ਗੁਰ ਬਿਲਾਸ ਪਾ: ਛੇਵੀਂ ਭਾਗ ੧੯|Gur Bilas Patshahi Shevi Part 19.

Поділитися
Вставка
  • Опубліковано 28 вер 2024
  • ਗੁਰ ਬਿਲਾਸ ਪਾ: ਛੇਵੀਂ ਭਾਗ ੧੯|
    Gur Bilas Patshahi Shevi Part 19.
    गुर बिलास पातशाही षेवी भाग १९.
    ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਨਹੀਂ ਹੋਈ ਸੀ!* *ਉਨ੍ਹਾਂ ਨੇ ਆਪਣੇ ਆਪ ਨੂੰ ਖੁਦ ਖਤਮ ਕੀਤਾ!

КОМЕНТАРІ • 53

  • @parambirsinghduggal1373
    @parambirsinghduggal1373 2 дні тому +8

    ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਕਾਰਣ ਇੱਕ ਨਹੀਂ ਸੀ ਬਲਕਿ ਬਹੁਤ ਸਾਰੇ ਹਨ। ਗੁਰੂ ਗਰੰਥ ਸਾਹਿਬ ਦੀ ਸੰਪਾਦਨਾ, ਗੁਰੂ ਗਰੰਥ ਸਾਹਿਬ ਦਾ ਸੰਦੇਸ਼, ਘਰੇਲੂ ਲੜਾਈ ਤੇ ਬਾਦਸ਼ਾਹ ਦੇ ਕੰਨ ਭਰੇ ਜਾਣੇ। ਇਤਿਹਾਸਕਾਰ ਜਹਾਂਗੀਰ ਦੀ ਲਿਖਤ ਦਾ ਹਵਾਲਾ ਵੀ ਦਿੰਦੇ ਹਨ ਜਿਸ ਵਿੱਚ ਉਹ ਲਿਖਦਾ ਹੈ ਕਿ ਇੱਕ ਝੂਠ ਦੀ ਦੁਕਾਨ ਚੱਲ ਰਹੀ ਹੈ ਜਿਸਦੇ ਖਿਲਾਫ਼ ਉਹ ਕਾਰਵਾਈ ਕਰੇਗਾ। ਤੁਸੀਂ ਬਾਖੂਬੀ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਝੂਠ ਨੂੰ ਉਜਾਗਰ ਕੀਤਾ ਹੈ ਤੇ ਗੁਰੂ ਜੀ ਦੀ ਸ਼ਹੀਦੀ ਨੂੰ ਸਹੀ ਰੂਪ ਵਿੱਚ ਪੈਸ਼ ਕੀਤਾ ਹੈ।

    • @sachdikhojwithbaldevsinghm8464
      @sachdikhojwithbaldevsinghm8464  2 дні тому +3

      ਧੰਨਵਾਦ ਵੀਰ ਜੀਓ।

    • @rattandhaliwal
      @rattandhaliwal 2 дні тому +3

      ਇੱਕ ਸਰਹੰਦ ਵਾਲਾ ਅਹਿਮਦ ਸਰਹੰਦੀ ਵੀ ਜਿਸ ਨੇ ਜਹਾਂਗੀਰ ਨੂੰ ਉਕਸਾਇਆ ਸੀ ਜਿਸ ਦਾ ਮਕਬਰਾ ਜੋਤੀ ਸਰੂਪ ਗੁਰਦਵਾਰਾ ਸਾਹਿਬ ਦੇ ਸਾਹਮਣੇ ਹੈ ਇਸ ਨੇ ਸਭ ਤੋਂ ਜ਼ਿਆਦਾ ਜਹਾਂਗੀਰ ਨੂੰ ਉਕਸਾਇਆ ਸੀ।

    • @sachdikhojwithbaldevsinghm8464
      @sachdikhojwithbaldevsinghm8464  2 дні тому +1

