Japji Sahib da Path Karn To Pehla Sirf Eh Ek Galti Karni Band Kr Devo fer Dekho| Bhai Sarbjit Singh

Поділитися
Вставка
  • Опубліковано 7 лют 2025
  • ਜਪੁਜੀ ਸਾਹਿਬ ਦਾ ਪਾਠ ਕਰਨ ਤੋਂ ਪਹਿਲਾਂ ਸਿਰਫ ਇਹ ਇੱਕ ਗ਼ਲਤੀ ਕਰਨੀ ਬੰਦ ਕਰ ਦੇਵੋ ਫੇਰ ਦੇਖੋ ਤੁਹਾਡੀ ਸਾਰੀ ਮਨੋਕਾਮਨਾ ਪੂਰੀ ਹੋਵੇਗੀ

КОМЕНТАРІ • 915

  • @Sherasangha-it9iz
    @Sherasangha-it9iz 5 місяців тому +7

    ਭਾਈ ਸਾਹਿਬ ਜੀ ਤੁਹਾਡੀਆਂ ਕਥਾ ਸੁਣਕੇ ਮੈਨੂੰ ਬਹੁਤ ਹਿੰਮਤ ਮਿਲਦੀ ਗੁਰੂ ਰਾਮਦਾਸ ਜੀ ਤਹਾਨੂੰ ਤੰਦਰੁਸਤੀ ਬਖਸਣ

  • @KanwarjitSingh-gk9fl
    @KanwarjitSingh-gk9fl Рік тому +29

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ

  • @vijaygarg9171
    @vijaygarg9171 10 місяців тому +1

    Waheguru ji 🙏🙏🌹Waheguru ji 🙏🙏🙏🌹Waheguru ji 🙏🙏🙏🌹Waheguru ji 🌹🙏🙏

  • @tripatsingh1145
    @tripatsingh1145 Рік тому +47

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੀ ਕਿਰਪਾਲਤਾ ਕਰਨੀ ਜੀ।

  • @vijaykhanna4735
    @vijaykhanna4735 Рік тому +129

    एक रात को मैं कही जा रहा था चारो तरफ सपा का घेरा मैं डर गया मैं रोज जपजी साहिब का पाठ करता हू देखा
    सामने बाबा नानक साहिब खड़े ही मै
    जोर से बोला बोल सोनिहाल सत श्री आ काल सब साप रास्ता छोड़ दिया
    पाठ में बड़ी ताकत हे में सरदार नही हूं
    मोना पंजाबी हू मेरी आखिरी और इच्छा
    यही ह सरदार के घर जन्म लू और सिंह
    झू, वाहे गुरू जी का खालसा वाहे गुरु जी की फतेह,

    • @Paramjitkaur-xu7tf
      @Paramjitkaur-xu7tf Рік тому +10

      Waheguru ji aap agla jnm kyo udeek rhe ho aap kee Isha hai Sikh bnne kee toh guru ji ko benti lgao es jnm mai hee aap ko sikhi bkhshdege aap ka irada pkka ho to kuj bhee ho skta hai aap ik kdm CHL kr toh dekhe guru sahib ji aap kee aur kot mtlb krod kdm CHL kr ay ge . Jin Prym Kiyo tin hee prabh paeao aap ko guru nanan sahib ji pr bhrosa hai toh voh aap ki Isha jroor poori krege. Vo na kbi kisi ko Khali modte hee nhi . Waheguru ji ka khalsa waheguru ji ki Fateh ji guru sahib aap ko apna Sikh sja de isi jmn mai fir aap kee Ane Vali peedia bhee Sikh hongi.

