Teri Hik Te Amli | ਤੇਰੀ ਹਿੱਕ ਤੇ ਅਮਲੀ | Chamkila Amarjot HD Live Show Video | Chamkila Live show

Поділитися
Вставка
  • Опубліковано 1 жов 2024
  • ਜਿਨ੍ਹਾਂ ਦੋਸਤਾਂ ਕੋਲ ਚਮਕੀਲਾ ਜੀ ਤੇ ਹੋਰ ਪੁਰਾਣੇ ਕਲਾਕਾਰਾਂ ਦੀਆਂ ਵੀਡੀਓ (ਵੀ.ਸੀ.ਆਰ ਵਾਲੀਆਂ ਕੈਸਿਟਾਂ) ਹੋਣ ਤਾਂ ਮੈਨੂੰ ਕਾਲ ਕਰੋ 9876474671 (ਸ਼ਮਸ਼ੇਰ ਸਿੰਘ ਸੋਹੀ)ਹਰ ਰੋਜ ਨਵੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ subscribe ਕਰੋ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਕੁਮੈਂਟ ਜਰੂਰ karo ji 👉ਨਵੇਂ ਨਵੇਂ ਵੀਡੀਓ ਤੇ ਗਾਣੇ ਦੇਖਣ ਲਈ ਮੇਰੇ UA-cam channel ਨੂੰ subscribe ਕਰੋ ਜੀ
    Lyrics & Singer- Amar Singh chamkila,
    Chamkila & Amarjot Live Show-Teri Hik Te Amli (Unrecorded Song)
    Latest Punjabi songs hit punjabi songs Old punjabi songs old hit punjabi songs Amar singh chamkila songs Chamkila all songs Sidhu Moosewala Babbu maan Bambiha boleChamkila full live akharLatest punjabi video song👉Subscribe our youtube channel for new Live videos of Singers, Interviews and old punjabi songs...Shamsher singh sohi9876474671
    #terihikteamli #chamkilaliveshow #chamkilalive #terihikteamli #chamkilaunrecordersongs #amarsinghchamkila #chamkilalive #chamkilahitsongs #crimetak New Punjabi songs

КОМЕНТАРІ • 42

  • @palimour4998
    @palimour4998 4 роки тому +7

    ਨਹੀਂ ਲੱਭਿਆ ਤੇਰਾ ਕੋਈ ਤੋੜ ਦੁਗਰੀ ਵਾਲਿਆਂ ਧਨੀ ਰਾਮਾ

  • @chanansingh1973
    @chanansingh1973 4 роки тому +7

    ਕੌਣ ਕਹਿੰਦਾ ਚਮਕੀਲਾ ਮਰ ਗਿਆ ਹੈ। ਮੈਨੂੰ ਤਾਂ ਇਉਂ ਲੱਗਦਾ ਜਿਵੇਂ ਉਹ ਸਾਡੇ ਅਗਲ ਬਗਲ ਹੀ ਹੋਵੇ। ਸਾਡੇ ਦਿਲ ਦੀ ਰੂਹ ਹੈ ਚਮਕੀਲਾ ਜੀ ਤੇ ਬੀਬਾ ਅਮਰਜੋਤ ਜੀ।
    ਧੰਨਵਾਦ ਸੋਹੀ ਸਾਹਿਬ।
    ਸਤਿ ਸ੍ਰੀ ਅਕਾਲ ਵੀਰ ਜੀ।

  • @malkitsingh8869
    @malkitsingh8869 4 роки тому +6

    ਕਿੰਨਾ ਇਕੱਠ ਗਵਾਹੀ ਭਰਦਾ ਕਿ ਉਸਤਾਦ ਜੀ ਨੂੰ ਚਾਹੁੰਣ ਵਾਲਿਆ ਦੀ ਗਿਣਤੀ ਬਹੁਤ ਸੀ

  • @ਸ.ਹਤਾਸੰਘ
    @ਸ.ਹਤਾਸੰਘ 4 роки тому +5

    ਨਾਮ ਵੀ ਅਮਰ ,ਹੈ ਵੀ ਅਮਰ ਤੇ ਰिਹਣਾ ਵੀ ਅਮਰ......

  • @savemittersharma3360
    @savemittersharma3360 4 роки тому +6

    ਚਮਕੀਲੇ ਨੂੰ ਮਰੇ 35 ਸਾਲ ਹੋ ਗਏ ਹਨ ਇਸ ਗਾਣੇ ਨੂੰ ਪਹਿਲਾ ਰਿਕਾਰਡ ਕੀਤਾ ਹੋਇਆ ਹੈ

  • @gurmusic458
    @gurmusic458 4 роки тому +6

    ਕਿਆ ਬਾਤ ਆ ਉਸਤਾਦ ਜੀ

  • @darshanchahal5911
    @darshanchahal5911 4 роки тому +4

    Vary nice sohi veer das ni sakda my sad

  • @dilbaghsingh9096
    @dilbaghsingh9096 Рік тому +3

    ਇਹ ਗੀਤ ਸ਼ਾਇਦ record ਨਹੀਂ ਸੀ ਹੋਇਆ

  • @jagannath7448
    @jagannath7448 3 роки тому +3

    ਬਾਈ ਜੀ....ਔਰਤਾਂ ਦਾ ਇਕੱਠ ਦੇਖੋ।

  • @sonusainitm4939
    @sonusainitm4939 4 роки тому +3

    Amar Singh CHAMKILA IS THE TRUE Immortal legend 🙏🙏🙏

  • @singharvinder2747
    @singharvinder2747 3 роки тому +3

    ਬਾੲੀ ਜੀ ਵੀਹ ਅਖਾੜੇ ਸੁਣੇ ਨੇ ਚਮਕੀਲੇ ਦੇ ਪਰ ਅੱਜ ਤੱਕ ਕਿਸੇ ਗਾੳੁਣ ਵਾਲੇ ਤੋ ੲਕ ਘੰਟੇ ਵਿਚ ਤੇਰਾ ਗਾਣੇ ਨਹੀ ਗਾੲੇ ਗੲੇ ੲਕਠੇ

