ਜਠੇਰੇ ਕੀ ਹੁੰਦੇ ? ਪੂਜਣੇ ਚਾਹੀਦੇ ਜਾਂ ਨਹੀਂ ? Jathere | Pavitarvir Singh | Surkhab TV

Поділитися
Вставка
  • Опубліковано 25 лип 2024
  • ਜਠੇਰੇ ਕੀ ਹੁੰਦੇ ? ਪੂਜਣੇ ਚਾਹੀਦੇ ਜਾਂ ਨਹੀਂ ? Jathere | Pavitarvir Singh | Surkhab TV
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ UA-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our UA-cam Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp.com/J3nKptdTCW1...
    ** Subscribe and Press Bell Icon also to get Notification on Your Phone **

КОМЕНТАРІ • 418

  • @satwinderkaur1096
    @satwinderkaur1096 4 роки тому +124

    ਜਿਉਂਦੇ ਮਾਤਾ ਪਿਤਾ ਜੀ ਦੀ ਸੇਵਾ ਕਰੋ।
    ਅਸਲੀ ਜਠੇਰੇ ਹੈ ।

  • @satpalgarewal935
    @satpalgarewal935 3 роки тому +13

    ਦੁਖ ਲਗਦਾ ਜਦੋਂ ਲੋਕ ਆਪਣੇ ਹੱਥ ਨਾਲ ਇਟਾਂ ਲਾਕੇ ਆਪ ਹੀ ਡਰੀ ਜਾਦੇ ਨੇ

  • @yuvrajsingh8155
    @yuvrajsingh8155 Рік тому +7

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RajKumar-gn1tt
    @RajKumar-gn1tt 4 роки тому +20

    ਵੀਰ ਜੀ ਮਿਨੂੰ ਤੂਹਾਡੀਆ ਗੱਲਾਂ ਬਹੁਤ ਵਧੀਆ ਲੱਗਿਆ, ਜਠੇਰਿਆਂ ਦੀ ਪੂਜਾ ਕਰਨਾ ਜਾਂ ਉਹਨਾਂ ਦਾ ਆਦਰ ਕਰਨਾ ਮਾੜੀ ਗੱਲ ਨਹੀਂ ਹੈ। ਪਰ ਸਾਨੂੰ ਉਹਨਾਂ ਦੇ ਨਾਂ ਤੇ ਪਖਾੰਡ ਨਹੀਂ ਕਰਨੇ ਚਾਹੀਦੇ।

  • @DilbagSingh-sb1hn
    @DilbagSingh-sb1hn 4 роки тому +19

    ਵਾਹਿਗੁਰੂ ਜੀ

  • @jaspalsingh1326
    @jaspalsingh1326 4 роки тому +80

    ਵੀਰ ਜੀ ਏਸ ਭਰਮ ਛੱਡ ਕੇ ਗੁਰੂ ਚਰਨਾ ਵਿਚ ਜੁੜਨਾ ਚਾਹੀਦਾ ਹੈ ਧੰਨਵਾਦ

    • @amritbagrah3847
      @amritbagrah3847 4 роки тому +4

      Oh bharawa eh v apne guru hunde jayda giyan ni wandi da okk

    • @davindersingh475
      @davindersingh475 4 роки тому +3

      @@amritbagrah3847 eh tuhada dar a .

    • @parminderkumar3428
      @parminderkumar3428 4 роки тому +3

      Jathry mnna Koi pakhand nahin

    • @toonice3494
      @toonice3494 4 роки тому +2

      @@amritbagrah3847 Kutey de bache kithe likheya gurbani vich ki eh pakhand karo?

    • @amritbagrah3847
      @amritbagrah3847 4 роки тому +2

      Too Nice kutey te bache mein kido kiha k guru ji ne huna gurbani wich likhya tu nai manda jatherya nu ta alright its ok but amein giyan kyn wandan riha

  • @bholiverma46
    @bholiverma46 4 роки тому +10

    ਚੰਗੀ ਜਾਣਕਾਰੀ ਲਈ ਧਨਵਾਦ

  • @user-jk8uz1mq5z
    @user-jk8uz1mq5z 4 роки тому +5

    ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥ Guru Nanak Dev Ji

    • @higherunderstanding6656
      @higherunderstanding6656 4 роки тому

      Fer jog kis tarah hunda oh bhi dasseo...koi pankati ja koi lines

    • @user-jk8uz1mq5z
      @user-jk8uz1mq5z 4 роки тому +2

      @@higherunderstanding6656 ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ua-cam.com/video/trseeDLw-CA/v-deo.html Ang 730

