ਬਾਬਾ ਦੀਪ ਸਿੰਘ ਜੀ ਨੇ ਬੰਨ੍ਹੇ ਹੋਏ ਸੰਯੋਗ ਖੋਲ ਦਿੱਤੇ।Baba Deep Singh Ji Ne Banne Hoye Sanjog Khol Dite.

Поділитися
Вставка
  • Опубліковано 16 бер 2024
  • ਬਾਬਾ ਦੀਪ ਸਿੰਘ ਜੀ ਨੇ ਬੰਨ੍ਹੇ ਹੋਏ ਸੰਯੋਗ ਖੋਲ ਦਿੱਤੇ।Baba Deep Singh Ji Ne Banne Hoye Sanjog Khol Dite.
    ਬਾਬਾ ਦੀਪ ਸਿੰਘ ਜੀ ਨੇ ਬੰਨ੍ਹੇ ਹੋਏ ਸੰਯੋਗ ਖੋਲ ਦਿੱਤੇ।
    #babadeepsinghji #jeevanjaach #bhaiguriqbalsinghji #gurugobindsinghji #katha #nitnem #waheguruji #sikhhistory #japjisahib #whatsappstatus #punjabi #sikh #motivation #livekatha #sardar
    ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨੂੰ ਕੋਈ ਵਿਰਲਾ ਹੀ ਜਾਣਦਾ।।
    • ਬਾਬਾ ਦੀਪ ਸਿੰਘ ਜੀ ਦੀ ਕਿ...

КОМЕНТАРІ • 230

  • @ArvinderKaur-ri5ez
    @ArvinderKaur-ri5ez 12 днів тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਤੇ ਤੰਦਰੁਸਤੀ ਬਕ੍ਸ਼ੋ ਜੀ ❤❤❤❤❤❤❤❤❤❤❤❤❤❤❤❤❤❤❤❤❤❤❤

  • @sarbjitkaur-lo9yg
    @sarbjitkaur-lo9yg 4 місяці тому +19

    ਤੇਰੇ ਬਿਨਾਂ ਆਸ ਕਿਤੇ ਹੋਰ ਨਾ ਧਰਾ ਦੁੱਖ ਸੁੱਖ ਬਾਪੂ ਜੀ ਮੈ ਤੇਰੇ ਨਾਲ ਕਰਾ ਮੇਰਾ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @ArvinderKaur-ri5ez
    @ArvinderKaur-ri5ez 12 днів тому

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚੋ ਸ਼ਰਾਬ ਦਾ ਕੋਹੜ ਖਤਮ ਕਰੋ ਜੀ ਤੇ ਘਰ ਵਿੱਚ ਗੁਰਸਿੱਖੀ ਜੀਵਨ ਬਕ੍ਸ਼ੋ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤

  • @mandeepgill1623
    @mandeepgill1623 4 місяці тому +19

    Waheguru ji hje kall di gall aw mere tayea Ji da beta Baba Deep Singh Ji de dar ta sheadhi deg krwa k ayea c nal maata veero ji di ghar matha teakea aggle din e ohda rishta pakka hogea Raato Raat kirpa ho gye Bapu ji di shukar a veer di 35 saal age hogi c koi rista sire nai c chad reha c
    Hje 3 Chupera shaib e katte c 🙏

    • @parmjitkaur5824
      @parmjitkaur5824 4 місяці тому +1

      Dhan dhan bapu ji dhan dhan baba deep singh sihab g

  • @user-ru7wy4lc1i
    @user-ru7wy4lc1i 4 дні тому

    Dhan dhan baba deep Singh ji kirpa kro waheguru ji waheguru ji 🌹🙏🌷🪯🪔🌺🤲🌸👏💐🌹🌷🌺🌸💐🙏🪯🪔🤲👏

  • @nishaverma4919
    @nishaverma4919 29 днів тому +1

    Dhan guru Nanak ji 🙏🙏🙏🌹🌹🌹 Dhan baba deep Singh ji 🙏🙏🙏🌹🌹🌹

  • @samarsibia8271
    @samarsibia8271 4 місяці тому +11

    ਧੰਨ ਧੰਨ ਬਾਬਾ ਦੀਪ ਸਿੰਘ ਜੀਂ 🙏🏻🌹❣️🌹🙏🏻

  • @gursimransinghsandhu4433
    @gursimransinghsandhu4433 4 місяці тому +8

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ 🙏 ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ 🙏 ਮੇਹਰ ਕਰੋ 🎉🎉

