ਆਪਣੇ ਬਜ਼ੁਰਗਾਂ ਨੂੰ ਤੇ ਪੀਰਾਂ ਨੂੰ ਕਿਵੇਂ ਆਪਣੇ ਨਾਲ ਚਲਾਇਏ/

Поділитися
Вставка
  • Опубліковано 27 січ 2025

КОМЕНТАРІ • 192

  • @SsuheGwuwi
    @SsuheGwuwi 21 день тому +1

    Bahut vdia ji bai ji jai peera di jai bajurga di

  • @Smg__kamal
    @Smg__kamal 2 дні тому +1

    ਜੈ ਪੰਜ ਪੀਰਾਂ ਦੀ ਜੀ

  • @KarmanEndless-zo5ft
    @KarmanEndless-zo5ft 13 днів тому +1

    Mere ਦਿਲ ਦੀ ਗੱਲ ਬੋਲੀ ਬਾਈ ਤੁਸੀ ❤❤❤

  • @AnverKhan-z5p
    @AnverKhan-z5p 14 днів тому +1

    Bhai good job ji❤❤❤

  • @beimaanpcp7
    @beimaanpcp7 4 місяці тому +3

    🤲 ਤੂੰ ਹੀ ਤੂੰ ਮੇਰੇ ਦਾਦਾ ਜੀ 🤲 ਭਲਾ ਕਰਨਾ ਸੱਭ ਦਾ ਜੈ ਪੀਰਾਂ ਦੀ

  • @arshdeep-jj1ow
    @arshdeep-jj1ow 4 місяці тому +3

    Baba lakhdata peer lalan wali sachi sarkar sakhi sarvar sultan baba haidar sekh peer tuhadi sda hi jai ho 🙏🙏💚💚🌹🌹🙏🙏

  • @laddisharma24
    @laddisharma24 5 місяців тому +8

    ਜੈ ਪੰਜ ਪੀਰਾਂ ਦੀ ਜੀ ❤❤

  • @SukhdevSingh-ur2ir
    @SukhdevSingh-ur2ir 3 місяці тому +2

    Jae peeran di Baba ji dhanbad ji bahut bahut meharbani ji

  • @sukhdevsinghteji2581
    @sukhdevsinghteji2581 4 місяці тому +2

    ਬਹੁਤ ਵਧੀਆ ਵੀਰ ਜੀ ਆਪ ਜੀ ਦੇ ਵੀਚਾਰ

  • @rajinderkumar5811
    @rajinderkumar5811 3 місяці тому +2

    Very nice Jai peeran di

  • @ChamanLal-nn4mk
    @ChamanLal-nn4mk 4 місяці тому +2

    Jai peera di ji

  • @JarnailSingh-nh6hn
    @JarnailSingh-nh6hn 4 місяці тому +2

    Jai Ho Hazrat Makhdoom Ali Ahmed Sabir Pak Kaliyar Sarkar Ji Di Jai

  • @tanuverma192
    @tanuverma192 Місяць тому +1

    Dil ch gadhi 🤲🏻🙏🏻🙇‍♀️sab to sohni gaal

  • @gurpreetsinghpreet2489
    @gurpreetsinghpreet2489 4 місяці тому +2

    ਜੈ ਬਾਬਿਆਂ ਦੀ ਪੰਜ ਪੀਰ ਦਸਤਗੀਰ, 🙏🏻🙏🏻🙏🏻🙏🏻🙏🏻🙏🏻💚🤲🏻🤲🏻🤲🏻🤲🏻🤲🏻💚💚💚💚💚☪️🎉🎊

  • @KarnailSingh-r8x
    @KarnailSingh-r8x 4 місяці тому +2

    Bahut vadiya gian di jankari mili ji

  • @SuckhchainKhan
    @SuckhchainKhan 4 місяці тому +2

    5 peera de sada lai jai ho ji❤❤❤

  • @lakhasaab217
    @lakhasaab217 3 місяці тому +2

    Very nice speech.

