਾ ਨੇ
    ਜੇ ਕਿਸੇ ਨੂੰ ਮੇਰੀ ਗਲ ਬੂਰੀ ਲੱਗੀ ਤਾਂ ਉਸ ਦੇ ਲਈ ਮੁਆਫੀ 🙏🙏

  • @kamaldeepkaur1007
    @kamaldeepkaur1007 2 роки тому +6

    Gippy veer nice person aa👍

  • @SukhwinderSingh-wq5ip
    @SukhwinderSingh-wq5ip 2 роки тому +4

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Malwewala
    @Malwewala 2 роки тому +19

    ਤਨੂ ਆਪ ਕਹਿੰਦੀ ਮੈੰਨੂੰ ਠੇਠ ਪੰਜਾਬੀ ਵੀ ਆਉੰਦੀ ਆ
    ਫੇਰ ਕਿਉੰ ਇੰਨਾ ਵਾਧੂ ਕਰ ਰਹੀ ਆ ਅੰਗਰੇਜ਼ੀ ਬੋਲ ਕੇ
    ਬੀਬੀ ਨੂੰ ਸਮਝਾਉਣਾ ਬਣਦਾ ਸੀ ਕਿ ਇੰਟਰਵੀਊ ਕਰਨ ਵਾਲੇ ਵੀ ਪੰਜਾਬੀ ਨੇ ਤੇ ਦੇਖਣ ਵਾਲੇ ਵੀ ਪੰਜਾਬੀ ਨੇ

    • @jeetdhillon7343
      @jeetdhillon7343 2 роки тому +1

      Sahi kiha.

    • @amritkaur2908
      @amritkaur2908 2 роки тому +2

      Bilkul shi kiha

    • @renu5885
      @renu5885 2 роки тому +1

      Bilkul sahi keha…actress Punjabi ch gall karan ch Bilkul comfortable nhi c par keh rahi c be Punjabi bahut easy aa😄

  • @GurpreetKaur-lx9tp
    @GurpreetKaur-lx9tp 2 роки тому +2

    Bhain ji sunn wali b Gurpreet k. Grewal bahut vadia interview hai Waheguru ji Chardikla ch rakhan 🙏🇩🇪❤️

  • @sunrisesunset979
    @sunrisesunset979 2 роки тому +14

    Gippys movie’s are good example of GOOD TEAMWORK 🤘✊

  • @kuldeepbrar8514
    @kuldeepbrar8514 2 роки тому +30

    ਠੇਠ ਪੰਜਾਬੀ ਬੋਲਦੀ ਭੋਰਾ ਇੱਜਤ ਵੀ ਬਣ ਜਾਂਦੀ ਆ ਆ ਆ ਕਰੀ ਜਾਂਦੀ ਆ ਅੰਗਰੇਜੀ ਦੀ ਲਾਇਨ ਬਣਾਉਣੁੀ ਆਉਂਦੀ ਨੀਂ ਜਲੂਸ ਵਾਧੂ ਦਾ ਜਦੋਂ ਕੁੱਝ ਪੁੱਛਦੇ ਆ ਕਰੂ ਆ ਆ ਆ 😂😂😂

    • @lovesandhu1525
      @lovesandhu1525 2 роки тому +4

      Bro tanu Canada born a ehna loka di English eda di hundi a punjabi English de word punjabi ch e bolde ne ta kr k apa nu out jhi lgdi ehna loka di boli

    • @gopigill5169
      @gopigill5169 2 роки тому

      @@lovesandhu1525 bro main uk aa bhuat uk born nu mil chuka suru ch kehndiyan ne punjabi ni aundi fir je tusi english ch gal nahi krde ta fir punjabi v boldiyan ne te punjabi ch msg v krdiyan ne, eh mere nal hoya aa ik var nahi bhuat var

  • @kamaldhinsa1765
    @kamaldhinsa1765 2 роки тому +6

    Best interview from my favourite Gippy grewal ji👌you are genuine actor. Stay blessed 👏🌹

  • @ramanmaan5288
    @ramanmaan5288 2 роки тому +5

    Bht chnga lgda ena de 3 bete kde mainu ehna de te neeru bajwa diya betiya nu dekh k mel krade movie yaad aa jndi v betiya bete

  • @jasueprincemehta8779
    @jasueprincemehta8779 2 роки тому

    ਮੇਰੀ ਬੇਟੀ ਦੀ 100% ਸੋਚ ਗਿੰਪੀ ਵਾਲੀ ਹੈ ਬੱਚਿਆ ਲਈ ਆਂਖਦੀ ਹੈ 4-5 ਬੱਚੇ ਹੋਣ Very good putter ji god bless you 🙏🙏👍👌👍👌

