ਸੰਤਾਂ ਤੇ ਇੰਦਰਾ ਗਾਂਧੀ ਬਾਰੇ ਉਹ ਗੱਲਾਂ, ਜੋ ਕਿਸੇ ਨੇ ਨਹੀਂ ਦੱਸਣੀਆਂ
Вставка
- Опубліковано 22 лис 2024
- ਸੰਤਾਂ ਤੇ ਇੰਦਰਾ ਗਾਂਧੀ ਬਾਰੇ ਉਹ ਗੱਲਾਂ, ਜੋ ਕਿਸੇ ਨੇ ਨਹੀਂ ਦੱਸਣੀਆਂ
ਬਾਪੂ ਨੇ ਅੱਖਾਂ ਸਾਹਮਣੇ 2 ਵਾਰ ਉੱਜੜਦਾ ਦੇਖਿਆ ਪੰਜਾਬ, ਹਾਲ ਸੁਣ ਕੇ ਰੋ ਪਵੋਂਗੇ !
ਚੌਥੀ ਜਮਾਤ 'ਚ ਸੀ ਜਦੋਂ ਪਾਕਿਸਤਾਨ ਛੱਡਣਾ ਪਿਆ, ਲਾਸ਼ਾਂ ਨਾਲ ਭਰੀਆਂ ਜਾਂਦੀਆਂ ਸੀ ਰੇਲਾਂ
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
ਬਹੁਤ ਜਾਨਕਾਰੀ ਭਰਪੂਰ ਗੱਲਾਂ ਬਾਤਾਂ ਕੀਤੀਆਂ ਗਈਆਂ ਹਨ ਇਸ ਵੀਡਿਉ ਵਿੱਚ।
ਬਾਬਾ ਜੀ ਬੜਾ ਇਤਿਹਾਸ ਸਮੋਈ ਬੈਠੇ ਹਨ
ਆਪਣੇ ਦਿਲ ਵਿਚ 👍👍🙏🏽🙏🏽✅
ਵਾਹਿਗੁਰੂ ਜੀ🎉🎉🎉🎉🎉🎉🎉🎉🎉🎉
ਗੁੱਡ ਬਾਬਾ ਜੀ
ਇਹ ਦੇਸ਼ ਵੀ ਇੱਦਾਂ ਹੀ ਉੱਜੜ੍ਹ ਜਾਵੇਗਾ ਬਸ ਥੋੜ੍ਹੇ ਸਮੇਂ ਦੀ ਗੱਲ ਹੈ ਕੰਗਾਲ ਦੇਸ਼ ਕਰਜ਼ਾਈ ਦੇਸ਼!
Valuable and informative video
ਵਾਹਿਗੁਰੂ ਜੀ
Waheguru. Ji
ਸਾਡੇ ਪਿੰਡ ਦੇ ਸਿੱਖ ਜੋ ਸੰਨ 47 ਵਿੱਚ ਸ਼ਹੀਦ ਹੋਏ ਉਹਨਾਂ ਦਾ ਸ਼ਹੀਦੀ ਦਿਹਾੜਾ ਉਦੋਂ ਤੋਂ ਹੀ ਮਨਾਇਆ ਜਾਂਦਾ ਅੱਜ ਵੀ ਹਰੇਕ ਸਾਲ ਅਖੰਡ ਪਾਠ ਸਾਹਿਬ ਰੱਖ ਕੇ ਭੋਗ ਪਾਇਆ ਜਾਂਦਾ ਬੜੇ ਸਤਿਕਾਰ ਨਾਲ ਵਾਹਿਗੁਰੂ ਜੀ
🙏🙏 Waheguru ji ka Khalsa waheguru ji ki Fateh, Very nice God bless you bir ji.🙏🙏
40 ਮਿੰਟ ਦੀ ਸੋਹਣੀ ਗੱਲ ਬਾਤ ਨੂੰ ਕੰਪਿਊਟਰ ਤੇ ਬਹਿ ਕੇ ਪੰਜ ਛੇ ਮਿੰਟ ਆਪਣੇ ਕੋਲ਼ੋਂ ਪਾਉਣ ਦਾ ਰਿਵਾਜ ਵੀ ਪੈ ਗਿਆ ਤੇ ਸ਼ਾਇਦ ਮਜਬੂਰੀ ਵੀ
