ਵੇਖੋ ਵਿਚਾਰ ਤਕਰਾਰ, ਮੰਡੀਆਂ ਬੰਦ, ਮਾੜੇ ਪ੍ਰਬੰਧ ?

Поділитися
Вставка
  • Опубліковано 12 лис 2024
  • 🔸ਮੰਡੀਆਂ ’ਚ ਫ਼ਸਲ, ਪਰ ਮੰਡੀਆਂ ਕੀਤੀਆਂ ਬੰਦ, ਇਹ ਕਿਵੇਂ ਦੇ ਪ੍ਰਬੰਧ ?- ਕਿਸਾਨ
    🔸ਪਹਿਲਾਂ ਫ਼ਸਲ ਦੀ ਲੇਟ ਆਮਦ ਹੁਣ ਮੰਡੀਆਂ ਬੰਦ ਕਰਨ ਦੀ ਕਾਹਲ- ਕਿਸਾਨ
    🔸ਕਿੱਥੇ ਜਾਵੇਗਾ ਕਰੀਬ 47 ਲੱਖ ਮੀਟ੍ਰਿਕ ਟਨ ਝੋਨਾ ?- ਕਿਸਾਨ
    🔸ਜਲਦੀ ਮੰਡੀਆਂ ਬੰਦ ਕਰਨ ਦੇ ਫ਼ੈਸਲੇ ਨਾਲ ਕਿੰਨਾ ਹੋਵੇਗਾ ਨੁਕਸਾਨ ?- ਕਿਸਾਨ
    🔸10 ਜ਼ਿਲ੍ਹਿਆਂ ਦੀਆਂ 326 ਮੰਡੀਆਂ ਸਮੇਂ ਤੋਂ ਪਹਿਲਾਂ ਬੰਦ - ਕਿਸਾਨ
    🔸ਵੇਖੋ ਵਿਚਾਰ ਤਕਰਾਰ, ਮੰਡੀਆਂ ਬੰਦ, ਮਾੜੇ ਪ੍ਰਬੰਧ ?
    Date-11/11/2024
    #PTCNews #PunjabNews #Farmers #Agriculture #PunjabPolitics #GrainMarket #PunjabGovt #BhagwantMann #AAPGovt #Paddy
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

КОМЕНТАРІ • 30

  • @rajinderjitsingh6974
    @rajinderjitsingh6974 День тому +4

    ਵੋਟਾਂ ਦਾ ਬਾਈਕਾਟ ਕਿਉਂ ਨਹੀਂ ਕਰਦੇ ਲੋਕ ਪੋਲਿੰਗ ਬੂੂਥ ਨਾ ਲੱਗਣ ਦੇਣ

    • @Nirbhai-x2o
      @Nirbhai-x2o 12 годин тому +1

      ਹੰਕਾਰੇ,ਜੱਟ ਲਾਉਣਗੇ,ਪੋਲਿੰਗ ਬੂਥ ਇਹੀ ਭਜਾਉਣ ਵਾਲੇ ਇਹੀ ਪਰਾਹੁਣੇ,ਬਣਾਕੇ ਰਸਗੁਲੇ,ਖਵਾਉਣ ਵਾਲੇ ਹਨ ਮੰਤਰੀਆ ਨੂੰ