    • @DavinderBali-gk7gu
      @DavinderBali-gk7gu Рік тому +3

      Waheguru ji always your ang sang

    • @zaildar1964
      @zaildar1964 Рік тому +3

      Waheguru waheguru ❤❤

    • @akshbrar1074
      @akshbrar1074 Рік тому +1

      ਖੰਨਾ ਸਾਹਬ ਤੁਹਾਨੂੰ ਬਹੁਤ ਹੀ ਸ਼ਰਧਾ ਹੈ ਗੁਰੂ ਸਾਹਿਬ ਤੇ ਜੋ ਤੁਹਾਡੀ ਇੱਛਾ ਹੈ ਕੇ ਮੈਂ ਅਗਲੇ ਜਨਮ ਚ ਅੰਮ੍ਰਿਤਧਾਰੀ ਬਣੂ ਤਾਂ ਇਨ੍ਹਾਂ ਸਮਾਂ ਕਿਉਂ ਉਡੀਕਣਾ ਮਨ ਬਣਾਓ ਤਿਆਰੀ ਕਰ ਕੇ ਪੰਜ ਪਿਆਰੇ ਸਾਹਿਬਾਨ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ

    • @surabhisurabhi4437
      @surabhisurabhi4437 9 місяців тому +2

      Waguru ji

  • @gurjindersingh956
    @gurjindersingh956 11 місяців тому +92

    ਭਾਈ ਸਾਬ ਨੂੰ ਗੁਰੂ ਰਾਮਦਾਸ ਜੀ ਤੰਦਰੁਸਤੀ ਬਖਸ਼ੇ ਤਾਂ ਕੇ ਏਦਾ ਹੀ ਸਿੱਖੀ ਦਾ ਪ੍ਰਚਾਰ ਕਰਦੇ ਰਹਿਣ ਅਤੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਦੇ ਰਹਿਣ

  • @himmatsinghwaraich8844
    @himmatsinghwaraich8844 3 місяці тому +3

    ❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤ਵਾਹਿਗੁਰੂ ਵਾਹਿਗੁਰੂ ❤❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤ਵਾਹਿਗੁਰੂ 🙏🙏🙏

  • @VeerpalkaurJaggo
    @VeerpalkaurJaggo Рік тому +38

    ਗਿਆਨੀ ਜੀ ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਭ ਨੂੰ ❤

  • @pSinghDhillon88
    @pSinghDhillon88 Рік тому +51

    ਸਾਹਿਬ ਏ ਕਮਾਲ ਬਾਦਸ਼ਾਹ ਦਰਵੇਸ਼ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਨੂੰ ਕੋਟਨ ਕੋਟ ਨਮਸਕਾਰ🙏🙏
    ਖੰਡੇ ਬਾਟੇ ਦੀ ਪਾਹੁਲ ਦਾ ਦਾਨ ਬਖਸ਼ੋ ਮੈਨੂੰ ਤੇ ਮੇਰੇ ਪਰਿਵਾਰ ਨੂੰ ਕਿਰਪਾ ਕਰੋ ਵਾਹਿਗੁਰੂ ਜੀ 🙏🙏

  • @jsingh6822
    @jsingh6822 7 місяців тому +7

    ਧੰਨ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @amarjitkaursidhu101
    @amarjitkaursidhu101 Рік тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @nirmalkaur8581
    @nirmalkaur8581 Рік тому +47

    ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🎉

  • @HarjinderKaur-lb9id
    @HarjinderKaur-lb9id Рік тому +24

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਮੇਹਰਾ ਵਾਲਿਆ ਸਾਈਆ ਰਖੀ ਚਰਨਾਂ ਦੇ ਕੋਲ ਰਖੀ ਗਰੀਬ ਦੀ ਲਾਜ ਜੀ ਨਾ ਕਰੀ ਕਿਸੇ ਮੁਥਾਜ ਜੀ ਮੇਰੇ ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ ਮੇਰੇ ਪਿਆਰੇ ਸਾਈ ਅਰਦਾਸ ਬੇਨਤੀ ਕਰਨ ਦੀ ਦਾਤ ਬਖਸ਼ੋ ਜੀ ਦਯਾ ਕਰੋ ਮੇਰੇ ਪਿਆਰੇ ਵਾਹਿਗੁਰੂ ਜੀ ❤❤❤❤❤❤❤

    • @butasingh4283
      @butasingh4283 Рік тому +2

      ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 🙏 ਵਾਹਿਗੁਰੂ ਜੀ ਗਰੀਬ ਦੀ ਲਾਜ ਰੱਖੀ ਕਿਸੇ ਅੱਗੇ ਮੁਹਤਾਜ਼ ਨਾ ਕਰੀ ਹਮੇਸ਼ਾ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ ਜੀ