  • @harjinderkaur8501
    @harjinderkaur8501 20 днів тому +1

    Waheguru ji waheguru ji waheguru ji waheguru ji waheguru ji 🎉🎉🎉🎉🎉🙏🙏🙏🙏🙏

  • @jobanpreet2552
    @jobanpreet2552 4 місяці тому +7

    🙏🏻❤🙏🏻 ਵਹਿਗੁਰੂ ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ 🙏🏻❤🙏🏻

  • @GurpreetSingh-lv2uy
    @GurpreetSingh-lv2uy 4 місяці тому +24

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੁਸੀ ਵੀ ਧੰਨ ਹੋ ਵੀਰ ਜੀ 🙏🪔🌹🙏🪔🌹🙏🙏🪔🌹🪔🙏🪔🌹🪔🙏🪔🌹🪔🙏🪔🌹🙏🙏🙏🙏🙏🙏🙏🙏🙏🙏

  • @jagpreetsingh2926
    @jagpreetsingh2926 4 місяці тому +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਸ਼ਹੀਦ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ

  • @amarjitkaur1023
    @amarjitkaur1023 4 місяці тому +2

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ ਘਰ ਪਰਿਵਾਰ ਤੇ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ ਚੜ੍ਹਦੀਆਂ ਕਲਾਂ ਬਖਸ਼ਣੀਆ ਜੀ ਸੁਖ ਸ਼ਾਂਤੀ ਬਖਸ਼ੋ ਜੀ 🙏🌹💐🌹🙏

  • @user-cx7pv2gr8k
    @user-cx7pv2gr8k 4 місяці тому +10

    🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹 ਸਤਿਨਾਮ ਵਾਹਿਗੁਰੂ ਜੀ 🌹 ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ 🌹 ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🌹🌹 ਧੰਨ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ 🌹🌹🙏🙏🙏🙏🙏🙏🙏🙏🙏🙏🙏🙏

  • @SukhpalSingh-oz3ej
    @SukhpalSingh-oz3ej 2 дні тому

    Waheguru ji waheguru ji waheguru ji waheguru ji waheguru ji

  • @user-nd4dt1yb4d
    @user-nd4dt1yb4d 4 місяці тому +1

    Dhan Dhan Amar shaheed Baba Deep Singh Ji Maharaj Kirpa Karo Ji 🙏🏻❤️🌹🌺🌸🌷🌼🥀🥀🌼🌸🌷🌺🌹❤️🙏🏻🙏🏻🙏🏻🙏🏻🙏🏻🙏🏻🙏🏻

  • @user-js3bv1sp1m
    @user-js3bv1sp1m 4 місяці тому +3

    Dhan Dhan Dhan satguru Amar sahid baba Deep Singh ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🌹🙏🌹🙏🌹🌹🙏🌹🙏🙏🙏🙏🌹🙏🌹🌹🌹🌹🌹🌹🌹🌹🌹❤❤❤❤❤❤❤

  • @user-uv9lb9li3m
    @user-uv9lb9li3m Місяць тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GurvinderSingh-jo5rb
    @GurvinderSingh-jo5rb 22 дні тому

    Dhan dhan baba deep singh ji kirpa karo ji 🙏🙏🙏🙏🙏🙏🙏🙏🙏😔🤲🤲🤲🤲🤲🤲

  • @rimpilamba2958
    @rimpilamba2958 Місяць тому

    Dhan baba deep singh g meher krna mere bache jaspreet tey dil bhot dukhi hai baba g mehar kroo baba g

  • @dfsadsfafs4076
    @dfsadsfafs4076 4 місяці тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏🏼👏🏼👏🏼👏🏼👏🏼👏🏼👏🏼👏🏼👏🏼

