ਮਾੜੀ ਕਰਤੂਤ ਵਾਲੀ ਸੱਸ | New Short Movie 2023 | Latest New Punjabi Movie 2023
Вставка
- Опубліковано 3 жов 2024
- Directed and Editing by :- Swarn Dhaliwal ( 8872587117 )
................................
• For Business Enquiry email us at :-
√√√√√........................√√√√√
Dhaliwalswarn4@gmail.com
.........
Story writer :-- ਹਾਕਮ ਭੋਲਾ ( VCR WALE JATT )
....
Featuring:- ਹਾਕਮ ( ਭੋਲਾ ) : 8146247683
.......
ਪੰਮੀ : 9872941062
.......
ਗੋਲਡੀ ( ਬਾਪੂ ਜੀ )
........................
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
.......
Follow kro Instagram and Facebook te @VCRWALEJATT
.........
Apna Second Channel V Subscribe Krlo @Hakam Bhola
............................
#bestnewpunjabifilm #fullfunnyvideos #comedyfilms #hakambhola #newcomedymovies #newcomedyvideos #vcrwalejatt #newfunnymovies #fullcomedyvideo #shadda #NewComedyFilm2023
#HakamBholaNewVideo #hamirgarh
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਬਹੁਤ ਵਧੀਆ ਵੀਡਿਓ ਆ ਭੋਲੇ ਪੰਮੀ ਸਿਰਾ ਕਰਤਾ ਬਾਬਿਓ ਨਾਇਸ਼ 👍👍👌💙💚
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ ਵੀਰ ਜੀ ਜੇਕਰ ਕੋਈ ਸਾਦਾ ਅਤੇ ਬਿਨਾਂ ਦਾਜ ਦਹੇਜ ਵਿਆਹ ਕਰ ਲੈਂਦਾ ਹੈ ਤਾਂ ਫਿਰ ਵੀ ਲੋਕ ਨਹੀਂ ਛੱਡਦੇ ਜੇਕਰ ਕੋਈ ਕੁੜੀ ਕਾਲੇ ਰੰਗ ਦੀ ਹੁੰਦੀ ਬੇਸ਼ੱਕ ਉਸ ਦੇ ਮਾਪੇ ਆਪਣੀ ਮਨ ਮਰਜੀ ਦਾਜ ਦਹੇਜ ਦੇ ਵੀ ਦਿੰਦੇ ਹਨ ਜਾਂ ਕੋਈ ਬਿਨਾਂ ਦਾਜ ਦਹੇਜ ਵਿਆਹ ਕਰਵਾ ਵੀ ਲੈਂਦਾ ਤਾਂ ਵੀ ਲੋਕ ਉਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਦਾਤਰੀ ਨੂੰ ਦੰਦੇ ਇੱਕ ਪਾਸੇ ਦੁਨੀਆਂ ਨੂੰ ਦੋਵੇਂ ਪਾਸੇ ਹੈ ਬਾਕੀ ਮੈਂ ਤਾਂ ਦਾਜ ਦਹੇਜ ਜਾਂ ਕੁੜੀ ਦਾ ਰੰਗ ਰੂਪ ਬਾਰੇ ਗੱਲ ਕਹਾਦੀ ਔਰਤਾਂ ਹੀ ਦੋਸ਼ੀ ਹਨ ਇਹ ਚਹੁਣ ਤਾਂ ਬੰਦੇ ਜਿਸ ਪਾਸੇ ਮਰਜ਼ੀ ਲਗਾ ਲੈਣ ਸਭ ਤੋਂ ਵੱਡੀ ਗੱਲ ਇਹ ਹੀ ਵੇਖ ਜੇਕਰ ਪਤੀ ਭੈਣ ਭਰਾਵਾਂ ਨਾਲ ਵਰਤਣ ਹੋਵੇ ਤਾਂ ਹੋਰ ਹਿਸਾਬ ਕਿਤਾਬ ਜੇਕਰ ਪਤਨੀ ਨੇ ਆਪਣੇ ਪੇਕੇ ਚਾਚਿਆਂ ਤਾਇਆਂ,ਭੈਣ ਭਰਾਵਾਂ ਨਾਲ ਵਰਤਣ ਹੋਵੇ ਤਾਂ ਹੋਰ ਗੱਲ