      @@rattandhaliwal ਬਿਲਕੁਲ ਜੀ ਵੀਰ ਜੀਓ।

  • @HarcharanSingh-iz4cw
    @HarcharanSingh-iz4cw 2 дні тому +4

    ਅੱਜ ਵੀ ਚੰਦੂ ਜਹਾਂਗੀਰ ਰੁਪੀ ਜਥੇਦਾਰ ਉਹੀ ਕਰ ਰਹੇ ਨੇ ਫ਼ਤਵੇ ਦੇ ਰਹੇਂ ਸ਼ਬੀਲ ਦੀ ਆੜ ਚ ਕ਼ਤਲ ਕਰਨ ਦਾ ਫਤਵਾ ਪੰਥ ਚ ਛੇਕਣ ਦਾ ਫ਼ਤਵਾ ਬਾਹਰਲੇ ਮੁਲਕਾਂ ਵਿੱਚ ਵੀ ਪੁਜਾਰੀ ਵੱਲੋਂ ਸੱਚ ਬੋਲਣ ਵਾਲਿਆਂ ਨੂੰ ਜਹਾਨੋਂ ਰੁਖ਼ਸਤ ਕਰਨੇ ਦਾ ਫਤਵਾ ਹੁਣ ਤਾਂ ਸ਼ੋਸ਼ਲ ਮੀਡੀਆ ਕਰਕੇ ਪੁਜਾਰੀ ਨੂੰ ਲਾਹਨਤਾਂ ਵੀ ਬਹੁਤ ਪੇਦੀਆ ਨੇ ਜਦੋਂ ਪਹਿਲਾਂ ਇੰਨੇ ਸਾਧਨ ਨਹੀਂ ਸਨ ਉਨ੍ਹਾਂ ਟਾਈਮਾ ਚ ਕਿੰਨੇਆ ਨੂੰ ਛੇਕਿਆ ਹੋਉ ਪੁਜਾਰੀਆਂ ਵੱਲੋਂ ਹੋ ਸਕਦਾ ਕਤਲ ਵੀ ਕਰਵਾਏ ਹੋਣ ਆ ਤਾ ਭਲਾ ਹੋਵੇ ਗੋਰੇਆ ਦਾ ਨੇਟ ਦੀ ਕਾਢ ਕੱਢੀ ਤਾ ਸੋਖਾ ਹੋ ਗਿਆ ਸਾਡੇ ਲਈ