  • @harwindersingh950
    @harwindersingh950 День тому +6

    ਪੰਜਾਬ ਦੇ ਇਤਿਹਾਸ ਵਿਚ ਸਭ ਤੋਂ ਨਿਕੰਮਾ ਮੁੱਖ ਮੰਤਰੀ ਭੰਡ

  • @SarbjitSingh-x6w3h
    @SarbjitSingh-x6w3h 9 годин тому

    Yes andthanks ❤

  • @gandhibuttar8690
    @gandhibuttar8690 2 дні тому +8

    ਮੈ ਦੀਵਾਲੀ ਵਾਲੇ ਦਿਨ ਦਾ ਮੰਡੀ ਵਿੱਚ ਬੈਠਾ ਬੁਖਾਰ ਜੁਕਾਮ ਗਲਾ ਖਰਾਬ ਹੋਇਆ ਪਿਆ ਬੁਰਾ ਹਾਲ ਆ 😢

    • @GurdevSingh-vd5ie
      @GurdevSingh-vd5ie 2 дні тому +2

      ਜਦੋਂ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਭਰਪੂਰ ਰਸਤੇ ਤੇ ਨਹੀਂ ਚੱਲਦੇ ਤਦੋਂ ਤੱਕ ਏਦਾਂ ਹੀ ਧੱਕੇ ਅਤੇ ਛਿਤਰ ਖਾਣੇ ਪੈਣੇ ਨੇ 😢 ਮੈਂ ਧੰਨ ਗੁਰੂ ਗ੍ਰੰਥ ਸਾਹਿਬ ਵਾਲਾਂ ਜੀਵਨ ਜੀਊਣ ਕਰਦਾਂ ਹਾਂ 🎉 ਮੈਨੂੰ ਕੋਈ ਡੇਲੇ ਵੱਟੇ ਨਹੀਂ ਪੁੱਛਦਾ 😢😢😢😢😢

    • @MukthirsinghSohi
      @MukthirsinghSohi 2 дні тому +1

      😅😅😅😅😊

    • @GurdevSingh-vd5ie
      @GurdevSingh-vd5ie 2 дні тому

      @@MukthirsinghSohi ਗੱਲ ਸੱਚ ਹੈ।। ਜਦੋਂ ਗੁਰਦੁਆਰਾ ਸਾਹਿਬ ਜਾਂਦਾ ਹਾਂ।। ਸਾਰੇ ਮੇਰੇ ਸਾਲੇਆਂ ਦੇ। ਮੈਥੋਂ ਕੰਨੀ ਕੱਟਦੇ ਭੱਜਦੇ ਨੇ।।। ਜਿਵੇਂ ਹੀ ਮੈਨੂੰ ਆਉਂਦਾ ਵੇਖ ਲੈਣ।।ਸਾਰੇ ਆਂ ਨੂੰ ਘਰਦੇ ਕੰਮ ਚੈਤੇ ਔਣ ਲਗਦੇ ਨੇ।।। ਗਯਾਨੰ ਜਿਵੇਂ ਕੋਈ ਗੇਂਦ ਹੁੰਦੀ ਹੈ ਵਜ ਜਾਉਗੀ। ਮੇਰੇ ਸਾਲੇ ਲੁਕਦੇ ਫਿਰਦੇ ਨੇ।ਹੁੰਣ ਖਾਉ ਛਿਤਰ ਧੱਕੇ ਬੋਨਸ ਨਾਲ

  • @davinderrandhawa4391
    @davinderrandhawa4391 2 дні тому +8

    ਲੋਕ ਬੰਦਾ ਨਹੀ ਵੇਖਦੇ ਵੋਟ ਪਾਉਣ ਲੱਗੇ ਹੁਣ ਖਾਉ ਪੰਜ ਸਾਲ ਜੁਤੀਆਂ

    • @GurdevSingh-vd5ie
      @GurdevSingh-vd5ie 2 дні тому

      ਅਕਲ ਮਤ ਤਦੋਂ ਤੱਕ ਨਹੀਂ ਔਣੀ ਜਦੋਂ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਨਹੀਂ ਕਰਦੇ 🎉ਖਾਉ ਧੱਕੇ 😢 ਮੈਂ ਕਰਦਾ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਭਰਪੂਰ ਜ਼ਿੰਦਗੀ।। ਮੈਨੂੰ ਕੋਈ ਡੇਲੇ ਵੱਟੇ ਨਹੀਂ ਪੁੱਛਦਾ 😢

  • @ParamjitSingh-q6x
    @ParamjitSingh-q6x День тому +1

    ਪੰਜਾਬ ਹੱਲ ਖਾਲਿਸਤਾਨ

  • @jasbirsinghpamar1787
    @jasbirsinghpamar1787 День тому

    Lifting is a small job in agriculture.How can they market anything?This is the capability of our elected government.Farmers have to consult their intelligencia.These leaders dont have any plan to guide the farmers.jaihind.