Bahut wadia msg aa nice video
ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ
ਸਿਰਾ ਬਾਈ ਜੀ 👌👌🔥🔥
Surender sheoran kheowali sirsa nice video
Siraaa story
Very nice Video Bhai ji ❤❤❤
Bhole bhai maa hai na maa aise hi karti hai apne bete ke liye
ਬਹੁਤ ਹੀ ਖੂਬਸੂਰਤ ਵੀਡੀਓ ਆ ਭੋਲੇ ਬਾਈ
Vary vary nice video
ਬਹੁਤ ਵਧੀਆ ਬਾਈ 👌👌👌👌👌
ਬਹੁਤ ਵਧੀਆ ਕੰਮ ਕਰਦੇ ਹੋ ਸਾਰੇ ਮੈਨੂੰ ਤਾਂ ਸਾਰੀ ਟੀਮ ਬਹੁਤ ਵਧੀਆ ਲੱਗਦੀਆ ਸਾਰੇ ਸਿਰ ਤੇ ਕੱਪੜਾ ਰੱਖਦੇ ਹੋ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸਣ
Hello very nice ❤❤
🌹 Jai 🙏 mata 🙏 di 🌹🙏🙏💚🤎🖤💐🌹🌹
Nice movie
ਸੀਰ ਨਾਗਾ ਵੀਆ ਜੀ
ਸੁਨੀਤਾ ਗੱਡੀ ਵਿੱਚ ਬੈਠ ਕਿ ਜਾ ਈ। ਹੁਣ ਤਾਂ ਬੱਸ ਤੇ ਜਾਣਾ ਪੳਊ ਸ ਸ ੍੍ਹਬਾਠਿੰਡਾ। 🎉🎉🎉🎉🎉❤❤❤
V
Bai bahu wali story sirra c yaar Aida di hoor chlayo please iam big fan Your team
ਬਹੁਤ ਵਧੀਆ ਵੀਡੀਓ ਆ ਵਾਈ ਜੀ ਭੋਲੇ ਵਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਵਾਈ ਦਾਜ਼ ਦੇ ਲੁਤਿਆ ਨੂੰ ਗੂਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਪਨਵਾਦ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ
Bahut vadhia video bnai bai bhole,pammi, jeonde vasde rho.
Good work all teem
Meet sira
Very nice veer ji
Bola good actor great aa puri teem🎉🎉🎉🎉nice👍👍👍 super video❤❤❤❤
ਪ੍ਰਮਾਤਮਾ ਮਿਹਰ ਕਰੇ ❤❤
good bai ji ❤❤❤❤❤❤
ਬਹੁਤ ਵਧੀਆ ਵੀਡੀਓ ਭੋਲੇ, ਬਾਈ ਜੀ,26ਵਾ,ਭਾਗ, ਜਲਦੀ ਭੇਜੋ, ਜੀ
Nice video
Bahut vadhia video Bhole 22ji
ਬਹੁਤ ਵਧੀਆ ਫਿਲਮਾਂ ਵਣਾ ਰਹਿਹੋ ਹੋ
ਵੀਡੀਓ ਬਹੁਤ ਹੀ ਵਧੀਆ ਲੱਗੀ
Bhola to kudi bhut sohani
Very nice video
