Raman di acting bhot vadhiya h God bless you dee tuci bhot sweet ho ❤Jeevan di sari family members bhot vadhiya acting kr rhae ne v emotional story 😢❤❤❤
Raman wargi ghatiya janni nahi dekhe hai baaki garib de bajiti nahi karni chahiye baki in hankar nahi karna chahiye fan de kuch pata nahi Koda mitt ch Mila dinda hai baki rab mhear krae
ਰਮਨ ਜੇ ਧੀਆਂ ਘਰੋ ਰੋ ਕੇ ਜਾਣ ਪੇਕੇ ਘਰ ਦੀਆਂ ਕੰਧਾਂ ਕੰਬਣ ਲੱਗ ਜਾਂਦੀਆਂ
Very nice ❤❤❤ God bless you ❤❤❤⭐⭐⭐💯 nice ji ❤❤❤⭐⭐⭐❤❤❤
ਬਹੁਤ ਵਧੀਆ ਸੈਲਸ ਪੁੱਤਰ 👍
Very nice 💯💯 video God bless you all family members ❣️❣️❣️❣️😢😢😢😢eda nhi Kari da Ghar ਦੀਆ ਧਿਆ😢😢
Raman di acting bhot vadhiya h God bless you dee tuci bhot sweet ho ❤Jeevan di sari family members bhot vadhiya acting kr rhae ne v emotional story 😢❤❤❤
❤❤
ਜੀਵਨ ਮਨਜਿੰਦਰ ਰਮਨ ਬਹੁਤ ਵਧੀਆ ਸਟੋਰੀਆ ਬਹੁਤ ਘਰਾਂ ਵਿੱਚ ੲਏਦਾਹੁਦਾ
Heart touching story
All family members superb acting.. Specially udaiveer da Rona.. Nd kitchen ch chup chap khda rhna.. Weldone dear
Good story very nice video Mimi is very bad thinking 😂😂
Bahut vadhia massage hai 👌👌 raman ta kuj jiada hi bhedi eh
Super duper acting puttar ji god bless you family members ❤❤❤❤
Very heart touching story ❤❤
V nyc story
ਤੁਸੀਂ ਦੋਵੇਂ ਪਿਉ ਪੁੱਤ ਫੋਕੀ ਹੈਂਕੜ ਵਿੱਚ ਹੋ ਤੁਹਾਡੇ ਦੋਵਾਂ ਤੋਂ ਰਮਨ ਨੂੰ ਨਹੀਂ ਰੋਕਿਆ ਜਾਂਦਾ ਭੁਆ ਭੈਣਾਂ ਦਾਂ ਘਰ ਵਿੱਚ ਬਰਾਬਰ ਦਾ ਹੱਕ ਹੈ ਫੇਰ ਲੋਕ ਕਹਿੰਦੇ ਕੁੜੀਆਂ ਮਾੜੀਆਂ ਨੇਂ ਜ਼ੋ ਹਿੱਸਾ ਲੈਂਦਿਆਂ ਨੇਂ ਇਹੋ ਜਿਹੀ ਔਰਤ ਨੂੰ ਜ਼ਰੂਰ ਰੜੇ ਤੇ ਕਰਨਾ ਚਾਹੀਦਾ ਹੈ ਸਿਆਣੇ ਕਹਿੰਦੇ ਰੱਬ ਦਾ ਅੱਤ ਨਾਲ਼ ਵੈਰ ਹੁੰਦਾ ਉਸ ਦੀ ਮਰਜ਼ੀ ਰਾਜੇ ਨੂੰ ਭਿਖਾਰੀ ਤੇ ਭਿਖਾਰੀ ਨੂੰ ਰਾਜ ਤੇ ਬੈਠਾ ਦਿਦਾ ਹੈ
Nice pic video 😢😢❤❤
Sarsa put very good acting ❤❤
Very nice video ❤❤❤
ਨੀ ਮੈ ਸਦਕੇ ਜਾਵਾ ਭਾਤੀਜੇ
Patja hune te aheeo jiye
Sab di acting buhat buhat soni video ❤❤❤
Nephew so good. God bless you 🙏. God give you a long life.