  • @bittuatla6182
    @bittuatla6182 4 роки тому +5

    ਦਸ਼ਮੀ ਮੱਸਿਆ ਪੂਰਨਮਾਸ਼ੀ ਕਿਵੇ ਚੱਲ ਰਹੀ ਏ ਸੰਗਰਾਂਦ ਗੁਰੂ ਘਰਾਂ ਵਿੱਚ ਵੀ ਕੀ ਚਾਰ ਦਿਨਾਂ ਤੋ ਬਿਨਾਂ ਦਿਨ ਕਿਉ ਨੀ ਮਨਾਇਆ ਜਾਦੇ

  • @user-jk8uz1mq5z
    @user-jk8uz1mq5z 4 роки тому +16

    ਵਾਚੈ ਵਾਦੁ ਨ ਬੇਦੁ ਬੀਚਾਰੈ ॥ ਆਪਿ ਡੁਬੈ ਕਿਉ ਪਿਤਰਾ ਤਾਰੈ ॥ ਘਟਿ ਘਟਿ ਬ੍ਰਹਮੁ ਚੀਨੈ ਜਨੁ ਕੋਇ ॥ ਸਤਿਗੁਰੁ ਮਿਲੈ ਤ ਸੋਝੀ ਹੋਇ || Dhan Guru Nank Dev Ji
    par aaj kal Sikha de hi brain wash ho chuke han jo ki Bahut sharam vali gal hai

  • @SubhashChander-id8xk
    @SubhashChander-id8xk 11 місяців тому +1

    ਅੰਧਕਾਰ ਤੋਂ ਜਾਗਰੂਕ ਕਰਨ ਲਈ ਧੰਨਵਾਦ ਸੱਚ ਗਲ ਐ ਬਾਈ ਜੀ
    ਜਿਹੜੇ ਅਸਲ ਜਠੇਰੇ ਨੇ ਸਾਡੇ ਬਜ਼ੁਰਗ ਜਿਉਂਦੇ ਜੀਅ ਅਸੀਂ ਓਹਨਾਂ ਦੀ ਦੇਖਭਾਲ ਨਹੀਂ ਕਰਦੇ ਪਰ ਮੜੀਆਂ ਤੇ ਦੀਵੇ ਬਾਲਦੇ ਹਾਂ

  • @GurdeepSingh-xx4tt
    @GurdeepSingh-xx4tt 3 роки тому +6

    Waheguru ji 🙏🌹🙏🌹🙏🌹🙏

  • @satwantsingh5187
    @satwantsingh5187 4 роки тому +3

    ਬਹੁਤ ਵਧੀਆ ਕਰਾਤੀਕਾਰੀ ਵਿਚਾਰ ਨੇ ਭਾਈ ਸਾਹਿਬ

  • @arunbehl9161
    @arunbehl9161 4 роки тому +14

    ਭਾਜੀ ਵਦੀਆ ਗੱਲ ਲੱਗੀ। ਇਵੇਂ ਹੀ ਕੁਝ ਹੋਰ ਵੀ ਜਰੂਰ ਇਸ ਤਰਾਂ ਦਾ ਦੱਸਦੇ ਰਹੋ ।

  • @chanderkantasharma2429
    @chanderkantasharma2429 4 роки тому +4

    Bs veer koi paknd ni hunda tuc bohat great ho Loki apne bjurgan nu birdasrm shdna hi suru kr denge koi ni isi bhane ohnu nu kus ta yad ruga

    • @unbroken96
      @unbroken96 3 роки тому +3

      Eh video sirf sikha nu samjon layi he k Guru Sahib ne mna kita es pakhand to, tusi mande rho koi ni rok reha carry on

  • @SahibSingh-jk2ms
    @SahibSingh-jk2ms 4 роки тому +6

    Good job Sardar Ji

  • @gurveersingh7278
    @gurveersingh7278 4 роки тому +14

    ਅਕਾਲੀ ਫੂਲਾ ਸਿੰਘ ਤੇ ਅੰਗਰੇਜਾ ਬਾਰੇ ਬਣਾਇਉ ਜੀ ਅਗਲੀ vedio

  • @Iamjagjit
    @Iamjagjit Рік тому +2

    Yaad krna sahi a vaderya nu , but poojna nhi sahi ❤

  • @kala7906
    @kala7906 4 роки тому +3

    ਮੈਨੂੰ िਕਸੇ ਨੇ ਸਵਾਲ ਪੁਛੀਅਾ ਸੀ ਕੇ ਛੇਵੇ ਪਾਤਸਾਹ ਦਾ ਜਨਮ िਕਸ ਤਰਾ ਹੋਈਅਾ ਸੀ ਤੇ ਮੈ ਜਵਾਬ ਨਹੀ ਦੇ ਪਾਈਅਾ ਕੀ ਮੈ ੳੁਮੀਦ ਕਰ ਸਕਦਾ ਹਾ ਕੇ ਮੈਨੂੰ ਜਵਾਬ िਮਲੇਗਾ

