ਜਾਲਮ ਸੌਹਰੇ (ਭਾਗ-17) Jalam suhre (part-17)

Поділитися
Вставка

КОМЕНТАРІ • 144

  • @sarabjeetkaur910
    @sarabjeetkaur910 Місяць тому +24

    ਅੱਜ ਤੇ ਮਨਜਿੰਦਰ ਭਾਜੀ ਨੇ ਫੱਟੇ ਚੱਕ ਦਿੱਤੇ ਐਕਟਿੰਗ ਸੁਪਰ ਡੁਪਰ ਦੋ ਚਾਰ ਜੀਵਨ ਦੇ ਹੋਰ ਲਾਓੁ ਬੜੀ ਛਾਤਰ ਬਣਦੀ ਏ❤❤❤❤

    • @deepgill636
      @deepgill636 Місяць тому +1

      Loka de comments ne uncle nu jga dita

  • @kuldeepsingh-kz3nz
    @kuldeepsingh-kz3nz Місяць тому +17

    Ajj jeewan di vadiya sarviec hoi

  • @jaspalkaur1552
    @jaspalkaur1552 Місяць тому +2

    Very nice video. ਜਿਹੋ ਜਿਹੀ ਮਾਂ, ਉਹੋ ਜਿਹੀ ਧੀ, ਕਹਿੰਦੇ ਹੁੰਦੇ ਆ ਨਾ ਕਿ ਨਾਂ ਮਾੜਾ ਕਿਸੇ ਦੇ ਘਰ ਜੰਮੇ ਤੇ ਨਾ ਮਾੜਾ ਕਿਸੇ ਦੇ ਘਰ ਆਵੇ। ਉਹੀ ਗੱਲ ਆ ਜਸ ਦੀ , ਜਿਸ ਘਰ ਜੰਮੀਂ ਉਥੇ ਵੀ ਸਾਰਿਆਂ ਦੇ ਨੱਕ ਚੱ ਦਮ ਕਰ ਛੱਡਿਆ ਤੇ ਜਿਸ ਘਰ ਵਿਆਹੀ , ਉਥੇ ਵੀ ਸਾਰਿਆਂ ਦੇ ਨੱਕ ਚੱ ਦਮ ਹੀ ਕਰ ਛੱਡਿਆ।

  • @user-dl4xo8ji8k
    @user-dl4xo8ji8k Місяць тому +1

    ❤❤❤❤❤❤❤❤

  • @JaspreetKaur-yc7rx
    @JaspreetKaur-yc7rx Місяць тому +1

    ਚੁੰਨੀਆਂ ਸਲਾਹ ਨਾਲ ਲਈਆਂ ਸਾਰਿਆਂ ਨੇ ਇੱਕੋ ਜਹੀਆ

  • @palwinderkaur5461
    @palwinderkaur5461 Місяць тому

    Super super super super super super super super super super

  • @gurminderdhaliwal9700
    @gurminderdhaliwal9700 11 днів тому

    ਮਜਾ ਆ ਗਿਆ ਨਵ ਨੂੰ ਕੁਟਿਆ ਸੀ ਉਦੋ ਤਾ ਬਹੁਤ ਖ਼ੁਸ ਹੋਈਆ ਸੀ ਜੀਵਨ ਤੂੰ ਪੁੱਤ ਦਾ ਘਰ ਪਟਿਆ ਸੀ ਹੁਣ ਧੀ ਦਾ ਘਰ ਖ਼ਰਾਬ ਕਰ ਰਹੀ ਹੈ

