ਵੱਡੀਆਂ ਜਿੰਦਾਂ ਵੱਡੇ ਸਾਕੇ! ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹੀਦੀਆਂ। Shaheedi of Mata Gujri Ji & Sahibzaade

Поділитися
Вставка
  • Опубліковано 28 вер 2024
  • ਇਸ ਬਾਰੇ ਅਜਕਲ ਬਹੁਤ ਚਰਚਾ ਹੋ ਰਹੀ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਸੋਗ ਕਰਨਾ ਚਾਹੀਦਾ ਹੈ ਕਿ ਖੁਸ਼ ਹੋਣਾ ਚਾਹੀਦਾ ਹੈ। ਇਸਤੋਂ ਇਲਾਵਾ ਸਾਹਿਬਜ਼ਾਦਿਆਂ ਬਾਰੇ ਅਤੇ ਮਾਤਾ ਗੂਜਰੀ ਜੀ ਬਾਰੇ ਬਹੁਤ ਗਲਤ ਫਹਿਮੀਆਂ ਫੈਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਬਾਰੇ ਅਸੀਂ ਅਜ ਦੀ ਵੀਡੀਓ ਵਿਚ ਗਲ ਕਰਾਂਗੇ। ਕੁਝ ਅਜਿਹੀਆਂ ਗਲਾਂ ਸਾਹਿਬਜ਼ਾਦਿਆਂ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਤੁਸੀਂ ਸੁਣੀਆਂ ਨਹੀਂ ਹੋਣੀਆਂ। ਸੋ ਇਹ ਵੀਡੀਓ ਜ਼ਰੂਰ ਦੇਖਿਓ ਅਤੇ ਹੋਰਨਾਂ ਨਾਲ ਸ਼ੇਅਰ ਕਰਿਓ ਜੀ।
    Whether the martyrdom of Sahibzade should trigger feelings of sorrow or happiness is a subject of intense debate nowadays. In today's video, we will be presenting some rare information about their martyrdom. Please watch it keenly and share it liberally with others so that all may benefit from it.
    PayPal/Credit: www.gurmatbibek...
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily
    / gurmatbibek

КОМЕНТАРІ • 52

  • @charanjeetkaur7010
    @charanjeetkaur7010 9 місяців тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🌹🙏

  • @gharasingh7466
    @gharasingh7466 9 місяців тому +4

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹਿ....
    ਧੰਨ ਗੁਰੂ ਧੰਨ ਗੁਰੂ ਪਿਆਰੇ......
    ਮੇਹਰ ਮੇਹਰ ਮੇਹਰ....ਪਾਤਸ਼ਾਹ ਜੀ

  • @rajinderjassal3401
    @rajinderjassal3401 9 місяців тому +2

    🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤🙏🙏🙏🙏🙏🚩🚩🚩🚩🚩🚩💕💕💕💕💕💕💕😘😘😘😘💯💯💯💯💎💎🥺🥺🥺🥺😰😰😰😰🙏🙏🙏🙏ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏🙏🙏🙏🙏🙏🙏🙏🙏🙏💯💯💎💎🥺🥺😰😰🙏🙏🙏🙏⚔️⚔️⚔️⚔️💕💕💕🚩🚩🚩🚩🚩🚩🚩😘😘😘😘🙏🙏🙏🙏🙏🙏

  • @baljitsingh7914
    @baljitsingh7914 9 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵੀਰ ਤੁਹਾਨੂੰ ਸਾਡੇ ਨਾਲੋ ਜਿਆਦਾ ਗਿਆਨ ਹੈ
    ਮੈ ਇੱਕ ਬੇਨਤੀ ਕਰਦਾ ਹਾਂ ਜੀ ।
    ਸੁਣਿਉ ਜੀ ।
    ਗੁਰੂ ਸਾਹਿਬਾਂ ਨੇ ਅਵਤਾਰ ਨਹੀ ਲਿਆ ।
    24 ਅਵਤਾਰ ਪਹਿਲਾਂ ਹੋ ਚੁਕੇ ਆ ਜੀ ।
    ਅਵਤਾਰ ਤਾਂ ਸਾਰੇ ਰੋਂਦੇ ਰਹੇ ਆ ਜੀ ।
    ਗੁਰੂ ਸਾਹਿਬ ਪ੍ਰਮਾਤਮਾ ਦਾ ਸਰਗੁਣ ਰੂਪ ਹਨ ਜੀ ।
    ਅਸੀ ਸੱਚੇ ਪਾਤਿਸਾਹ ਜਾਂ ਸਤਿਗੁਰੂ ਕਹਿੰਦੇ ਹਾਂ ਜੀ ।
    ਗਲਤੀ ਦੀ ਮੁਆਫੀ ਚਾਹੁੰਦਾ ਹਾਂ ਜੀ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।

  • @gurjindersingh600
    @gurjindersingh600 9 місяців тому +5

    ਧੰਨ ਮਾਤਾ ਗੁਜਰੀ ਜੀ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @ਤਿਸਰੇਣ
    @ਤਿਸਰੇਣ 9 місяців тому +5