  • @GurumeetSingh-yj1lp
    @GurumeetSingh-yj1lp 2 дні тому +3

    ਭਾਈ ਸਾਹਿਬ ਜੀ ਆਪ ਜੀ ਦੇ ਵਿਚਾਰ ਬਿਲਕੁਲ ਠੀਕ ਹਨ ਵੈਸੇ ਤੇ ਸਾਡੇ ਆਗੂਆਂ ਵੱਲੋਂ ਬਹੁਤ ਅਣਗੇਲੀਆਂ ਕੀਤੀਆਂ ਗਈਆਂ ਪਰ 40 ਕੁ ਸਾਲ ਤੋਂ ਸਾਡੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਕੌਮ ਵਿਰੋਧੀ ਲੋਕਾਂ ਨੇ ਕਬਜ਼ਾ ਕਰਕੇ ਤੇ ਸਾਡੇ ਸਿੱਖ ਜਿਨਾਂ ਪੱਗਾਂ ਦੇ ਵਿੱਚ ਸਿਰ ਫਸਾਏ ਹੋਏ ਹਨ ਉਹਨਾਂ ਨੂੰ ਗਾੜੀ ਲਿਆਂਦਾ ਜਿਨਾਂ ਦੇ ਵਿੱਚੋਂ ਖਾਸ ਕਰਕੇ ਬਾਦਲ ਪਰਿਵਾਰ ਦਾ ਪਹਿਲੇ ਨੰਬਰ ਤੇ ਆਉਂਦਾ ਹੈ ਉਨਾਂ ਦੇ ਰਾਹੀਂ ਕਿਸ ਤਰ੍ਹਾਂ ਉਹਨਾਂ ਨੇ ਸਕੂਲ ਦੀਆਂ ਜਿਹੜੀਆਂ ਕਿਤਾਬਾਂ ਹਨ ਜਾਂ ਇਤਿਹਾਸਿਕ ਧਾਰਮਿਕ ਲਿਟਰੇਚਰ ਕਿਸ ਤਰਾਂ ਬਦਲਿਆ ਗੁਰੂ ਸਾਹਿਬਾਂ ਨੂੰ ਡਾਕੂ ਚੋਰ ਬਲਾਤਕਾਰੀ ਇਕ ਨੌਕਰ ਰਾਣੀ ਦੇ ਪੇਟੋ ਇਹਤਿਆਦ ਜੋ ਕਿ ਸਿੱਖ ਦੇ ਮੂੰਹ ਦੇ ਵਿੱਚੋ ਇਹ ਗੱਲ ਨਿਕਲਣੀ ਨਹੀਂ ਚਾਹੀਦੀ ਪਰ ਦੱਸਣ ਵਾਸਤੇ ਇਥੇ ਜਿਕਰ ਕਰਨਾ ਬੜਾ ਜਰੂਰੀ ਹੈ ਬਾਕੀ ਇਸ ਪਰਿਵਾਰ ਨੇ ਜੋ ਜੋ ਪੰਜਾਬ ਨਾ ਸਿੱਖ ਕੌਮ ਨਾ ਗੁਰੂ ਘਰਾਂ ਨਾ ਮਾਣ ਮਰਿਆਦਾ ਨਾਲ ਜੋ ਕੁਝ ਕੀਤਾ ਸ਼ਾਇਦ ਹੀ ਕੋਈ ਸਿੱਖ ਐਸਾ ਹੋਵੇ ਜਿਸ ਨੂੰ ਨਾ ਪਤਾ ਹੋਵੇ ਇਹਨਾਂ ਨੇ ਉਹ ਕੀਤਾ ਹੈ 40 ਕੁ ਸਾਲ ਤੋਂ ਕਿ ਜਿਹੜਾ ਕੰਮ ਅਹਿਮਦ ਸ਼ਾਹ ਅਬਦਾਲੀ ਤੇ ਜਕਰੀਆ ਖਾਨ ਵੀ ਸਿੱਖਾਂ ਦਾ ਨੁਕਸਾਨ ਨਹੀਂ ਸੀ ਕਰ ਸਕਿਆ ਜੋ ਇਸ ਪਰਿਵਾਰ ਨੇ ਆਰਐਸਐਸ ਦੇ ਨਾਲ ਮਿਲ ਕੇ ਕੀਤਾ ਹੈ ਸਿਰਫ ਇੱਕ ਹਿੰਦੂ ਵੋਟ ਲੈਣ ਵਾਸਤੇ ਤੇ ਆਪਣੀ ਕੁਰਸੀ ਪੱਕੀ ਕਰਨ ਵਾਸਤੇ ਲਾਹਣਤ ਹੈ ਪਰਿਵਾਰ ਨੂੰ ਤੇ ਸਭ ਤੋਂ ਲਾਹਨਤ ਉਹਨਾਂ ਨੂੰ ਜਿਹੜੇ ਇਹਦੇ ਨਾਲ ਖਲੋ ਕੇ ਫੋਟੋਆਂ ਲਵਾਉਂਦੇ ਹਨ ਨਾਲ ਤੁਰੇ ਫਿਰਦੇ ਹਨ ਸਭ ਕੁਝ ਪਤਾ ਹੁੰਦਿਆਂ ਹੋਇਆਂ ਵੀ ਅੱਖਾਂ ਮੀਟੀ ਫਿਰਦੇ ਹਨ ਉਨਾਂ ਦੀ ਵੀ ਲੱਖ ਲਾਹਨਤ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਵਾਉਣਾ ਸਾਡੀਆਂ ਇਤਿਹਾਸਕ ਵਿਰਾਸਤਾਂ ਦਾ ਖੁਰਾ ਖੋਜ ਮਿਟਾਉਣਾ ਇਹ ਸਿਰਫ ਇਸੇ ਹੀ ਇੱਕ ਪਰਿਵਾਰ ਦੀ ਦੇਣ ਹੈ ਤੇ ਇਹਨਾਂ ਦੇ ਰਾਜ ਦੇ ਵਿੱਚ ਹੀ ਇਹਨਾਂ ਦੇ ਥੋਪੇ ਹੋਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਤੇ ਉਹਨਾਂ ਦੇ ਕੋਲੋਂ ਇਹਨਾਂ ਨੇ ਆਪਣੀ ਮਨ ਮਰਜ਼ੀ ਦੇ ਹੁਕਮਨਾਮੇ ਜਾਰੀ ਕਰਾਏ ਚਾਹੇ ਉਹ ਵੇਦਾਂਤੀ ਹੋਵੇ ਚਾਹੇ ਉਹ ਬਚਨਾ ਹੋਵੇ ਤੇ ਚਾਹੇ ਹੁਣ ਰਘਬੀਰ ਜੀ ਹੋਣ ਚਾਹੇ ਹਰ ਪ੍ਰੀਤੀ ਹੋਵੇ ਇਹ ਸਾਰੇ ਹੀ ਉਹਨਾਂ ਦੇ ਲਿਫਾਫੇ ਦੇ ਵਿੱਚ ਨਿਕਲੇ ਹੋਏ ਹਨ ਕੁਝ ਵਿਦਵਾਨਾਂ ਵੱਲੋਂ ਇਹ ਰੈਕ ਕਰਕੇ ਤੇ ਇਹ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਜਿਹੜੀ ਕਿਤਾਬ ਹੈ ਇਹਨੂੰ ਪੰਥ ਦੇ ਵਿਹੜੇ ਦੇ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ ਸੀ ਭਾਵ ਰੱਦ ਕਰ ਦਿੱਤਾ ਗਿਆ ਸੀ ਕੀ ਇਹ ਸਿੱਖੀ ਸਿਧਾਂਤਾਂ ਦੇ ਉਲਟ ਹੈ ਪਰ ਇਸ ਵੇਦਾਂਤੀ ਨੇ ਬਾਦਲਾਂ ਦੇ ਕਹੇ ਦੇ ਉੱਤੇ ਇਸ ਕਿਤਾਬ ਨੂੰ ਦੁਬਾਰਾ ਸਿੱਖਾਂ ਦੇ ਵੇਲੇ ਦੇ ਵਿੱਚ ਲਿਆ ਕੇ ਰੱਖਿਆ ਭਾਵ ਉਹਦੇ ਉੱਤੇ ਮੋਹਰ ਲਾਈ ਕੀ ਇਹ ਸਿੱਖੀ ਦੀ ਮਹਾਨ ਕਿਤਾਬ ਹੈ ਇਸੇ ਤਰ੍ਹਾਂ ਅਖੌਤੀ ਬਾਲੇ ਵਾਲੀ ਸਾਖੀ ਸੂਰਜ ਪ੍ਰਕਾਸ਼ ਕਿਤਾਬ ਹੋਰ ਬੇਅੰਤ ਹਨ ਜਿਹੜੀਆਂ ਬਿਲਕੁਲ ਸਿੱਖੀ ਸਿਧਾਂਤਾਂ ਦੇ ਉਲਟ ਹਨ ਉਹ ਸਾਡੇ ਉੱਤੇ ਲਾਗੂ ਕਰਵਾਈਆਂ ਗਈਆਂ ਇਸ ਜਿਆਦਾ ਸਭ ਤੋਂ ਜਿਆਦਾ ਦੇਣ ਬਾਦਲ ਪਰਿਵਾਰ ਦੀ ਹੈ ਗੁਰੂ ਦੇ ਸਿੱਖੋ ਜੇ ਆਪਣੀ ਸਿੱਖੀ ਨੂੰ ਗੁਰੂ ਮਰਿਆਦਾ ਨੂੰ ਗੁਰੂ ਘਰਾਂ ਨੂੰ ਬਚਾਉਣਾ ਹੈ ਤਾਂ ਇਹ ਜਿਹੜੀਆਂ ਅਖੌਤੀ ਕਿਤਾਬਾਂ ਹਨ ਸਾਡੇ ਵਿਰੋਧੀਆਂ ਵੱਲੋਂ ਲਿਖੀਆਂ ਹੋਈਆਂ ਜਿਨਾਂ ਨੂੰ ਅਸੀਂ ਮੱਥਾ ਕਿਕੀ ਜਾਨੇ ਆਂ ਸਾਨੂੰ ਇਹ ਛੱਡਣੀਆਂ ਪੈਣਗੀਆਂ ਨਹੀਂ ਤੇ ਬਹੁਤ ਹੀ ਘਾਤਕ ਸਿੱਟੇ ਸਾਡੇ ਸਾਹਮਣੇ ਆਉਣਗੇ ਸਾਡੀਆਂ ਨਸਲਾਂ ਨੂੰ ਸਾਡੀਆਂ ਪੀੜੀਆਂ ਨੂੰ ਇੱਕ ਮਜਾਜਾ ਭਰਨਾ ਪਵੇਗਾ ਸੋ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਬੜੇ ਵਿਸਤਾਰ ਦੇ ਨਾਲ ਆਪ ਜੀ ਇਹਨਾਂ ਸਾਰੀਆਂ ਖੋਜਾਂ ਨੂੰ ਸੰਗਤਾਂ ਦੇ ਸਾਹਮਣੇ ਨੰਬਰਵਾਰ ਰੱਖ ਰਹੇ ਹੋ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