  • @swarnjitkaur6595
    @swarnjitkaur6595 Місяць тому +13

    ਮਾਵਾ ਵੀ ਜਦ ਯਾਦਾਂ ਸਹਿ ਦਿੰਦੀਆਂ ਨੇ ਕੁੜੀ ਦਾ ਘਰ ਪੁੱਟ ਦਿੰਦੀਆ ਨੇ

  • @rajinderkaur9099
    @rajinderkaur9099 Місяць тому +9

    ਜਸ ਨੂੰ ਬੋਲਣ ਦੀ ਵੀ ਅਕਲ ਨਹੀਂ ਕਿਸ ਤਰ੍ਹਾਂ ਤੂੰ, ਤੂੰ ਬੋਲਦੀ ਹੈ ਇਨ੍ਹਾਂ ਗਲਤ ਨਾ ਦਿਖਾਉ

  • @sarabjeetkaur910
    @sarabjeetkaur910 Місяць тому +5

    ਜੀਵਨ ਤੇਰੀ ਜਵਾਨ ਬੜੀ ਚੱਲਦੀ ਨਵ ਨੇ ਕੀ ਕੀਤਾ ਬੜੀ ਸਰੀਫ ਕੁੜੀ ਏ❤❤

  • @GurjantSingh-qz5er
    @GurjantSingh-qz5er Місяць тому +4

    Nice story g 😀❤❤

  • @nirmaljitsingh1357
    @nirmaljitsingh1357 Місяць тому

    Very nice video

  • @amarjitkaur7416
    @amarjitkaur7416 Місяць тому

    Osam👍👍

  • @reetabhutani7869
    @reetabhutani7869 Місяць тому +1

    Buhat vadiya story Jo Kam ajj kita eh pehle hona chahida c 👌👌👌♥️

  • @gurminderdhaliwal9700
    @gurminderdhaliwal9700 11 днів тому

    ਪਰਮ ਤੂੰ ਵਿਆਹ ਹੋਰ ਕਰਾਲੇ ਜੱਸ ਨੂੰ ਬੈਠੀ ਰਹਿਣ ਦੇ

  • @inderjitkaur4820
    @inderjitkaur4820 Місяць тому +2

    Vadhia story hai 👌👌

  • @kawaljit2950
    @kawaljit2950 Місяць тому

    Nice video

  • @Parmindernavjot
    @Parmindernavjot Місяць тому

    vv nice video

  • @surinderboparai4228
    @surinderboparai4228 Місяць тому

    jeevan da hor bina chahidia

  • @gursharnamrit5276
    @gursharnamrit5276 Місяць тому +1

    Very good acting. Excellent.

  • @User19navneet
    @User19navneet Місяць тому +6

    4 ਜੀਆਂ ਦੇ ਕਾਲੇ ਕੱਪੜੇ ਮੈਚਿੰਗ ਕਰਕੇ ਪਾਏ ਆ ਲੱਗਦਾ 😅😂😅😂😅😂😅😂😊😊😊😊😊

  • @gurvindersingh7709
    @gurvindersingh7709 Місяць тому +3

    Sab d roll bahuut vaddiea maanpur tv v nice

  • @NavjotKaur-pr5wm
    @NavjotKaur-pr5wm Місяць тому +1

    Nice video and nice acting👍God bless you all ❤❤

  • @Nirbhay828
    @Nirbhay828 Місяць тому

    Ajj Jeevan di vadiya Sarver hoi
    God bless you ❤️ ❤❤❤❤❤🎉🎉🎉🎉

  • @user-zt6rb1jv8w
    @user-zt6rb1jv8w Місяць тому +1

    Bahut sohni story ji

  • @bipancheema7419
    @bipancheema7419 Місяць тому +1

    Nav bhut soni hai

  • @savitarani9191
    @savitarani9191 Місяць тому +2

    Jo kam ajj kita eh pehle hona chahida c maa,dhe di service. Jananiaa puaade paundeaa bhughtneeaa bandheeaa nu pendeeaa.Jeevan nu hun samzna chahida hai,dhee nu samza ke sahure tore te aapna ghar khushhall vnave.
    Very nice story ❤️ 👌 👍🏻

