ਹਜ਼ਾਰਾਂ ਦੀ ਗਿਣਤੀ ਵਿੱਚ ਵੱਢੀਆ ਜਾਂਦੀਆਂ ਹਨ ਪੰਜਾਬ ਦੀਆਂ ਮੱਝਾਂ

Поділитися
Вставка
  • Опубліковано 18 гру 2024

КОМЕНТАРІ • 84

  • @AmarjitBhullar-f2r
    @AmarjitBhullar-f2r 4 дні тому +3

    ਕਿੰਨੀਆਂ ਸੋਹਣੀਆਂ ਸੋਹਣੀਆਂ ਝੋਟੀਆਂ ਯਾਰ।ਵੇਖ ਕੇ ਮਨ ਦੁਖੀ ਹੋ ਗਿਆ।ਇਹ ਸਾਰੀਆਂ ਬੁੱਚੜਾਂ ਨੇਂ ਖਰੀਦਣੀਆਂ। ਸਾਂਭਣ ਖੁਣੋਂ ਦੇਈ ਜਾਂਦੇ ਲੋਕ ਬੁੱਚੜਾਂ ਨੂੰ।

  • @ParamjeetKaur-r1b
    @ParamjeetKaur-r1b 3 дні тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harjassinghhari3172
    @harjassinghhari3172 7 днів тому +12

    ਜਿਉਂਦਾ ਰਹੇ ਉਹ ਵੀਰੇ ਰੱਬ ਤੈਨੂੰ ਲੰਬੀ ਉਮਰ ਲਾਵੇ ਮੈਂ ਤੇਰੇ ਨਾਲ ਗੱਲ ਕਰਨੀ ਆ ਯਾਰ ਬਹੁਤ ਵਧੀਆ ਉਪਰਾਲਾ ਬਾਈ ਇਹੀ ਜਿਹੀ ਗੱਲ ਤਾਂ ਕੋਈ ਦਿਖਾਉਂਦਾ ਹੀ ਨਹੀਂ ਹੈਗਾ ਗੱਲਾਂ ਤੇਰੀਆਂ ਲੱਖ ਲੱਖ ਰੁਪਏ ਦੀਆਂ ਹੁੰਦੀਆਂ ਨੇ😢😢❤

  • @a.brarfannarinderbatthda3918
    @a.brarfannarinderbatthda3918 7 днів тому +12

    ਮਾੜੀ ਆ ਗੱਲ ਲੋਕਾਂ ਦੀ ਅਸੀਂ ਬਾਈ 2 ਸਾਲ ਉਡੀਕ ਕੀਤੀ ਝੋਟੀ ਕੱਟਿਆ ਵਾਲਿਆਂ ਨੂੰ ਨੀ ਵੇਚੀ।
    ਟੀਕੇ ਭਰਾ ਭਰਾ ਥੱਕਗੇ ਡਾਕਟਰ ਵੀ ਬਦਲ ਕੇ ਦੇਖੇ ਪਰ ਜਦੋਂ ਸਾਨ ਤੋਂ ਕਰੌਸ ਕਰਵਾਈ ਉਹ ਰਹਿ ਗੀ ਤੇ ਸੂ ਪੀ❤

  • @Jawanda-agrofaram
    @Jawanda-agrofaram 7 днів тому +30

    ਵੀਰ ਜੀ ਮੁਆਫ ਕਰਨਾ। ਪੰਜਾਬ ਦਾ ਬਹੁਤ ਬੁਰਾ ਹਾਲ ਆ। ਇਥੋ ਦੀਆ ਬਹੁਤ ਸੁੰਦਰ ਸੁੱਰਖਿਆ ਜਨਾਨੀਆ ਵੀ ਸਾਡੇ ਸਰਦਾਰਾਂ ਦੇ ਵੱਸ ਦੀਆ ਨਹੀ। ਪਸ਼ੂਆ ਦੀ ਗੱਲ ਹੀ ਅਲੱਗ ਆ।