    • @sachdikhojwithbaldevsinghm8464
      @sachdikhojwithbaldevsinghm8464  2 дні тому +2

      ਵੀਰ ਜੀਓ ਆਪ ਜੀ ਨੇ ਸਾਰੀ ਵੀਚਾਰ ਨੂੰ ਬੜੇ ਵਿਸਥਾਰ ਨਾਲ ਬੜੇ ਸੁਚੱਜੇ ਤਰੀਕੇ ਨਾਲ ਸਮਝਾਉਣਾ ਕੀਤਾ ਹੈ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @ShamsherSingh-k6b
    @ShamsherSingh-k6b 2 дні тому +3

    ਗੋਰਿਆਂ ਨੇ ਐਵੇਂ ਨਹੀਂ ਸਾਰੀ ਦੁਨੀਆਂ ਤੇ ਰਾਜ ਕੀਤਾ ਤੇ ਹੁਣ ਵੀ ਅਸਿੱਧੇ ਤਰੀਕੇ ਨਾਲ ਸਾਰੀ ਦੁਨੀਆਂ ਉਹਨਾਂ ਦੀ ਮੁੱਠੀ ਵਿਚ ਹੈ, ਉਹਨਾਂ ਨੇ ਆਪਣਾ ਤੇ ਬਾਕੀਆਂ ਦਾ ਸੱਚਾ ਇਤਿਹਾਸ ਸਾਂਭ ਕੇ ਰੱਖਿਆ ਤੇ ਉਸ ਤੋਂ ਭਵਿੱਖ ਦੀਆਂ ਨੀਤੀਆਂ ਬਣਾਉਦੇ ਹਨ।ਪਰ ਅਸੀਂ ਇਸਦੇ ਉਲਟ ਆਪਣੇ ਇਤਿਹਾਸ ਦੀ ਪੜਚੋਲ ਨਹੀਂ ਕਰ ਸਕੇ ਕਿ ਸੱਚ ਝੂਠ ਕੀ ਹੈ ਤੇ ਇਤਿਹਾਸ ਤੋਂ ਅਕਲ ਲੈਣ ਦੀ ਜਗ੍ਹਾ ਸਟੇਜਾਂ ਤੋਂ ਆਪਣੀ ਸਿਫ਼ਤਾਂ ਸੁਣ ਕੇ ਸਵਾਦ ਲੈਣ ਤੇ ਝੂਠਾ ਇਤਹਾਸ ਸੁਣਕੇ ਦਮਗਜੇ ਮਾਰਨ ਤੱਕ੍ ਹੀ ਸੀਮਤ ਹਾਂ।84 ਦਾ ਇਤਿਹਾਸ ਅਜੇ ਨਵਾਂ ਹੈ ਪਰ ਹਰ ਸਾਲ ਟੈਂਕੀ ਵਾਲੇ ਮੋਰਚੇ ਤੇ ਲੜਨ ਵਾਲੇ ਇੱਕ ਦੋ ਜਣੇ ਨਵੇਂ ਸਾਹਮਣੇ ਆ ਜਾਂਦੇ । ਜਿਹੜੀ ਕੌਮ ਆਪਣੇ ਇਤਿਹਾਸ ਦੀ ਪੜਚੋਲ ਨਹੀਂ ਕਰ ਸਕਦੀ ਉਹ ਰਾਜ ਕਿੱਥੋਂ ਹਾਂਸਲ ਕਰ ਲਵੇਗੀ

    • @sachdikhojwithbaldevsinghm8464
      @sachdikhojwithbaldevsinghm8464  2 дні тому +2

      ਬਿਲਕੁਲ ਵੀਰ ਜੀਓ। ਅਸੀਂ ਬਹੁਤ ਪਛੜੇ ਹੋਏ ਹਾਂ ਜੀ।

  • @spsoberoi1
    @spsoberoi1 2 дні тому +2

    ਭਾਈ ਸਾਹਿਬ ਜੀ ਆਪ ਜੀ ਪੰਥ ਦੀ ਵਡਮੁੱਲੀ ਸੇਵਾ ਕਰ ਰਹੇ ਹੋ ਜੀ। ਵੱਢ ਤੋਂ ਵੱਢ ਸਿੱਖਾ ਨੂੰ ਆਪ ਜੀ ਦੀ ਵੀਡਿਓ ਦੇਖਨੀ ਚਾਹਦੀ ਆ ਜੀ ।ਏਹ ਸਿੱਖਾ ਦੀ ਬਦਕਿਸਮਤੀ ਆ ਕੇ ਅਸਦੇ ਅਖੌਤੀ ਜਥੇਦਾਰ ਮੂਰਖ ਨੇ ਅਕਲੋਂ ਐਨੇਹ ਨੇ। ਲਖ ਦੀ ਲਾਹਨਤ ਓਹਨਾ ਨੂੰ।