  • @Diljitkourjosan6170
    @Diljitkourjosan6170 Місяць тому

    ❤❤❤❤❤

  • @SohanSingh-kr2ec
    @SohanSingh-kr2ec Місяць тому

    ❤❤❤❤

  • @manjitkaur1381
    @manjitkaur1381 Місяць тому +1

    Very nice story

  • @ManpreetKaur-fn1bd
    @ManpreetKaur-fn1bd Місяць тому

    ਆਪਣੀ ਧੀ ਦਾ ਤਾਂ ਦੁੱਖ ਲੱਗਾ ਤੇ ਬੇਗਾਨੀ ਧੀ ਨੂੰ ਤੰਗ ਕਰਨਾ ਬਹੁਤ ਸੋਖਾ 😢😢😢😢 ਇਸ ਤਰਾਂ ਕਿਦੇ ਕਿਸੇ ਧੀ ਤੰਗ ਨਹੀਂ ਕਰਨਾ ਚਾਹੀਦਾ ਉਹ ਵੀ ਤਾ ਕਿਸੇ ਦੀ ਧੀ ਆ ਬਹੁਤ ਦੁੱਖ ਲੱਗਦਾ ਜਦੋਂ ਇਸ ਤਰਾਂ ਹੁੰਦਾ ਆ 😢😢😢ਇਹ ਅੱਜ ਕੱਲ੍ਹ ਦੀ ਸੱਚੀ ਕਹਾਣੀ ਆ ਬਹੁਤ ਵਧੀਆ ਕਹਾਣੀ ਆ ਪ੍ਰਮਾਤਮਾ ਤੁਹਾਨੂੰ ਸਾਰਿਆਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🎉❤🎉 ਹਮੇਸ਼ਾ ਹੱਸਦੇ ਵੱਸਦੇ ਰਹੋ 🎉❤🎉

  • @kuldeepgarcha-2457
    @kuldeepgarcha-2457 Місяць тому +16

    ਜੀਵਨ ਅਗਰ ਤੇਰੀ ਧੀ ਨੂੰ ਨਹੀ ਅਕਲ ਤਾਂ ਤੂੰ ਹੀ ਸ਼ਰਮ ਕਰ ਕੀ ਲੋਕਾਂ ਨੂੰ ਤੁਸੀ ਸੇਧ ਦਿੰਦੇ ਹੋ ਇਹੋ ਜਹੀਆਂ ਵੀਡੀਉ ਦਿਖਾ ਕੇ ਕਿ ਜਵਾਈ ਭਾਈ ਦੀ ਕਿੱਦਾਂ ਇੱਜਤ ਕਰੀਦੀ ਤੇ ਨੂੰਹਾਂ ਧੀਆਂ ਕਿਵੇ ਰੱਖੀਦੀਆਂ

    • @ravinderkaur9092
      @ravinderkaur9092 Місяць тому

      ਸਹੀ ਗੱਲ ਆ ਜੀ ਏਹੇ ਕਦੇ ਵੀ ਚੰਗਾ ਨਹੀਂ ਵਖਾਦੇ ਬਹੁਤ ਮਾੜਾ ਦਿਖਾਉਂਦੇ ਹੈ ਏਦਾਂ ਦਿਆਂ ਮਾਂਵਾਂ ਏਕ ਨਹੀਂ ਕਈ ਘਰ ਖ਼ਰਾਬ ਰ ਦੇਦੀਆ ਹੈ

    • @user-navdeep91
      @user-navdeep91 Місяць тому

      Veer eve di hundi aa ne Jass te jiwan vargi aaa

    • @maanpurtv8141
      @maanpurtv8141  Місяць тому

      This was just an act 🙏🏻

  • @manpreetkaur-zz3pb
    @manpreetkaur-zz3pb Місяць тому

    Sarea ne aj black suit paye ne.. Jeewan aunty.. Nav.. Jass.. Manjinder uncle... Param nd pinder di lore black... 😂😂😂