  • @JaswinderKaur-px3hl
    @JaswinderKaur-px3hl 4 місяці тому +1

    ਬਹੁਤ ਵਧੀਆ ਗੱਲਾਂ ਕਰੀਆਂ ਤੁਸੀਂ ਜੀ

  • @gurpreetSingh-ek1ci
    @gurpreetSingh-ek1ci 4 місяці тому +3

    ❤❤❤❤❤ jai peera di❤❤❤❤❤jai peera di❤❤

  • @manjitsomal6075
    @manjitsomal6075 4 місяці тому +2

    Va ji va vir ji thanks

  • @SandeepKaur-s1i
    @SandeepKaur-s1i 4 місяці тому +1

    Jai peera di 🌹🌹🌹🌹🌹 apni kerpa kerpa sb te bna k rakhna baba ji 🙏🙏🙏❤️❤️🙏

  • @harmailsingh2302
    @harmailsingh2302 4 місяці тому +2

    ਜੈ ਪੀਰਾਂ ਜੈ ਸਰਕਾਰਾਂ ਦੀ।

  • @RanjitSingh-zo2yn
    @RanjitSingh-zo2yn 4 місяці тому +1

    ਸੱਚੀ ਗੱਲ ਬਾਈ ਜੀ ਕੌੜੀ ਹੁੰਦੀ ਹੈ ਲੋਕਾਂ ਨੂੰ ਲੱਗਦੀ ਹਤ ਲੱਗੀ ਜਾਵੇ

  • @KiranbalaBala-ws4hk
    @KiranbalaBala-ws4hk 4 місяці тому +1

    Dhanbad veer ji bahut badhiya

  • @BalwinderSingh-rl3ct
    @BalwinderSingh-rl3ct 4 місяці тому +2

    Jai peera di 🙏 ⚘️ 🙏 ⚘️ 🙏 ⚘️ 🙏 ⚘️ 🙏

  • @rajumanku6821
    @rajumanku6821 4 місяці тому +1

    Boht vdiya gallan dasiya ne bai ji tusi

  • @enjoyandknowledge6713
    @enjoyandknowledge6713 5 місяців тому +1

    Bhaji tusi bilkul such bolde ho ji.te bohat vadiya bolde Ho ji

  • @deepchoudhary3912
    @deepchoudhary3912 21 день тому +2

    ਕਿਸੀ ਵੀ ਕੰਮ ਵਿਚ ਜੀ ਨਿ ਲਗਦਾ ਬਾਬਾ ਜੀ ਘਰ ਰਹਿਣ ਨੂੰ ਦਿਲ ਕਰਦਾ ਰਹਿੰਦਾ ,ਮੇਰਾ ਕੰਮ ਬਹੁਤ ਵਧੀਆ ਸੀ ਪਤਾ ਨਿ 5 k ਸਾਲ ਤੋਂ ਜਿਵੇਂ ਕੋਈ ਚੀਜ਼ ਮੈਨੂੰ ਰੋਕਦੀ ਆ ਕੰਮ ਕਰਨ ਤੋਂ ਮੈਨੂੰ ਇਦਾ ਲਗਦਾ ਰਹਿੰਦਾ ਮੇਰੇ ਪਿੰਡ ਹੈਗੇ ਆ ਜੌ ਸਾਡੇ ਘਰ ਦੀ ਤਰੱਕੀ ਤੋ ਬਹੁਤ ਜਲਦੇ ਆ ,ਬਾਕੀ ਮੁੱਕਦੀ ਗਲ੍ਹ ਆ ਕਿ ਮੇਰਾ ਪਹਿਲਾ ਵਰਗਾ ਕੰਮ ਕਾਰ ਨਿ ਰਿਆ ਜੀ ਉਲਟਾ ਹੀ ਹੋ ਰਿਆ ,ਅਸ਼ੀ ਪੀਰ ਬਾਬਾ ਜੀ ਨੂੰ ਵੀ ਮੰਨ ਦੇ ਆ ਕੋਈ ਹੱਲ ਦੱਸੋ ਬਾਬਾ ਜੀ ਆਹੀ ਉਮਰ ਆ ਜੀ ਘਰ ਬਨੋਨ ਦੀ ਮੇ ਬਹੁਤ ਪਰੇਸ਼ਾਨ ਆ ਜੀ

    • @Panjpeersarkar
      @Panjpeersarkar  21 день тому +1

      Mil leyo milke hal hunde ne online ni insta te msg krlo

  • @lakhasaab217
    @lakhasaab217 3 місяці тому +2

    Nice a Ji

  • @karamjitagoul9828
    @karamjitagoul9828 4 місяці тому +1

    Jai Peeran Di, Jai Sarkaran Di.
    🌹🙏🙏🙏🙏🙏🌹

  • @wahkuchtha5147
    @wahkuchtha5147 5 місяців тому +2

    Guruji ko Koti Koti Pranam Guruji Ke Charno Mein Naman Guruji Kripa Karen Kale ilam ke baba agore Sadhna mantra De Aashirwad ke sath ji 🙏

  • @life__changerr03
    @life__changerr03 2 місяці тому +2

    ਜੈ ਪੀਰਾਂ ਦੀ ❤🙏ਵੀਰ ਜੀ ਇਹ ਦੱਸੋ ਪੀਰਾਂ ਦਾ ਚਿਰਾਗ ਸ਼ਾਮ ਨੂੰ ਤਾਂ ਲਗਾਉਂਦੇ ਹਾਂ 🙏 ਕੀ ਸਵੇਰ ਟਾਇਮ ਵੀ ਲਗਾ ਸਕਦੇ ♥️🙏

    • @Panjpeersarkar
      @Panjpeersarkar  2 місяці тому +2

      Hanji 12/3 de vich nhi lgayi de

    • @life__changerr03
      @life__changerr03 Місяць тому +1

      ​@@Panjpeersarkarਧੰਨਵਾਦ ਜੀ ਪੀਰ ਜੀ ਆਪਨੂੰ ਤੰਦਰੁਸਤੀ ਦੇਵੇ🙏

  • @rachna7683
    @rachna7683 4 місяці тому +1

    Jai peera di jai saiyan di 💚 💖 💚 💖 💚 💖 💚 💖 💚 💖👣🙏🏻 first time video kekhi bhagat ji boht boht dhanwad boht vadiya gal dasi ❤🙏🏻🙏🏻🙏🏻🙏🏻🙏🏻

  • @balvirchand598
    @balvirchand598 3 місяці тому +2

    Very good 👍👍

  • @harpreetkhaira9623
    @harpreetkhaira9623 4 місяці тому +2

    ਜੈ ਪੀਰ ਦੀ 🙏🙏

  • @Jatt_di_hatt
    @Jatt_di_hatt 4 місяці тому +1

    ਧੰਨ ਧੰਨ ਕਾਲਾ ਮਹਿਰ ਸੰਧੂ ਜੀ

  • @reshamsaroya3685
    @reshamsaroya3685 2 місяці тому +1

    ThankyouBaba.ji.Appka

  • @jaswinderkaurkaur8381
    @jaswinderkaurkaur8381 4 місяці тому +1

    ♥️🙏🙏🌹🌹🤲🤲🤗🤗 ਜੈ 5ਪੀਰਾਂ ਦੀ ਜੀ

  • @GurdevSingh-zr9by
    @GurdevSingh-zr9by 2 місяці тому +3

    Pajji ok aa ji🎉🎉🎉🎉🎉

  • @GoniMittal-x8i
    @GoniMittal-x8i 4 місяці тому +2

    nice ji

  • @khushvirram1288
    @khushvirram1288 4 місяці тому +3

    Jai peera di jai masta di very nice video ji🙏🙏🙏🙏🙏🌹🌹🌹🌹🌹🌹🌹🌺🌺🌺🌺🌺🌷🌷🌷🌷🌷🌷🌷🌹🌹

  • @balvirchand598
    @balvirchand598 3 місяці тому +1

    ਬਹੁਤ ਵਧੀਆ ਗੱਲ ਹੈ ਜੀ❤❤❤

  • @KulwinderSing-w6k
    @KulwinderSing-w6k 3 місяці тому +2

    Very nice

  • @sonusandhu8244
    @sonusandhu8244 3 місяці тому +1

    Thanks!