🌹ਬਾਬਾ ਜੀ ਨੇ ਬਹੁਤ ਹੀ ਸੋਹਣੀ ਜਾਣਕਾਰੀ ਦਿੱਤੀ ਵਾਹਿਗੁਰੂ ਬਾਬਾ ਜੀ ਨੂੰ ਅਤੇ ਪ੍ਰੋ ਪੰਜਾਬ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹🙏🙏👌🌹
😊😅😮😢🎉😂❤ 16:45
@@MallsinghKhattra99⁹9⁹9
ਤੁਅਸਬੀ ਤੇ ਗੰਦੀ ਮਾਨਸਿਕਤਾ ਵਾਲੇ ਗੈਰ ਪੰਜਾਬੀ ਲੀਡਰਾਂ ਨੇ ਪੰਜਾਬ ਤੇ ਬੰਗਾਲ ਵੰਡਤਾ। ਹੁਣ ਦੁਬਾਰਾ ਦੋਵੇਂ ਪੰਜਾਬਾਂ ਦੇ ਲੋਕਾਂ ਨੂੰ ਦੁਬਾਰਾ ਇੱਕ ਹੋਣ ਲਈ ਵਿਚਾਰ ਕਰਕੇ ਇੱਕ ਹੋਣਾ ਚਾਹੀਦਾ ਹੈ ਜੀ ਤਾਂ ਜੋ ਪੁਰਾਣੀਆਂ ਬਹਾਰਾਂ ਬਹਾਲ ਹੋ ਸਕਣ।ਮੇਰੀ ਭੂਆ ਉਧਰ ਵਿਆਹੀ ਸੀ।ਉਹ ਅੱਜ ਵੀ ਬਜ਼ੁਰਗ ਹੋਈ ਵੀ ਪੁਰਾਣੇ ਪੰਜਾਬ ਜਾ ਕੇ ਰਹਿਣਾ ਚਾਹੁੰਦੀ ਹੈ ਜੀ।
ਪੰਜਾਬ ਦੀ ਤ੍ਰਾਸਦੀ ਹੈ ਕਿ ਇਸਨੂੰ ਬਾਰ ਬਾਰ ਵੰਡਿਆ ਗਿਆ ।
ਬਜਹ ਕਿ ਸਿੱਖ ਕੌਮ ਨੂੰ ਜਿਨਾਂ ਕਮਜ਼ੋਰ ਕਰ ਸਕਦੀਆਂ ਹਨ ਸਰਕਾਰਾਂ ਕਰ ਰਹੀਆਂ ਹਨ ।
Very nice bapu Ji 🙏🙏
ਬਾਬੇ ਨੇ ਵੱਡੀ ਰੈਲ ਵੱਲ ਲਈ ਹੁਣ ਸਮੇਟ ਨੀ ਹੁੰਦਾ
Very sad indra gandhi nu v filter vargi karti sikh yodha ne
ਵੀਰ ਜੀ ਸਾਨੂੰ ਆਜੈ ਵੀ ਸਮੰਜ ਨਹੀ ਆਈ ਪਾਕਿਸਤਾਨ ਕਿਸੈ ਨੈ ਨਹੀ ਮੰਗਿਆ ਸੀ ਏਨਾ ਨੈ ਆਪੰ ਜਿਨਾ ਨੂੰ ਤਿਆਰ ਕਰਿਆ ਸੀ ਪਾਕਿਸਤਾਨ ਬਨੋਣ ਲਈ ਕਿਉ ਕੈ ਪੰਜਾਬ ਦੀ ਤਾਕਤ ਤੋਹ ਡਰਦਾ ਸੀ ਖਾਦੀ ਨੈਰੂ ਤਾ ਪੰਜਾਬ ਦੈ ਟੂਕੜੈ ਕਰੈ ਸੀ
Very sad news
ਬੁਜਰਗ ਦੀਆ ਗੱਲਾਂ ਸੋਚਣ ਸਮਝਣ ਦੀ ਲੋੜ ਏ,
1947 ਦੇ ਸਮੇਂ ਵਾਰਸ ਸ਼ਾਹ ਨੂੰ ਯਾਦ ਕੀਤਾ ਸੀ। ਪਰ 1984 ਕਤਲੇਆਮ ਸਮੇਂ ਵਾਰਸਸ਼ਾਹ ਯਾਦ ਨਹੀਂ ਆਇਆ।
Bohut vadiya 22 hor rehde bajuga di interview v karo 1947,, ,te 1984 ta k bache dekh sakan