  • @karamchand6659
    @karamchand6659 День тому

    ਪੰਜ ਸਾਲ ਲਈ ਜਮੀਨ ਮਜਦੂਰਾ ਨੂੰ ਦੇ ਦਿਓ

  • @jagdevsinghtejay2824
    @jagdevsinghtejay2824 2 дні тому

    Waheguru ji

  • @HarmandeepSingh-e7s
    @HarmandeepSingh-e7s День тому +1

    Rai sahib aap nu leon ch kisan union v nal alliance krna chaunde c
    Sukhbir badal nu tuc bahut gherde c
    2022 election to pehla

  • @dr.baljindersingh7438
    @dr.baljindersingh7438 2 дні тому

    14000 crore annually free electricity given to landlords, but for educated, no jobs, very bad...

    • @GurdevSingh-vd5ie
      @GurdevSingh-vd5ie 2 дні тому

      ਜਦੋਂ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਜੀਵਨ ਬਤੀਤ ਨਹੀਂ ਕਰਦੇ ਤਦੋਂ ਤੱਕ ਖਾਊ ਛਿਤਰ ਅਤੇ ਧੱਕੇ 😢 ਮੈਂ ਕਰਦਾ ਹਾਂ ਮੈਨੂੰ ਟਿਚ ਜਾਣਦੇ ਹੋ ਤੁਸੀਂ ਸਾਰੇ।।😢 ਜਦੋਂ ਮੈਂ ਕਹਿੰਦਾ ਹਾਂ ਆ ਬੰਦਾ ਬਰਬਾਦ ਹੋਉ ਹੋ ਜਾਂਦਾ ਹੈ ਥੋੜੇ ਚਿਰਾਂ ਚ ਹੀ

  • @khehra6828
    @khehra6828 14 годин тому

    2150 sarkari ret la rahe aarti😢

  • @manmohanjitsingh7706
    @manmohanjitsingh7706 День тому

    Panjab hal khalsa raaj

  • @mohitkumar-gb4dc
    @mohitkumar-gb4dc 2 дні тому

    Outoff the state aa reha jhona

  • @jasjitsingh9739
    @jasjitsingh9739 2 дні тому

    Je ghata painda tan chhad do kisani. Maste hoe ne

  • @RajaGandwan
    @RajaGandwan 2 дні тому +1

    Fall sarkar

    • @GurdevSingh-vd5ie
      @GurdevSingh-vd5ie 2 дні тому

      @@RajaGandwan ਸਰਕਾਰ ਨਹੀਂ ਸਾਰਾ ਪਿੰਡ ਫੇਲ ਹੋ ਚੁੱਕੇ ਨੇ।।।ਇਸ ਦ ਕਾਰਨ ਹੈ ਗੁਰੂ ਦੇ ਗਿਆਨ ਨਾਲੋਂ ਟੁਟੈ ਜੀਵਨ ਤੋਂ।।

  • @bhart7585
    @bhart7585 2 дні тому

    Sharm kro

  • @harwindersingh950
    @harwindersingh950 День тому +2

    ਨਿਕੰਮੀ ਸਰਕਾਰ

  • @mohitkumar-gb4dc
    @mohitkumar-gb4dc 2 дні тому

    Waise v paddy band ho jaani chahidi hai water level bahut niche hai

    • @PalSingh-d8y
      @PalSingh-d8y 2 дні тому

      MOHIT KUMAR BJP RSS AAP DA PALTU DOG 🐕🐕🐕🐕🐕🐕🐕🐕🐕🐶🐶🐶🐶🐶🐶🐶🐶🐶🐶🐶🐶111124

    • @parminderkheri6740
      @parminderkheri6740 День тому

      Tu dhoka lana

    • @HarmandeepSingh-e7s
      @HarmandeepSingh-e7s День тому

      @@mohitkumar-gb4dc option dso edi jaga 80 hajar di killee di huni chahidi

    • @DaljitSingh-do5mx
      @DaljitSingh-do5mx День тому

      Fealty. Sảk