Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਭਾਈ ਹਰਬੰਤ ਸਿੰਘ ਜੀ ਤਾਂ ਕਵਿਤਾ ਵੀ ਬਹੁਤ ਸੋਹਣੀ ਲਿਖਦੇ ਆ। ਬਾਬਾ ਜੀ ਦੀ ਕਿਰਪਾ ਹੈ। nice voice ❤❤👍👍👍👍🎉🎉
🙏🙏 waheguru waheguru waheguru waheguru waheguru waheguru waheguru waheguru waheguru ji 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
ਸਤਿਨਾਮ ਸ੍ਰੀ ਵਾਹਿਗੁਰੂ ਜੀ!!ਤਾਰੋ ਲੈ ਬਾਪ ਬੀਠੁਲਾ॥ਸੰਸਾਰ ਸਮੁੰਦੇ ਤਾਰਿ ਗੋਬਿੰਦੇ ॥🙏🌹🙏🌹🙏
ਲੋਭ ਲਹਰਿ ਅਤਿ ਨੀਝਰ ਬਾਜੈ ॥ਕਾਇਆ ਡੂਬੈ ਕੇਸਵਾ ॥੧॥ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ ॥ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉ ॥ਅਨਿਲ ਬੇੜਾ ਹਉ ਖੇਵਿ ਨ ਸਾਕਉ ॥ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ ॥ਪਾਰਿ ਉਤਾਰੇ ਕੇਸਵਾ ॥੩॥ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੨॥
ਵਾਹਿਗੁਰੂ ਜੀਓ 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏼
ਬਹੁਤ ਹੀ ਪਿਆਰ ਭਰਪੂਰ ਬੇਨਤੀ ਸਰੂਪ ਸ਼ਬਦ ਹੈ ਸਾਨੂੰ ਵੀ ਪਾਪੀਆਂ ਨੂੰ ਤਾਰੋ ਵਾਹਿਗੁਰੂ ਜੀਓ
ਧੰਨ ਧੰਨ ਭਗਤ ਨਾਮਦੇਵ ਜੀ
Waheguru Ji
ਧੰਨ ਧੰਨ ਭਗਤ ਨਾਮਦੇਵ ਜੀ ਮਹਾਰਾਜ🙏🏻🙏🏻
ਵਾਹਿਗੁਰੂ ਜੀਓ🙏🏻🙏🏻🙏🏻
ਬਹੁਤ ਹੀ ਪਿਆਰਾ ਬੇਨਤੀ ਸਰੂਪ ਸ਼ਬਦ ਹੈ.. ਧੰਨ ਧੰਨ ਨੇ ਪ੍ਰਭੂ ਦੇ ਪਿਆਰੇ ਭਗਤ ਜਿਨ੍ਹਾਂ ਨੇ ਸਾਨੂੰ ਕਲਿਯੁੱਗੀ ਜੀਵਾਂ ਨੂੰ ਇੰਝ ਪ੍ਰੇਮ ਨਿਮਰਤਾ ਸ਼ਰਧਾ ਧਾਰਕੇ ਪ੍ਰਭੂ ਜੀ ਦੇ ਚਰਨਾਂ ਚ ਬੇਨਤੀਆਂ ਕਰਨੀਆਂ ਸਿਖਾਈਆਂ ਨੇ, ਸਾਡਾ ਪ੍ਰਭੂ ਜੀ ਤੇ ਭਰੋਸਾ ਦ੍ਰਿੜ ਕੀਤਾ ਹੈ.. ਬਹੁਤ ਹੀ ਅਨੰਦਮਈ ਦਿਲ ਛੂਹਣ ਵਾਲਾ ਸ਼ਬਦ ਕੀਰਤਨ ਹੈ ਸਰਵਣ ਕਰਕੇ ਹਿਰਦੇ ਅੰਦਰ ਪ੍ਰੇਮ ਵੈਰਾਗ ਉਮੜਦਾ ਹੈ 🙏🏻🙏🏻🥹
ਲੋਭ ਲਹਰਿ ਅਤਿ ਨੀਝਰ ਬਾਜੈ ॥ਕਾਇਆ ਡੂਬੈ ਕੇਸਵਾ ॥੧॥ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ ॥ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉੁ ॥ਅਨਿਲ ਬੇੜਾ ਹਉੁ ਖੇਵਿ ਨ ਸਾਕਉੁ ॥ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋਕਉੁ ॥ਪਾਰਿ ਉੁਤਾਰੇ ਕੇਸਵਾ ॥੩॥ਨਾਮਾ ਕਹੈ ਹਉੁ ਤਰਿ ਭੀ ਨ ਜਾਨਉੁ ॥ਮੋਕਉੁ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੧॥੨॥🙏🏻🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਜਿਸ ਤਰ੍ਹਾਂ ਚੰਦਨ ਦੇ ਰੁੱਖ ਕੋਲ ਵਾਲੇ ਬੂਟੇ ਵੀ ਸੁੰਗਧਿਤ ਹੋ ਜਾਂਦੇ ਹਨ , ਉਸੇ ਤਰ੍ਹਾਂ ਹੀ ਧੰਨ ਧੰਨ ਸੰਤ ਖਾਲਸਾ ਜੀ ਮਹਾਰਾਜ 🙇♀🙏 ਦੇ ਜੱਥੇ ਉਪਰ ਵੀ ਕਿਰਪਾ ਹੀ ਹੈ ਬੁਹਤ ਹੀ ਸੁੰਦਰ ਸ਼ਬਦ ਗਿਆਨ ਕੀਤਾ ਹੈ ਜੀ 🙏🌷🎉
ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿੑਓ ਢਾਕ ਪਲਾਸ ॥ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥🙏🙏
Really heart touching kirtan ji 🙏
Waheguru ji 🙏🙏😭😭😭
Waheguru jio🙏🏻🙇♀️
Waheguru ji 🙏
ਹੇ ਪ੍ਰਭੂ ਜੀਓ, ਹੇ ਪ੍ਰਭੂ ਦੇ ਪਿਆਰਿਓ, ਸਾਡੇ ਕਲਿਯੁੱਗੀ ਜੀਵਾਂ ਤੇ ਕਿਰਪਾ ਕਰੋ ਜੀ ਸਾਡੀ ਮੱਤ ਬਹੁਤ ਥੋੜੀ ਹੈ, ਅਸੀਂ ਅਲਪੱਗ ਜੀਵ ਆਪ ਜੀ ਦੀ ਮਹਿਮਾ ਨੂੰ ਜਾਣ ਨੀ ਸਕਦੇ, ਕਿਰਪਾ ਕਰੋ ਜੀ ਮਿਹਰ ਕਰੋ ਇਸ ਸੰਸਾਰ ਭਵਸਾਗਰ ਤੋਂ ਸਾਨੂੰ ਬਾਂਹ ਫੜਕੇ ਪਾਰ ਲੰਘਾ ਦਿਓ ਜੀ, ਸਾਨੂੰ ਮੂਰਖਾਂ ਨੂੰ ਤਰਨਾ ਨਹੀਂ ਆਉਂਦਾ, ਅਸੀਂ ਇਸ ਸੰਸਾਰ ਭਵਸਾਗਰ ਦੀਆਂ ਤ੍ਰਿਸ਼ਨਾ ਮੋਹ ਮਾਇਆ ਰੂਪੀ ਲਹਿਰਾਂ ਚ ਫਸ ਗਏ ਹਾਂ, ਸਾਡੇ ਜੀਵਨ ਦੀ ਬੇੜੀ ਨਿੱਤ ਡੋਲ ਰਹੀ ਹੈ, ਮਿਹਰ ਕਰੋ ਤਰਸ ਕਰੋ ਜੀ ਕਿਰਪਾ ਕਰਕੇ ਡੁੱਬਣ ਤੋਂ ਬਚਾ ਲਿਓ ਜੀ, ਦਇਆ ਕਰੋ ਆਪਣੇ ਚਰਨਾਂ ਨਾਲ ਮੇਲ ਲਓ ਜੀ, ਪਾਰ ਲੰਘਾ ਦਿਓ ਜੀ ਆਪ ਜੀ ਸਰਬ ਸਮਰੱਥ ਹੋ🙏🏻🙏🏻🙏🏻🙏🏻😭😭
Waheguru ji
ਵਾਹਿਗੁਰੂ ਜੀ🙏🙏
Waheguru g
ਭਾਈ ਹਰਬੰਤ ਸਿੰਘ ਜੀ ਤਾਂ ਕਵਿਤਾ ਵੀ ਬਹੁਤ ਸੋਹਣੀ ਲਿਖਦੇ ਆ। ਬਾਬਾ ਜੀ ਦੀ ਕਿਰਪਾ ਹੈ। nice voice ❤❤👍👍👍👍🎉🎉
🙏🙏 waheguru waheguru waheguru waheguru waheguru waheguru waheguru waheguru waheguru ji 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
ਸਤਿਨਾਮ ਸ੍ਰੀ ਵਾਹਿਗੁਰੂ ਜੀ!!