  • @kulwantsingh3183
    @kulwantsingh3183 Рік тому +23

    ਵਾਹਿਗੁਰੂ ਸਾਹਿਬ ਜੀ ਪਰਮਾਤਮਾ ਦਾ ਨਾਮ ਹੀ ਵਿਸ਼ਵਾਸ਼ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ

  • @gurpreet9998
    @gurpreet9998 Рік тому +6

    Wahagur ji wahagur ji wahagur ji wahagur ji wahagur ji wahagur ji wahagur ji wahagur ji wahagur ji wahagur ji wahagur ji 🙏 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹

  • @surjitkaur9964
    @surjitkaur9964 4 місяці тому +1

    ਵਾਹਿਗੁਰੂ ਜੀ ਗਿਆਨੀ ਜੀ ਸਦਾ ਚੜਦੀ ਕਲਾ ਰਖਣਾ ਜੀ ਮਿਹਰ ਭਰਿਆ ਹੱਥ ਸਭ ਤੇ ਰਖਣਾ ਜੀ ਵਾਹਿਗੁਰੂ ਜੀ ਧੰਨ ਹੋ ਧੰਨ ਹੋ ਜੀ

  • @RajBahiya7
    @RajBahiya7 Рік тому +22

    Dhan Dhan Guru Gobind Singh Sahib ji sache Patshah mere pitaji

  • @PreetKaur-hx7dk
    @PreetKaur-hx7dk Рік тому +1

    Bole sonehal sat srieakal ji❤❤❤❤❤❤❤❤❤❤❤

  • @chamkaursing411
    @chamkaursing411 Рік тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldeepsandhu9875
    @kuldeepsandhu9875 Рік тому +21

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @veerpalkaur2517
    @veerpalkaur2517 10 місяців тому +2

    Waheguru Sahib Ji🙏♥️🙏

  • @jasbirsaluja471
    @jasbirsaluja471 Рік тому +15

    Dhan Dhan Guru Gobind Singh Saheb Ji Maharaj Aapani Kirpa SAB Te Karani. waheguru Ji ❤❤❤

  • @jaspreetkaur7185
    @jaspreetkaur7185 Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @gursharankaur5112
    @gursharankaur5112 Рік тому +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ❤🌸ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ🌸🙏🏻❤ਧੰਨ ਧੰਨ ਬਾਬਾ ਅਜੀਤ ਸਿੰਘ ਜੀ❤ਧੰਨ ਧੰਨ ਬਾਬਾ ਜੁਝਾਰ ਸਿੰਘ ਜੀ❤ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ❤ਧੰਨ ਧੰਨ ਬਾਬਾ ਫਤਿਹ ਸਿੰਘ ਜੀ❤ਧੰਨ ਧੰਨ ਮਾਤਾ ਗੁਜਰ ਕੌਰ ਜੀ❤ਧੰਨ ਧੰਨ ਮਾਤਾ ਸਾਹਿਬ ਕੌਰ ਜੀ❤ਧੰਨ ਧੰਨ ਮਾਤਾ ਸੁੰਦਰ ਕੌਰ ਜੀ❤ਧੰਨ ਧੰਨ ਮਾਤਾ ਸੁੰਦਰ ਕੌਰ ਜੀ❤ਧੰਨ ਧੰਨ ਮਾਤਾ ਕੌਲਾਂ ਜੀ❤ਧੰਨ ਧੰਨ ਮਾਤਾ ਜੀਤਾਂ ਜੀ❤ਧੰਨ ਧੰਨ ਮਾਤਾ ਭਾਨੀ ਜੀ❤ਧੰਨ ਧੰਨ ਮਾਤਾ ਭਾਗ ਕੌਰ ਜੀ❤ਧੰਨ ਧੰਨ ਮਾਤਾ ਤ੍ਰਿਪਤਾ ਜੀ❤ਧੰਨ ਧੰਨ ਮਾਤਾ ਖੀਵੀ ਜੀ❤ਧੰਨ ਧੰਨ ਮਾਤਾ ਲੱਧੋ ਜੀ❤ਧੰਨ ਧੰਨ ਬੇਬੇ ਨਾਨਕੀ ਜੀ❤ਧੰਨ ਧੰਨ ਬਾਬਾ ਮੋਤੀ ਰਾਮ ਮਿਹਰਾ ਜੀ❤ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ❤ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ❤ਧੰਨ ਧੰਨ ਬਾਬਾ ਦੀਪ ਸਿੰਘ ਜੀ❤ਧੰਨ ਧੰਨ ਭਾਈ ਸਾਹਿਬ ਸਿੰਘ ਜੀ❤ਧੰਨ ਧੰਨ ਭਾਈ ਧਰਮ ਸਿੰਘ ਜੀ❤ਧੰਨ ਧੰਨ ਭਾਈ ਮੋਹਕਮ ਸਿੰਘ ਜੀ❤ਧੰਨ ਧੰਨ ਭਾਈ ਹਿੰਮਤ ਸਿੰਘ ਜੀ❤ਧੰਨ ਧੰਨ ਭਾਈ ਦਇਆ ਸਿੰਘ ਜੀ❤ਧੰਨ ਧੰਨ ਬੀਬੀ ਸ਼ਰਨ ਕੌਰ ਜੀ❤ਧੰਨ ਧੰਨ ਚਾਲੀ ਮੁਕਤੇ🌸🌸🙏🏻🙏🏻