  • @JaswinderKaur-nt9sy
    @JaswinderKaur-nt9sy 4 дні тому +1

    🎉🎉🎉🎉🎉 1:55

  • @ruhani_darbar
    @ruhani_darbar 4 місяці тому +1

    बड़े साफ स्पष्ट शब्द वीर जी

  • @VanshikaBhagat-u3g
    @VanshikaBhagat-u3g 4 місяці тому +1

    Jai peera di

  • @SubhashChander-t9l
    @SubhashChander-t9l 4 місяці тому +2

    Jai pers fi

  • @Jasnoor_Rajwinder
    @Jasnoor_Rajwinder 3 місяці тому +1

    Bhut vadia veer ji🙏🏻

  • @ParveenKaur-b1g
    @ParveenKaur-b1g 2 місяці тому +1

    Jai. Peera. Di

  • @JarnailSingh-nh6hn
    @JarnailSingh-nh6hn 4 місяці тому +1

    Jai Ho Peera Di 💖🌹

  • @sidhjoginathmandirfzrcity9144
    @sidhjoginathmandirfzrcity9144 3 місяці тому +2

    Jai baba di g

  • @JaswinderKaur-nt9sy
    @JaswinderKaur-nt9sy 4 дні тому +1

    ❤❤❤❤❤❤❤😂🎉 0:58

  • @HarishKumar-fh1ii
    @HarishKumar-fh1ii Місяць тому +1

    Thanks sir

  • @preetsandhu6681
    @preetsandhu6681 4 місяці тому +1

    Jai peera di 🙏❤️❤️🙏

  • @darshansingh7360
    @darshansingh7360 4 місяці тому +1

    Jay peera di

  • @Gagan-Toor
    @Gagan-Toor 5 місяців тому +1

    Jai peeran di 🌹🌹🌹

  • @SandeepKaur-vi1kd
    @SandeepKaur-vi1kd 4 місяці тому +2

    Jai Peera di ❤❤❤❤

  • @jitendersinghjaipirradi596
    @jitendersinghjaipirradi596 4 місяці тому +1

    Jai ho sakhi sultan ki🙏🙏🙏🙏❤❤❤❤❤

  • @NareshKumar-mv3bn
    @NareshKumar-mv3bn 4 місяці тому +2

    JEA PIRAN DI

  • @harmandeepaulakh1723
    @harmandeepaulakh1723 4 місяці тому +2

    JA PERR KAHWAJA PERR DE JAJAJAKAR🙏🙏🙏🙏🙏

  • @karnailsingh6338
    @karnailsingh6338 4 місяці тому +1

    Baba ji tuhde kol asal cheej he jai ho

  • @AbhiKumar-fh9ct
    @AbhiKumar-fh9ct 3 місяці тому +2

    Jai peera di 🙏🏻

  • @lachhmandass9840
    @lachhmandass9840 4 місяці тому +1

    Jai peera de ge

  • @manimattu7534
    @manimattu7534 4 місяці тому +1

    Right gill aa

  • @rajinderpalkaur8279
    @rajinderpalkaur8279 3 місяці тому +2

    JAI PEERA DI

  • @Surinderkumari786
    @Surinderkumari786 4 місяці тому +1

    Jai peera di 🙏

  • @KaranGill-l3n
    @KaranGill-l3n 4 місяці тому +1

    Ji peera di

  • @PreetManpreet-hq4ok
    @PreetManpreet-hq4ok 3 місяці тому +2

    Ja Peera di

  • @Ravi-z5e
    @Ravi-z5e 4 місяці тому +1

    Jai peera de❤❤❤

  • @AkashdeepRattu-i1v
    @AkashdeepRattu-i1v 4 місяці тому +2

  • @sumankalyan7466
    @sumankalyan7466 4 місяці тому +1

    Jaisalmer 🤲🤲🌹🌹🌹🌹🌹🌹🌹

  • @JaspalMand-pm9ny
    @JaspalMand-pm9ny 4 місяці тому +1

    Jai peer de ❤❤❤

  • @SukhdevSingh-go4io
    @SukhdevSingh-go4io 4 місяці тому +1

    ਜੈ ਪੀਰਾ ਦੀ

  • @ShamLal-kd2er
    @ShamLal-kd2er 2 місяці тому +2

    Jai Peera di 🙏

  • @Hamara_gyan
    @Hamara_gyan 4 місяці тому +2

    🙏🏻🙏🏻❤️❤️🌹🌹

  • @rathisaab7178
    @rathisaab7178 4 місяці тому +2

    Dil ch gaddi bhar thamsha ji ho peer ji

    • @Panjpeersarkar
      @Panjpeersarkar  4 місяці тому

      Ki mtlv

    • @rathisaab7178
      @rathisaab7178 4 місяці тому

      @@Panjpeersarkar jai peera di, matlab eh aa be gaddi dil ch hi hundi aa bahar ta tamsha hunda