  • @mandeepsaini7990
    @mandeepsaini7990 4 роки тому +3

    Bahut vadia koshish veer ji loka nu samjoan lyi waheguru mehar karn tuhade te🙏

  • @gskang7296
    @gskang7296 4 роки тому +12

    ਕਿਆ ਬਾਤ ਬਹੁਤ ਵਧੀਆ ਵਿਚਾਰ ਵੀਰ ਜੀ ਧੰਨਵਾਦ ਜੀ

  • @garrysingh7311
    @garrysingh7311 4 роки тому +5

    It’s 100% true Bai ji

  • @ashwanikumar560
    @ashwanikumar560 4 роки тому +18

    ਜਠੇਰੇ ਵਾਰੇ ਜੋ ਵੀ ਗੱਲ ਕਹੀ ਉਹ ਅੱਦਾ ਸੱਚ ਆ ,
    ਅਸਲ ਵਿੱਚ ਜਠੇਰੇ ਇੱਕ ਗੋਤਰ ਦਾ ਮੁੱਢ ਹੁੰਦਾ ਹੈ, ਗੋਤਰ ਇੱਕ ਨਿਸ਼ਾਨੀ ਹੁੰਦੀ ਹੈ ਆਪਣੇ ਕੁਨਬੇ ਦੀ,ਜਠੇਰੇ ਇਸ ਲਈ ਹੁੰਦੇ ਆ ਤਾ ਜੋਂ ਲੋਕੀ ਇੱਕੋ ਗੋਤਰ ਵਿੱਚ ਵਿਆਹ ਨਾ ਕਰਵੋਨ ਕਿਉਂਕਿ ਇਕੋ ਗੋਤਰ ਵਾਲੇ ਸਭ ਆਪਣੇ ਰਿਸ਼ਤੇਦਾਰ ਹੁੰਦੇ ਹਨ, ਤੇ ਆਪਸ ਵਿੱਚ ਖੂਨ ਦਾ ਰਿਸ਼ਤਾ ਹੁੰਦਾ ਹੈ, ਹੁਣ ਕੁਝ ਲੋਕੀ ਇਹ ਸੋਚਣਗੇ ਕੇ ਇਕੋ ਖੂਨ ਦੇ ਰਿਸ਼ਤੇ ਵਿੱਚ ਵਿਆਹ ਕਉ ਨਹੀ ਕਰਾ ਸਕਦੇ? ਇੱਕੋ ਖੂਨ ਦੇ ਰਿਸ਼ਤੇ ਵਿੱਚ ਵਿਆਹ ਇਸ ਲਈ ਨਹੀ ਕਰਾ ਸਕਦੇ ਕਿਉਂਕਿ ਇਕੋ ਰਿਸ਼ਤੇ ਵਿੱਚ ਵਿਆਹ ਕਰਨ ਤੋ ਬਾਅਦ ਜੋਂ ਬੱਚਾ ਹੁੰਦਾ ਹੈ ਉਸਦੀ ਸਿਹਤ ਉਪਰ ਬੁਰਾ ਅਸਰ ਪੈਂਦਾ ਹੈ ਇਸਦੇ ਵਾਰੇ ਸਾਇੰਸ ਵੀ ਸਰਚ ਕਰ ਚੁੱਕੀ ਹੈ, ਸਾਡੇ ਬਜੁਰਗਾਂ ਨੇ ਜਠੇਰੇ ਨੂੰ ਧਰਮ ਨਾਲ ਇਸ ਲਈ ਜੋੜਿਆ ਸੀ ਕਿਉਂਕਿ ਰੱਬ ਤੋ ਡਰਕੇ ਇਨਾ ਦੀ ਪੂਜਾ ਕਰਦੇ ਰਹੀਏ ਤੇ ਆਪਣੇ ਗੋਤਰ ਵਿਚ ਵਿਆਹ ਨਾ ਕਰ ਸਕੀਏ,,,ਜੋਂ ਕੁਝ ਵੀ ਸਾਡੇ ਬਜੁਰਗਾਂ ਨੇ ਕਿਹਾ ਸੀ ਜਾ ਕੀਤਾ ਸੀ ਉਸਦੇ ਮਗਰ ਜਰੂਰ ਕੋਈ ਵਜ੍ਹਾ ਹੋਵੇਗੀ ਇਸ ਲਈ ਸਾਨੂੰ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਦੇ ਮਗਰਲੀ ਵਜ੍ਹਾ ਨੂੰ ਲੱਭਣਾ ਚਾਹੀਦਾ ਹੈ ਨਾ ਕੇ ਉਨ੍ਹਾਂ ਨੂੰ ਗਲਤ ਕਹਿਣਾ ਚਾਹੀਦਾ ਹੈ,!ਹਰ ਚੀਜ ਪਿੱਛੇ ਕੋਈ ਮਕਸਦ ਜਰੂਰ ਹੁੰਦਾ ਹੈ