  • @kuldeepsandhu9875
    @kuldeepsandhu9875 Рік тому +8

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

    • @happyjagtaraulakh9460
      @happyjagtaraulakh9460 Рік тому

      ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏽🎉🙏🏽❤️🙏🏽❤️🙏🏽❤️🙏🏽❤️🙏🏽❤️🙏🏽❤️🙏🏽🎉🙏🏽

  • @ranjitkaur5701
    @ranjitkaur5701 Рік тому +23

    🙏🙏ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🌹🌹

  • @kjsgill5734
    @kjsgill5734 Рік тому +1

    Wahguru Satnaam ❗

  • @darshansingh3524
    @darshansingh3524 Рік тому +8

    Dhan Dhan shiri Guru Gobind Singh ji... Mehar karo... Dhan Dhan shiri Guru Nanak Dev ji.. 🙏🙏🙏🙏🙏

  • @harvinderKaur-lx7wi
    @harvinderKaur-lx7wi Рік тому +7

    Dhan dhan guru Gobind Singh Ji tera shuker hai ji 🌹🙏🌹🙏🙏🙏🌹🙏🙏🙏🌹🙏🙏🙏🌹🙏🙏🙏🌹🙏🙏🙏🌹🙏🙏

  • @MesterkulwantDhaliwal
    @MesterkulwantDhaliwal Рік тому +4

    ਧੰਨ ਧੰਨ ਸਿਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਮਾਲਕ 👏👏👏👏👏👏👏👏 ਵਾਹਿਗੁਰੂ ਜੀ ਵਾਹਿਗੁਰੂ ਜੀ

  • @lakhroopsingh-qt4ih
    @lakhroopsingh-qt4ih Рік тому +12

    ਸਤਿਨਾਮ ਵਾਹਿਗੂਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੇਹਰ ਭਰਿਆ ਹੱਥ ਸਰਬੱਤ ਸੰਗਤਾ ਤੇ ਰੱਖੋ

  • @KuldeepSingh-l9h6g
    @KuldeepSingh-l9h6g Рік тому +2

    Dhan Dhan Shiri Guru Gobind Singh Ji Maharaj Ji Kirpa Kro Mere te V Sare Pariwar te Mehar Bharia hath Rakha Mere Sache Patshah Pita Ji Sab da Bhla Karna Ji Satnam Wahiguru Ji ❤🎉❤

  • @harbhajankaur4081
    @harbhajankaur4081 Рік тому +23

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਸਭ ਦੇ ਕਾਰਜ ਅਤੇ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਜੀ।