  • @mangatram4669
    @mangatram4669 2 дні тому +4

    guru gobind singh ji baare vi atm hutia da kisa hi bna dita gia hai ji😢😢😢

  • @kuljindersingh3128
    @kuljindersingh3128 2 дні тому +2

    ਇਹਨਾਂ ਕਮੀਨਿਆਂ ਲਿਖਾਰੀਆਂ ਨੇ ਝੂਠੀਆਂ ਸੱਚੀਆਂ ਕਹਾਣੀਆਂ ਲਿਖ ਕੇ ਗੁਰੂ ਤੇ ਦਾਗ ਲਾਇਆ ਹੈ

  • @jaswinderkaurdhillon6832
    @jaswinderkaurdhillon6832 2 дні тому +3

    ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਸਾਰੇ ਬੁੱਧੀਜੀਵੀ ਅੱਲ ਤਕ ਸੁੱਤੇ ਪਏ ਰਨ ਧੰਨਵਾਦ ਭਾਈ ਸਾਹਿਬ

    • @sachdikhojwithbaldevsinghm8464
      @sachdikhojwithbaldevsinghm8464  2 дні тому +2

      ਬਿਲਕੁਲ ਭੈਣ ਜੀਓ, ਸਿੱਖ ਸਿਰਫ਼ ਲੰਗਰਾਂ ਤੱਕ ਹੀ ਸੀਮਤ ਹਨ।

  • @kalawalia637
    @kalawalia637 2 дні тому +2

    ਬਹੁਤ ਹੀ ਖੋਜ ਭਰਪੂਰ ਜਾਣਕਾਰੀ ਹੈ ਜੀ

  • @balwindersinghkhalsa6179
    @balwindersinghkhalsa6179 16 годин тому +1

    ਮੈਂ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਕਿਤਾਬ " ਗੁਰ ਬਿਲਾਸ ਪਾਤਸ਼ਾਹੀ ਛੇਵੀਂ ' ਪੜੀ । ਉਸ ਵਿੱਚੋਂ ਵੀ ਕਾਫੀ ਕੁਝ ਸਿੱਖਣ ਨੂੰ ਮਿਲਿਆ । ਵੀਰ ਜੀਓ ਤੁਹਾਡੀ ਖੋਜ ਵੀ ਜਾਣਕਾਰੀ ਭਰਪੂਰ ਹੈ। ਧੰਨਵਾਦ ਜੀ।

  • @nachhattarsingh2501
    @nachhattarsingh2501 2 дні тому +3

    ਥਹੁਤ ਵਧੀਆ ਜਾਣਕਾਰੀ

  • @malkitbola7904
    @malkitbola7904 2 дні тому +1

    ਵਿਰ ਜੀ ਇਨਾ ਗਰਾਧਾ ਨੂੰ ਕਤਾਬਾ ਕਿਹਾ ਕਰੋ Sodi appreciate both the short milia grand grand grand Kia grand Jana Prada Thalia thank you