  • @lakvirsingh4521
    @lakvirsingh4521 4 роки тому +8

    Waheguru nice

  • @kjsgill5734
    @kjsgill5734 4 роки тому +3

    Wahguru ji ka khalsa , wahguru ji ki fateh 🙏.
    Eh ta vadia saneha👌🏾 hai ji 🙂👍❗

  • @rashpalsingh8767
    @rashpalsingh8767 Рік тому

    ਬਹੁਤ ਸਿਆਣੀਆਂ/ਜਾਣਕਾਰੀ ਭਰਪੂਰ ਗੱਲਾਂ ਦੱਸੀਆਂ। ਧੰਨਵਾਦ।

  • @randhirkaur5356
    @randhirkaur5356 4 роки тому +2

    ਕੁਝ ਗੱਲਾਂ ਸਹੀ ਨੇ ਜਦੋਂ ਇਨਸਾਨ ਤੇ ਇਹੋ ਜਿਹਾ ਚੱਕਰ ਚਲਦਾ ਹੈ ਤੇ ਬੇਬਸ ਹੋ ਕੇ ਫਿਰ ਉਹ ਆਪਣਾ ਧਿਆਨ ਜਠੇਰਿਆਂ ਵਲ਼ ਲੈ ਜਾਂਦਾ ਹੈ ਮੱਥਾ ਟੇਕਣ ਨਾਲ਼ ਉਸ ਦਾ ਕੰਮ ਵੀ ਸਹੀ ਹੋ ਜਾਂਦਾ ਹੈ ਤਰਕ ਨਾਲ ਗੱਲ ਕਰਨ ਵਾਲਿਆਂ ਜਾਂ ਗਿਆਨ ਨਾਲ ਸਮਝਾਉਣ ਵਾਲੇ ਵੀ ਬੇਬਸ ਹੋ ਕੇ ਨਮਸਤਕ ਹੁੰਦੇ ਦੇਖੇ ਨੇ ਜੇ ਕਿਸੇ ਦਾ ਕੰਮ ਪੱਚੀ ਤੀਹ ਹਜ਼ਾਰ ਲਾ ਕੇ ਨਹੀਂ ਬਣਦਾ ਸੌ ਦੋ ਸੋ ਲਾ ਕੇ ਬਣ ਜਾਂਦਾ ਹੈ ਫਿਰ ਤਾਂ ਮੰਨੇਗਾ ਹੀ ਜਿਸਦਾ ਜਿਸ ਮੰਨ ਬਣਦਾ ਹੈ ਉਹ ਉਸ ਤਰ੍ਹਾਂ ਹੀ ਕਰ ਰਿਹਾ ਹੈ ਧੰਨਵਾਦ ਸਹਿਤ

  • @gurdeepsinghkamboj9539
    @gurdeepsinghkamboj9539 4 роки тому +1

    ਬਹੁਤ ਵਧੀਆ ਜਾਣਕਾਰੀ ਜੀ

  • @gurdeepkaur5553
    @gurdeepkaur5553 4 роки тому +4

    waheguru waheguru waheguru waheguru waheguru ji

  • @luckydhilloni2856
    @luckydhilloni2856 4 роки тому +1

    Bahut vadiya veer ji you. R right ma bahut hi confuse is gal nu le ki thank you

  • @khushvindersingh6333
    @khushvindersingh6333 4 роки тому +3

    Love you veer

  • @singhgsingh4311
    @singhgsingh4311 4 роки тому +1

    Very good information bai ji bahut sohna vichar tusi dase han

  • @lakhbirsingh9235
    @lakhbirsingh9235 4 роки тому +50

    ਗੁਰਬਾਣੀ ਦਾ ਫੁਰਮਾਣ ਹੈ. " ਜੀਵਤ ਪਿਤਰ ਨਾ ਪੂਜੇ ਕੋੲੇ ਮੂੲੇਂ ਸ਼ਰਾਧ ਕਰਾੲੇ"

    • @higherunderstanding6656
      @higherunderstanding6656 4 роки тому +1

      Te jehda jindeya nu bhi poojda te mareya nu bhi osda ki?