    • @ShamsherSinghSohi
      @ShamsherSinghSohi  3 роки тому +1

      bhaji kehre kehre pind ne ji daseo

    • @singharvinder2747
      @singharvinder2747 3 роки тому +1

      @@ShamsherSinghSohi ਮੁਡਅਾਣੀ ਦੋ ਪੰਡੋਰੀ ੲਕ ਮੁੱਲਾਪੁਰ ਚ ਲਾਟਰੀ ਕੱਢਣ ਵੇਲੇ ਪੰਜ ਵਾਰ ਅੲਅਾ ਚਮਿੰਡੇ ੲਕ ਦੋ ਜੋਧਾਂ ਵਖੇ ਦੋ ਕਿਲਾ ਰਾੲਪੁਰ ਬਾਕੀ ਯਾਦ ਕਰਕੇ

  • @RakeshKumar-xx5lx
    @RakeshKumar-xx5lx 3 роки тому +2

    Very nice song RAJU CHOUDHARY PIND LEHI WALA 28.11.2020

  • @yashpal4717
    @yashpal4717 4 роки тому +3

    ਸੋਹੀ ਸਾਹਿਬ ਧੰਨਵਾਦ ਜੀ

  • @Goldentech444
    @Goldentech444 4 роки тому +3

    Lakhan deep sodhi jandli hr22 Haryana

  • @sonurahul115
    @sonurahul115 4 роки тому +2

    Awesome personality & everything priceless. I Love from the core of my heart Honourable Great Diamond jodi Legend Ustad Amar Singh Chamkila Sahib ji & Amarjot Kaur ji. He is a most attractive personality & full of qualities. He is a great God gifted personality & no competition in Punjab. He is a great writer, musician, composer & singer. He is evergreen singer. Old is Gold & He is a king of Punjabi Music.

  • @ravindersangha7340
    @ravindersangha7340 4 роки тому +4

    Upload full show

  • @ManmohanSingh-kr8bx
    @ManmohanSingh-kr8bx 3 роки тому +2

    2020,,,ਜਿਦਾਬਾਦ,,,

  • @hakamsingh1563
    @hakamsingh1563 4 роки тому +3

    Vere Good Chamkla

  • @rajbirsinghtandhal9814
    @rajbirsinghtandhal9814 3 роки тому +2

    chamkila.amerjot kaur.Best singer

  • @अद्भुतदुनिया-न8न

    👌👌👌👌👌

  • @veerchahal2431
    @veerchahal2431 4 роки тому +3

    Bahut bahut dilon dhanwad sohi Saab ji🙏🙏

  • @singhamli2479
    @singhamli2479 4 роки тому +3

    Thank u. Eh song record ni hoea c

  • @veerchahal2431
    @veerchahal2431 4 роки тому +3

    🌷🌷🌷Bahut bahut meharwani ji
    Ih manoranjan krde c ji 🌷🌷🌷
    Isnu kehnde ne manoranjan
    Baba chamkila ji di Jodi sda layi amar🙏

  • @JaswinderSingh-fz5ju
    @JaswinderSingh-fz5ju 3 роки тому +4

    Very good
    I Miss you

  • @rajk905
    @rajk905 4 роки тому +3

    Nice voice

  • @BaljinderSingh-rk2tc
    @BaljinderSingh-rk2tc 4 роки тому +3

    Oh wah g

  • @agassizfuels2781
    @agassizfuels2781 3 роки тому +2

    Camilla is best

  • @agassizfuels2781
    @agassizfuels2781 4 роки тому +4

    Camilla is no 1

  • @jattsoda6730
    @jattsoda6730 4 роки тому +2

    Nyc ustad chamkila

  • @RajkumarKumar-hu7sh
    @RajkumarKumar-hu7sh 4 роки тому +2

    sahi sahab jindabad

  • @manjeetstudiolehragaga5312
    @manjeetstudiolehragaga5312 4 роки тому +2

    Wah ji sohi sahib good post

  • @BHUPINDERSINGH-bm4zf
    @BHUPINDERSINGH-bm4zf 3 роки тому +2

    Pandori gaga singh gaeha se Shi

  • @sewaksingh6770
    @sewaksingh6770 4 роки тому +3

    Miss you

  • @psmastimazak6105
    @psmastimazak6105 4 роки тому +3

    x

  • @didarsingh4524
    @didarsingh4524 2 роки тому +1

    ਬਹੁਤ ਹੀ ਵਧੀਅਾ ਜੀ ❤❤

  • @mohitsangar0013
    @mohitsangar0013 5 місяців тому +1

    Wahhhh wahhh kya baat kya baat he

  • @BaljeetSingh-mt5im
    @BaljeetSingh-mt5im Рік тому +1

    Eh to otte kuch ni ho sakda 🇬🇧

  • @harbhajansoomal4709
    @harbhajansoomal4709 3 роки тому +3

    I miss you chamkila Bai ji