  • @Satnam_waheguruji742
    @Satnam_waheguruji742 4 місяці тому +3

    Dhan Dhan shaheed Baba Deep Singh ji 🙏🏻Dhan Dhan shaheed Baba Nodh Singh ji 🙏🏻

  • @jaggisingh5187
    @jaggisingh5187 4 місяці тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mandeepgill1623
    @mandeepgill1623 4 місяці тому +4

    🙏DHAN DHAN BABA DEEP SINGH JI MAHARAAJ🙏

  • @sarbjitkaur-lo9yg
    @sarbjitkaur-lo9yg 4 місяці тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਧ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ

  • @rajsandhu3343
    @rajsandhu3343 4 місяці тому +1

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ 🙏🏼ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ 🙏🏼ਵਾਹਿਗੁਰੂ 🙏🏼🌺💐🌹

  • @harpritsinghvaddan811
    @harpritsinghvaddan811 4 місяці тому +3

    Waheguru Ji Ka Khalsa
    Waheguru Ji Ki Fateh 🙏🏻

  • @KulwinderSingh-kd4uv
    @KulwinderSingh-kd4uv 4 місяці тому +3

    Dhan dhan Baba Deep Singh ji❤❤❤❤❤❤

  • @navdeepdhiman5894
    @navdeepdhiman5894 4 місяці тому +1

    ਵਾਹਿਗੁਰੂ ਜੀ🙏🙏❤️ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ🙏❤️❤️ਬਾਪੂ ਜੀ❤️❤️🙏

  • @GurwinderSingh-xe8de
    @GurwinderSingh-xe8de 4 місяці тому +2

    Dhan dhan amar saheed baba deep Singh ji❤❤❤❤🙏🙏🙏🙏

  • @jassipaji-alittlewonderjas6330
    @jassipaji-alittlewonderjas6330 4 місяці тому +1

    Waheguru ji ka Khalsa waheguru ji ki Fateh 🙏🌟 Dhan Baba Deep Singh ji har than sahai hona ji ❤

  • @himmatsinghwaraich8844
    @himmatsinghwaraich8844 3 місяці тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤🙏🙏🙏

  • @tajinderfsinghf6806
    @tajinderfsinghf6806 4 місяці тому +1

    ❤ਧੰਨ ਧੰਨ ਅਮਰ ਸ਼ਹੀਦ ਖੰਡੇ ਵਾਲਾ ਬਾਪੂ ❤ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏

  • @HarmandeepsinghHarman-yy3mi
    @HarmandeepsinghHarman-yy3mi 4 місяці тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਅਜ ਦੀ ਹਾਜਰੀ ਦਰ ਪਰਵਾਨ ਕਰਨੀ

  • @GaganSingh-ye9gb
    @GaganSingh-ye9gb 4 місяці тому +1

    ਧੰਨ ਧੰਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ🙏🙏🙏🙏🙏🙏❤️❤️❤️❤️❤️

  • @karamsingh4460
    @karamsingh4460 4 місяці тому +1

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ 🙏🙏

  • @GurmeetKaur-gb1sd
    @GurmeetKaur-gb1sd 4 місяці тому +1

    Waheguru Ji ka Khalsa waheguru ji ki Fateh 🌹🙏🙏🌹🙏🙏🌹🙏🙏🌹🙏🙏🌹
    Dhan Dhan Amar Shaheed Baba Deep Singh Ji 🙏🙏
    Mehar Karo ji Nam diya data baksho Ji Kirpa karo
    Bache te mehar Karo Ji 🌹🙏🙏🌹

  • @prabhmann9393
    @prabhmann9393 4 місяці тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਕਿਰਪਾ ਕਰੋ ਜੀਉ

  • @sakindersingh3147
    @sakindersingh3147 2 місяці тому

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਵੀਰ ਦਾ ਵਿਆਹ ਜਲਦੀ ਹੋ ਜਾਵੇ ਵਾਹਿਗੁਰੂ ਜੀ ਮੇਰੀ ਅਰਦਾਸ ਵੀ ਸੁਣ ਲਓ ਵਾਹਿਗੁਰੂ ਜੀ 🙏🙏🙏🙏

  • @totamauli2911
    @totamauli2911 4 місяці тому +2

    Waheguru Ji

  • @kulwindersingh3941
    @kulwindersingh3941 4 місяці тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ❤