    • @harmansidhu137
      @harmansidhu137 4 роки тому

      @@higherunderstanding6656 maaran ton baad tn kuj raah e ni jnda. Oo tn baavkuffi a frr jiva phka lokk mnni gae agga v mnni jnda a ikk dujja picha lgg k apna dimaag b use krna chahida. Dhnwaad

    • @higherunderstanding6656
      @higherunderstanding6656 4 роки тому

      Marda tah bhotik sharir hai. Sukshm sharir tah rehnda hi hai....pooojna na poojna kise di marji ai...je lagda ki eh andh vishvaash hai....tah fer gurbaani te bhi assi dhyaan de layie ki....sab toh vadda andh vishvaash ehi hai ki tuhaada naam harman sidhu hai te mera soham manhas.....assi sab challave vich hi jee rahe....mooorkhta vich hi ji rahe....bass fark inna hai koi vadda moorakh te koi thoda ghat baaki hai moorkhta hi....

    • @toonice3494
      @toonice3494 4 роки тому +1

      @@higherunderstanding6656 Oye beghaireat insaan tu Gurban te ungal chak reha? Tu jinhe marji pooj bhave peshab nu b pooj te pee par tu sanu sada dharam na sikha.

    • @higherunderstanding6656
      @higherunderstanding6656 4 роки тому

      Nai nai mai gurubaani nu galat nai keh reha ....mai kise brahmgyaani de vachan nahi katt reha....punarjanam hunda bhi hai te nahi bhi ....kis stage vich hunda te kis stage vich isdi agar under standing nahi hai tah ghor nark saadeayi tyaar hai.....mai kyon ungal chakkni .....mai aape bhi follow karda....gurunanak ji ne keha punarjanam haini kyonki oh mukt ho gaye brhamgyaan paa ke....ohna layi maran janam khatam ho geya....te punarjanam kitho hona ....saara jhamela hi khatam kar tah te punarjanam kehda hona.....assi brahmgyaani tah hai nahi...na asi maran janam toh mukt hoye...te pher punar janam hona hi hona....ghru nanak ji apni avstha di gall kar rahe ki punar janam nahi saadi avstha di gall nahi kar rahe....jado guru kirpa naal kadi aapa bhi us stage vich aaye te fer assi bhi kaha ge saada punarjanam haini........eh gall si....evien hi mainu bura bhala kahi gaye tusi.....sirf gutke padne...gurbaani te nit paath kar le...is da bhi fall hai lekin actual understading nahi hai.....

  • @deepamotorgarage1342
    @deepamotorgarage1342 4 роки тому

    Main a video nu download krk apni family group ch share krda bht wadia vichar

  • @gilljagatpuria
    @gilljagatpuria 4 роки тому +3

    Your speech is good nd positive

  • @ARTMASTER1313
    @ARTMASTER1313 4 роки тому +9

    ਸਹੀ ਕਿਹਾ ਵੀਰ, ਜਿਆਦਾਤਰ ਤਾਂ ਲੋਕ ਡਰ ਦੇ ਮਾਰੇ ਹੀ ਪੂਜਦੇ ਆ ਮੜ੍ਹੀਆਂ ਨੂੰ, ਵੀ ਕਿਤੇ ਬਾਬਾ ਸਾਡਾ ਨੁਕਸਾਨ ਹੀ ਨਾ ਕਰ ਦੇਵੇ

  • @chamanbharti7137
    @chamanbharti7137 4 роки тому +5

    Logical and appealing. Such videos go a long way in eradicating superstitions from the society.👆👆

  • @VijayKumar-ks3rb
    @VijayKumar-ks3rb 4 роки тому

    Buhut vadia dasea veer ne main khud v is tra vichar ker reha c

  • @sandykaura
    @sandykaura 2 роки тому

    Thank you so much Paaji..for important information...Twaadi gallan naal bilkul sehmat haa..Waheguru Ji Da Khalsa Waheguru Ji Ki Fateh 🙏 😊