ਬਾਬਾ ਜੀ ਇੱਥੋ ਗਏ ਸੀ ਬਾਰਾਂ ਚੋ
Mere satkaryog massar ji kehar singh ji marwa
Baba ji da pind kehra aa, pls dsyo
Hun ta o punjab ne rehah
Singh sahib bilkul nispakash hokey bol rahey ney koi ik tarfa hikey nahi keh rahey
gandhis were always against pb land
Sikhan nal Hamesha dhoka hoya
Kio ji dhakka kio. Koi hor desh nu khul key desh nu toran di gl karda va tey dhakka kis tarah hoyeya. Desh chahey Tut Jaye pr dhakka na hoye kio ji
2 bar koshish kr chukey ho jamyeyab nahi mili
Fir tammna reh gyi hotectey fir kr key dekh lena pr rona nahi ki sirf sikha nal hi dhakka hunda va
@@padamnabhsharma7149 sharma ji Punjab tan ikk desh si , te Punjab kar ke Hindustan si , Tusi hindu raster bare gal kar rehe hoo , Punjab nu Tusi ki dita , Jo commitment si , Punjab nu haqq den di, Tusi tan Punjab nu v tood dita, haryana , Himachal, rajisthan te Chandigarh wich
@@padamnabhsharma7149-- ਧੋਖਾ ਇਸ ਤਰਾਂ ਹੋਇਆ ਕਿ ਨਹਿਰੂ ਅਤੇ ਗਾਂਧੀ ਨੇ ਜੋ ਪੰਜਾਬੀਆਂ, ਖਾਸ ਤੌਰ ਤੇ ਸਿਖਾਂ ਨਾਲ ਕੀਤੇ ਕਿ ਤੁਸੀਂ ਪਾਕਿਸਤਾਨ ਵਾਲੀ ਸਾਈਡ ਨਾ ਜਾਓ,ਤੁਹਾਨੂੰ ਅਜਿਹਾ ਖਿਤਾ ਦਿੱਤਾ ਜਾਵੇਗਾ ਜਿਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣੋਗੇ ਪਰ 10 ਅਕਤੂਬਰ, 1947 ਨੂੰ ਵੱਲਭ ਭਾਈ ਪਟੇਲ ਨੇ ਨੋਟੀਫਿਕੇਸ਼ਨ ਕੱਢਿਆ ਕਿ ਸਿੱਖ ਇਕ ਜ਼ਰਾਇਮ ਪੇਸ਼ਾ ਕੌਮ ਹੈ ,ਇਸ ਲਈ ਧਿਆਨ ਰੱਖਿਆ ਜਾਵੇ।