  • @vickytoor680
    @vickytoor680 Рік тому +1

    Waheguru ji waheguru ji 👋👋👋👋👋👋👋👋👋👋👋👋👋

  • @satwantkaur6087
    @satwantkaur6087 Рік тому +7

    तेरी मेहमा अपर अपार मेरे गुरु जी🌹🌹🌹🌹🌹🌹🌹

  • @lehembermahey3046
    @lehembermahey3046 Рік тому +3

    Sat Nam wageguru Ji
    Sat Nam wageguru Ji
    Sat Nam wageguru Ji

  • @SukhwinderKaur-qk1gn
    @SukhwinderKaur-qk1gn Рік тому +2

    ਧੰਨ ਗੁਰੂ ਨਾਨਕ ਮਹਾਰਾਜ ਜੀ ਮੇਹਰ ਕਰਨ ਜੀ ਗੁਰੂ ਦੇ ਪਿਆਰੇ ਸਦਾ ਸਦਾ ਸਾਡੇ ਜੈਸੇ ਅਣਜਾਣ ਨੂੰ ਮਤ ਬਖਸ਼ਿਸ਼ ਕਰਨ ਮਹਾਰਾਜ ਜੀ

  • @paramjeetKaur-hr8fq
    @paramjeetKaur-hr8fq Рік тому +19

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ , ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ , ਗੁਰਸਿੱਖੀ ਚ ਪਰਪੱਕਤਾ ਬਖਸ਼ੋ ਜੀ ❤

    • @Paramjitkaur-xu7tf
      @Paramjitkaur-xu7tf Рік тому +1

      Waheguru ji eh gal benti ta menu karni bndi see pr bhen de mooho tusi aap kri mera nam vee paramjit kaur hai menu vee sikhi vich prpakka bkhsho .

    • @bhupindersingh761
      @bhupindersingh761 Рік тому

      ​@@Paramjitkaur-xu7tfin hindi full in UB
      Banl

  • @jassigaming3638
    @jassigaming3638 Рік тому +13

    🙏🏻🌹ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਿਤਾ ਸੱਚੇ ਪਾਤਸ਼ਾਹ ਸੱਚੇ ਵਾਹਿਗੁਰੂ🌹🙏🏻

  • @Sandhukaranveer1041
    @Sandhukaranveer1041 7 місяців тому +1

    Dhan dhan guru ramdas ji

  • @waheguruji999
    @waheguruji999 Рік тому +10

    Waheguru g 👏 ❤ Waheguru g 👏 ❤ Waheguru g 👏 ❤ Waheguru g 👏 ❤ Waheguru g 👏 ❤

  • @dhanmindersingh5559
    @dhanmindersingh5559 11 місяців тому +1

    Waheguru ji waheguru ji waheguru ji 🌷🌹 Dhan Dhan Guru Nanak Dav ji Dhan Dhan Guru Angad Dav ji Dhan Dhan Guru Amar Das ji Dhan Dhan Guru Ramdas ji Dhan Dhan Guru Arjan Dav ji Dhan Dhan Guru Hargobind ji Dhan Dhan Guru har Rai Ji Dhan Dhan Guru harkirshan ji 🌴🌴 Dhan Dhan Guru Gobind Singh ji 🌴🌴 Dhan Dhan Baba Deep Singh ji waheguru ji waheguru ji waheguru ji 🌴🌴🌻🌻🌴🌴🌻🌻🌴🌴🌻🌻🌴

  • @surinderpalkaur6074
    @surinderpalkaur6074 9 місяців тому +6

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏 ਵਾਹਿਗੁਰੂ ਜੀ 🙏 ਸਾਰੇ ਪਰਿਵਾਰ ਨੂੰ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣਾ ਮੇਰੇ ਦਸ਼ਮੇਸ਼ ਪਿਤਾ ਜੀ ਪਿਤਾ ਜੀ 🙏

  • @Originala1234
    @Originala1234 Рік тому +1

    Waheguru ji waheguru ji waheguru ji Mehar Karo baba deep singh ji maharaj ji Mehar Karo ji please

  • @kiratpreet8773
    @kiratpreet8773 Рік тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤

  • @PreetKaur-hx7dk
    @PreetKaur-hx7dk Рік тому +1

    Bole sonehal sat shir aakal ji❤❤❤❤❤❤❤❤❤

  • @tripatsingh1145
    @tripatsingh1145 Рік тому +23

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰੋ ਜੀ ਸਭਨਾਂ ਤੇ।

    • @surjitsingh4294
      @surjitsingh4294 Рік тому +1

      Waheguru Ji. Sb. Da. Bhalla. Karo
      Ji. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🌹🌹🌹🌹🌹

    • @tarsemsinghsaini9563
      @tarsemsinghsaini9563 Рік тому

      Wehaguru ji sab te meher keri

    • @SukhwinderSingh-kz2wv
      @SukhwinderSingh-kz2wv 11 місяців тому

      ​@@surjitsingh4294❤❤

  • @rupinderdhaliwal4258
    @rupinderdhaliwal4258 Рік тому +17

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

    • @hansraj7049
      @hansraj7049 Рік тому +1

      Waheguru ji

    • @KulwinderKaur-wg8nv
      @KulwinderKaur-wg8nv 10 місяців тому

      ​🎉😂 ji😂❤

    • @KamleshPuri-jd3bl
      @KamleshPuri-jd3bl 9 місяців тому

      😊😊
      सतनाम श्री वाहेगुरु जी सतनाम श्री वाहेगुरु जी सतनाम श्री वाहेगुरु जी

  • @kartapurakh1
    @kartapurakh1 Рік тому +15

    Waheguru ji ka Khalsa Waheguru ji ki Fateh ❤❤❤❤❤❤🙏🙏🙏🙏🙏🙏🙏

  • @daljitsinghdhillon6769
    @daljitsinghdhillon6769 Рік тому +1

    ਵਾਹਿਗੁਰੂ ਵਾਹਿਗਰੂ ਜੀ

  • @surindersingh8338
    @surindersingh8338 Рік тому +8

    Waheguru Tera sukher ha ji

  • @narinderkaur7330
    @narinderkaur7330 Рік тому +5

    ਧੰਨ ਧੰਨ ਸੀ ਗੁਰੂ ਗ੍ਰੰਥ ਸਹਿਬ ਜੀ

  • @harvinderkaur7557
    @harvinderkaur7557 Рік тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kamleshsalhan112
    @kamleshsalhan112 Рік тому +1

    Satnam waheguru ji

  • @harjotjyoti9623
    @harjotjyoti9623 Рік тому +6

    Waheguru ji waheguru ji waheguru ji waheguru ji waheguru ji waheguru ji waheguru ji waheguru Ji

    • @surjitsingh4294
      @surjitsingh4294 Рік тому

      Waheguru. Ji Sb. Da. Bhalla. Karo
      Ji. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🌹🌹🌹🌹🌹

  • @Redmiii-r1o
    @Redmiii-r1o Рік тому

    Waheguru ji ka khalsa waheguru ji ki fateh 🙏 🙏🙏🙏🙏🙏🙏🙏🙏🙏🙏🙏🙏

  • @P.S.8-8-7-2
    @P.S.8-8-7-2 Рік тому +13

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,,🙏🙏🙏

  • @surjitkaur9964
    @surjitkaur9964 4 місяці тому

    ਧੰਨ ਧੰਨ ਗੁਰ ਨਾਨਕ ਦੇਵ ਜੀ ਆਪਣੀ ਮਿਹਰ ਸਭ ਤੇ ਬਣਾਈ ਰੱਖਣਾ ਜੀ ਵਾਹਿਗੁਰੂ ਜੀ

  • @tripatsingh1145
    @tripatsingh1145 Рік тому +22

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਿਹਰ ਕਰੋ ਜੀ ਸਭਨਾਂ ਤੇ।

    • @surjitsingh4294
      @surjitsingh4294 Рік тому +1

      Waheguru Ji. Sb. Da. Bhalla. Karo
      Ji. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🌹🌹🌹🌹🌹