  • @sudarshansingh4402
    @sudarshansingh4402 День тому +1

    ਤੱਥ ਇਹ ਹਨ ਕਿ ਸਿੱਖ ਕੌਮ ਦੇ ਅਖਾਉਤੀ ਅਕਾਲ ਤਖ਼ਤ ਦਾ ਜਥੇਦਾਰ ਤੇ ਬਾਕੀ ਤਖਤਾਂ ਦੀ ਹੇੜ ਕਿਸੇ ਤਰ੍ਹਾਂ ਵੀ ਗੁਰਮਤਿ ਤੇ ਗੁਰਬਾਣੀ ਦੇ ਗਿਆਤਾ ਨਹੀਂ ਹੁੰਦੇ ਸਿਰਫ ਤੇ ਸਿਰਫ ਆਪਣੇ ਹਿੱਤਾਂ ਨੂੰ ਪਰਨਾਏ ਵਿਕਾਊ ਬਿਰਤੀ ਵਾਲੇ ਕੱਠ ਪੁਤਲੀ ਵਾਂਗ ਆਕਿਆਂ ਦੀਆਂ ਡੋਰਾਂ ਨਾਲ ਨੱਚਣ ਵਾਲੀਆਂ ਪੁਤਲੀਆਂ ਹੀ ਹਨ। ਜਿਹਨਾਂ ਨੇ ਕਦੀ ਵੀ ਗੁਰਮਤਿ ਦੇ ਅਧਾਰ ਤੇ ਕਦੀ ਕੋਈ ਫ਼ੈਸਲਾ ਨਹੀਂ ਕੀਤਾ ਇਤਿਹਾਸ ਇਸ ਗੱਲ ਦਾ ਪ੍ਰਤੱਖ ਗਵਾਹ ਹੈ। ਸ੍ਰੀ ਗੁਰੂ ਗ੍ਰੰਥ ਸਹਿਬ ਦੀਆਂ ਬੇਅਦਬੀਆੰ ਸਾਡੇ ਸਾਹਮਣੇ ਹਨ। ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਦੋਸ਼ੀਆਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸੱਕੇ। ਗੁਰੂ ਦੀ ਗੋਲਕ ਲੁੱਟਣ ਤੇ ਸੰਗਤ ਦੀ ਮਾਇਆ ਤੇ ਐਸ਼ੋ ਅਰਾਮ ਕਰਨ, ਆਕਿਆਂ ਦੀ ਜੀ ਹਜ਼ੂਰੀ ਕਰਨ ਤੋਂ ਇਲਾਵਾ ਹੋਰ ਕੋਈ ਜ਼ੁੰਮੇਵਾਰੀ ਨਹੀਂ ਸਮਝਦੇ। ਇਹੋ ਜਹੇ ਵਿਕਾਊ ਰਹਿਬਰ ਕੌਮ ਨੂੰ ਕੀ ਸੇਧ ਦੇ ਸਕਦੇ ਹਨ?

  • @balwantsingh2328
    @balwantsingh2328 День тому +1

    ਵੀਰ ਜੀਉ ਬਹੁਤ ਵਧੀਆ ਜਾਗਰੂਕਤਾ ਭਰੇ ਵਿਚਾਰ ਵਿਸਲੇਸ਼ਣ ਕੀਤਾ ਹੈ। ਚੰਦੂ ਦੀ ਬੇਟੀ ਦਾ ਰਿਸ਼ਤਾ ਮੋੜਨ ਦੀ ਗੱਲ ਨੂੰ ਜਾਨਬੂਝ ਕੇ ਪਰਮੋਟ ਕਰਨਾ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਰੋਲਣਾ ਹੈ ਅਤੇ ਉਸਨੂੰ ਇੱਕ ਘਰੇਲੂ ਲੜਾਈ ਦੱਸਣਾ ਹੈ। ਸਾਡੇ ਸਾਰੇ ਪ੍ਰਚਾਰਕ ਅਤੇ ਕਥਾਕਾਰ ਵਿਪਰਾਂ ਦੇ ਹੱਥ ਬਿਕੇ ਹੋਏ ਸਬ ਝੂਠਾ ਪ੍ਚਾਰ ਕਰਦੇ ਹਨ ਸੱਚ ਬੋਲਣ ਦੀ ਇਹਨਾਂ ਦੀ ਹਿਮੱਤ ਹੀ ਨਹੀਂ ਹੈ ਇਹਨਾਂ ਦੀ ਕਰਤੂਤਾਂ ਦਾ ਖਾਮਿਆਜਾ ਸਾਰੀ ਕੌਮ ਨੂੰ ਭੁਗਤਣਾ ਪਊਗਾ।

  • @BaldevSingh-v1t
    @BaldevSingh-v1t 2 дні тому +2

    1970 -71 vich school di kitab vich padhia c k tawi te guru sahib nu taseehe ditte san par maut nahi c par oh Ravi daria vich ishnan Karan vakat alop ho gye san ik geet yamle da 50 saal pehle hunda c Ravi dia pania tu kujh ta vichar ve Teri godi vich baithi sachi sarkar ve

    • @sachdikhojwithbaldevsinghm8464
      @sachdikhojwithbaldevsinghm8464  2 дні тому +1