    ਧੰਨ ਵਾਹਿਗੁਰੂ ਜੀਓ!ਧੰਨ ਗੁਰੂ ਸਾਹਿਬ ਜੀਓ!ਧੰਨ ਗੁਰੂ ਪਿਆਰੇ!❤ਮਹਾਨ ਸ਼ਹੀਦੀਆਂ!!ਧੰਨ ਸ਼ਹੀਦੀਆਂ!! ਗੁਰੂ ਸਾਹਿਬ ਜੀ ਸਾਨੂੰ ਵੀ ਗਲਵਕੜੀ ਵਿਚ ਲੈ ਲੈਣ।
    ਆਪ ਜੀਓ ਮਹਾਨ ਸੇਵਾ ਕਰ ਰਹੇ ਹੋ,ਪੰਥ ਦੀ ਸੇਵਾ ਲਈ ਹੋਰ ਹੋਰ ਚੜਦੀ ਕਲਾ ਵਿਚ ਗੁਰੂ ਸਾਹਿਬ ਜੀਓ ਆਪ ਜੀ ਨੂੰ ਮਹਾਨ ਉਚਾਈਆਂ ਪਰ ਕਰਨ ਕਿ ਆਪ ਜੀ ਸੇਵਾਵਾਂ ਕਰਦੇ ਰਹੋ ਜੀਓ । ਗੁਰਮਤਿ ਬਿਬੇਕ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।।

  • @sunnydeol2362
    @sunnydeol2362 9 місяців тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    🙏🙏🙏🙏🙏🙏

  • @1699ArunjeetSINGH
    @1699ArunjeetSINGH 9 місяців тому +7

    ਧੰਨ ਧੰਨ ਧੰਨ ਗੁਰ ਸਿੱਖੀ ❤

  • @taranpreetsinghkalsi5064
    @taranpreetsinghkalsi5064 9 місяців тому +8

    Waheguru ji ka Khalsa waheguru ji ki Fateh 🙏🙏🙏🏻

  • @bavandhillon18
    @bavandhillon18 9 місяців тому +1

    Wahegur ji mehar karyo

  • @satinderkaurbatth863
    @satinderkaurbatth863 9 місяців тому +2

    Waheguru ji. Bilkul sahi keh rahe ho

  • @gagankaur5700
    @gagankaur5700 9 місяців тому +2

    ਅਕਾਲ 🦅🚩

  • @jaswantgill8350
    @jaswantgill8350 9 місяців тому +5

    Waheguru ji Waheguru ji Waheguru ji Waheguru ji Waheguru ji

  • @AvtarSingh0590
    @AvtarSingh0590 9 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @kanwalroopkaur
    @kanwalroopkaur 9 місяців тому +6

    Waheguru jee 🙏🏻

  • @SukhdevSingh-kf3lr
    @SukhdevSingh-kf3lr 9 місяців тому +7

    Waheguruji. Waheguruji

  • @hardavinderbains9767
    @hardavinderbains9767 9 місяців тому +3

    Waheguru ji

  • @jatindersingh-kz9th
    @jatindersingh-kz9th 9 місяців тому +13

    ਇਕੋ ਇਕ ਚੈਨਲ ਜਿਸਨੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਰੂਹਾਨੀ ਸਖ਼ਸੀਅਤ ਦਾ ਜ਼ਿਕਰ ਕੀਤਾ ਹੈ ਲੱਖ ਲੱਖ ਧੰਨਵਾਦ ਆਪ ਜੀ ਦਾ.

  • @JaswinderKaur-jl9mv
    @JaswinderKaur-jl9mv 9 місяців тому +3

    Waheguru ji waheguru ji

  • @GSTT6
    @GSTT6 9 місяців тому +2

    Shukar a
    This is what I had been trying to tell everyone to stop crying but cherish the bravery and the real job got done by them

  • @SurinderSingh-ve3sk
    @SurinderSingh-ve3sk 8 місяців тому

    Waheguru Waheguru ji🙏

  • @Jackie_Lantren
    @Jackie_Lantren 9 місяців тому +2

    Waheguroo Jio 🙏🏻

  • @jasbirkaurmalhi4968
    @jasbirkaurmalhi4968 9 місяців тому +3

    🙏🙏🙏🙏❤️🙏

  • @harpreetsinghsingh4386
    @harpreetsinghsingh4386 9 місяців тому +2

    🙏🙏

  • @kukurukuru
    @kukurukuru 9 місяців тому +2

  • @reetkaur9045
    @reetkaur9045 9 місяців тому +3

    🙏🙏🌹🌹

  • @avtarsingh7236
    @avtarsingh7236 9 місяців тому +1

    Mata gujar kaur si jan gujri waheguru ji

    • @MakhanNaLao
      @MakhanNaLao 9 місяців тому

      Ithihaas vich tan Mata Gujri Ji aounda jedhe ton Amrit shakan oprant Gujri Kaur Ji ho sakda hai. Gujar Kaur kitte vi ithihaas vich nhi likhiya milda.