  • @harmanrattan5010
    @harmanrattan5010 3 місяці тому +2

    Hnji

  • @paramjeetkaur165
    @paramjeetkaur165 4 місяці тому +1

    Thanku bhai

  • @KarmanEndless-zo5ft
    @KarmanEndless-zo5ft 13 днів тому +1

    ਗੱਦੀ ਵਾਲੀ ਪੂਰਾ siraaa ਲਾਉਂਦਾ ਬਾਈ 😂😂 ਮੈ v idha bolda jdo mainu koi bolda bai ਗੱਦੀ ਲਵਾਦੇ ਸਾਡੀ 😂😂😂😂

  • @NareshKumar-bt4wd
    @NareshKumar-bt4wd 4 місяці тому +1

    🌹🌹

  • @Ekonkar-13
    @Ekonkar-13 5 місяців тому +1

    🙏🏽

  • @harbhalsingh5608
    @harbhalsingh5608 4 місяці тому +1

    ❤❤❤❤❤

  • @itz_lucky_syd
    @itz_lucky_syd 4 місяці тому +2

    ਬਾਈ ਸਾਡੇ ਗੱਦੀ ਸ਼ੁਰੂ ਮੇਰੇ ਤੋਂ ਹੋਈ ਆਂ ਮੈਨੂੰ ਗੋਰਖ ਨਾਥ ਲੈ ਗਿਆ ਮੇਰਾ ਪੀਰ ਜੀ ਮੁੰਦਰਾਂ ਵੀ ਪਵਾਈਆਂ ਤੇ ਮਾਲ਼ਾ ਵੀ ਮੇਰੀ ਮੰਮੀ ਦੇ ਹੱਥੋਂ। ਮੰਮੀ ਨੇ 20 ਸਾਲ ਜੋਤ ਲਾਈਂ ਆਂ ਹੁਣ ਉਹ‌ ਪੀਰ ਜੀ ਮੇਰੇ ਸਿਰ ਆਏਂ ਆਂ। ਜ਼ਕੀਨ ਮੰਨੀ 5/6 ਪੂਰੇ ਟੋਪ ਦੇ ਸਿਆਣੇ ਜਿਹੜੇ ਕਹਿੰਦੇ ਕਿ ਸਾਡੇ ਵਰਗਾ ਕੋਈ ਹੋਰ ਹੈ ਹੀ ਨਹੀਂ ਉਹਨਾਂ ਨੇ ਮੇਰੇ ਸਿਰ ਤੋਂ ਪੱਟਣ ਦੀ ਕੋਸ਼ਿਸ਼ ਕਰ ਪਰ ਉਹ ਨਹੀਂ ਪੱਟਿਆ ਗਿਆ ਉਲ਼ਟਾ ਉਹਨਾਂ ਦੀ ਜਗਾਂ ਤੇ ਬੈਠ ਕੇ ਮੇਰੇ ਸਿਰ ਆਗਿਆ ਤੇ ਉਹਨਾਂ ਨੇ ਦੱਸਿਆ ਇਹ ਮੈਨੂੰ ਕਹਿੰਦੇ ਇਹਦੇ ਕੋਲ ਕੀ ਆਂ ਮੇਜ਼ ਤੇ ਰੱਖ ਕੇ ਜੋਤ ਲਾਈਂ ਜਾਂਦਾ ਸਾਡੇ ਕੋਲ ਦੇਖ ਕਿੰਨਾ ਵੱਡਾ ਦਰਬਾਰ ਬਣਿਆਂ ਇਥੇ ਆਜਾ ਫਿਰ ਉਹ ਮੇਰੇ ਮਾਲਕ ਕਹਿੰਦੇ ਇਦੇ ਕੋਲ ਸੱਚਾ, ਸਾਫ਼ ਦਿਲ ਆਂ ਮੇਰੇ ਬੱਚੇ ਆਂ ਇਹ ਮੇਰੇ ਹੱਥੀ ਪਲੇ ਆਂ। ਫਿਰ ਮਾਲਕ ਮੇਰੇ ਕਹਿੰਦੇ ਇਦੇ ਕੋਲ ਗੱਡੀਆਂ ਦੀ ਲਾਇਨਾਂ ਲੱਗਿਆਂ ਕਰਨੀ ਆਂ। ਡੇਰਾ ਬਣਾਂ ਪਰ ਯਰ ਹੁਣ ਉਹਨਾਂ ਨੇ ਗੁਰੂ ਗੋਰਖ ਨਾਥ ਮੇਰੇ ਮੁੰਦਰਾਂ ਮਾਲ਼ਾ ਪਵਾਂ ਤਿਆਂ ਪਰ ਯਰ 2 ਸਿਆਣੇ ਮੇਰੇ ਪਿੱਛੇ ਪੇ ਆਂ ਧੱਕੇ ਨਾਲ ਮੈਨੂੰ ਕਹਿੰਦੇ ਚੇਲਾ ਬਣ ਉਹ ਯਰ ਕਲਾਮਾਂ ਪੜਦੇ ਆਂ ਰਾਤ ਨੂੰ ਇਧਰੋਂ ਮੇਰੇ ਮੂਹੋਂ ਵੀ ਉੜਦੂ ਵਿਚ ਨਿੱਕਲਣ ਲੱਗ ਜਾਂਦੀਆਂ ਪਰ ਯਰ ਉਹਨਾਂ ਨੇ ਪਿਹਰੇ ਲਾਏ ਆਂ ਕਾਲ਼ੀ ਮਾਤਾ ਤੇ ਹੋਰ ਦੇਵਤਿਆਂ ਦੇ ਮੇਰੀ ਪਹਿਲਾਂ ਦੀ ਤਰ੍ਹਾਂ ਗੱਲ ਨਹੀਂ ਹੁੰਦੀ ਅੱਗੇ ਬਸ ਉਹਨੇਂ ਚੀਜ਼ਾਂ ਲਾ ਤਿਆਂ ਮੈਨੂੰ ਪੀਰ ਮੇਰੇ ਨੇ ਕਹਿਆ ਹੋਇਆਂ ਮਾਲ਼ਾ ਤੇ ਨੱਤਿਆ ਨਹੀਂ ਆਉਣੀਆਂ ਮੈਂ ਤੈਨੂੰ ਮਰੇ ਨੂੰ ਵੀ ਵਾਪਸ ਲੈ ਆਵੋ। ਪਰ ਫਿਰ ਵੀ ਵੀਰ ਕੋਈ ਹੱਲ ਦੱਸ ਮੈਂ ਕਿਵੇਂ ਉਹ ਚੀਜ਼ਾਂ ਤੋਂ ਖਹਿੜਾ ਛੁਡਾਵਾਂ। ਗੋਰਖ ਨਾਥ ਜਾਂ ਆਵਾਂ ਜਾਂ ਫਿਰ ਰੁੱਕ ਜਾਂ ਦੇਖਾ ਪੀਰ ਕੀ ਕਹਿੰਦਾ ਮੇਰਾ ਮਤਲਬ ਜੇ ਕੁਝ ਯਾਦਾਂ ਗ਼ਲਤ ਹੋਣ ਲੱਗਦਾ ਫਿਰ ਉਦੋਂ ਹੀ ਮੇਰੇ ਸਿਰ ਆ ਜਾਂਦੇ ਆਂ ਪਰ ਯਰ ਉਦਾਂ ਨਹੀਂ ਸਿਰ ਆਉਂਦੇ ਜਿੱਦਾਂ ਆਉਂਣੇ ਚਾਹੀਦੇ ਆਂ ਪਹਿਲਾਂ 2 ਬੰਦਿਆਂ ਦੇ ਹੱਲ ਵੀ ਕਰਕੇ ਦਿੱਤੇ ਆਂ ਮੈਂ 5 ਸਾਲ ਦੇ ਅੜੇ ਪਰ ਮੈਂ ਬੱਚਾ ਯਰ ਮੈਨੂੰ ਹਜੇ ਨਹੀਂ ਪਤਾ ਇਹਨਾਂ ਚੀਜ਼ਾਂ ਦਾਂ ਸਾਡੇ ਪਰਿਵਾਰ ਸਾਰਾਂ ਰੋਣ ਲੱਗ ਜਾਂਦਾ ਜੇ ਨਾਂ ਹਾਜ਼ਰ ਹੋਵੇ ਬਾਂਬਾ ਸਾਨੂੰ ਕੋਈ ਲਾਲਚ ਨਹੀਂ ਅਸੀਂ ਪੈਸੇ ਲਈਏ ਜਾਂ ਕੁਝ ਹੋਰ ਬਸ ਸਾਨੂੰ ਇਦਾਂ ਉਹ ਸਾਡੇ ਨਾਲ ਰਹਿਣ ਤੇ ਅਸੀਂ ਸੇਵਾ ਕਰੀ ਏ ਸਾਨੂੰ ਤੇ ਸਾਡੇ ਪੀਰ ਨੂੰ ਕੋਈ ਤੰਗ ਨਾਂ ਕਰੇ। ਉਹ ਸਾਨੂੰ ਪੈਰੀਂ ਹੱਥ ਵੀ ਨਹੀਂ ਆਉਂਣ ਦਿੰਦੇ ਜੱਫੀ ਪਾਉਂਦੇ ਆਂ ਸਾਨੂੰ ਕਹਿੰਦੇ ਤੇਰਾਂ ਪਿੱਛਲੇ ਜਨਮ ਦਾ ਕੋਈ ਲੈਣਾਂ ਦੇਣਾ ਆਂ ਤਾਈਂ ਤੈਨੂੰ ਇਦਾਂ ਦੇ ਪੀਰ ਫਕੀਰ ਮਿਲ਼ੇ ਆ ਬਹੁਤ ਲੋਕਾਂ ਨੇ ਧੱਕਾ ਕਰਨ ਦੀ ਕੋਸ਼ਿਸ਼ ਕਰੀ ਯਰ ਮੈਨੂੰ ਜਵਾਕ ਜਿਹਾਂ ਸਮਝ ਕੇ 😢ਪਰ ਇਲਮ ਇਦਾਂ ਨਿਕਲ਼ ਦੇ ਮੇਰੇ ਮੂੰਹ ਚੋਂ ਜਿਵੇਂ ਗੜੇ ਪੈਂਦੇ ਜੇ ਕੋਈ ਤੰਗ ਕਰੇ ਹੱਦ ਹੀ ਟੱਪ ਜਾਵੇ ਤਾਂ ਹੁਣ ਤੁਸੀਂ ਨੰਬਰ ਦੇਵੋ ਮੈਂ ਪੁੱਛਣਾਂ ਇਹ ਚੀਜ਼‌ ਦਾਂ ਮੈਨੂੰ ਨਹੀਂ ਪਤਾ ਮੈਰੇ ਹੁਣ ਗਾਲਾਂ ਪੈ ਗਿਆ ਜਾਂ ਨਹੀਂ ਮੈਂ ਪੁੱਛਿਆ ਜੇ ਕੁਝ ਤੁਹਾਡੇ ਤੋਂ ਪਰ ਜਰੂਰੀ ਆਂ ਯਰ ਸਾਰੇ ਫੁੱਦੂ ਹੀ ਮਿਲੇ ਆਂ ਲਾਲਚੀ ਨੇ ਚੰਗੀ ਚੀਜ਼ ਦੇਖਕੇ ਪਿੱਛੇ ਪੈ ਜਾਂਦੇ ਆਂ 7/8 ਮਹੀਨੇ ਤੋਂ ਆਹੀ ਚੱਲਦਾ ਪਿਆੱ‌ ਯਰ ਬਸ