2- ਭਾਰਤ ਦੀ ਆਜ਼ਾਦੀ ਦੀ ਕੀਮਤ ਕੇਵਲ ਪੰਜਾਬ ਨੇ ਚੁਕਾਈ। ਪੰਜਾਬੀ ਹਿੰਦੂਆਂ,ਸਿੱਖਾਂ ਤੇ ਮੁਸਲਮਾਨਾਂ ਨੇ ਚੁਕਾਈ। ਵੰਡ ਦੌਰਾਨ ਬਾਕੀ ਦੇਸ਼ ਵਿੱਚ ਕਿਸੇ ਦੀ ਚੀਚੀ ਦਾ ਲਹੂ ਨਹੀਂ ਡੁੱਲਿਆ। 10 ਲੱਖ ਪੰਜਾਬੀ ਕਤਲ ਹੋ ਗਏ। ਡੇਢ ਕਰੋੜ ਪੰਜਾਬੀ ਆਪਣੇ ਘਰ ਬਾਹਰ ਜਾਇਦਾਦਾਂ ਛੱਡ ਕੇ ਰਾਤੋ ਰਾਤ ਕੰਗਾਲ ਹੋ ਗਏ। ਲੱਖਾਂ ਧੀਆਂ ਦੀ ਇੱਜ਼ਤ ਲੁੱਟੀ ਗਈ।
3 ਆਜ਼ਾਦੀ ਦੀ ਲੜਾਈ ਦੌਰਾਨ 121 ਲੋਕਾਂ ਨੂੰ ਫਾਂਸੀ ਹੋਈ, 93 ਸਿੱਖ ਸਨ। 2626 ਲੋਕਾਂ ਨੂੰ ਉਮਰਕੈਦ ਹੋਈ ਜਿਨਾਂ ਵਿੱਚ 2147 ਸਿੱਖ ਸਨ।
ਜਲਿਆਂਵਾਲਾ ਬਾਗ ਵਿੱਚ 1300 ਮੌਤਾਂ ਹੋਈਆਂ, 700 ਤੋਂ ਵੱਧ ਸਿੱਖ ਸਨ।
ਸਿੱਖ ਹਾਲੇ ਵੀ ਗਦਾਰ ਹਨ ।
ਹੈਨਾ??
ਸਿੱਖਾਂ ਨਾਲ ਜੋ ਵਤੀਰਾ ਇਸ ਵੇਲੇ ਹੋ ਰਿਹਾ,ਉਹ ਕਿਸੇ ਤੋਂ ਲੁਕਿਆ ਨਹੀਂ। ਸੋਸ਼ਲ ਮੀਡੀਆ ਤਾਂ ਹਰ ਕੋਈ ਵੇਖਦਾ ,ਚੈਕ ਕਰ ਲੈਣਾ।
ਬਾਕੀ ਰਹੀ ਰੋਣ ਦੀ ਗੱਲ ਤਾਂ ਸਿੱਖ ਐਨਾ ਕੁਝ ਲੁਟਾ ਕੇ ਨਹੀਂ ਰੋਏ, ਹੁਣ ਵੀ ਨਹੀਂ ਰੋਣਗੇ।
ਤੁਸੀਂ ਕਰ ਲਓ ਜਿੰਨਾ ਹੁੰਦਾ ਧੱਕਾ। ਸੁਲਘਦੀ ਚਿੰਗਾਰੀ ਕਦ ਸ਼ੋਅਲਾ ਬਣ ਜਾਵੇ,ਕੌਣ ਜਾਣਦਾ ??
@@STINGER101veere jis tan laage so tn jane ... ehjo j sikh darde ni
@@padamnabhsharma7149Sikhan nal bipper ne hamesha dokha kita. Supreme court vich 21 vichon 19 bipper ne jehde sikha virudh fesle sunande ne.