ਤਾਰੋ ਲੈ ਬਾਪ ਬੀਠੁਲਾ॥
ਸੰਸਾਰ ਸਮੁੰਦੇ ਤਾਰਿ ਗੋਬਿੰਦੇ ॥
🙏🌹🙏🌹🙏
ਲੋਭ ਲਹਰਿ ਅਤਿ ਨੀਝਰ ਬਾਜੈ ॥
ਕਾਇਆ ਡੂਬੈ ਕੇਸਵਾ ॥੧॥
ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ ॥
ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉ ॥
ਅਨਿਲ ਬੇੜਾ ਹਉ ਖੇਵਿ ਨ ਸਾਕਉ ॥
ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥
ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ ॥
ਪਾਰਿ ਉਤਾਰੇ ਕੇਸਵਾ ॥੩॥
ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥
ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੨॥
ਵਾਹਿਗੁਰੂ ਜੀਓ 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏼
ਬਹੁਤ ਹੀ ਪਿਆਰ ਭਰਪੂਰ ਬੇਨਤੀ ਸਰੂਪ ਸ਼ਬਦ ਹੈ ਸਾਨੂੰ ਵੀ ਪਾਪੀਆਂ ਨੂੰ ਤਾਰੋ ਵਾਹਿਗੁਰੂ ਜੀਓ
ਧੰਨ ਧੰਨ ਭਗਤ ਨਾਮਦੇਵ ਜੀ
Waheguru Ji
ਧੰਨ ਧੰਨ ਭਗਤ ਨਾਮਦੇਵ ਜੀ ਮਹਾਰਾਜ🙏🏻🙏🏻
ਵਾਹਿਗੁਰੂ ਜੀਓ🙏🏻🙏🏻🙏🏻
ਬਹੁਤ ਹੀ ਪਿਆਰਾ ਬੇਨਤੀ ਸਰੂਪ ਸ਼ਬਦ ਹੈ.. ਧੰਨ ਧੰਨ ਨੇ ਪ੍ਰਭੂ ਦੇ ਪਿਆਰੇ ਭਗਤ ਜਿਨ੍ਹਾਂ ਨੇ ਸਾਨੂੰ ਕਲਿਯੁੱਗੀ ਜੀਵਾਂ ਨੂੰ ਇੰਝ ਪ੍ਰੇਮ ਨਿਮਰਤਾ ਸ਼ਰਧਾ ਧਾਰਕੇ ਪ੍ਰਭੂ ਜੀ ਦੇ ਚਰਨਾਂ ਚ ਬੇਨਤੀਆਂ ਕਰਨੀਆਂ ਸਿਖਾਈਆਂ ਨੇ, ਸਾਡਾ ਪ੍ਰਭੂ ਜੀ ਤੇ ਭਰੋਸਾ ਦ੍ਰਿੜ ਕੀਤਾ ਹੈ.. ਬਹੁਤ ਹੀ ਅਨੰਦਮਈ ਦਿਲ ਛੂਹਣ ਵਾਲਾ ਸ਼ਬਦ ਕੀਰਤਨ ਹੈ ਸਰਵਣ ਕਰਕੇ ਹਿਰਦੇ ਅੰਦਰ ਪ੍ਰੇਮ ਵੈਰਾਗ ਉਮੜਦਾ ਹੈ 🙏🏻🙏🏻🥹
ਲੋਭ ਲਹਰਿ ਅਤਿ ਨੀਝਰ ਬਾਜੈ ॥
ਕਾਇਆ ਡੂਬੈ ਕੇਸਵਾ ॥੧॥
ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ ॥
ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉੁ ॥
ਅਨਿਲ ਬੇੜਾ ਹਉੁ ਖੇਵਿ ਨ ਸਾਕਉੁ ॥
ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥
ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋਕਉੁ ॥
ਪਾਰਿ ਉੁਤਾਰੇ ਕੇਸਵਾ ॥੩॥
ਨਾਮਾ ਕਹੈ ਹਉੁ ਤਰਿ ਭੀ ਨ ਜਾਨਉੁ ॥
ਮੋਕਉੁ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੧॥੨॥
🙏🏻🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਜਿਸ ਤਰ੍ਹਾਂ ਚੰਦਨ ਦੇ ਰੁੱਖ ਕੋਲ ਵਾਲੇ ਬੂਟੇ ਵੀ ਸੁੰਗਧਿਤ ਹੋ ਜਾਂਦੇ ਹਨ , ਉਸੇ ਤਰ੍ਹਾਂ ਹੀ ਧੰਨ ਧੰਨ ਸੰਤ ਖਾਲਸਾ ਜੀ ਮਹਾਰਾਜ 🙇♀🙏 ਦੇ ਜੱਥੇ ਉਪਰ ਵੀ ਕਿਰਪਾ ਹੀ ਹੈ ਬੁਹਤ ਹੀ ਸੁੰਦਰ ਸ਼ਬਦ ਗਿਆਨ ਕੀਤਾ ਹੈ ਜੀ 🙏🌷🎉
ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿੑਓ ਢਾਕ ਪਲਾਸ ॥
ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥🙏🙏