    • @jaswinderjaswinderdeol2847
      @jaswinderjaswinderdeol2847 7 днів тому

      Tusi thik rehna

    • @GurpreetMann-m2s
      @GurpreetMann-m2s 5 днів тому

      ​@j aswinderjaswinderdeol2847 ha g ❤❤❤❤❤

    • @ManinderKamboj-r5q
      @ManinderKamboj-r5q 5 днів тому

      ਜੇ ਤੇਰੀ ਨਹੀਂ ਆਖੇ ਲੱਗਦੀ ਤੂੰ ਸਾਰੇ ਪੰਜਾਬ ਨੂੰ ਆਖੀਂ ਜਾਂਦਾ ਮਾਮਾ 😂😂😂😂

    • @AmarjitBhullar-f2r
      @AmarjitBhullar-f2r 4 дні тому

      ​@@ManinderKamboj-r5q😂😂😂😂

  • @mampreetsingh6594
    @mampreetsingh6594 5 днів тому +2

    ਵਾਹਿਗੁਰੂ ਚੌਰਾਸੀ ਲੱਖ ਜੂਨਾਂ ਦੇ ਧੱਕਿਆ ਬਚਾ ਲਵੇ ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @windersingh9211
    @windersingh9211 7 днів тому +16

    ਪੰਜਾਬ ਦੇ ਲਾਹਣਤੀ ਲੋਕ ਪੱਠੇ ਵੱਢਣ ਦੇ ਮਾਰੇ ਆਚਾਰ ਪਾ ਪਾ ਕਿ ਪਸ਼ੂਆਂ ਦੀ ਜੜ ਪੱਟੀ ਜਾਂਦੇ ਨੇ ਜੇ ਪੱਠੇ ਵੱਢਣ ਆਪ ਵੀ ਤੰਦਰੁਸਤ ਰਹਿਣ ਪਰ ਡਾਕਟਰਾਂ ਨੂੰ ਪੈਸੇ ਦੇ ਦੇਣਗੇ ਪਰ ਕੰਮ ਨੀ ਕਰਨਾਂ

  • @Amandeepsingh-nk5lk
    @Amandeepsingh-nk5lk 3 дні тому +1

    ਸਹੀ ਗੱਲ ਆ ਵੀਰੇ ਕੱਟੀਆ ਵੀ ਵੀਰੇ ਸ਼ੌਂਕ ਨਾਲ ਪਲਦੀਆ ਜਾਣਾ ਖਣਾ ਨ੍ਹੀ ਪਾਲ ਸਕਦਾ ਕੱਟੀਆ। ਲੋਕ ਸਿਰਫ ਪੈਸੇ ਦੇਖਦਾ ਆ but ਮੱਝਾਂ ਦਾ ਕੰਮ ਸ਼ੌਂਕ ਨਾਲ ਹੁੰਦਾ ਅਸੀਂ ਵੀ ਵੀਰੇ ਛੋਟੀ 3 month di ਕੱਟੀ ਪਾਲੀ ਸੀ ਤੇ o ਹੁਣ 2 ਵਾਰ ਸੂ ਪਈ ਤੇ ਓਨੇ ਨੇ ਵੀ 2 ਕੱਟੀਆ ਦੇ ਤਿਆਂ ਇਕ 1 ਸਾਲ 4 month di a te ਦੂਜੀ 4 month di ek da na ਜੁੱਗੀ ਆ ਤੇ ਦੂਜੀ ਭੋਲੀ ❤ ਅਸੀਂ ਆਪਣੇ ਘਰ ਦੇ ਮੈਂਬਰ ਵਾਂਗੂੰ ਰਖਦੇ ਆ।

  • @SonyWaraichAgricultureFarmers
    @SonyWaraichAgricultureFarmers 5 днів тому +2