Bapu di umar kini bani
Koi v gl galt nhi kiti satkaar 🙏🏻 sade babe
Pehli goly money ney.msari c dikh.ney.nhi
Main ni manda
Baba g as I use nhi krde a paani
Sariya states to oanjab state ney jyada karja center to leya gya fir vi center to hi takleef va
ਆ ਵੀ ਪਤਾ ਹੋਣਾ ਤੈਨੂੰ ਕੀ ਪੰਜਾਬ ਨੇ ਸੇੰਟਰ ਨੁ ਸਬ ਤੋਂ ਜਾਂਦਾ ਗੋਲਡ ਪੰਜਾਬ ਨੇ ਦਿੱਤਾ ...ਇਹ ਵੀ ਦਸ ਫੇਰ all ਇੰਡੀਆ ਚ ਇਹਨਾਂ ਗੋਲਡ ਨਹੀਂ ਦਿੱਤਾ ਜਿਨਾ ਪੰਜਾਬ ਨੇ ਦਿੱਤਾ ...ਲੱਗਦਾ ਇਹ ਤੁ ਭੁਲ ਗਿਆ
ਅੱਧੀ ਅਧੂਰੀ ਜਾਣਕਾਰੀ ਦਿੱਤੀ ਪੰਜਾਬ ਮਸਲੇ ਬਾਰੇ ਬੰਦੇ ਨੇ।
ਬਾਕੀ ਤੁਸੀ ਦੱਸੋ ਵੀਰ ਜੀ ਏਨੂੰ ਨੂੰ ਬੁਲਾ ਕੇ
ਮੇਰੀ ੮੨ਸਾਲ ਹੈ ਪਿੰਡ ਭਗਤਾ ਭਾਈ ਕਾ ਇਧਰ ਮੁਸਲਮਾਨ ਦੀ ਰੱਖਿਆ ਵੀ ਕੀਤੀ ਇਕ ਮੁਸਲਮਾਨ ਬੱਚਾ ਜੋ ਮੇਰਾ ਹਾਣੀ ਸੀ ੳਸ ਫਰੀਦਕੋਟ ਕੈਪ ਵਿਚ ਛੱਡਿਆ ਸੀ।
ਜਿਹੜਾ ਬਜ਼ੁਰਗਾਂ ਦੀ ਇਨਟਰਵਿੳ ਲੈਣ ਰਿਹਾ ਇਸ ਕੁੱਤੇ ਨੂੰ ਪਤਾ ਹੋਣਾ ਚਾਹੀਦਾ ਕਿ ਤੇਰੇ ਬਜ਼ੁਰਗਾਂ ਨੇ ਤਾਂ ਤੇਰਾ ਨੀਂਹ ਪੱਥਰ ਵੀ ਨਹੀਂ ਰੱਖਿਆ ਹੋਣਾ ਜਿਸ ਸਮੇਂ ਦੀਆਂ ਗੱਲਾਂ ਕਰਦਾ
Eni umar da persion bol jaye patar kar ji age te dekho kini bandi a ji
Rangrete guru k bete ne fer apni bravery dekhaye
Satwant te beyant Singh sade hi rishtedari cho c
Sikha nu barbaad kittah nehru gandhi jeena ne Bharat vch 1947 tu baad gulam ne
Kamin dekho ohi baman da dita hai jine kissan nu shudar te sc/st nu atti shudar bana diya
Kamiya sadiyan b hai
Jado o Kamin sikh dharam d under indra nu MAAR k badla lea o tan satwant ye beyant Singh ho gaye
Awe d policy da brahmin b nahi bananda
Chalo theek jo jiwe keru owe bhar n reha
Pahilan sikhan katlaam Indra gandi da pita na pakstin banka kita rahida katlaam Indra gandi na 84 vich kraia na tan ap Rahi ta na apna privar h riha
Waheguru ji
ਜਿਹੜਾ ਬਜ਼ੁਰਗਾਂ ਦੀ ਇਨਟਰਵਿੳ ਲੈਣ ਰਿਹਾ ਇਸ ਕੁੱਤੇ ਨੂੰ ਪਤਾ ਹੋਣਾ ਚਾਹੀਦਾ ਕਿ ਤੇਰੇ ਬਜ਼ੁਰਗਾਂ ਨੇ ਤਾਂ ਤੇਰਾ ਨੀਂਹ ਪੱਥਰ ਵੀ ਨਹੀਂ ਰੱਖਿਆ ਹੋਣਾ ਜਿਸ ਸਮੇਂ ਦੀਆਂ ਗੱਲਾਂ ਕਰਦਾ