  • @Movieclips8172
    @Movieclips8172 2 роки тому

    ਬੱਚਿਆਂ ਵਾਲੀ ਗੱਲ ਤਾਂ ਇਹਨੇ ਬੱਚਿਆਂ ਵਾਲੀ ਹੀ ਕਰ ਦਿੱਤੀ। ਇੱਕ ਸਮਝਦਾਰ ਬੰਦੇ ਨੂੰ ਏਹ ਗੱਲ ਦਾ ਪਤਾ ਹੈ ਕਿ ਗਰੀਬੀ ਜਿਆਦਾ ਬੱਚਿਆਂ ਦੇ ਹੋਣ ਕਾਰਨ ਹੀ ਵਧ ਰਹੀ ਹੈ
    ਜਿੰਨੀ ਜਿਆਦਾ ਆਬਾਦੀ ਓਨੀ ਹੀ ਜਿਆਦਾ ਗਰੀਬੀ
    ਬਹੁਤ ਸੋਹਣੀਆਂ ਗੱਲਾਂ ਕਹਿਣ ਤੋਂ ਪਹਿਲਾਂ ਥੋੜ੍ਹਾ ਸੋਚ ਤਾਂ ਲਿਆ ਕਰੋ

  • @raminderjitsandha5372
    @raminderjitsandha5372 2 роки тому

    I agree with you 3-4 kids should be.These days we need for happy life.big family. God bless you all.

  • @iveerkaransingh
    @iveerkaransingh 2 роки тому +3

    hmm this interview was so interesting and yea i liked it alot
    as well as the way Gippy Grewal explained his views was so great
    Hattsoff Gippy Grewal bai
    and Good Luck for Upcoming movie
    Waheguru khoob trakkiy'an bkshn 💐💐💐💐

  • @jagdeepgrewal4008
    @jagdeepgrewal4008 2 роки тому +1

    All GREWAL in One Farme of Bsocial Wow 😘😘😘

  • @khandmishrirecords
    @khandmishrirecords 2 роки тому

    Bahut sohna interview asee poora suneya

  • @pindadalifestyle682
    @pindadalifestyle682 2 роки тому

    ਵਾਹਿਗੁਰੂ ਜੀ

  • @sardarjitarntaran9793
    @sardarjitarntaran9793 2 роки тому

    bahut sohni mulakat all three grewal very gud

  • @ujjwalagarewal4159
    @ujjwalagarewal4159 2 роки тому

    Very good thoughts gipi Garewal God bless both of you

  • @raminderjitsandha5372
    @raminderjitsandha5372 2 роки тому +1

    Love you guys. God bless you all

  • @shanijutt222
    @shanijutt222 2 роки тому +2

    Gippygrewal real legend

  • @sarassinghjoy9734
    @sarassinghjoy9734 2 роки тому +2

    Nice interview dii
    Thank you is couple nu milaun lei👍🙏😊🙏

  • @marketingauthority1823
    @marketingauthority1823 2 роки тому

    interviewer is soo polite & cool

  • @dimpysingh4380
    @dimpysingh4380 2 роки тому +3

    Sat shri akal Di 🙏
    Di meinu tusi Rupinder Di diya galla suna buhat vadiya lag diya ne .sachi tusi buhat nice lady's oo .Wahegure ji mehar karn tuhade dona te 🙏

  • @harneetkaur3278
    @harneetkaur3278 2 роки тому +7

    Sorry but Tanu ne interview di vibe nu maintain nhi rakhiya, thank you gippy vre 😊👍

    • @osingh2041
      @osingh2041 2 роки тому

      Yes darling Harneet Kaur ji, you are right.

  • @navjotkaur5854
    @navjotkaur5854 2 роки тому

    just love the questions superbbbbbbbbbbbbbbbbbbb maam

  • @jassipandheR2122
    @jassipandheR2122 2 роки тому +1

    Gippy y respect ✊

  • @raminderjitsandha5372
    @raminderjitsandha5372 2 роки тому

    I have a wish Gippy dear to watch your movie cast live I miss Punjab and old days that I saw in your vlogs doing to much fun.