    • @user-ui8z
      @user-ui8z 3 місяці тому

      Veere kithe na jayo kyoki jehde kol jana ohne rok e launi a chungi cheez nahi koi rehan dinda.pehla ta apne ghar or jagah te chungi tarah dekho koi kise de cheez Tani rakhi hoye.koi rakh taveet dhaga ja koi hadhi ja kugh hor.kyoki Jud tak tuhade ghar de koi cheez koi lainda ja tuhade ghar ch rakh da nahi odho tak koi ilam enna nahi chal da duja je tuhade te mehar a peera de ta kise de ghar de koi cheez na khayo na peyo chahe koi kinna bhi pakka yar ristedar hove.parhej karo loka to la k khaan peen to.loki gult cheeza khila phila dinde a chahe koi bakath e hove agla kehnda mere to uper na ho jaye peer ta othe e hunde a jado peera de jande otho dhune de raak Pani ch pa k shitta deyo ghar ch jagah te.aive na dar dar ghumo.nahi ta sab gua Lena tussi

    • @itz_lucky_syd
      @itz_lucky_syd 3 місяці тому +1

      @@user-ui8z ਇਹ ਚੀਜ਼ਾਂ ਮੈਨੂੰ ਪਹਿਲਾਂ ਹੀ ਦੱਸ ਦਿੱਤੀ ਆਂ ਸੀ ਬਾਈ ਨਾਂ ਕੱਪੜੇ ਦੇਣੇ ਆਪਣੇ ਨਾਂ ਪਾਉਣੇਂ ਕਿਸੇ ਦੇ। ਗੱਲ ਪਤਾ ਕਿ ਆਂ ਜਿਵੇਂ ਮੇਰੇ ਮੱਥੇ ਤੇ ਮੈਂ ਜ਼ੋਰ ਪਾਉਂਦਾ ਸੀ ਤਾਂ ਮੈਨੂੰ ਉਦੋਂ ਹੀ ਆਵਾਜ਼ ਆਉਂਦੀ ਸੀ ਪੀਰ ਮੇਰੇ ਦੀ ਪਰ ਹੁਣ ਯਰ। ਕਿਸੇ ਨੇ ਆਪਣੀ ਆਂ ਚੀਜ਼ਾਂ ਅੱਗੇ ਲਾਂ ਰੱਖੀਆਂ ਮੇਰੀ ਗੱਲ ਨਹੀਂ ਹੋਣ ਦਿੰਦੀ ਆਂ ਉਹ ਚੀਜ਼ਾਂ। ਬਾਕੀ ਜੇ ਕਿਸੇ ਦਾਂ ਕੋਈ ਸਮਾਨ ਵੀ ਸੀ ਤਾਂ ਬਾਬਾ ਆਪ ਹੀ ਆਕੇ ਪਹਿਲਾਂ ਸਾਰੇ ਨੂੰ ਸਾੜ ਗਿਆ ਤੇ ਘਰ ਦੇ ਦਰਵਾਜ਼ੇ ਤੇ ਇਲਮ ਪੜੇ ਆਂ ਬਾਬੇ ਨੇ ਕੋਈ ਚੀਜ਼ ਨਹੀਂ ਅੰਦਰ ਆਂ ਸਕਦੀ ਪਰ ਸ਼ਹੀਦਾਂ ਦਾਂ ਪਿਹਰਾ ਲਗਾਇਆਂ ਹੋਇਆਂ ਕਿਸੇ ਨੇ ਇਦਾਂ ਤਾਂ ਮੈਨੂੰ ਵੀ ਗਿਆਨ ਜਿਹਾਂ ਹੋ ਗਿਆ ਤੁਹਾੜਾ ਪਤਾ ਲੱਗ ਜਾਂਦਾ ਪਰ ਕਹਿੰਦੇ ਇਹਨਾਂ ਦਾਂ ਸਮਾਂ ਹੁੰਦਾ ਉਹ ਪੂਰਾ ਹੋਏ ਤੇ ਆਪੇ ਸਭ ਸਹੀਂ ਹੋ ਜਾਂਦਾ ਮੈਨੂੰ ਬਾਬੇ ਨੇ ਹੀ ਦੱਸਿਆਂ ਸੀ ਬਾਕੀ ਅਸੀਂ ਜਾਂਦੇ ਤਾਂ ਕਿਤੇ ਨਹੀਂ ਹੁਣ ਨਾਂ ਮੈਂ ਕਿਤੇ ਹੋਰ ਮੱਥਾ ਟੇਕਦਾ ਨਾਂ ਮੈਂਨੂੰ ਟੇਕਣ ਦਿੰਦਾ ਬਾਬਾ

    • @sandhusaab569
      @sandhusaab569 3 місяці тому

      Tu kahda baba tenu ta bolan di v jach nhi aa Sai ji nu yr yr kahi Janna a pehla bollan di jach Sikh fer baba banan di gl Sochi bhra ok Sai ji tere to chotte aa jehra tu yar yar kahi Janna a Thora Sochi esh bare theek aa fer baba banni ok tenu meriya Galla da gussa ta laguga par Sochi jroor k kive bolna aa ok