    Sat Sri Akaal Bro Jiਸਹੀ ਕਿਹਾ ਵੀਰ ਪੰਜਾਬ ਦੇ ਹਰਿਆਣਾ ਦੇ ਵਿੱਚ ਮੱਝਾਂ ਦੀ ਗਿਣਤੀ ਬਹੁਤ ਜਿਆਦੀ ਘੱਟ ਹੋ ਗਈ ਹੈ ਇਹ ਦਿੱਲੀ ਯੂਪੀ ਦੇ ਬੁੱਚੜ ਨੇ ਪੰਜਾਬ ਤੇ ਹਰਿਆਣੇ ਦੀਆਂ ਮੱਝਾਂ ਦੀਆਂ ਨਸਲਾਂ ਖਤਮ ਕਰ ਦੇਣੀਆਂ ਹਨ ਵੱਢ ਕੇ ਔਰ ਲੋਕੋ ਹੱਥ ਬੰਨ ਕੇ ਬੇਨਤੀ ਹੈ ਕਿਸੇ ਰੱਖਣ ਵਾਲੇ ਨੂੰ ਦੇ ਦਿਓ ਭਾਵੇਂ ਸੱਸਤੀ ਦੇ ਦਿਓ ਪਰ ਪਾਪ ਨਾਲ ਕਮਾਈਂ ਨੂੰ ਵੱਢਣ ਵਾਲਿਆਂ ਨੂੰ ਨਾਹ ੍ਰ ਦਿਉਂ

  • @SukhaSingh-tw8to
    @SukhaSingh-tw8to 22 години тому

    ਸਹੀ ਗੱਲ ਬਾਈ

  • @Jawanda-agrofaram
    @Jawanda-agrofaram 7 днів тому +6

    ਬਹੁਤ ਵਧੀਆ ਵੀਰ ਜੀ।ਵਾਹਿਗੁਰੂ ਤੁਹਾਡੇ ਤੇ ਮੇਹਰ ਕਰਨ।

  • @ParamjeetKaur-r1b
    @ParamjeetKaur-r1b 3 дні тому

    ਕਿ ਬਾਣੁ ਗਾ ਲੋਕਾ ਦਾ ਸਾਡੇ ਵੀ ਮਾਝਾ ਰੈਪਟਰ ਹੋ ਗਿਆ ਸੀ 4ਸਾਲ ਹੋ ਗਏ ਪਰ ਡਾਕਟਰ ਬਾਦਲ ਤਾ ਮਾਝਾ ਦੁਧ ਰਲ ਕੇ ਰੇਹ ਗਿਆ ਹੁਣ ਆਏ ਸਾਲ ਸੁ ਦੀਆ ਨੇ ਘਰ ਭਰ ਤਾ ਕੱਟੀਆਂ ਨਾਲ 2ਮਾਝਾ ਤੋ ਫਾਰਮ ਤਿਆਰ ਹੋ ਗਿਆ ਵਾਹਿਗੁਰੂ ਜੀ ਏਨਾ ਸਾਰੀਆ ਮਾਝਾ ਦੀ ਲਾਮੀ ਉਮਰ ਬਾਕਸਣ ਕਿਸੇ ਕਾਦਰ ਕਾਰਨ ਵਾਲੇ ਘਰ ਜਾਣ ਵਾਹਿਗੁਰੂ ਆਗੇ ਅਰਦਾਸ ਕਾਰਿਆ ਕਾਰੋ ਵੀ ਸਾਡੀਆਂ ਮਾਝਾ ਦੁਧ ਰਲ ਕੇ ਰਹ ਜਾਣ