    • @SatnamSingh-sr3nz
      @SatnamSingh-sr3nz Рік тому +1

      ਧੰਨ ਗੁਰੂ ਗੋਬਿੰਦ ਸਿੰਘ ਜੀ 🌹🙏

    • @sukhwantkanwal
      @sukhwantkanwal Рік тому +1

      Waheguru ji mehar kaeo ji

    • @sukhwantkanwal
      @sukhwantkanwal Рік тому +1

      Dhan guru Gobind singh ji

  • @PreetKaur-hx7dk
    @PreetKaur-hx7dk Рік тому +2

    Waheguru ji

  • @kulwantsingh3183
    @kulwantsingh3183 Рік тому +9

    ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਸਾਹਿਬ ਜੀ

  • @PreetKaur-hx7dk
    @PreetKaur-hx7dk Рік тому +1

    Shukrana babaji❤❤❤❤❤❤❤❤❤❤❤❤

  • @kamleshsalhan112
    @kamleshsalhan112 Рік тому +1

    Dhan Dhan guru gobind sahib ji

  • @harmandeep1973
    @harmandeep1973 Рік тому +3

    Dhan dhan Guru Gobind Singh Ji Maharaj ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bhupinderkaur4021
    @bhupinderkaur4021 Рік тому +6

    Wheuguru wheuguru wheuguru wheuguru ji 🙏🙏🙏🙏🙏🌷🌷🌷🌷🌷🌹🌹

  • @KulwinderKaur-lh4zd
    @KulwinderKaur-lh4zd 5 місяців тому +1

    Waheguru ji waheguru ji

  • @P.S.8-8-7-2
    @P.S.8-8-7-2 Рік тому +7

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏🙏

  • @satnamsingh352
    @satnamsingh352 Рік тому +1

    Dhan dhan guru nanak dev ji dhan dhan guru govind singh ji 🙏🙏😇😇

  • @jassigaming3638
    @jassigaming3638 Рік тому +40

    🙏🏻🌹ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🌹🙏🏻

    • @harjinderkaur5259
      @harjinderkaur5259 9 місяців тому +1

      ਧੰਨ ਗੁਰੂ ਧੰਨ ਗੁਰੂ ਜੀ

    • @sudeshtalwar2207
      @sudeshtalwar2207 7 місяців тому

      Tan tan Guru Gobind Singh Ji tan tan Guru Granth Sahib Ji

  • @jsingh6822
    @jsingh6822 7 місяців тому +1

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @sukhdevkaur9697
    @sukhdevkaur9697 Рік тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤

  • @satnamsinghsran6142
    @satnamsinghsran6142 Рік тому +2

    Dhan.Dhan.Sahib.Shree. Guru.Gobind.Singh.Sahib.Ji.Sabh.Te.Mehar.Karo.Satnam. Shree. Waheguru.Ji. Satnam. Shree. Waheguru.Ji. Satnam. Shree. Waheguru.Ji. Satnam. Shree. Waheguru.Ji. Satnam. Shree. Waheguru.Ji. Satnam. Shree. Waheguru.Ji. Satnam. Shree. Waheguru.Ji. Satnam. Shree. Waheguru.Ji

  • @mejorsingh1189
    @mejorsingh1189 Рік тому +7

    Waheguru ji waheguru ji waheguru ji waheguru ji waheguru ji

    • @lakhvirsarwara6248
      @lakhvirsarwara6248 Рік тому

      Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru I Waheguru ji 🙏🏼

  • @balbirsinghsekhon1467
    @balbirsinghsekhon1467 Рік тому +1

    Mehar karo g
    Kirpa karo g
    DHAN DHAN dashmesh pita g
    Kirpa karo g

  • @PargatSingh-ye7sn
    @PargatSingh-ye7sn Рік тому +7

    Satnam sree waheguru sahib Jee sarbat bhalla kro Jee

  • @ParteekSingh-dd9ct
    @ParteekSingh-dd9ct Рік тому +1

    Dhan dhan Guru gobind singh dhan o tusi t dhan thoadi kamai🙏🙏🙏🙏🙏🙏🙏🙏

  • @gurjeetgrewal6967
    @gurjeetgrewal6967 Рік тому +5

    🎉🙏Waheguru ji 🎉waheguru ji 🎉waheguru ji 🎉waheguru ji 🎉🙏🙏🙏🙏🙏🙏

  • @roopgillgill6279
    @roopgillgill6279 Рік тому +6

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ

  • @avtarsingh-sl7qo
    @avtarsingh-sl7qo Рік тому +1

    Bhai Sahib ji h mukhtar hai tusin Khanna la ke mahan Davis parde ho. Kirpa karo sodhi baksho.