  • @user-kt9bi6pw8l
    @user-kt9bi6pw8l 4 місяці тому +1

    🙏🌹DHAN DHAN BAPU DEEP SINGH JI AMAR SAHIDH BAPU JI MHK BAPU JI🌹🙏

  • @gurmeetkaur2413
    @gurmeetkaur2413 3 місяці тому

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੌਧ ਸਿੰਘ ਜੀ ਮੇਰੇ ਬੱਚੇ ਨੂੰ ਵੀ ਮਰਜ਼ੀ ਦੀ ਕੁੜੀ ਮਿਲ ਜਾਵੇ ਰਿਸਤਾ ਹੋ ਜਾਵੇ 🙏🙏🙏🙏🙏🙏🙏🙏🙏🙏🙏

  • @PreetKaur-ke6kf
    @PreetKaur-ke6kf 4 місяці тому +1

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਮਹਾਰਾਜ ਵੀਰ ਨੂੰ ਵੀ ਤੰਦਰੁਸਤੀ ਬਖਸ਼ਣੀ ਚੜਹਦੀ ਕਲਾ ਬਖਸ਼ਣੀ ਮਹਾਰਾਜ ਵੀਰ ਜੀ ਤੁਹਾਡੀ ਵੀਡੀਓ ਰੋਜ ਸੁਣਦੀ ਹਾਂ ਵਾਹਿਗੁਰੂ ਤੰਦਰੁਸਤੀਆਂ ਬਖਸ਼ਣ ਤੁਹਾਨੂੰ ਮਹਾਰਾਜਾ ਚੜਹਦੀ ਕਲਾ ਕਰਨ ਵਾਹਿਗੁਰੂ 🙏🙏🙏🙏🙏

  • @sukhrandhawa4023
    @sukhrandhawa4023 4 місяці тому +1

    WAHEGURU JI waheguru ji WAHEGURU JI waheguru ji WAHEGURU JI waheguru ji WAHEGURU JI waheguru ji MEHAR KARO JI SAHEEDO SINGHO JI MEHAR KARO JI SAHAYI HOVO JI WAHEGURU JI waheguru ji WAHEGURU I waheguru ji SARBAT DE BHALA KARO JI SAHAYI HOVO JI WAHEGURU JI waheguru ji WAHEGURU JI waheguru ji

  • @navpreetpadda6748
    @navpreetpadda6748 3 місяці тому +1

    Waheguru ji

  • @amarjeetkauranand2042
    @amarjeetkauranand2042 3 місяці тому +1

    Waheguru ji 🙏

  • @SurjeetPappu
    @SurjeetPappu 3 місяці тому

    Dhan dhan baba deep singhji wheguru 222222. Ji

  • @gurpreetkau-zl2ie
    @gurpreetkau-zl2ie 4 місяці тому +1

    Satnam Sri waheguru Jio

  • @KulwinderSingh-kd4uv
    @KulwinderSingh-kd4uv 4 місяці тому +4

    Waheguru waheguru waheguru waheguru waheguru waheguru waheguru

  • @jatinderkaurjatinderkaurbh813
    @jatinderkaurjatinderkaurbh813 3 місяці тому