  • @robinbains818
    @robinbains818 9 місяців тому +2

    😥😥😥😥😥🙏🙏🙏

  • @arshnoorsingh6167
    @arshnoorsingh6167 9 місяців тому +1

    ਗੁਰੂ ਪਿਆਰੇ ਜੀਓ। ਕਈ ਵਿਦਵਾਨ ਤੱਥਾਂ ਦੇ ਅਧਾਰ ਤੇ ਇਹ ਦਲੀਲ ਦਿੰਦੇ ਹਨ ਕਿ ਦਸਮ ਗਰੰਥ ਵਿਚ ਕਈ ਬਾਣੀਆਂ ਗੁਰੂ ਸਾਹਿਬ ਵਲੋਂ ਰਚਿਤ ਨਹੀਂ ਹਨ (ਜਿਵੇਂ ਕਿ ਚੰਡੀ ਚਰਿੱਤਰ, ਚੰਡੀ ਦੀ ਵਾਰ, ਚਰਿੱਤਰੋ ਪਖਯਾਨ, ਆਦਿ)। "ਦਸਮ ਗਰੰਥ ਨਿਰਣੈ" (-ਗਿਆਨੀ ਭਾਗ ਸਿੰਘ) ਕਿਤਾਬ ਵਿਚ ਅਨੇਕਾਂ ਤੱਥ ਦਿੱਤੇ ਹੋਏ ਹਨ। ਬੇਨਤੀ ਕਰਦਾਂ ਹਾਂ ਕਿ ਆਪਣੇ ਵਿਚਾਰ ਜ਼ਰੂਰ ਦਿਓ ਜੀ।🙏

    • @MakhanNaLao
      @MakhanNaLao 9 місяців тому

      Guru ji di smagar bani hee rehat da hissa hai. Edhe vich koi shak nhi.

  • @tanbirsingh777
    @tanbirsingh777 9 місяців тому +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤

  • @amarjitkaur3794
    @amarjitkaur3794 9 місяців тому +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SUKHVIRSINGH-uz8qm
    @SUKHVIRSINGH-uz8qm 8 місяців тому +2

    ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 🙏🌺🌹💐🥀🙏 ਸੁਖਵੀਰ ਸਿੰਘ ਚਹਿਲ ਰਾਜਿਆਂ ਵਾਲੇ ਲੌਂਗੋਵਾਲ ਪੀ ਬੀ 13 ਸਤਨਾਮ ਵਾਹਿਗੁਰੂ 🙏

  • @ramandeepsingh6675
    @ramandeepsingh6675 9 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @navjotkaurkhalsanavjotkaur2102
    @navjotkaurkhalsanavjotkaur2102 9 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @mewasinghaujla
    @mewasinghaujla 9 місяців тому +7

    ਵਾਹਿਗੁਰੂ ਜੀ🙏

  • @cameldeep
    @cameldeep 9 місяців тому +6

    Words cannot explain... Tears running down my face when listening to Sahibzada Baba Jujhar Singh jis shaheedi.. as if the writer is witnessing the scene as he writes.. forever indebted to Bhai Kulbir Singh Ji 🙏🏻

  • @nihangsinghwarriors
    @nihangsinghwarriors 9 місяців тому +3

    satnaam waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @JaswinderKaur-jw8di
    @JaswinderKaur-jw8di 9 місяців тому +1

    Waheguru ji ka Khalsa waheguru ji ki fateh

  • @Unknown-rj6vp
    @Unknown-rj6vp 9 місяців тому +1

    Waheguru ji 🙏🏻🙏🏻🙏🏻🙏🏻🙏🏻

  • @balbirkaur4961
    @balbirkaur4961 9 місяців тому +2

    Waheguru ji waheguru ji waheguru ji waheguru ji waheguru ji🙏🏼🙏🏼🙏🏼🙏🏼🙏🏼

  • @JaswinderKaur-jw8di
    @JaswinderKaur-jw8di 9 місяців тому +1

    Weheguru ji Bilkul sach hai

  • @JaswinderKaur-jw8di
    @JaswinderKaur-jw8di 9 місяців тому +2

    🙏🙏🙏🙏🙏

  • @GursewakSingh-kk8fv
    @GursewakSingh-kk8fv 9 місяців тому +3

    Satnam Sri waheguru ji

  • @ramandeepsingh6675
    @ramandeepsingh6675 9 місяців тому +1

    Waheguru Ji

  • @MakhanNaLao
    @MakhanNaLao 9 місяців тому +2

    Satnam vaheguru ji

  • @garbage-man
    @garbage-man 9 місяців тому +2

    Waheguru jio 🙏🏻

  • @gurwinderkaur6527
    @gurwinderkaur6527 9 місяців тому +2

    Waheguru ji

  • @kiranjotkaurrehal5335
    @kiranjotkaurrehal5335 9 місяців тому +2

    Waheguru ji 🙏🙏

  • @bikramjitsingh8450
    @bikramjitsingh8450 9 місяців тому +3

    ❤ ਧੰਨ ਗੁਰੂ ਧੰਨ ਗੁਰੂ ਪਿਆਰੇ ❤