Quarter Final | Amritsar+Gurdaspur VS Kapurthala | Sri Anandpur Sahib Championship 26 March 2024
Вставка
- Опубліковано 25 бер 2024
- Quarter Final | Amritsar+Gurdaspur VS Kapurthala | Sri Anandpur Sahib Championship 26 March 2024
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f - Спорт
❤ ਵਾਹਿਗੁਰੂ ਜੀ ਸਾਰੇ ਕਬੱਡੀ ਪਲੇਰਾ ਤੇ ਕਮੈਂਟਰੀ ਕਰਨ ਵਾਲੇ ਸਾਰੇ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Miss you bittu dugal legends player always Miss you too bai ❤️
ਔਲਖਾਂ ਵਾਲਾ ਸਿਰਾ ਕਰਾਈ ਜਾਦਾ ਸਾਨ ਜੱਟ❤
Majhe valeya da challe daur ni⚡️
Nice amrit aulakh all team
ਬਹੁਤ ਵਧੀਆ 👍
ਦੀਪ ਦਬੁਰਜੀ ਜ਼ਿਆਦਾ ਹੀ ਹੰਕਾਰ ਕਰ ਰਿਹਾ
ਅੋਲਖਾ ਵਾਲਾ ਸਿਰਾ 🔥
Great match
Top da maich hoyeya ji
Deep bhra nu dilo puar Bhot soni game aa deep veer di love it bro❤
Deep daburji ❤❤❤❤❤❤
Bhai match bhot vdia c te commentary ve good c… committee allia kol mic 🎤 ni hona chahi da chalde match ch
Gurdaspur win by dishonesty even Referees looked helpless in front of Gurdaspur Lions .Referee ask every decision from Gurdaspur players . Love for Kapurthala Team from Pakistan 🇵🇰💗
ਖਿਡਾਰੀਆਂ ਨੂੰ ਮਾੜਾ ਨਾ ਬੋਲਿਆਂ ਕਰੋ 🙏🙏🙏ਸਾਰੇ ਹੀ ਟੋਪਰ ਨੇ
ਦੀਪ ਨੇ ਪਹਿਲੀ ਤੇ ਹੀ ਐਕਸਨ
Deep ghint aa 🦅❤️
Hankar ni maan hunda apni game te jo loka ne bakhsiya hoya jaffe di gal ni o taa Harjit bararh nu v lagge aa Deep veer dil da ni marha heera banda deep
New player istra hi bande hunde star player nu rok ke baaki kabadi vich kuj v ho sakda i love kabadi ❤❤❤❤❤🎉🎉
ਦੀਪ ਬਾਹਲਾ ਬਸ਼ਰਮ ਆ.ਬੇਸ਼ਰਮੀ ਦਾ ਐਵਾਰਡ ਮਿਲਣਾ ਚਾਹੀਦਾ ਇਹਨੂੰ
Deep fukra jafe kha ke ungli khari Kari jande
Rafri bhot galt ahh sare plyar nu iko ja rakhna chida ਦੋਆਬੇ da plyar da jada pakh poor da
Gurdaspur wale aa ne kapurthala pja te bhot khute bille johal ne 😂
Hale ta bullet ne payea gaggi ne payea yada ne payea
bullet huni khede ni??
Hun camera keo side jo sach a dekhn dao
Kpurthala King
Live match da you tube vale ver do sake pravA de tu tu mae mae vali 1.2mint de video na paeo .plz ,
Kapurthala superstar players ton bina vi att krayi, deep thanda karta
Billa johal fight Karn nu sab to pehla janda Jaffa mint vich khagya 😂😂
Mere gal sun oye Billa Johal te sukha magga pra ne lovely vehra chaki Ramdas nal khare pura sath deta bille johal da
Majhe vale ron lagy aj ladn ay ya kabbadi khedn ay
Lul majhe wale rail v bna dinde bugge kprhea ch reh
bebas empire . koi maje wali gall nahi har point te rolla.