  • @ManjitKaur-vv9uc
    @ManjitKaur-vv9uc Місяць тому +3

    Tel pani jevan da jada ho gayaa😅😅

  • @reetabhutani7869
    @reetabhutani7869 Місяць тому

    Sab da roll buhat vadiya nice story 👌👌

  • @user-or1ym8dc6q
    @user-or1ym8dc6q Місяць тому +1

    Nice vedio

  • @user-ox5ee1xz1s
    @user-ox5ee1xz1s Місяць тому

    Very nice story vaheguru sare members te mehar bharia hath rakhi

  • @sukhwinderkaur4191
    @sukhwinderkaur4191 Місяць тому

    Maja a Gaya Maja Jivan aur paheliyan

  • @AmarDev-xn2yl
    @AmarDev-xn2yl Місяць тому +2

    Jeewan te Jas dee changi tra Miramar honi chahidi a

  • @lovedeepsingh6779
    @lovedeepsingh6779 Місяць тому +2

    ❤️❤️❤️❤️

  • @ranjitdeol1799
    @ranjitdeol1799 Місяць тому

    ਪਰਮ ਮਨਜਿੰਦਰ ਪਿੰਦਰ ਦੀ ਐਕਟਿੰਗ ਸੁਪਰ ❤❤❤

  • @gillbrother7786
    @gillbrother7786 Місяць тому

    Buhat buhat soni video god bless you family members ❤❤❤

  • @satnamji__waheguriji
    @satnamji__waheguriji Місяць тому

    Pinder parm bahut sohni sehat a waheguru ji tandrusti rakhe eda de good bache nhi milde ajkl mahol vich

  • @navdeepkaurrandhawa8513
    @navdeepkaurrandhawa8513 Місяць тому

    Excellent story

  • @manjeetkaur6332
    @manjeetkaur6332 Місяць тому

    jeevan manjinder acting owsm

  • @anishasabharwal3135
    @anishasabharwal3135 Місяць тому +1

    V.nice

  • @GurpinderKaur-kx1vg
    @GurpinderKaur-kx1vg Місяць тому

    Wahe guru ji🙏🙏

  • @user-bl3of2pu7g
    @user-bl3of2pu7g Місяць тому +1

    Nice

  • @sukhwinderbhullar3575
    @sukhwinderbhullar3575 Місяць тому

    Very nice story ❤❤❤❤❤🎉🎉🎉

  • @user-no5wj9md2g
    @user-no5wj9md2g Місяць тому

    Very nice video❤❤super duper👌👌

  • @talwinderkaur3073
    @talwinderkaur3073 Місяць тому

    So nice nav Pindar ❤❤

  • @jasrajsingh3397
    @jasrajsingh3397 Місяць тому

    Nav te pinder harek serial vich bahut hi badhia lagade hn

  • @anjnanakhwal3205
    @anjnanakhwal3205 Місяць тому

    Nice story 😀❤️

  • @kkpunjabpolice89
    @kkpunjabpolice89 Місяць тому

    Very nice video ❤

  • @palwinderkaur2707
    @palwinderkaur2707 Місяць тому

    👍 Very 👍 nice 👍 video 👍 ji 👍 God 👍 bless 👍 you 👍👍👍

  • @DineshDinesh-nv3bn
    @DineshDinesh-nv3bn Місяць тому

    V nyc video god bless u

  • @SushmaMehta-ro8th
    @SushmaMehta-ro8th Місяць тому

    Good Story

  • @HarpreetKaur-ti5ou
    @HarpreetKaur-ti5ou Місяць тому

    ਜੱਸ ਆਂਟੀ ਆਪਣੀ ਮਾਂ ਨੂੰ ਕਕਿਉ ਮੈਂ ਵੱਸ ਆਈ ਵਧੀਆ ਹੋਇਆ ਪਰਮ ਭਾਜੀ ਤੁਸੀ ਜੱਸ ਆਂਟੀ ਪੇਕੇ ਛੱਡ ਆ ਨਾਂ ਤਾਂ ਮਾਂ ਧੀ ਨੂੰ ਮਸ ਨਹੀ ਅਕਲ ਹੁਣ ਜੱਸ ਆਂਟੀ ਜੱਸ ਆਂਟੀ ਦੀ ਮਾਂ ਨੂੰ ਦੋਵੇਂ ਪੇਕੇ ਭੇਜ ਦਿਉ ਤਾਂ ਹੀ ਪਿੰਦਰ ਭਾਜੀ ਦਾ ਘਰ ਵੱਸ ਗਏ