    Dhan dhan guru baba deep Singh ji maher karo ji 🌹🌹🌹🌹🙏🙏🌹🌹🌹

  • @preetkhaira00
    @preetkhaira00 4 місяці тому +1

    Dhan dhan baba deep singh ji maharaj🤲💜

  • @talbinder_maan
    @talbinder_maan 3 місяці тому

    Waheguru waheguru waheguru ji 🙏

  • @rajjndeepkaur6741
    @rajjndeepkaur6741 4 місяці тому +1

    Baba g. Ny sab kush deta. Jo nhi v mngeya c oh v mileya. Shukrana baba g

  • @parmjeetkaur424
    @parmjeetkaur424 3 місяці тому

    Waheguru ji waheguru ji

  • @mkgill4603
    @mkgill4603 4 місяці тому +2

    🙏🙏🙏💐🌺🌸🌼🌼🌸🌺💐🙏🙏🙏

  • @RavinderKaur-vq6wd
    @RavinderKaur-vq6wd 3 місяці тому +1

    Dhan dhan baba deep singh g

  • @Yuvi4Yt
    @Yuvi4Yt 4 місяці тому

    Dhan dhan baba deep Singh ji 🙏 kirpa karo baba ji

  • @user-yt5rp1ux7l
    @user-yt5rp1ux7l 3 місяці тому

    ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏

  • @Newshadline-fn4jc
    @Newshadline-fn4jc 4 місяці тому

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੇ ਤੇ ਕਿਰਪਾ ਕਰਦੇ ਹਨ🎉🎉🎉🎉❤

  • @gurdeepsingh-uk2hz
    @gurdeepsingh-uk2hz 4 місяці тому +1

    🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Dhan Dhan Baba Deep Singh Maharaj ji

  • @kulvinderkaur16
    @kulvinderkaur16 4 місяці тому +1

    Dhan dhan baba deep singh ji kotti kotti naman and pranam ji
    Satnam shri waheguru ji
    Waheguru ji
    Waheguru ji
    Waheguru ji
    Waheguru ji
    Waheguru ji
    Jai mata di
    Allah u akbar
    Amen
    Waheguru ji
    Jai shree ram
    Jai shree bajrang bali ji

  • @naharsingh3887
    @naharsingh3887 3 місяці тому

    ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਖਾਲਸਾ ਜੀ

  • @gurpreetSingh-cs2gm
    @gurpreetSingh-cs2gm 4 місяці тому +1

    Dhan baba deep sangh g

  • @embroidery_oldstyle
    @embroidery_oldstyle 7 днів тому

    Dan Dan deep Singh ji

  • @rajbirsidhu5680
    @rajbirsidhu5680 4 місяці тому +1

    Dhan dhan baba deep singh ji shaheed

  • @rajdeepkaur665
    @rajdeepkaur665 4 місяці тому +1

    Dhan dhan baba Deep singh sahib ji

  • @PrabhjotKaur-lu4zp
    @PrabhjotKaur-lu4zp 4 місяці тому +1

    Waheguru ji 🙏🙏🙏🙏🙏💞💞💞💞💞💞💞😍😍😍

  • @DaljeetKaur-vs3wp
    @DaljeetKaur-vs3wp 4 місяці тому

    Dhan dhan baba deep Singh ji waheguru ji waheguru ji waheguru ❤️❤️❤️❤️🌹🌹❤️❤️❤️❤️❤️❤️❤️

  • @paramjeetkaur4230
    @paramjeetkaur4230 3 місяці тому

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ❤❤🎉🎉

  • @gurmeetkaur6612
    @gurmeetkaur6612 4 місяці тому +1

    waheguru ji

  • @RupinderSingh-ey2ot
    @RupinderSingh-ey2ot 3 місяці тому +1

    Dhan dhan Guru Ramdas ji maharaj maher kario

  • @sukhwinderkaur8953
    @sukhwinderkaur8953 3 місяці тому

    ਧੰਨ ਧੰਨ ਬਾਬਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

  • @JatinderSandhu-yf1gd
    @JatinderSandhu-yf1gd 4 місяці тому

    Dhan dhan baba deep singh sahib ji 🙏 Waheguru ji mehar karo ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jasvirkaur8066
    @jasvirkaur8066 3 місяці тому

    ❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਸਭ ਦੇ ਦਿਲਾਂ ਦੀਆਂ ਜਾਨਣ ਵਾਲੇ ਹੋ ਬਾਬਾ ਜੀ ਮੇਰੇ ਪੁੱਤਰ ਹਰਵਿੰਦਰ ਸਿੰਘ ਦਾ ਵੀ ਸੰਯੋਗ ਮਹਾਰਾਜ ਜੀ ਖੋਲ ਦਿਓ ਮਹਾਰਾਜ ਜੀ ਉਹਦਾ ਵਿਆਹ ਹੋ ਜਾਵੇ ਜਿੱਥੇ ਵੀ ਹੈ ਹੁਣ ਦੀ ਮਰਜ਼ੀ ਦਾ ਜੀਵਨ ਸਾਥੀ ਮਿਲ ਜਾਵੇ ਵਾਹਿਗੁਰੂ ਨਾਮ ਸਿਮਰਨ ਵਾਲੀ ਧੀ ਹੋਵੇ ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਬਾਬਾ ਦੀਪ ਸਿੰਘ ਜੀ ਮੈਨੂੰ ਤੁਹਾਡੇ ਤੇ ਭਰੋਸਾ ਹੈ ਤੁਸੀਂ ਮੇਰੀ ਬਾਂਹ ਫੜ ਕੇ ਮੈਨੂੰ ਤਾਰ ਦਿਓ ਵਾਹਿਗੁਰੂ ਵਾਹਿਗੁਰੂ ਆਪਣੇ ਬੱਚਿਆਂ ਨੂੰ ਵੀ ਤਾਰ ਦਿਓ ਵਾਹਿਗੁਰੂ ਇਹ ਰਿਸ਼ਤਾ ਹੁਣ ਪੱਕਾ ਹੋ ਜਾਵੇ ਜਿਹੜਾ ਹੈ ਬਾਬਾ ਦੀਪ ਸਿੰਘ ਜੀ ਤੁਸੀਂ ਵਿੱਚ ਹੋ ਕੇ ਘਰ ਆਉਣਾ ਹ ਵਾਹਿਗੁਰੂ ਜੀ ਤੁਸੀਂ ਵਿੱਚ ਹੋ ਕੇ

  • @parmjeetksandhu7023
    @parmjeetksandhu7023 4 місяці тому +1

    Dhan dhan baba deep Singh g

  • @alpinepublicschoolssathial4010
    @alpinepublicschoolssathial4010 9 днів тому

    Baba ji mere bachian te v apni mehar kro mere bachian da v rishta ho jave

  • @DeepSingh-ir6ky
    @DeepSingh-ir6ky 4 місяці тому +1

    Waheguru ji mehar kareo sareya te Baba ji galtiyan maaf karna ji baba ji

  • @ManjeetKaur-wx6df
    @ManjeetKaur-wx6df 4 місяці тому +1

    Baba g mehar kro mere veer da rista ho jae. Chophera sahib di seva v lende ne waheguru g hun kirpa kro

  • @sukhraj6761
    @sukhraj6761 4 місяці тому

    Amar Shaheed Dhan dhan baba Deep Singh ji mehar Karo jeev jauntaa te kirpa karo sab te

  • @dhanmindersingh5559
    @dhanmindersingh5559 4 місяці тому +1

    Waheguru ji wahegur🌴 u 🌴 ji 🌴 waheguru 🌴 ji 🌴🌴 Dhan 🌴 Dhan 🌴 Guru 🌻 Nanak 🌴 Dav 🌴 ji 🌴 Dhan 🌴 Dhan 🌴 Guru 🌴 Gobind 🌻 Singh 🌴 ji 🌴🌴 Dhan 🌴 Dhan 🌴 Baba 🌴 Deep 🌴 Singh 🌴 ji 🌻 waheguru 🌴 ji 🌴 waheguru 🌴 ji 🌴 waheguru 🌴 ji 🌴🌴🌻

  • @sukhrandhawa4023
    @sukhrandhawa4023 4 місяці тому

    WAHEGURU JI waheguru ji WAHEGURU JI waheguru ji WAHEGURU JI waheguru ji WAHEGURU JI waheguru ji MEHAR KARO JI SAHEEDO SINGHO JI MEHAR KARO JI SAHAYI HOVO JOI

  • @RupinderKaur-fm5mr
    @RupinderKaur-fm5mr 3 місяці тому

    ਧੰਨ ਧੰਨ ਬਾਬਾ ਦੀਪ ਸਿੰਘ ਜੀ🎉🎉🎉🎉🎉

  • @user-li1zh4fx6g
    @user-li1zh4fx6g 3 місяці тому

    Waheguru ji dhan waheguru ji dhan dhan baba deep Singh Ji maharaj ji mehar Karo kirpa karo ji sab te waheguru ji dhan waheguru ji

  • @tiger0966
    @tiger0966 3 місяці тому

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ❤ ਸਿੰਘ ਜੀ ਮਹਾਰਾਜ ਸਾਹਿਬ 🙏🏻

  • @geenarani5326
    @geenarani5326 4 місяці тому

    Dhan dhan baba deep singh ji 🙏 mehr karoo jee plzzz

  • @user-yt5rp1ux7l
    @user-yt5rp1ux7l 3 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @dilveerkaur1360
    @dilveerkaur1360 3 місяці тому