  • @raghbirsingh6192
    @raghbirsingh6192 6 днів тому +1

    Bhrawa tera v dhanwad jo tu ehna di vedio pa dina❤

  • @SurjitSingh-tp8im
    @SurjitSingh-tp8im 7 днів тому +5

    ਸ ਸਾਹਿਬ ਅਜ ਪੰਜਾਬੀ ਹਥੋ ਕੰਮ ਕਰਨਾ ਛੱਡਦੇ ਜਾ ਰਹੇ ਨੇ ਪਰ ਇਕ ਦਿਨ ਸਾਨੂੰ ਪਛਤਾਉਣਾ ਪੳਊਗਾ।ਲਖਾਂ ਦਾ ਮਾਲ ਕਖਾਂ ਦੇ ਭਾਅ ਸਿਟ ਰਹੈ ਨੇ।

  • @amarjitsingh9526
    @amarjitsingh9526 5 днів тому +3

    ਬਾਈ ਕੱਟੀਆਂ ਦਾ ਰੇਟ ਵੀ ਦੱਸਿਆ ਕਰੋ

  • @GorwinderSingh
    @GorwinderSingh 7 днів тому +3

    Good motivation bro loka nu jgga rhe o tuc eda mjha nu bcha re o lok motivation ho re ne❤

  • @AvtarSingh-ic6ou
    @AvtarSingh-ic6ou 7 днів тому +7

    ਵੀਰ ਨਵਾ ਫਾਰਮ ਕੀਤਾ ਅਸੀ ਵੀ ਲੈ ਕੇ ਜਾਵਾਂ ਗੇ

  • @ParamjeetKaur-r1b
    @ParamjeetKaur-r1b 3 дні тому

    ਪਾਪ ਨਾ ਕਾਰਿਆ ਕਾਰੋ ਜਾਦੋ ਸਾਡੇ ਨਾਲ ਕਿਤੇ ਗਾਲਤ ਹੁੰਦਾ ਏ ਫੇਰ ਆਸੀ ਕਹ ਦਿਨੀਆ ਹਾਏ ਰੱਬਾ ਆਸੀ ਤਾ ਕਾਦੇ ਕਿਸੇ ਦਾ ਮਾੜਾ ਨੀ ਕਿਤਾ ਏਦੁ ਮਾੜਾ ਕਿ ਹੋਉਗਾ ਜਿਉਦੇ ਜੀ ਨੂੰ ਵੱਡਣਾ ਦੁਧ 100ਰੁ ਕਿਲੋ ਹੋ ਜਾਣਾ ਏ ਫੇਰ ਯਾਦ ਆਉਣਗੀਆ ਇਹ ਮਾਝਾ

  • @mehnati.KisanTv
    @mehnati.KisanTv 16 годин тому

    ਪਰ ਵੀਰੇ ਸਾਡੇ ਪੰਜਾਬ ਦੇ ਲੋਕ ਵੀ ਸਾਂਭਣ ਵਾਲੇ ਨੂੰ ਪਸੂ ਦਿੰਦੇ ਵੀ ਨਹੀਂ ਨਾਂ ਹੀ ਦਲਾਲ ਸਾਂਭਣ ਵਾਲੇ ਨੂੰ ਪਸੂ ਦਿਵਾਉਂਦੇ ਹੈਂ ।।। ਜੇ ਕੋਈ ਪਸ਼ੂ ਸਾਂਭਣ ਵਾਲ਼ਾ ਸਬੱਬੀਂ ਵਿਕਾਉ ਮੱਝ ਤੱਕ ਪਹੁੰਚ ਵੀ ਜਾਵੇ ਤਾਂ ਸਾਡੇ ਪੰਜਾਬੀ ਉਸਤੋਂ ਦੁੱਗਣੇ ਤੀਗਣੇ ਪੈਸੇ ਮੰਗ ਲੈਣਗੇ ਉਹ ਵਿਚਾਰਾ ਚੁੱਪ ਕਰਕੇ ਮੁੜ ਆਉਦਾ ਜੇਕਰ ਉਹਨੇਂ ਮੱਝ ਦੀ ਸਹੀ ਕ਼ੀਮਤ ਲਾ ਵੀ ਦਿੱਤੀ ਤਾਂ ਉਹਦੇ ਗਲ ਪੈ ਜਾਣਗੇ ਇਹ ਹਕੀਕਤ ਹੈ ਸਾਡੇ ਘਰ ਕੋਲ 8 ਕਿਲੋ ਵਾਲੀ ਸੱਜਰ ਮੱਝ ਮੁੱਲ ਮੰਗੀਆਂ 1.40000 ਹਜ਼ਾਰ ਬਾਅਦ ਚੋਂ ਵੇਚੀ ਕੁੱਲ 65000 ਹਜ਼ਾਰ ਰੁਪਏ ਦੀ।।।।।।ਇਹ ਹਾਲ ਹੈ ਲੋਕਾਂ ਦਾ