  • @beantsingh3717
    @beantsingh3717 2 роки тому +5

    ਪੰਜਾਬੀ ਬੋਲ ਲੇ। ਪਿਛਲੀ interview ਵਿੱਚ ਵਧੀਆ ਬੋਲ ਰਹੀ ਸੀ

  • @JagpalDhudike
    @JagpalDhudike 2 роки тому

    starting ch kini cute lgde a interview krn wali kudi

  • @Gagan-yx4hq
    @Gagan-yx4hq 2 роки тому

    Gipppyy veera is gem💎💎💎💎💎💎💎💎💎💎💎💎💎

  • @Bhangujatt3191
    @Bhangujatt3191 2 роки тому +2

    Grewal family's sat siri skal ji

  • @ramandeepsingh4310
    @ramandeepsingh4310 2 роки тому +5

    Good

  • @kirankaur4504
    @kirankaur4504 2 роки тому +5

    ਸਤਿ ਸ੍ਰੀ ਅਕਾਲ ਜੀ 🙏🙏🙏

  • @amritt777
    @amritt777 2 роки тому +2

    Fav artist nl fav interviewer ❤

  • @Dreamyartscapes01
    @Dreamyartscapes01 2 роки тому

    Waiting for Ardaas nxt part

  • @manndalam4180
    @manndalam4180 2 роки тому +2

    Bhut vadia interview laggi

  • @navysingh6487
    @navysingh6487 2 роки тому

    Gippy veer bhut vadiya soch .bache kam toh kam 4 ya 5 hone chahide ne

  • @kisankaur4459
    @kisankaur4459 2 роки тому +3

    Justice for Sidhu Moosa Wala😭🙏 PLEASE.................

  • @bosslady1437
    @bosslady1437 2 роки тому +1

    Best interview.... Great 👌👌👌👌👌👌👌👌👌... The way he talks about his family

  • @beebaboysshahbaazpuria6033
    @beebaboysshahbaazpuria6033 2 роки тому +1

    Bahut vadiya g

  • @guntajmanjer1111
    @guntajmanjer1111 2 роки тому +2

    Very nyc g

  • @harpreetgrewal1358
    @harpreetgrewal1358 2 роки тому +1

    Very nice interview

  • @gaganwadhwa9535
    @gaganwadhwa9535 2 роки тому +1

    Very nice interview 👌👌

  • @Lovejassar
    @Lovejassar 2 роки тому +5

    Tanu Grewal nu interview lyi prepare hona chahida

  • @advancedkhetibaadi5174
    @advancedkhetibaadi5174 2 роки тому +1

    Gippygrewal veera

  • @malikrashid8534
    @malikrashid8534 2 роки тому

    gippi right .now naturally fertility decreasing . even years after ," Bhagwan ki kirpa hoti ha. ".meanwhile age factor emerges..or baby too weak. .so to plan again. so gipi g right ."bachay botay honay chahi da aay ."

  • @parmindersekhon1727
    @parmindersekhon1727 2 роки тому

    Gippy veeere Ardaas kran jroor pa dio please because stress ch gay hoe lok v stress free jina sikh lain

  • @jassisekhon6335
    @jassisekhon6335 2 роки тому +1

    ਸੱਤ ਸ੍ਰੀ ਅਕਾਲ ਜੀ

  • @northsideofficial1923
    @northsideofficial1923 2 роки тому +7

    Tanu Grewal di Punjabi te oh ungal chakk rhe jo Punjab ch jammiya jaayiaan Actresses da punjabi channel te angreji boldiyan gwaara ne.

  • @baljindersrana7597
    @baljindersrana7597 2 роки тому

    Very nice interview Gurdeep ji

  • @gurjitsingg7060
    @gurjitsingg7060 2 роки тому +1

    Very nice

  • @sukhmindersinghjohal7612
    @sukhmindersinghjohal7612 2 роки тому

    Good interview

  • @amritsandhu962
    @amritsandhu962 2 роки тому

    Nice 🙏

  • @alliegrewal4727
    @alliegrewal4727 2 роки тому +6

    Best interview 🌸

  • @nkvirk988
    @nkvirk988 2 роки тому +2

    His wife seems very good lady

  • @rajvirkaur4077
    @rajvirkaur4077 2 роки тому +8

    Puri film kr li tanu madam ne te name ni pta jippy k Gippy aa.pta ni kyu lok aida bolde nle Punjabi v andi aa fr v ki show krde rhnde aa

  • @satbirsingh1791
    @satbirsingh1791 2 роки тому

    Good luck

  • @itsexpertwith_mind7076
    @itsexpertwith_mind7076 2 роки тому

    Good interview..vdia conversation 👍👍

  • @honeys9307
    @honeys9307 2 роки тому

    👌👌👌👌👌

  • @naturecarewalasingh1751
    @naturecarewalasingh1751 2 роки тому +1

    Sare Jane Grewal , sare totally diffrent. ........ Tina Mam English vadhiya but humbleness te Punjabi sikhan te v mehnat karan

  • @nirmaljitkaur2468
    @nirmaljitkaur2468 2 роки тому +8

    ਤਨੂੰ ਗਰੇਵਾਲ ਵਿਚਾਰੀ ਦੀ ਪੰਜਾਬੀ???