    • @itz_lucky_syd
      @itz_lucky_syd 3 місяці тому +1

      ​@@sandhusaab569ਨਹੀਂ ਬਾਈ ਗੁੱਸਾ ਕਿਉਂ ਕਰਨਾਂ ਮੈਂ ਤੇਰਾਂ ਤੈਨੂੰ ਗ਼ਲਤ ਲੱਗਾਂ ਤੂੰ ਕਹਿ ਦਿੱਤਾ ਗੱਲ ਖ਼ਤਮ। ਬਾਕੀ ਅਕਲ ਤਮੀਜ਼ ਜੇ ਤੈਨੂੰ ਵੀ ਹੁੰਦੀ ਤੂੰ ਵੀ ਮੇਰੇ ਨਾਲ ਉਚੀ ਆਵਾਜ਼ ਵਿਚ ਗੱਲ਼ ਨਾਂ ਕਰਦਾ ਬਸ ਗੱਲ਼ ਆਈ ਆਂ ਆਪ ਚਾਹੇ ਕੁਝ ਮਰਜ਼ੀ ਕਰੇ ਬੰਦਾ ਦੂਜ਼ਾ ਜੇ ਗਲਤੀ ਕਰਦੇ ਉਦੇ ਤੁਸੀਂ ਲੋਕ ਗਲ਼ ਪੈਣ ਨੂੰ ਮਿੰਟ ਲਾਉਂਦੇ ਉ ਤੇ ਹੋਰ ਇਕ ਗੱਲ ਮੈਂ ਕੋਈ ਬਾਬਾ ਨਹੀਂ ਆ ਬਾਬੇ ਉਹ ਹੁੰਦੇ ਆਂ ਜਿਹ੍ੜੇ ਪੈਰਾਂ ਕਰਦੇ ਆਂ ਅਸੀਂ ਤਾਂ ਆਮ ਮਨੁੱਖਾਂ ਦੀ ਤਰ੍ਹਾਂ ਮਨੁੱਖ ਆ ਬਸ ਇਕ ਨਾਂ ਮੈਨੂੰ ਪੈਰੀਂ ਹੱਥ ਲਵਾਉਣ ਦਾਂ ਚਾਹ ਆਂ ਨਾਂ ਤੇਰੇ ਵਰਗੇ ਨੂੰ ਗਲ਼ ਪੈਣ ਦੇਵਾਂ ਜੇ ਤੂੰ ਆਹੀ ਗੱਲ ਮੈਨੂੰ ਪਿਆਰ ਨਾਲ ਬੋਲਦਾ ਮੈਂ ਤੈਨੂੰ ਪਿਆਰ ਨਾਲ ਵੀਰ ਜੀ ਵੀਰ ਜੀ ਕਹਿ ਕੇ ਬੋਲਣਾਂ ਸੀ। ਯਰ ਯਰ ਕਹਿਣਾ ਸਾਡੇ ਏਰੀਐ ਦੀ ਬੋਲੀ ਆਂ ਜਿਵੇ ਦੁਆਬੇ ਵਾਲੇ ਹੋਰ ਤਰਾਂ ਤੇ ਮਾਂਝੇ ਵਾਲੇ ਹੋਰ ਤਰਾਂ ਬੋਲਦੇ ਆਂ।‌ਬਾਕੀ‌ ਤੂੰ ਆਪ ਸਹੀਂ ਬਣ ਪਹਿਲਾਂ ਫਿਰ ਸਲਾਹ ਦੇਈਂ ਮੈਂ ਪੁੱਛਿਆ ਉਹਨਾਂ ਤੋਂ ਇਨਸਾਨੀਅਤ ਤੌਰ ਤੇ ਬਾਬਾ ਸਮਝ ਕੇ ਨਹੀਂ ਉਹ ਵਧੀਆ ਗਿਆਨੀ ਨੇ ਤੇ ਜੇ ਕਿਸੇ ਨਵੇਂ ਬੰਦੇ ਨੂੰ ਨਹੀਂ ਪਤਾ ਹੋਵੇ ਇਹ ਫ਼ਕੀਰੀ ਵਾਲੇ ਇਨਸਾਨ ਨਹੀਂ ਸੋਚਦੇ ਇਦਾਂ ਦਾਂ ਕੁਝ ਹਾਂ ਜੇ ਬਾਬਾ ਆਇਆਂ ਹੋਵੇ ਇਹਨਾਂ ਦੇ ਸਿਰ ਫਿਰ ਮੈਂ ਗ਼ਲਤ ਆਂ ਫਿਰ ਮੈਂ ਬਾਈ ਯਰ ਨਹੀਂ ਕਹਿ ਸਕਦਾ ਮੈਨੂੰ ਇੰਨੀ ਅਕਲ ਹੈਂ। ਕਾਲ਼ੇ ਇਲਮ ਤੇ ਨੂਰੀ ਇਲਮ ਵਿਚ ਫ਼ਰਕ ਹੁੰਦਾ ਜਿਵੇਂ ਉਦਾਂ ਤੇਰੀ ਤੇ ਮੇਰੀ ਸੋਚ ਵਿਚ ਬਹੁਤ ਫ਼ਰਕ ਆਂ। ਸਾਈਂ ਬਾਬੇ ਹੁੰਦੈਂ ਜਿਹੜੇ ਸਿਰ ਆਉਂਦੇ ਨੇ ਨਾਂ ਕਿ ਮਨੁੱਖ ਕੋਈ ਬਾਬਾ ਹੁੰਦਾ ਨਾਂ ਕਦੇ ਇਹ ਕਲਯੁੱਗ ਵਿਚ ਹੋਵੇਗਾ

    • @Darwar_shariff_Bhattian
      @Darwar_shariff_Bhattian 3 місяці тому

      Data bhali kro ga hankar ni kri de kisi de kush na kro baba nu ardas kro। Far loka phla mera kmm swaro

  • @kushalbhatia1860
    @kushalbhatia1860 5 місяців тому +2

    Prnam guru ji goga jaharveer ji di kdai kese di jati ha kya sman sath me diya jata ha or guga jaharveer ke upye baare video bnaye 🙏🙏🙏🙏🙏

  • @nanakokcc146
    @nanakokcc146 4 місяці тому +2

    ❤❤❤❤❤❤❤❤❤❤❤

  • @itz_lucky_syd
    @itz_lucky_syd 4 місяці тому +1

    ਬਾਈ ਬਹੁਤ ਜ਼ਰੂਰੀ ਗੱਲ ਪੁੱਛਣੀਆਂ ਗੱਲ ਕਿਵੇਂ ਕਰਾਂ

  • @kaur6029
    @kaur6029 3 місяці тому +2

    Shukriya sadh ji 🙏🌼 ghr de te boht jgh jaya krde c koi pta hi nhi lekin jado di jathereya di jgh patti chacche ne odo de sare hi pareshan a ji sab jgh tkkra mar liya kuch ni hoya hun har Sunday m mithe chol bna deni a chat te rakh k mafi mng leni a ,saure pekke sab khtm ho gye mere 😭m