    ਧੰਨ ਧੰਨ ਬਾਬਾ ਦੀਪ ਸਿੰਘ ਜੀ ❤️❤️❤️❤️❤️❤️❤️❤️❤️❤️

  • @jassipaji-alittlewonderjas6330
    @jassipaji-alittlewonderjas6330 4 місяці тому +5

    Dhan Baba Deep Singh ji har than sahai hona ji..veerji main twahnu tang nae karangi...lekin mainnu apni hadd biti dasni yan..k mere naal bhoat sare chamatkar hoye ne..mere naal mere baba deep Singh ji ne..har wale hanth fadi ya..main kistra contact karan..twahnu.😊

    • @jeewanjaachh2546
      @jeewanjaachh2546  4 місяці тому +1

      8288945135 whtap no hai

    • @jassipaji-alittlewonderjas6330
      @jassipaji-alittlewonderjas6330 4 місяці тому

      @@jeewanjaachh2546 thank you veerji 🙏🌟

    • @jassipaji-alittlewonderjas6330
      @jassipaji-alittlewonderjas6330 4 місяці тому

      Veerji hon tusi msg delete kar do..pawen. Qk pareshani hoyegi .twahnu.

    • @realboy7554
      @realboy7554 4 місяці тому

      ​@@jeewanjaachh2546dhan2 baba deep Singh ji kirpa kro sade greeba te tars kro ji sade ghr cho neshe the kod kdo

    • @parmdipsingh7740
      @parmdipsingh7740 4 місяці тому

      Veer ji tude 2 phone number ne jo me add kita c oh koe hor c tusi menu reply v kita c ajj oh tusi hi c write saheedi deg bare tusi menu dasya c

  • @arvindersaini2364
    @arvindersaini2364 4 місяці тому

    🙏🌹ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ 🌹🙏

  • @inderdeepkaur4106
    @inderdeepkaur4106 4 місяці тому

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🤲🤲🙏

  • @sukhhundal8416
    @sukhhundal8416 3 місяці тому +1

    Waheguru

  • @noorchahal7201
    @noorchahal7201 3 місяці тому

    Dhan dhan baba deep singh ji meher kryio ji 🙏 🙏 🙏

  • @HarjinderdhillonDhillon-ne3cu
    @HarjinderdhillonDhillon-ne3cu 4 місяці тому

    Waheguru 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 dhan dhan anokhe amar shaheed Baba Deep Singh ji mehr kro sab te 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🕯️🙏🕯️🙏🕯️🙏🕯️🙏🕯️🙏🕯️🙏🕯️🙏🕯️🙏🕯️🙏🕯️🙏🕯️🙏🕯️🙏

  • @gurnoorsingh7918
    @gurnoorsingh7918 2 дні тому

    Wahaguru wahaguru wahaguru wahaguru wahaguru

  • @sukhwinderkumar6274
    @sukhwinderkumar6274 3 місяці тому

    ਵਾਹਿਗੁਰੂ ਜੀ

  • @davindermehra
    @davindermehra 4 місяці тому

    Dhan dhan baba deep singh ji karapa karo 🙏🏻🙏🏻

  • @AmanDeep-lc5wl
    @AmanDeep-lc5wl 3 місяці тому

    Dhan baba Amr sahid Deep Singh Ji

  • @GaganSingh-ye9gb
    @GaganSingh-ye9gb 4 місяці тому

    ਧੰਨ ਧੰਨ ਸਮੂੱਹ ਸਹੀਦ ਸਿੰਘ ਸਿੰਘਣੀਆਂ ਜੀ ਨੂੰ ਕੋਟ ਕੋਟਿਨ ਪ੍ਣਾਮ ਜੀ🙏🙏🙏🙏🙏🙏❤️❤️❤️❤️❤️❤️

  • @balwinderkaur460
    @balwinderkaur460 3 місяці тому

    ਧੰਨ ਧੰਨ ਬਾਬਾ ਦੀਪ ਸਿੰਘ ਜੀ🙏🙏