  • @davinderkaur1121
    @davinderkaur1121 Місяць тому

    Nice story ji

  • @user-hc4we8cz9r
    @user-hc4we8cz9r Місяць тому

    Jawan de acting geant

  • @HarjinderSingh-vc2tv
    @HarjinderSingh-vc2tv Місяць тому

    Nice video ji 💯

  • @gurvindersingh7709
    @gurvindersingh7709 Місяць тому

    Manginder paaji roll v nice maa hi Ghar vadandi h maa hi dih nu Vasan nhi dandi bahuut vaddiea lassion

  • @kuldeepcheema2362
    @kuldeepcheema2362 Місяць тому

    🎉🎉🎉bhut wadia vlog nav di gbu🎉

  • @PrabhArora-lj6mh
    @PrabhArora-lj6mh Місяць тому

    Verynicevideostory❤❤❤🎉🎉😅😅

  • @DaljitSingh-pv3to
    @DaljitSingh-pv3to Місяць тому

    Very Very nice story ji ❤❤😀

  • @user-ex5vd9zc5j
    @user-ex5vd9zc5j Місяць тому

    Very nice🎉🎉🎉🎉🎉🎉

  • @shwetapavnesh7879
    @shwetapavnesh7879 Місяць тому

    V Nyc 👌

  • @happyjoshi5426
    @happyjoshi5426 Місяць тому

    Nav te pinder very very nice

  • @GurmeetGurmeet-xh3xj
    @GurmeetGurmeet-xh3xj Місяць тому +1

    Sari family ne black suit paye ne😂😂

  • @user-fo9jd3oj8o
    @user-fo9jd3oj8o Місяць тому

    Nice video ❤😂

  • @rupinderrai720
    @rupinderrai720 Місяць тому

    Changa hoia jeevn de sewa hoi

  • @user-nm8iq4gj2s
    @user-nm8iq4gj2s Місяць тому

    Very nice

  • @sukhvinderkaur28
    @sukhvinderkaur28 Місяць тому

    Nice video itali to

  • @diljeetkaursidhu9118
    @diljeetkaursidhu9118 Місяць тому

    ਪਬਦੀਦੀਅੇਨੇਪਤਲੇਕਿਵੇਹੋਏਹੋ

  • @manjeetkaur6332
    @manjeetkaur6332 Місяць тому

    jalam sohre nahi jalam sas hona chahida c nam❤❤

  • @user-xo7nk9ng8t
    @user-xo7nk9ng8t Місяць тому

    😢😢😢😢😢😢😢😢

  • @Anie_king877
    @Anie_king877 Місяць тому

    Sat shri akal ji

  • @khushwantkaur7456
    @khushwantkaur7456 Місяць тому +38

    ਜਿਸ ਦਿਨ ਲੜਾਈ ਕਰਨੀ ਹੁੰਦੀ ਏ ੳਸ ਦਿਨ make-up ਘੱਟ ਕਰਿਆ ਕਰੋ

  • @jagdishkaur4660
    @jagdishkaur4660 Місяць тому

    Good

  • @user-eq7zd5kb7t
    @user-eq7zd5kb7t Місяць тому

    ❤❤❤

  • @Kamaljitkaurwm5hg5sg4e
    @Kamaljitkaurwm5hg5sg4e Місяць тому +6

    ਮਾਵਾਂ ਧੀਆਂ ਨੂੰ ਪਤਾ ਨਹੀਂ ਵਸਣ ਕਿਉ ਨਹੀ ਦਿੰਦਿਆਂ

  • @lovesohi473
    @lovesohi473 Місяць тому

    Hun thunu chaida a.....pinder veer te nav vakhr ho Jan phir ..phir interested honi sotry ....jdo jeevan ekali rhegi te nav .apni marji nal...

  • @sarabjeetkaur910
    @sarabjeetkaur910 Місяць тому +2

    ਪਰਮ ਦੀ ਐਕਟਿੰਗ ਸੁਪਰ ਜੱਸ ਨੂੰ ਐਦਾਂ ਹੀ ਖਿੱਚ ਕੇ ਰੱਖ ਬੜੀ ਚਾਵਲ਼ੀ ਹੋਈ

  • @komalrani6729
    @komalrani6729 Місяць тому

    Nyc

  • @user-bj2et6db5c
    @user-bj2et6db5c Місяць тому

    Jeevan aj ta mza aa gye. tenu Mar py.