    • @aadilhussain866
      @aadilhussain866 2 місяці тому

      Tuc tension na lo agar koi pareshani ha ta aci tadi pareshani nu khatam kar dvange

  • @ravitakhi7761
    @ravitakhi7761 4 місяці тому +1

    Baba sidh chano bare daso

  • @NareshKumar-bt4wd
    @NareshKumar-bt4wd 4 місяці тому +1

    🤲🤲

  • @bhushanbhatti8872
    @bhushanbhatti8872 4 місяці тому +1

    J̤a̤i̤ p̤e̤e̤r̤a̤n̤ d̤i̤

  • @rawindersingh7068
    @rawindersingh7068 4 місяці тому +1

    🙏🙏🙏

  • @Gagan-Toor
    @Gagan-Toor 5 місяців тому +1

    ਬਾਬਾ ਜੀ ਜਿਸ ਨੂੰ ਬਜੋਰਗਾਂ ਵਾਰੇ ਪਤਾ ਹੀ ਨੀ ਓ ਕੀ ਕਰੇ
    ਮੈਂ ਹਰ ਵੇਲੇ ਇਹੀ ਪੁੱਛਦਾ
    ਮੈਨੂੰ ਅਜੇ ਤਕ ਕੋਈ ਉਤਰ ਨੀ ਮਿਲਿਆ
    ਕਿਰਪਾ ਕਰਕੇ ਦਸ ਦੋ😢😢😢😢😢

    • @Panjpeersarkar
      @Panjpeersarkar  5 місяців тому

      Apne bade bdere jathereya nu mano os ni hl hojuga

  • @ManavPreet12-fo5jh
    @ManavPreet12-fo5jh 20 днів тому +1

    Vir ji sadhe ghar vich gonspak peer di gadhi hai asi sirf virvar ki pashad dinde ha

    • @Panjpeersarkar
      @Panjpeersarkar  20 днів тому

      Gonspak ji di vedio bna rakhi aa jake dekho

  • @BhagtAmrikSingh
    @BhagtAmrikSingh 4 місяці тому +20

    ਸਾਡੇ ਬੜੇ ਬਜ਼ੁਰਗ ਹੋਣਾ ਵਾਲੀ ਗੱਲ 6 ਮਹੀਨੇ ਪਹਿਲਾ ਦੱਸ ਦਿੰਦੇ ਸੀ, ਪਰ ਮੈਨੂੰ ਸੇਵਾ ਕਰਦੇ ਨੂੰ 15 ਸਾਲ ਹੋ ਗਏ ਕੁੱਝ ਨੀ ਹੋ ਰਿਹਾ ਉਲਟਾ ਘਰ ਦਾ ਬੁਰਾ ਹਾਲ ਹੋ ਰਿਹਾ

    • @Panjpeersarkar
      @Panjpeersarkar  4 місяці тому +4

      Sewa kro veer g

    • @gurjeetdhangera
      @gurjeetdhangera 4 місяці тому

      Same hear

    • @NavPk-o2l
      @NavPk-o2l 4 місяці тому

      Vr thonda Ghar kala ilam de gaddi hai ji

    • @niggikaur7317
      @niggikaur7317 4 місяці тому +3

      मेरे साथ भीब्याही हाल है आपके जैसा सेवा करते 18 साल हो गए रास्ता nhi milta ulta dukhi hu ghar परिवार सब बरबाद हो गया है किसी से अगर पूछा लेते है तो वो बोलता है सब ठीक kr dunga or kuch mahino baad भगत बात करना बंद कर देता है हमसे 10 साल से भगतो के चक्कर काट ते हुए सब समय खराब कर देते है कोई कुछ नही बताता बाद में शुरू शुरू में तो बता देते है उसके बाद डर जाते है भगत रास्ता नहीं देते फिर भगत

    • @officialanmolteamno1108
      @officialanmolteamno1108 4 місяці тому

      Kede guru peer di krde o bro

  • @Jasnoor_Rajwinder
    @Jasnoor_Rajwinder 3 місяці тому +1

    Veer ji tusi mere li ardas krna ki mnu sara deen naam jpan to siva kuj nazer na aay .. m apne aap ch hi khush rha apne ghr parivar ch hi khush rha 🙏🏻

  • @kuljeet1987
    @kuljeet1987 3 місяці тому +2

    Jai peeran di Veer ji mai v koi bahut jyada jruri gal puchni a gal kive kara . please mera reply jrur karna.

  • @himanshudhiman4826
    @himanshudhiman4826 2 місяці тому +5

    M v fakir bnna chanda ha ji pr mere garwale mnu eh line vich jaan nhi dinde or mnu kuttde ne pr m aapne murshad te ykin kri betha ha ki koi ni Sarkar ji menu parakh rhe ne

    • @Panjpeersarkar
      @Panjpeersarkar  2 місяці тому

      Fakir te chele ch bohot fark a muho bolke fkiri nhi mildi malk fakiri pale pon ta thik nhi ta chela ta ban sakde oo 41 dina de shile kad ke

    • @himanshudhiman4826
      @himanshudhiman4826 2 місяці тому

      @@Panjpeersarkar sai ji chela hi bna lve ji mera bhot mn h fakiri vich jaan da

  • @jagroopsingh44
    @jagroopsingh44 3 місяці тому +1

    Thanks 🙏 by mom ak

  • @JogaSingh-m4q
    @JogaSingh-m4q 4 місяці тому +1

    Baba ji apna dress do