  • @luckytoor2661
    @luckytoor2661 2 роки тому +2

    ❤❤

  • @karanbaraich2300
    @karanbaraich2300 2 роки тому

    Nyc

  • @manndalam4180
    @manndalam4180 2 роки тому +1

    GG❤️❤️

  • @jkvfabric3610
    @jkvfabric3610 2 роки тому +1

    Panjabi vich gal kareya kro

  • @jaspreetkaur1772
    @jaspreetkaur1772 2 роки тому +17

    Tnu Grewal jjloos. Kadhdi aa. .. punjabi interview vich .. English bol k

  • @gouravverma6810
    @gouravverma6810 2 роки тому

    👌🏻👌🏻👌🏻

  • @roop4229
    @roop4229 2 роки тому

    👍

  • @rajindersingh5186
    @rajindersingh5186 2 роки тому

    Mera beta v same gurbaz vang karda..

  • @mymixedworld4573
    @mymixedworld4573 2 роки тому +1

    Very good interview from both sides...... stay blessed 👍

  • @jatindersiingh6681
    @jatindersiingh6681 2 роки тому

    ਮੈਡਮ ਫਿਲਮ ਪੰਜਾਬੀ ਕਰ ਰਹੀ ਪਰ ਪੰਜਾਬੀ ਬੋਲਣੀ ਚੰਗੀ ਤਰਾਂ ਨਹੀਂ ਆਉਂਦੀ ਜਾਂ ਬੋਲਣੀ ਚਹੁੰਦੀ ਨਹੀਂ,ਗਿੱਪੀ ਨੂੰ ਵੀ ਜਿੱਪੀ ਕਹੀ ਜਾਂਦੀ ਆ

  • @jasvirtejay28
    @jasvirtejay28 2 роки тому +1

    Y g ਤੁਸੀਂ ਬੈਠੇ ਹੀ ਕੈਨੇਡਾ ਚ ਹੋ ਇੰਡੀਆ ਹੁੰਦੇ ਤਾਂ ਪਤਾ ਲੱਗਦਾ ਕੇ ਬੱਚਾ ਤਾਂ ਵੀ ਬਹੁਤ ਮੁਸ਼ਕਿਲ ਨਾਲ ਪਾਲਿਆ ਜਾਂਦਾ

  • @gurdevrandhawa3723
    @gurdevrandhawa3723 2 роки тому

    Good 👍

  • @DEVHEERONLY
    @DEVHEERONLY 2 роки тому

    🙏🙏🙏🙏🙏

  • @shanijutt222
    @shanijutt222 2 роки тому

    Ustad grewal

  • @RitikKumar-vz2ub
    @RitikKumar-vz2ub 2 роки тому +1

    💜

  • @karamjitkaur384
    @karamjitkaur384 2 роки тому

    🙏🙏🙏👌👌👌

  • @baljindersinghmehra6587
    @baljindersinghmehra6587 2 роки тому

    Madam ji English te Punjabi mix Kari jnde cc 1 number mahoul aa

  • @sukhpal2185
    @sukhpal2185 2 роки тому

    Tanu ji nal de chumke gold de same mere kol v ne

  • @singhkaur2538
    @singhkaur2538 2 роки тому

    Tanu mam tusi Punjabi movie ch apna future dekhdye va bot vdia gl va but plz tusi punjabi ch gl kro English language respact language 👍👍

  • @rebel_1947
    @rebel_1947 2 роки тому

    Awaaz ghat hai iss interview di.... Shayad kujh technical dikkat??

  • @kiran_cour
    @kiran_cour 2 роки тому

    Phla tan thnku mam gippy ji di eh interview karn lyi
    Kyu k is nal ona di soch da pta lagda k oh kive de insaan ne
    Bht vdia person lage is ton
    Te tanu te just blank face🤷🏻‍♀️🙄

  • @kuldipbachhal1201
    @kuldipbachhal1201 2 роки тому

    He is good actor and singer.