  • @HarjeetSingh-qt5hj
    @HarjeetSingh-qt5hj 7 днів тому +5

    Very good work kisey janwar di jaan bchan lyi

  • @GURZORSINGH-ec2jd
    @GURZORSINGH-ec2jd 6 днів тому

    Bhut jyada wadia veer ji waheguru jarur meher kerega

  • @Jjj-dq9oe
    @Jjj-dq9oe 5 днів тому

    ਹੋਮਿਉਪੈਥੀ ਦਵਾਈਆਂ ਦਾ ਬਹੁਤ ਰਿਜਲਟ ਆ ਰਪੀਟ ਵਾਲੇ ਪਸੂਆਂ ਚ। ਜੇ ਪਸ਼ੂ ਭਾਰ ਦਿਖਾਉਂਦਾ ਤਾਂ 1M Calcerea phos and Sepia 200 ਪੰਜ ਪੰਜ ਬੁੰਦਾ ਅਦਲ ਬਦਲ ਕਰਕੇ ਸਵੇਰੇ ਸ਼ਾਮ 10 ਦਿਨ ਦਿਉ। ਜੇ ਗੱਭਨ ਨਹੀਂ ਰਹਿੰਦਾ ਤਾਂ sulphur 200 +sabina200+ Merc Sol 200 ਪੰਦਰਾਂ ਦਿਨ 5, 5 ਬੁੰਦਾ ਸਵੇਰੇ ਸ਼ਾਮ ਦਿਉ। ਗੱਭਨ ਹੋਨ ਮਗਰੋਂ ਲਗਾਤਾਰ ਹਫਤਾ ਦਵਾਈ ਦੇਕੇ। ਫਿਰ 4,5 ਦਿਨਾਂ ਮਗਰੋਂ ਦਵਾ ਦਿੰਦੇ ਰਹੋ। ਹੋਰ ਫਾਲਤੂ ਖਰਚਾ ਕਰਨ ਦੀ ਲੋੜ ਨਹੀਂ। ਦੂਜੀ ਗੱਲ ਮੱਝਾਂ ਝੋਟੇ ਤੋਂ ਗੱਭਨ ਰਹਿੰਦੀਆਂ ਨੇ।

  • @gurkiratsingh400
    @gurkiratsingh400 2 години тому

    Veer kidan hundi a mandi jagron lagdi a kis din lagdi a

  • @Singhhh-z2y8k
    @Singhhh-z2y8k 3 дні тому

    WAHEGURU SHARAM KARO LOKO.....

  • @gurtejsingh4800
    @gurtejsingh4800 7 днів тому +2

    ਵੀਰ ਤਵੇਲੇ ਵਾਲੇ ਘੱਟ ਦੁੱਧ ਵਾਲੀ ਮੱਝ ਘੱਟ ਰੱਖ ਦੇ ਆ ਉਹ ਵੀ ਮੱਝਾਂ up ਵਾਲੇ ਆ ਨੂੰ ਦੇ ਦਿੰਦੇ ਆ ਉਹ ਮੱਝ ਵਿਚ ਕੋਈ ਨੁਕਸ ਨਹੀਂ ਹੁੰਦਾ ਅਸੀਂ ਵੀ ਉਹਨਾਂ ਤੋਂ ਮੱਝਾਂ ਲੈ ਲੈਂਦੇ ਆ ਕੋਈ ਨੁਕਸ ਨਹੀਂ ਹੁੰਦਾ ਪਹਿਲੀ ਵਾਰੀ ਵਿਚ ਹੀ ਗੱਬਣ ਰੈ ਜਾਂਦੀਆਂ ਨੇ