  • @surindersingh8338
    @surindersingh8338 Рік тому +8

    Dhan Dhan Shri Guru Granth Sahib ji

  • @Gurjeet_singh85
    @Gurjeet_singh85 Рік тому +2

    WaheGuru Ji ka Khalsa WaheGuru Ji ki Fateh waheguru waheguru waheguru waheguru waheguru waheguru waheguru ji

  • @jobanpreet2552
    @jobanpreet2552 Рік тому +14

    ❤🙏🏻❤ ਵਹਿਗੁਰੂ ਵਹਿਗੁਰੂ ਜੀ ❤🙏🏻❤

  • @up_31_ala_jagga9
    @up_31_ala_jagga9 Рік тому +1

    ਧੰਨ ਸ਼੍ਰੀ ਗੁਰੁ ਰਾਮਦਾਸ ਜੀ

  • @jaswinderkaur3456
    @jaswinderkaur3456 Рік тому +3

    Waheguru ji Dhan Dhan Shri Guru Granth Sahib ji Maharaj ji 🙏🌹❤️🙏🌹

  • @JasvirKaur-cp6oo
    @JasvirKaur-cp6oo Рік тому +1

    ਧੰਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਿਰਪਾ ਕਰੋ ਕਿਰਪਾ ਕਰੋ 🙏🙏

  • @rajinderkaur2151
    @rajinderkaur2151 Рік тому +3

    Waheguru g sab de hath per chlde rekhyo g sab nu apne joga rekhyo g

  • @kuldipjhajj5085
    @kuldipjhajj5085 Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @SatnamSingh-sr3nz
    @SatnamSingh-sr3nz Рік тому +7

    ਧੰਨ ਗੁਰੂ ਗੋਬਿੰਦ ਸਿੰਘ ਜੀ 🌹🙏

  • @sanyamstunterbhatejasaktam9624

    Waheguru ji mehar karo ji 🙏🏻🙏🏻🙏🏻🙏🏻🙏🏻

  • @amarjeetkaur8471
    @amarjeetkaur8471 Рік тому +6

    Wahaguru ji ka Khalsa Waheguru ji ki Fateh 🙏🙏

  • @harindersinghkalra5041
    @harindersinghkalra5041 Рік тому +1

    Sab Govind h Sab Gobind
    Waheguru ji Waheguru ji

  • @jitendersinghsandhu
    @jitendersinghsandhu Рік тому +6

    Dhan Dhan Guru Gobind Singh Ji 🙏

  • @pargatsingh4276
    @pargatsingh4276 9 місяців тому +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ

  • @sukhwinderbhullar1153
    @sukhwinderbhullar1153 Рік тому +4

    Waheguru ji ka khalsa waheguru ji ki fathe 🙏🙏🙏🙏❤️❤️❤️❤️

  • @gill_13_gamer88
    @gill_13_gamer88 Рік тому +1

    Waheguruji.kakhalsh.waheguruji..keepphatha.❤❤❤❤❤

  • @harmanwaraich2990
    @harmanwaraich2990 Рік тому +22

    ♥️ਵਾਹਿਗੁਰੂ ਜੀ 🙏

  • @premlatazaidi1201
    @premlatazaidi1201 Рік тому +1

    Dhan Dhan guru gobind singh ji, shukrana gyani ji aapne bhut sohna itihaas suna dita

  • @japjot5313
    @japjot5313 Рік тому +9

    Waheguru ji 💐

  • @HarvinderSingh-oq5jh
    @HarvinderSingh-oq5jh Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @gurinderpalsingh4540
    @gurinderpalsingh4540 Рік тому +18

    ਸਭੈ ਜੀਅ ਸੰਭਾਲ ਆਪਣੀ ਨਦਰ ਕਰ ਵਾਹਿਗੁਰੂ ਜੀਉ!