ਬਹੁਤ ਵਧੀਆ ਮੈਸੇਜ ਹੈ ਪਰ ਭੋਲੇ ਵੀਰ, ਹੁਣ ਸੁਹਰਿਆਂ ਦੀ ਗਹਿਣੇ ਪਈ ਜ਼ਮੀਨ ਜਰੂਰ ਛੁਡਵਾ ਦੇ ਫ਼ਿਰ ਗੱਡੀ ਦਾ ਅਸਲ ਮਾਲਕ ਬਣੇਗਾ।
Nice
ਬਹੁਤ ਵਧੀਆ ਵੀਡੀਓ ਹੈ
SSA ji
Bhut bhut vadhia video ji. Gbu
Very nice
❤🙏
Ohhhhhhhhhhhhhhhhhhhhhhhhhh Bhai Goldi Bai ji ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the Public 💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐
ਭੋਲੇ ਭਾਈ ਬਹੁਤ ਵਧੀਆ ❤❤
Nice video
🙏❤
ਲਾਲਚੀ ਸੱਸ ਬਣਨ ਦੀ ਬਜਾਏ ਨੂੰਹ ਨੂੰ ਅਸਲੀ ਧੀ ਸਮਝੋ।
Jhoooth
Lalchi ta har koi hunda
❤❤❤❤❤
Nice❤❤❤❤
❤❤❤
😂😂😂❤❤❤
🙏🙏🙏🙏🙏🙏🙏🙏
Babley Knkawal Bhangu
Nice video sistar❤
Sari team nu sat Shri akal bhole g 🙏 bahut vadia episode all team good acting very salute g 👍🙏🥀💙🥀👌
ਜੇ ਕੋਈ ਦਾਜ ਦਹੇਜ ਨਹੀਂ ਦੇ ਸਕਦਾ ਤਾਂ ਕੋਈ ਮਜਬੂਰ ਤਾਂ ਨਹੀਂ ਕਰਦਾ ਓਥੇ ਨਾ ਰਿਸ਼ਤਾ ਕਰੋ ਜਿਹੜੇ ਦਾਜ ਮੰਗ ਦੇ ਆ ਐਵੇਂ ਕੁੜੀ ਵਾਲੇ ਨੂੰ ਚੰਗਾ ਤੇ ਮੁੰਡੇ ਵਾਲੇ ਮਾੜਾ ਦਿਖਾਇਆ ਜਾ ਰਿਹਾ ਕੁੜੀ ਦਾ ਪਿਓ ਕੋਈ ਵਿਚਾਰਾ ਨੀ ਹੁੰਦਾ ਸ਼ੈਤਾਨ ਹੁੰਦਾ
ਜਿਹੜਾ ਮੁਸੀਬਤ ਨੂੰ ਤੋਰ ਦਿੰਦਾ ਮੁੰਡੇ ਦੇ ਨਾਲ 😂😂
❤❤❤🎉🎉🎉❤❤❤
Baghelsingh 3:57 ❤verynice🎉😢
Right❤❤🎉🎉
ਵੀਡੀਓ ਤਾਂ ਵਧੀਆ ਪਰ ਤੁਹਾਡੇ ਤੇ ਜਚੀ ਨਹੀਂ ਤੁਸੀਂ ਤਾਂ ਓਸੇ ਕਿਰਦਾਰ ਚ ਵਧੀਆ ਲਗਦੇ ਓ
❤ very nice 🎉😊
ਬਹੁਤ ਹੀ ਵਧੀਆ ਪੁੱਤ ਭੋਲੇ। ਸਾਰੀ ਟੀਮ ਦਾ ਵਧੀਆ ਕੰਮ ਹੈ। ਬਾਪੂ - ਮਲ ਮਾਨ ਕਨੇਡਾ।
👌👌👌👌👌
ਬੋਲੇ ਬਾਈ ਬੁਹਤ ਵਦੀਆ ਵੀਡਿਓ ਲਗਦੀ
ਬਹੁਤ ਬਹੁਤ ਵਧੀਆ ਵੀਡੀਓ ਭੋਲੇ।
भा ई,,जी,,आप,चौरा, चौर, कया, होता, है,जी
🤣🤣🤣🤣🤣🤣🤣
ਵਾਲਾ ਪੰਪ ਨਾ ਮਾਰ ਦੀ ਵੀਰ
ਛਿਤਰ ਖਾਈ ਜਾਂਦਾ ਦੁਧ ਪਾਕੇ ਆਜਾ
ਬਾਈ ਜੀ ਚਲਾਕ ਤੀਮੀਆ ਬਦਮਾਸ਼ ਬੁੜਾ ਵਾਲਾ 2 ਭਾਗ ਬਣਾਉ please please 🥺
Shameless Raj Kaur, Daja isn’t everything learn to respect the person: if you had 2 daughters how would you feel???😢😢
Very good good.pola ji.Mansa.to
Very nice video brother ji ❤❤❤
Nice
Very nice video