Raman did it too much. Nephew so good. 👍👍🌹🌹
Very nice video ji ❤❤
Very nice story
ਮੇਰੀ ਮਾਮੀ ਨੇ ਮਾਸੀਆ ਨੇ ਸਾਨੂੰ ਮਾਮਿਆ ਤੋਂ ਵੱਖ ਕਰਾਂ ਤਾਂ ਕਦੇ ਫੋਨ ਲਾ ਕੇ ਨਹੀਂ ਪੁੱਛਿਆ ਮੇਰੇ ਮਾਮੇ ਨੇ ਮੇਰੀ ਭਾਣਜੀ ਨਾਲ ਵਿਆਹ ਕਰਵਾ ਕੇ ਨਕਲੀ ਕਨੇਡਾ ਭੇਜਿਆ ਆਪਣੇ ਮੁੰਡੇ ਨੂੰ ਮਾਮੇ ਨੇ ਆਪ ਨਹੀ ਬੋਲਣਾ ਸੀ ਸਾਡੇ ਭਾਣਜੇ ਵੀ ਤੁੜਾ ਤੇ ਮਾਮੀ ਨੇ ਸਭ ਕੁਝ ਕੀਤਾ ਮੇਰੀ ਬਦਸੀਸ ਜਰੂਰ ਲੱਗੇ ਗੀ ਮਾਮੇ ਮਾਸੀਆ ਨੂੰ ਪਰਮਾਤਮਾ ਸਜਾ ਦੇਵੇਗਾ ਜਰੂਰ ਉਸ ਦਿਨ ਪੁਛਾ ਗਾ ਕਿੰਨਾ ਦਰਦ ਹੁੰਦਾ ਵਿਛੜਨ ਦਾ
😅
Very good very meaningful I like ❤❤
😊😊😊😮😮
Uday di acting 😂😂😂😂
Ihu jeheeaa marry khandan deea janannieeaa appni ukkat dass e dendeea ne
Very heart touching video 😢
ਜੀਵਨ ਦੀਦੀ ਤੁਹਾਡਾ ਭਰਾ ਤੇ ਭਤੀਜਾ ਬਹੁਤ ਚੰਗੇ ਨੇ❤❤🎉
Very nice video .🙏🙏
ਪੁੱਤ ਇਹਨੇ ਲਾਲ ਮੂੰਹ ਵਾਲੀ ਨੇ ਤੁਹਾਨੂੰ ਪਿਉਂ ਪੁਤਾਂ ਨੂੰ ਵਾਰੇ ਨਹੀਂ ਆਉਂਣ ਦੇਣਾ ਬਹੁਤ ਦੁਖ ਹੋਇਆ ਭੂਆ ਨੂੰ ਰੋਦੀ ਵੇਖ ਕੇ
Very good story
❤❤❤❤❤👍👍👍👍👍
❤❤❤❤❤❤❤❤❤❤❤❤👌👌👌❤️❤️❤️❤️❤️❤️👌👌👌
Very nice story vaheguru sare members te mehar kare
ਬੱਚਿਆਂ ਨੂੰ ਬਹੁਤ ਬਹੁਤ ਪਿਆਰ
Vary nice ❤❤😢😢
Very very nice story ❤❤❤❤❤🎉🎉🎉
Very nice👍
Udhaybir cute ❤❤❤❤❤❤❤
Hun eh dikhao k jiwan apna hak mange fer pta lagu mami nu
❤❤❤❤❤❤
Bhua ta bhua hunde a
Nice😂
Raman beh jaye tera beda eni madi kartoot eda ni kardiya mamiya sarm kar le thodi bht
Very nice 💯
Raman diha nu garho rua k ni kadi da
😂😂
Nice vedio🎉
Buhat buhat galti gal va raman didi
Raman nahi sudhar sakdi
Raman trra har vedio may yeh haal shee .shee bekar
Raman wargi ghatiya janni nahi dekhe hai baaki garib de bajiti nahi karni chahiye baki in hankar nahi karna chahiye fan de kuch pata nahi Koda mitt ch Mila dinda hai baki rab mhear krae
😂😂