  • @JaspreetSingh-ow6vk
    @JaspreetSingh-ow6vk 7 днів тому +3

    ਟੀਕੇ ਨਾਲ ਮੱਝ ਰਹਿਦੀਆਂ ਨੀ ਸ਼ਾਨ ਪਿੰਡਾਂ ਵਿਚ ਘੱਟ ਆ

  • @ekamgujjar9813
    @ekamgujjar9813 7 днів тому +1

    ਵੀਰੇ ਇੱਕ ਕੱਮ ਜ਼ਰੂਰ ਕਰੋ ਜੀ ਪਲੀਜ ਇਹ ਕੰਮ ਬੰਦ ਹੋਣਾ ਚਾਹੀਦਾ ਹੈ ਜੀ ਇਸ ਕਰਕੇ ਹੋਰ ਮੱਝਾਂ ਦਾ ਵੀ ਰੇਟ ਬਹੁਤ ਹੀ ਵੱਧ ਗਿਆ ਹੈ ਜੀ ਪਰ ਸਾਨੂੰ ਇਹ ਜੀਵ ਹੱਤੀਆ ਬੰਦ ਕਰ ਦੇਣੀ ਚਾਹੀਦੀ ਹਨ ਜੀ,ਪਰ ਮੈ ਇਹਨਾ ਤੋ ਲੈ ਕੇ ਬਹੁਤ ਹੀ ਮੱਝਾਂ ਤੇ ਕੱਟੀਆ ਤਿਆਰ ਕਰਕੇ ਵੇਚੀਆਂ ਜਾਂਦੀਆਂ ਹਨ ਜੀ

  • @sandaurwalekabooter5812
    @sandaurwalekabooter5812 7 днів тому +1

    Good job brother ❤❤❤❤❤

  • @RamanKaur-k9p
    @RamanKaur-k9p 7 днів тому +1

    All videos nice bro, 👍

  • @ParamjeetKaur-r1b
    @ParamjeetKaur-r1b 3 дні тому

    😢😢😢😢😢😢😢😢😢😢

  • @Kulwinder_mand
    @Kulwinder_mand 7 днів тому +1

    Waheguru ji 😢

  • @Harjeetkaur43462
    @Harjeetkaur43462 7 днів тому +1

    Good 👍 puter ji

  • @RaghvirSingh-k3s
    @RaghvirSingh-k3s 4 дні тому +2

    ਵੀਰ ਜੀ ਥੋੜੀ ਖਿੱਚਣਾ ਨਾਲ ਇਹਨਾਂ ਗੱਬਣ ਰਹਿ ਜਾਂਦੇ ਆ ਪਸੂ ਗੱਲ ਕਰਕੇ ਚੜਾ ਨਹੀਂ ਕਰਦਾ ਹਰੇਕ ਬੰਦਾ ਕੋਈ 100 14 ਸਬੰਧੀ ਮਿਹਨਤ ਕਰ ਦਿਓ

  • @sukhwinderkaur4279
    @sukhwinderkaur4279 7 днів тому +2

    Mineral mixture hi majha nu kaatu maal to bacha skde ne jime k virbac da agrimin , bovi ok hor v kyi

