ਫਾਲਸੇ ਦੇ ਪੋਦੇ ਤੋ ਵੱਧ ਫਲ ਕਿਵੇਂ ਪ੍ਰਪਾਤ ਹੋਵੇ Kudrati kheti Punjab Fruit

Поділитися
Вставка
  • Опубліковано 15 жов 2024
  • ਫਾਲਸੇ ਦੇ ਪੋਦੇ ਤੋ ਵੱਧ ਫਲ ਕਿਵੇਂ ਪ੍ਰਪਾਤ ਹੋਵੇ Kudrati kheti Punjab Fruit

КОМЕНТАРІ • 9

  • @balrajsingh3426
    @balrajsingh3426 4 місяці тому +2

    ਬਹੁਤ ਵਧੀਆ ਸਮਝਾਇਆ ਗੁਰ ਮਿੱਤਰ ਸਿੰਘ ਜੀ 👍 ਨਵੇਂ ਫਲਦਾਰ ਬੂਟੇ ਕਿੰਨਾ ਡੂੰਘਾ ਟੋਆ ਪੁੱਟ ਕੇ ਤੇ ਕਿੰਨੀ ਖਾਦ ਰਲਾਕੇ ਲਾਈਏ ? ਬੂਟੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਹੀ ਲਈਏ ? ਜਰੂਰ ਵੀਡੀਓ ਪਾ ਕੇ ਸਮਝਾਓ😊 ਮੈਂ ਵੀ 1/2 ਕਿੱਲੇ ਵਿੱਚ ਕੁਦਰਤੀ ਖੇਤੀ ਸ਼ੁਰੂ ਕਰਨ ਦੇ ਵਿਚਾਰ ਵੱਲ ਅੱਗੇ ਵੱਧ ਰਿਹਾ ਹਾਂ। ਸ਼ਾਇਦ ਅਕਾਲਪੁਰਖ ਦੇ ਹੁਕਮੁ ਤੋਂ ਬਾਦ ਤੁਹਾਡੇ ਵੀਡੀਓ ਦਾ ਹੀ ਅਸਰ ਹੈ। ਤੁਸੀਂ ਜਿੰਨੇ ਕਿਸਾਨਾਂ ਨੂੰ ਨਿਸਵਾਰਥ ਕੁਦਰਤ ਦੇ ਨੇੜੇ ਲਿਆਓਗੇ , ਕੁਦਰਤ🌿🍃 ਦੀ ਉਤਨੀ ਹੀ ਵੱਧ ਬਖਸ਼ਿਸ ਆਪ ਜੀ ਤੇ ਹੋਵੇਗੀ😊

  • @veergill2130
    @veergill2130 4 місяці тому

    ਵੀਰ ਠੀਕ

  • @rattansingh6498
    @rattansingh6498 4 місяці тому +1

    ਭਾਜੀ ,ਫਾਲਸੇ ਦੀ ਕੰਟਿਗ ਕਿਹੜੇ ਮਹੀਨੇ ਕਰਦੇ ਹੋ , ਦਸਿੳ , ਮੇਰੇ ਕੋਲ ਫਾਲਸਾ ਦਰਖਤ ਹੀ ਬਣ ਗਿਆ ਹੈ

    • @kudratikhetikissan
      @kudratikhetikissan  4 місяці тому +1

      ਸਰਦੀ ਵਿਚ ਜਦੋਂ ਪੋਦੇ ਦੇ ਸਾਰੇ ਪੱਤੇ ਝੜ ਜਾਣ ੳਸ ਤੋ ਬਾਅਦ

  • @Jagroopsingh2022
    @Jagroopsingh2022 4 місяці тому

    ❤❤

  • @LakhvirsinghLakhvirsingh-n9g
    @LakhvirsinghLakhvirsingh-n9g 4 місяці тому

    Bilkul Sahi gll hai bai g

  • @harkiratkaur3299
    @harkiratkaur3299 4 місяці тому

    Sade saree leaves jive agg laggi hundi hai sud rhe ne asi bhi kudrati Rakhe ne fruit bhut lgga hai ki Kariye Palani bhut ghat dindhe ha

    • @kudratikhetikissan
      @kudratikhetikissan  4 місяці тому +1

      ਮਲਚਿੰਗ ਜਾਂ ਗੁਡਾਈ ਜਰੂਰੀ ਹੈ ।ਪਾਣੀ ਵੀ ਲਗੳ ਹੋਲੀ ਹੌਲੀ ਮਿੱਟੀ ਅਪਣੇ ਆਪ ਤੰਦਰੁਸਤ ਹੋ ਜਾਦੀ ਹੈ ਸੂਖਮ ਜੀਵ ਜਦੋਂ ਵਧ ਗਏ ਪਾਣੀ ਦੀ ਮੰਗ ਵੀ ਘੱਟ ਹੋ ਜਾਂਦੀ ਹੈ

    • @harkiratkaur3299
      @harkiratkaur3299 4 місяці тому

      Hanji Mai apne sare fruit tress te mulching kiti hai even pots ch bhi mulching kiti hai Sabzi wali kyariya ch bhi mulching karti tuhade ton bhut knowlege te motivation mildi hai Mai sab nu samzzan di koshish kardi ha ki kudrati Kheti karo kise nu Samaz hi nahi Anandi mere husband Pehla jammun de patteiya nu agg la dinde c jamun nahi c lagde last year ton agg band karwa k Ona leaves di mulching karti Kuch Khaad bna li es bar jammun bhut lge ne. Thanks veere