  • @kamalbains9697
    @kamalbains9697 Рік тому +1

    💯 right ji❤

  • @balwinderkaur1295
    @balwinderkaur1295 4 роки тому +2

    Thanks bro

  • @mahinahar6115
    @mahinahar6115 4 роки тому +1

    Haji bilkul shi gal

  • @attaullahkhanshahzad6233
    @attaullahkhanshahzad6233 4 роки тому +2

    Very interesting and informative video ۔

  • @prabhjotsingh9934
    @prabhjotsingh9934 4 роки тому +4

    👌🏻👌🏻👌🏻

  • @waheguruji2089
    @waheguruji2089 4 роки тому +4

    Bilkul tkk keha tuc veer ji 🙏🏻 sada farz hai bas Shiri Guru Granth sahib ji nu mnno 🙏🏻

  • @pujajaan9208
    @pujajaan9208 4 роки тому +3

    Sahi vichar

  • @sumitkalyan6199
    @sumitkalyan6199 3 роки тому +2

    Satnam Waheguru 🌹🌹🌹

  • @jaspalsingh4921
    @jaspalsingh4921 4 роки тому +7

    ਵਧੀਆ ਜਾਣਕਾਰੀ ਦਿੱਤੀ ਹੈ ਜਠੇਰੇ ਮੜੀਆਂ ਮਸਾਣਾਂ ਪੂਜਣਾ ਮਨਮੱਤ ਹੈ

  • @kaurmanpreet5617
    @kaurmanpreet5617 4 роки тому +5

    Nice👍

  • @v.i.pvloger6837
    @v.i.pvloger6837 3 роки тому +1

    ਧੰਨਵਾਦ ਜੀ

  • @HarpalSingh-zx1gv
    @HarpalSingh-zx1gv 4 роки тому +4

    Nice

  • @Jasbirsinghsahib
    @Jasbirsinghsahib 4 роки тому +2

    👍👍👌👌

  • @lakhwindersingh907
    @lakhwindersingh907 4 роки тому +4

    ਕੀ ਓੰਤ ਵੀ ਜਠੇਰੇ ਹੁੰਦੇ ਹਨ?

  • @laddisingh8493
    @laddisingh8493 4 роки тому +3

    ਗਲਤ ਅਾ ਜਾਣਕਾਰੀ ਕਿਸੇ ਵੀ ਪੀਰ ਫਕੀਰ ਨੂੰ ਗਲਤ ਨਾ ਕਹੋ

    • @unbroken96
      @unbroken96 3 роки тому +1

      ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥

    • @sardarnisimranjeetkaur1055
      @sardarnisimranjeetkaur1055 3 роки тому

      Keda peer fakir?sahi jaankari a.
      Dimag use karo

    • @laddisingh8493
      @laddisingh8493 3 роки тому

      @@sardarnisimranjeetkaur1055 ਅੱਲਾ ਕਿ ਤੇ ਮੋਲਾ ਕਿ ਜੇ ਸਮਝ ਅਾ ਜਾਵੇ ਤੇ ਰੋਲਾ ਕਿ

    • @KashmirSingh-fg1ie
      @KashmirSingh-fg1ie 3 роки тому

      @@laddisingh8493 o bhai eh ch Sikhs nu rokea geya hor kise nu ni .

  • @GurwinderSingh-hn1tb
    @GurwinderSingh-hn1tb 4 роки тому

    Bahut vadia video ji...

  • @navjitsingh9892
    @navjitsingh9892 4 роки тому +2

    100℅ right

  • @shops2921
    @shops2921 4 роки тому +4

    Vire aje tere ma bap thik thak hone kadi badh ch gl kari fir tenu pusha ge k jthere he k nhi na mano o mna lende aa jini der jevan ch sukh hunda odo sb drama e lgda jdo sr de uper vale da kehar tutda odo pta lgda k dunia ch ki hega te ki nhi
    vire ih sach a koe pakhan nhi jihna nal bitdia uhna nu pusho kida blama ch gire hunde te kida o manan nal baher niklde
    Baki koe jetha put ni jthera khud permatma hi is roop vich vichar riha
    O mna hi lende ajj nhi te kl pta nhi kinia pirdia badh
    Baki vire brahman badh na karde riha karo kadi itihas b pard lia karo

    • @HarjitSingh-xm8db
      @HarjitSingh-xm8db 3 роки тому

      Veer Teri gal naal APA ta sehmat aa asi ta Mande aa jathere nu sanu sab kush ohna da Dita Hoya hi

  • @amanpreetsingh3665
    @amanpreetsingh3665 4 роки тому +1

    Good information

  • @Sabadgurbanikirtan1313
    @Sabadgurbanikirtan1313 4 роки тому +1

    Right veer ji

  • @Kuldeep-moga
    @Kuldeep-moga 4 роки тому +1

    Very good ji

  • @vijaykhosla2072
    @vijaykhosla2072 4 роки тому +1

    Ryt 👌👌👌👍

  • @satpal1566
    @satpal1566 4 роки тому

    Bhut wdiya veer ji

  • @chandtrehan5518
    @chandtrehan5518 4 роки тому

    Sardarji kujj gurudwara vich school type di ghaanti varti jandi hai.jo ki mandir vich vi vajaee jandi hai kadi es te vi channana pao ji.