  • @gurmeetsinghgurmeetsingh2599
    @gurmeetsinghgurmeetsingh2599 5 днів тому

    ਜਿਮੀਦਾਰੋ ਹਿੰਮਤ ਕਰਕੇ ਪਸ਼ੂ ਧੰਨ ਨੂੰ ਬਚਾਓ

  • @RanjitSingh-ju3yy
    @RanjitSingh-ju3yy 2 дні тому

    Veer m 2 sal ana jor liea maj rahi ni nili Ravi maj adi soni maj 18 kg milk c jodo vadan valiea no Fadi rona a giea

  • @jotphotophotography7756
    @jotphotophotography7756 5 днів тому +1

    ਝੋਟੀਆਂ ਪਾਲ ਵੀ ਸਕਦੇ ਹੋ ਪਰ ਪਾਲ ਕੇ ਰਾਜੀ ਨੀ

  • @gurmeetsinghgurmeetsingh2599
    @gurmeetsinghgurmeetsingh2599 5 днів тому

    ਮੱਝਾ ਨੂੰ ਝੋਟਿਆਂ ਤੋਂ ਰਲਾਓ। ਕਿਸਾਨੋ।

  • @Kundu-dairy-farm
    @Kundu-dairy-farm 7 днів тому

    ਵਾਈ ਲੋਕਾਂ ਦਾ ਹਾਲ ਹੈ

  • @Itssidhu-c8l
    @Itssidhu-c8l 6 днів тому

    Paji eh mandi kine tym bad lgdi

  • @Gur260
    @Gur260 7 днів тому

    BAi infection to kehri dwi pasu da Ander ਭਰਾਈਏ

  • @RupinderSingh-eb4gm
    @RupinderSingh-eb4gm 4 дні тому

    Area kheda bai

  • @pinkuramesh744
    @pinkuramesh744 5 днів тому

    Kya rate hunda ji in ka.

  • @RajdeepSingh-t6d
    @RajdeepSingh-t6d 7 днів тому +1

    Dahta da chura y gaban pashu nu pa sakhda da vr dsi jrur

  • @JasvirSingh-mr5qd
    @JasvirSingh-mr5qd День тому

    Y meri majj 3 year badh es wari bacha degi

  • @AvtarSingh-ic6ou
    @AvtarSingh-ic6ou 7 днів тому +3

    ਬਾਈ ਜੀ ਰੇਟ ਦੱਸ ਦਿਆ ਕਰੋ ਕਿੰਨੇ ਚ ਖਰੀਦੀ ਆ ਕੱਟੀ ਕੀ ਰੇਟ ਮਿਲ ਗੂ ਮੇਰਾ ਵੱਡਾ ਫਾਰਮ ਆ

    • @samjeetkaur3877
      @samjeetkaur3877 4 дні тому

      ਕਿਹੜਾ ਏਰੀਆ ਵੀਰੇ ਤੁਹਾਡਾ

  • @raghubirsingh5612
    @raghubirsingh5612 7 днів тому +1

    Chalo vir jo Sare ek ek le le unde han

  • @amarjitsingh9526
    @amarjitsingh9526 5 днів тому

    Plz veer rate be dasa kro fr kisa da dil kr auda

  • @jaggasingh6271
    @jaggasingh6271 7 днів тому

    Receptal teke te video bnao kiw use krna kdo krna

  • @avtarsinghkhalsa5949
    @avtarsinghkhalsa5949 7 днів тому +3

    Veer g, kithe kithe eh kaato maal milda, Kehri Kehri pashu mandi vich,dasyo jaroor Veer appan v 6,7 le lavange 😢