Ladai inne nai c hoi jini ohh ਝੋਲਾ chak ਕੋਅਚ ne vadda dite
ਗੁਰਦਾਸਪੁਰ ਵਾਲਿਓ ਰੋਲ ਮਾਰ ਮਾਰ ਕੇ ਮੈਚ ਜਿੱਤ ਕੇ ਕੀ ਫਾਇਦਾ ਹੋਇਆ ਇਹਦੇ ਨਾਲੋਂ ਚੰਗੀ ਖੇਡ ਦਿਖਾ ਕੇ ਹਾਰ ਜਾਂਦੇ ਵਧੀਆ ਨੀ ਸੀ,,ਕਪੂਰਥਲੇ ਦਾ top ਦਾ ਇੱਕ ਵੀ ਰੇਡਰ ਨਹੀਂ ਸੀ ਖੇਡ ਰਿਹਾ ਮੇਨ ਜਾਫੀ ਵੀ ਸਿਰਫ ਯੋਧਾ ਹੀ ਸੀ ਕਪੂਰਥਲੇ ਦੇ top ਦੇ ਜਾਫੀਆਂ ਚੋਂ ਤੇ ਤੁਹਾਡੇ ਜਿਲ੍ਹਿਆਂ ਦੀ ਕਰੀਮ ਆਈ ਸੀ ਫੇਰ ਵੀ ਤੁਸੀਂ ਘੱਟੋ ਘੱਟ ਵੀ ਪੰਜ ਤੋਂ ਛੇ ਨੰਬਰ ਰੋਲ ਮਾਰ ਕੇ ਲਏ ਪਰ ਤੁਸੀਂ ਜਿੱਤੇ ਫੇਰ ਵੀ ਇੱਕ ਜੱਫੇ ਨਾਲ।।ਅਗਲੇ ਮੈਚ ਫੇਰ ਹਾਰ ਗਏ
Y shi gal a par othe he c par kapurthala de kyu ne khede yadha ,jota,bullat,baggi
Kalla bullet hor hunda bs ena nu tn time nal hi hra dena c
ਫਿੱਟ ਨਾ ਹੋਣਗੇ ਜਾਂ ਜਦੋਂ ਬਾਹਰ ਜਾਣ ਲਈ ਟਿਕਟਾਂ ਕਰਾਈਆਂ ਹੁੰਦੀਆਂ ਸੱਟ ਦਾ ਰਿਸੱਕ ਵੀ ਨਹੀਂ ਲੈਣਾ ਚਾਹੁੰਦੇ ਖਿਡਾਰੀ ਜਾਂ ਹੋਰ ਵਧੀਆ ਖਿਡਾਰੀਆਂ ਨੂੰ ਮੌਕਾ ਦੇਣ ਲਈ ਵੀ ਨਾ ਖੇਡੇ ਹੋਣਗੇ,ਟਿੱਬੇ ਵਾਲਾ harry ਤਾਂ ground ਚ ਵੀ ਤਿਆਰ ਹੋ ਕੇ ਆਇਆ ਦੀ ਓਹਨੇ ਫੇਰ ਵੀ ਕੋਈ ਕਬੱਡੀ ਨਹੀਂ ਪਾਈ ਨਾਲੇ ਮੈਚ ਵੀ ਫਸਿਆ ਹੋਇਆ ਸੀ,,
A sab kuj deep krke hoyea
ਦੀਪ ਦਾ ਹੰਕਾਰ ਠੰਡਾ ਕਰਤਾ ਕਪੂਰਥਲੇ ਦੇ ਨਿੱਕੇ ਪਲੇਰਾ ਨੇ ਹਜੇ ਦਾ ਵੱਡੇ ਖਿਡਾਰੀ ਪਆਏ ਹੀ ਨਹੀਂ ਟੀਮ ਚ ❤
Hankar wali kedi gal aa pra kise kise da subah hunda
Deep jaffe kine kha gya ungi fr chaki jnda 😂😂
Vr deep ch hanker ni aw oh khed da e eda aw bai nle ohnde mehnat aw ❤❤
ਤੂੰ ਇੱਕ ਪਾਦੀ ਮੇਰੇ ਤੇ
Deep 5 Jaffe kha gya
Deep bahut teeth a
Majhe wale sira krwa ta
Deep 4 jaffe kha k v action kri gya😂
Sukha muga ne fight karvy ha dhakha kyu Dita bad vich teachur
Comentera ne agg lae be najeaj bol bol ke pump de de playera nu enna nu akal dao pehla
Deep da aaj pta ni laga ki krda firda c? 😅
Galti jafii to jada ohada frind d a
A cominter ne jotiya kha vi amrt nu panp denda
Majhail ni dabbda
yadha jota bullet khed de ta kadi hardi kapurthala
Gurdaspur vich Amrit aulkha vala te raje varge old player badiya new player ta fight karde khedde ghat ha rond pitde
Fokra yaer
Deep nu pehli red te thukta c roper Mohali de teem ne
Kapurthala kol raider nhi c jyada nve player c
Jota mehmadwal,Bullet te yaada sarpanch hunde tan ik tarfaa jittna c kapurthala
Sahi gal a bhji@@palwindersingh5941
@@palwindersingh5941kalla bullet hi bhot c ,,
@@palwindersingh5941majhe doabe da match chek kar tere saare player khunje laaye aa majhe ne
ine jaffe khaake action kari janda lol
Bay jado de eh kabddi vich aia kabddi kharab karti
Sukha maga rong
Nhi veer. Jaffi ne pehla thaper marea c
Jaan meriye check kr kon glt aa , awe sukha magha rong aa boli jana aa
Jotha
Jodha
Gandcommetr
Duburji vale kol tuch lagda nhi Ave hi rolla py janda tuch lana sidha vaj clear tuch la ida chor tuch kyu la resha jehda lagya hi nhi
Jaggu haiga ajjj??