  • @pannudairyfarm3479
    @pannudairyfarm3479 4 роки тому +1

    Waheguru ji Baja wala Dada guru hia sada baki sab bharm bhalke

  • @bata1vi
    @bata1vi 4 роки тому +1

    hnji shi gll aa

  • @parvindersingh3284
    @parvindersingh3284 4 роки тому

    Bahut wadia Ji app ne sahi daseya

  • @SatnamSingh-hx2gc
    @SatnamSingh-hx2gc 4 роки тому +1

    Good

  • @manjindersinghkhalsa1096
    @manjindersinghkhalsa1096 3 роки тому

    Bilkul sai keha ji app ji ne

  • @homeandgarden6938
    @homeandgarden6938 4 роки тому

    Bahut badhiya information diti hai. Meri mayaka family ch v koi nhi manda. Only go to gurudwara sahib ji. Sasuraal ch v ik hi mandir hai kul ka all all all not different for all families.

  • @abhardwaj8968
    @abhardwaj8968 4 роки тому +2

    Nice veer ji

  • @preetsingh2768
    @preetsingh2768 2 роки тому +1

    Bilkul sahi

  • @officialheera3103
    @officialheera3103 4 роки тому

    Bai ji panchka bare dseyo ji eh ki hunda hai

  • @randhirkaur5356
    @randhirkaur5356 4 роки тому +7

    ਭਾਵੇਂ ਤੁਸੀਂ ਪਾਕਿਸਤਾਨ ਜਾ ਨਹੀਂ ਸਕਦੇ ਪਰ ਤੁਹਾਡੇ ਬਜ਼ੁਰਗ ਘਰ ਹੀ ਮੱਥਾ ਟੇਕਦੇ ਹੋਣਗੇ ਇਹ ਮੇਰਾ ਵਿਚਾਰ ਹੈ ਸੱਚ ਤਾਂ ਤੁਹਾਨੂੰ ਹੀ ਪਤਾ ਹੋਵੇਗਾ

  • @missmaninder4920
    @missmaninder4920 4 роки тому +1

    Veer ji
    Satia par v video banao deo
    Apka number thank sar ji🙏🙏🙌

  • @ravinderkang8333
    @ravinderkang8333 4 роки тому

    Bahut vdiya gal dasi veere

  • @ankurnarulaministry3009
    @ankurnarulaministry3009 4 роки тому

    Bilkul sach boliya 22 👈👈👈

  • @gavygill3186
    @gavygill3186 4 роки тому

    Thanks veere

  • @simagill4429
    @simagill4429 4 роки тому +6

    Bai ji thanks pagal loka nu samjon lai

    • @higherunderstanding6656
      @higherunderstanding6656 4 роки тому

      Paaji ithe sare hi paagal hai...bass pagal hon da jariya allag allag hai...kuch pehle paagal si lekin ajj kall saare hi paagal...covid 19 simple virus ai like jukaam te sardi de virus vaangu...lekin dekho moorakh bannan vaaleya ne moorakh banaaya...te saare hi hi paagal moorakh bane vade toh vadd padeya likheya te vigyaanik soch rakhan vaale bhi andar ghara chaa vaad te....ohna ne tah saanu remote control bana tah....jo kehnde assi mande gaye..assi a dhvisvaashi hi haan saare baas kuch andhvishvaashi puraane si te hun lagbhag saare modern andhvisvaashi

  • @gurditsingh8659
    @gurditsingh8659 4 роки тому +2

    Nice ver ji

  • @vishalthakur2079
    @vishalthakur2079 3 роки тому

    Bahut vadia gal a par kini sachai a isdi gaal ch kise veer ja paihn nu pta Hove jarur channa pave.🙏

  • @goodlife9643
    @goodlife9643 3 роки тому +1

    Kise nu pata hove ke kahlon got de jathere kithe ne dasan di kirpalta karni

  • @premhira82
    @premhira82 4 роки тому

    Knowledge ke liye achsha hai

  • @happyravidasiyajii2628
    @happyravidasiyajii2628 4 роки тому

    Paji bhut badiya a tade soach

  • @arshpreetshorts2
    @arshpreetshorts2 4 роки тому

    Bahut vadia ji

  • @Kisan-tz3pj
    @Kisan-tz3pj 3 роки тому +1

    Pkhnd nhi h bhai.asi munde nhi sanu v kise bolya h.bt sade halat bhut bure hn ajj v.. eh cheeza v hundia hn