  • @HarwinderSingh-kv5ql
    @HarwinderSingh-kv5ql 7 днів тому +1

    Youth Canada -America ja rahe, fer majja ve UP-bihar he Jan giyan

  • @gurmeetdhillon1044
    @gurmeetdhillon1044 5 днів тому

    Bai rate v push lya karo

  • @GurjantSingh-zp6ee
    @GurjantSingh-zp6ee 7 днів тому +1

    Tussi ki dite di ede veer gawa nu

  • @Gurmeet-ss3ir
    @Gurmeet-ss3ir 6 днів тому +1

    ਕਿਹੜੀ ਮੰਡੀ ਐ ਜੀ ਕਦੋਂ ਲੱਗਦੀ ਐ

  • @ranaaulakh4892
    @ranaaulakh4892 5 днів тому

    Rate ki hai

  • @RajveerSingh-pv9lc
    @RajveerSingh-pv9lc 7 днів тому +2

    70 ਦੀ ਲਾਕੇ ਕੀ ਫਾਦਾ

  • @RinkuramNafir
    @RinkuramNafir 7 днів тому +2

    Punjab de doctor ne badia tika ni sae lade as karke pachu bad hude

  • @AmritSINGH-j5l
    @AmritSINGH-j5l 7 днів тому

    Veer ji reh ju gi grant yi Dr Amrit

  • @msb.mithu.
    @msb.mithu. 7 днів тому

    Sab ch infection hai bohat jada

  • @DaljitSingh-p4p
    @DaljitSingh-p4p 6 днів тому

    ਸਾਰੀਆਂ ਤੁਸੀਂ ਖਰੀਦ ਲਿਆ ਕਰੋ

    • @Jaspreetchahal1996
      @Jaspreetchahal1996  6 днів тому

      ਜਿੰਨੀਆਂ ਮੈਂ ਖਰੀਦ ਸਕਦਾ ਹਓਨੀਆਂ ਮੈਂ ਖਰੀਦ ਲੈਨਾ ਹੂਨਾ ਭਰਾ

  • @ravimaan787
    @ravimaan787 7 днів тому

    Bai loding di video shoot karka pa ana da frr pata lagu loka nu ki aah kina vadda pap a

  • @Dhindsa518
    @Dhindsa518 7 днів тому

    Sade lokk besarm ne a vi kise gareb nu pa sirr nahi dinde ina nu ta bech dinde j kise kol ha 1,2,chotia menu de deio me paluga pasiy jej jej ley lao

  • @Pardeepgilldairyfarm
    @Pardeepgilldairyfarm 7 днів тому

    😢😢

  • @babbudsp
    @babbudsp 4 дні тому

    ਏਥੇ ਖੜੀਆਂ ਚ ਤੁਹਾਨੂੰ ਗੁਣ ਦਿੱਖ ਰਹੇ ਜਿੰਮੀਦਾਰ ਕੋਲੋਂ ਪਸ਼ੂ ਲੈਣਾ ਹੋਵੇ ਤਾਂ ਨਖਰੇ ਕਰਦੇ ਆ ਵਪਾਰੀ

  • @gurvindersingh5554
    @gurvindersingh5554 7 днів тому

    ਵੇਚਣ ਵਾਲਿਆਂ ਨੂੰ ਜੂੱਤੀ, ਫਿਰਨੀ ਚਾਹੀਦੀ ਹੈ, ਕਿਸੇ ਲੋੜਵੰਦ ਨੂੰ ਪਸ਼ੂਪਾਲਕ ਨੂੰ ਦੇ ਸਕਦੇ ਹੋ

  • @Ramanmaan-d1g
    @Ramanmaan-d1g 7 днів тому

    Awe kio loka nu hran kri jana

  • @Ramanmaan-d1g
    @Ramanmaan-d1g 7 днів тому +1

    Tu khrid le sariay

    • @Jaspreetchahal1996
      @Jaspreetchahal1996  7 днів тому +1

      Main lai laina huna bro 3 4 saal ch hun v haigyian mere kol video pyi a channel te vekh leo

  • @RajpreetsinghSingh-jj3jn
    @RajpreetsinghSingh-jj3jn 7 днів тому

    Good job 👏 👍 vr tusi mudda chukyA

  • @RamanKaur-k9p
    @RamanKaur-k9p 7 днів тому +1

    All videos nice bro, 👍