  • @user-br6we9yl4o
    @user-br6we9yl4o Місяць тому

    Kina rolla payea hai ka ka ka...

  • @jagjitsandhu562
    @jagjitsandhu562 Місяць тому

    ❤❤❤❤❤❤❤❤❤❤❤❤❤

  • @ParminderKaur-cp5gq
    @ParminderKaur-cp5gq Місяць тому

    V nice
    Prabh ji tusi kmjor keo hogey

  • @jogajoga8134
    @jogajoga8134 Місяць тому +1

    ਮਨਜਿੰਦਰ ਭਾਜੀ ਮਨਵੀਰ ਭਾਜੀ ਤੁਸੀਂ ਦੋਵਾਂ ਨੇ ਕੀ ਖਾ ਲਿਆ ਗਲੇ ਖਰਾਬ ਹੋ

  • @narinderkaur6295
    @narinderkaur6295 Місяць тому

  • @balsaab5045
    @balsaab5045 Місяць тому

    Nice to👍👍👪👪👪👍👍👪👪👪👍👪👍

  • @gamingzonebikerspistols6299
    @gamingzonebikerspistols6299 Місяць тому

    nyc

  • @sukhwinderkaur4671
    @sukhwinderkaur4671 Місяць тому

    Ajj jeewan di sewa hoi aa

  • @ravinderkaur9092
    @ravinderkaur9092 Місяць тому +1

    ਜੀਵਨ ਏਨਾ ਮਾੜਾ ਤੇ ਏਨਾ ਗੰਦਾ ਤੱਪੜ ਤੱਪੜ ਕਰੀ ਜਾਂਦੀ ਹੈ ਤੂੰ ਬੇਹੋਸ਼ ਵੀ ਨਹੀਂ ਹੂੰ ਦੀ ਏਨਾ ਰੋਲਾ ਪਦੀ ਜੇ ਕਰ ਅਸੀਂ ਤੁਹਾਨੂੰ ਬੂਰਾ ਭਲਾ ਕੈ ਦਈਏ ਤੇ ਮਿਰਚਾਂ ਲੱਗ ਜਾਂਦੀਆਂ ਹੈ ਏਦੇ ਨਾਲ ਧੀ ਨੂੰ ਵੀ ਭੰਨੋ ਬੀਰੇ ਬਹੁਤ ਬੰਦੀਆਂ ਕੀਤਾ ਬਾਂਹ ਤੇ ਨਹੀਂ ਏਦੀ ਜ਼ੁਬਾਨ ਬਾਣੀ ਚਾਹੀਦੀ ਸੀ ਜਸ ਕਿਤੇ ਵਿਡਿਓ ਵਿੱਚ ਮੈਂ ਹੂੰਗੀ ਨਵ ਦੀ ਜਗਾ ਮੈਂ ਜੀਵਨ ਨੂੰ ਗੂਤੋ ਵੱਲ ਪਾ ਦੇਣੀ ਸੀ 😂😂😂😂😂

  • @BeviEBalhotra
    @BeviEBalhotra Місяць тому +1

    Very nice 👍

  • @diljeetkaursidhu9118
    @diljeetkaursidhu9118 Місяць тому

    ਦੀਦੀਪਤਲੇਕਦੇਹੁਉ

  • @SarojRani-vd2qx
    @SarojRani-vd2qx Місяць тому

    Maninder he te shabash De paatr par Jeevan no marriage te chooth chooth

  • @laddiguru
    @laddiguru Місяць тому

    same mere story....meri v sas nanan eve dia bdmash..nanan v ghr baithi10 15 sal ho gye..mera te sohra v jhudu..oh v jnani kuri puche lga...kute jini kadr nhi..

  • @Aekamsinghsidhu
    @Aekamsinghsidhu Місяць тому

    Hi

  • @HukamSingh-oz9lr
    @HukamSingh-oz9lr Місяць тому

    Aja jiwan de changi services hoi ja aa Kam phaila kita hunda fir ina kihlar nahi pane se