  • @dilpreetpp7770
    @dilpreetpp7770 3 роки тому +1

    Bot vadiyaa smjayaa veer ji

  • @kashmirsingh3599
    @kashmirsingh3599 4 роки тому

    Very nice

  • @GurvinderSingh-cm4pp
    @GurvinderSingh-cm4pp 4 роки тому

    Good knowledge

  • @mohinderkaur3787
    @mohinderkaur3787 4 роки тому +1

    ਸਹੀ ਕਿਹਾ ਤੁਸੀਂ ਵੀਰ ਜੀ

  • @jaswinderkaur5235
    @jaswinderkaur5235 4 роки тому

    Tusi bahut vdya kita veer ji jaankari ditti but bahute vichare drde hi pooji jande a

  • @vishalbagga6919
    @vishalbagga6919 4 роки тому +2

    veer ji aap ji diyan gallan theek ne par dhanna jatt ne pathar nu pujya te rab di prapti kar layi ede bare kuj daso??

  • @bata1vi
    @bata1vi 4 роки тому +25

    ਜਠੇਰੇ ਨੂੰ ਨੀ ਮੰਨਣਾ ਚਾਈਦਾ

    • @satpal1566
      @satpal1566 4 роки тому

      Veer ji bahut ਵੱਡੀ canfiujen a

  • @indianhitmanyt4685
    @indianhitmanyt4685 4 роки тому

    Nice information

  • @khindasurjit5301
    @khindasurjit5301 Рік тому

    ਬਿਲਕੁਲ ਠੀਕ ਵਿਚਾਰ ਹਨ ਵਡਿਆ ਦਾ ਆਦਰ ਕਰਨਾ ਚਾਹੀਦਾ ਪੂਜਣਾ ਨਹੀਂ

  • @cheapfollowers7869
    @cheapfollowers7869 4 роки тому +2

    Veere bahut vadia videos ne tuhadia par mevi kujhh puchhna chahuna ki apne sikh dharam vich dsia janda guru nanak dev ji te makka ghuman di gal es vich kinni k sachai hai guruji ne makke visit kita ehvi me janda haan te ohthe jo mulle nal ਗੱਲਬਾਤ ਕੀਤੀ ਉਪਦੇਸ਼ ditte ohvi janda ha par me jan na chahuna ki makka ghumman ch kinni ku sachai aa kionki saade ਗੁਰੂਆਂ ne ਚਮਤਕਾਰ vidhia da kde istemal nhi kita fer aithe kio and main important ha main aithe glt vi ho skda par puchnna chahuna ki sade guru vi ta insaan shreer c ki ohna nu rabb manna chahida? Apne gurua ne jo kehna chahiya ya smjhona chahiya ki oh asi samjh pae har ik insaan de andar sbhkujh hai asi bahar labhde firde aa kio? Asi ਇਨਸਾਨੀਅਤ nu jinda rakh paae? and guru nanak da janam 14 ਵੀ ਸਦੀ vich hoia agar ohna ne koi aisi makka ghuman wali ਕਰਾਮਾਤ dikhai c fer history vich kio nhi ਵਰਣਨ kite v kise v history ch haaan ehni gal jroor kahi jndi ohna makka visit kita ਉਪਦੇਸ਼ ditte par jo sanu agge to agge eh sbh gallan sunan nu milia es vich kinni ka sachai aa please dsio🙏

    • @davindersingh475
      @davindersingh475 4 роки тому +1

      Tu veer pehla hi shanka kar geya tenu kidda yakeen auna

    • @cheapfollowers7869
      @cheapfollowers7869 4 роки тому

      @@davindersingh475 veere shanka nhi kujhh swaal ne eho jehe me ehna de detail ch answers jan na chahuna bs 🙏

  • @HarpreetKaur-un4ve
    @HarpreetKaur-un4ve 4 роки тому

    Bilkul right ji

  • @ajmerpalsingh5454
    @ajmerpalsingh5454 4 роки тому

    Very nice ji

  • @santokhsaab9367
    @santokhsaab9367 4 роки тому

    Very good veer Ji

  • @GursewakSingh-ze6bm
    @GursewakSingh-ze6bm 4 роки тому

    Veer kis pind to ho tuci asi v bhinder aa ty sadde pardada ji v lehndy punjab to he aya cc

  • @pawnjotkaur1926
    @pawnjotkaur1926 4 роки тому +1

    Right