      ਹਾਂ ਜੀ ਵੀਰ ਜੀਓ। ਅਸਲ ਵਿੱਚ ਸਤਿਗੁਰਾਂ ਨੂੰ ਇਸ਼ਨਾਨ ਦੇ ਬਹਾਨੇ ਰਾਵੀ ਦਰਿਆ ਵਿੱਚ ਡੁਬੋ ਕੇ ਮਾਰਿਆ ਗਿਆ ਲੱਗਦਾ ਹੈ।

  • @satpalkhullar2302
    @satpalkhullar2302 2 дні тому +1

    ਪ੍ਰਿਥੀ ਚੰਦ ਵੀ ਬਰੀ ਜਹਾਂਗੀਰ ਵੀ ਬਰੀ ਸਾਰਾ ਕੁਝ ਗੁਰੂ ਜੀ ਤੇ ਚੰਦੂ ਵਿਕਾਰ ਹੋਇਆ?

    • @sachdikhojwithbaldevsinghm8464
      @sachdikhojwithbaldevsinghm8464  2 дні тому +1

      ਵੀਰ ਜੀਓ ਇਨ੍ਹਾਂ ਨੇ ਤਾਂ ਚੰਦੂ ਦਾ ਵੀ ਦੋਸ਼ ਘਟਾ ਦਿੱਤਾ। ਉਹ ਸਿਰਫ਼ ਤਸੀਹੇ ਦੇਣ ਦਾ ਦੋਸ਼ੀ ਹੈ। ਗੁਰੂ ਜੀ ਨੂੰ ਸ਼ਹੀਦ ਕਰਨ ਦਾ ਨਹੀਂ।

  • @akhtiarsingh4554
    @akhtiarsingh4554 2 дні тому +1

    Baba kise de Sir vich ek kola tta pani pao ek balta tti ret Da pao. Tte tve te 1miunte batha ke vkhao. Sab sakhian gpan hn.

  • @parladsingh6817
    @parladsingh6817 2 дні тому +1

    ਧੰਨਵਾਦ ਵੱਡੇ ਵੀਰ ਜੀਓ

  • @kuljindersingh3128
    @kuljindersingh3128 2 дні тому +3

    ਬਹੁਤ ਵਧੀਆ ਭਾਈ ਸਾਹਿਬ ਜੀ

  • @amrikgoraya580
    @amrikgoraya580 День тому +1

    Joginder Singh vedanti ‘s role is in Question?

  • @subasingh983
    @subasingh983 2 дні тому +3

    Bahut badhiya vichar aa ji

  • @subasingh983
    @subasingh983 2 дні тому +3

    Salute to bhai sahib

  • @baljindersekhon5759
    @baljindersekhon5759 2 дні тому +2

    ਭਾਈ ਸਹਿਬ ਜੀ
    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
    ਬੇਨਤੀ ਹੈ ਕਿ ਤੁਹਾਡੀ ਆਵਾਜ਼ ਬਹੁਤ ਘੱਟ ਹੁੰਦੀ ਹੈ , ਕਿਰਪਾ ਕਰਕੇ
    ਇਸਨੂੰ ਠੀਕ ਕਰੋ ਜੀ

    • @sachdikhojwithbaldevsinghm8464
      @sachdikhojwithbaldevsinghm8464  2 дні тому +1

      ਠੀਕ ਹੈ ਵੀਰ ਜੀਓ।

    • @nachhattarsingh2501
      @nachhattarsingh2501 2 дні тому +2

      ਖਾਲਸਾ ਜੀ। ਤੁਹਾਡੀ ਖੋਜ ਅਤੇ ਮਿਹਨਤ ਨੂੰ ਸਲਾਮ ਹੈ ਜੀ। ਪਰ ਅਸੀਂ। ਆਹ ਜਥੇਦਾਰਾਂ ਤੋਂ ਕੀ ਕਰਵਾਉਣਾ ਹੈ। ਇਹਨਾਂ ਨੂੰ ਧੂਹਕੇ ਗੁਰਦੁਆਰਿਆਂ ਵਿਚੋਂ ਬਾਹਰ ਕਢੋ

    • @sachdikhojwithbaldevsinghm8464
      @sachdikhojwithbaldevsinghm8464  2 дні тому +1

      @@nachhattarsingh2501 ਜੀ ਵੀਰ ਜੀਓ।