Hlo lv di ssaji Di jithe ki gal emotions di awe ta uthe sabto vadiya jsse vere di ammi de emotions ne aj di eh video ch ik maa❤ kiwe apne bchyan layi tadpdi aa oh feel hunda ohna nu dekh k ❤❤❤❤❤❤ maa sachi maa hundi ae ❤waheguru ji sareyan de ammi abbu nu kush rkhn ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Didi Jassa Veera Bot Bohla Aa Ohna Nall Gussa Na Rkho Aallu Nall Thodi Jodi Ni jachdi Jasse Nall Jachdi Aa Jassa Veera Bot Nice Aa Jma I My FAV.. Korala Mann Vrgyaa 😊😊❤❤
Hi Lovepreet it's absolutely beautiful episode 👍❤. So much is going on in this episode. Puaw Aunty create to much problems in the family 😢. Great acting by whole team 👍.. Love ❤from 🇦🇨.
ਆਰੀ ਆਰੀ ਆਰੀ
ਜੱਸਿਆ ਤੂੰ ਟੈਂਸ਼ਨ ਨਾਂ ਲੈ
ਅਸੀਂ ਕਰ ਲੀ ਪਲੇਨਿੰਗ ਸਾਰੀ
ਜੱਸਿਆ ਤੂੰ ਬਹੁਤ ਰੋ ਲਿਆ
ਹੁਣ ਕਿਸੇ ਹੋਰ ਦੀ ਰੋਣ ਦੀ ਹੈ ਬਾਰੀ
ਵਿਆਹ ਤੇਰਾ ਗੁਲਾਬੋ ਨਾਲ਼ ਹੋਣਾ
ਭਾਵੇਂ ਵਿਰੋਧੀ ਹੋਜੇ ਦੁਨੀਆ ਸਾਰੀ
❤❤❤❤❤❤❤❤❤❤❤❤
👌👌👌❤️❤️🙏🏻🙏🏻😊
Vry nice video dear sister God bless you ❤❤❤❤❤❤
👌👍
Very nice
ਭੂਆ ਦੀ ਗੱਲ ਗਲਤ ਆ ਜੀ ਭੂਆ ਆਪਣੇ ਭਤੀਜੇ ਨਾਲ ਮਾੜਾ ਕਰ ਰਹੀ ਆ
Shii a prava
@@lavishgujjar15790
By=🥳🥳🎉
ਮੈਨੂੰ ਤਾਂ ਜੱਸੇ ਵੀਰੇ ਤੇ ਤਰਸ ਆਈ ਜਾਂਦਾ😢😢 ਕਦੇ ਕਦੇ ਤਾਂ ਸੱਚੀ ਲਗਦਾ ਜਿਵੇ ਜੱਸੇ ਵੀਰੇ ਦੀ ਜਿਂਦਗੀ ਵਿੱਚ ਸੱਚੀ ਇਹ ਸਭ ਕੁਝ ਬੀਤ ਰਿਹਾ ਹੁੰਦਾ😢ਇਨ੍ਹਾਂ ਜਿਹਦਾ serious role ਕਰ ਰਿਹਾ ਵੀਰਾ ❤ਪਰ ਜੋ ਨਾ ਜੱਸਾ ਵੀਰਾ ਕਰ ਰਿਹਾ ਉਹਨੂੰ ਖੁਦ ਨੂੰ ਵੀ ਨੀ ਪਤਾ ਲੱਗ ਰਿਹਾ😢ਜਿਂਦਗੀ ਚ ਦੁਖੀ ਹੋਇਆ ਬੰਦਾ ਕੋਈ ਵੀ step ਚੱਕ ਸਕਦਾ😞😞😕😕😕😕😕god bless you all team member🥰🥰🥰🥰 perfact acting to all character❤❤❤❤
ਇਹਦਾ ਦੀ ਭੂਆ ਦੇਖ ਕੇ ਮੈਨੂੰ ਆਪਣੀਆਂ ਤਿੰਨ ਭੂਆ ਦੀ ਯਾਦ ਆ ਗਈ ਓਹਨਾ ਨੇ ਵੀ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਮੇਰੇ ਚਾਚੇ ਪਿੱਛੇ ਲੱਗ ਕੇ ਮੇਰੇ ਮੋਮ ਡੈਡ ਦੀ ਮੌਤ ਹੋ ਗਈ ਏ ਛੋਟੇ ਹੁੰਦੇ ਹੀ ਏਦਾ ਦੀ ਭੂਆ ਰੱਬ ਕਿਸੇ ਨੂੰ ਨਾ ਦੇਵੇ
ਕੋਈ ਭੂਆ ਆਪਣੇ ਪਤੀਜੇ ਨਾਲ ਇਵੇ ਨਹੀ ਕਰਦੀ
👌👌👌❤️❤️👍💃🎉ਲਵਪ੍ਰੀਤ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ
ਜਸ਼ਨ ਬਹੁਤ ਵਦਿਆ ਆਪਣੀ ਮਾਂ ਨੂੰ ਸਹੀ ਕਿਹ ਰਿਹਾ
ਭੂਆ ਤੇ ਤਾਰੀ ਦਾ ਸੱਚ ਸਾਹਮਣੇ ਲਿਆਉ ਇੰਨਾ ਤੇ ਬਹੁਤ ਗੁੱਸਾ ਆਉਂਦਾ ❤❤ ਅਗਲਾ ਭਾਗ ਬੁਹਤ ਜਲਦੀ ❤❤
Bhut vadia video lavpreet JSA tari gbu hamesha khush raho 👌👌👌👌🥰🥰🥰🥰🥰💞💞💞💞💞🎉🎉🎉🎉🌹🌹🌹🌹🌹🌹💫💫💫💫❤️❤️❤️❤️❤️❤️❤️
ਬਹੁਤ ਵਧੀਆ ਸਟੋਰੀ ਜੀ
Bhot besabri nal udik rehndi a didi ❤
Buaa de munde nu te ai akal buaa te admmi lagdi hai 😂😂 please gulabo vdia part banao hor v
I really miss you sister both vaida episode hunde aa tuhade sare hi
Bhuaa tan khush ho gi honi ki gase da veha meri psand nal hou ga
Gulabo ji shorts de wich tuhadde bindi lai hoi bohot badiya lagdi hai
Vry nice video dear sister God bless you ❤❤❤❤
Bohot hi vadiya Banda jaa rha h serial ❤🎉🎉
Very nice video didi ji God bless you ❤❤
Kuldeep Dosanjh aunte telshu bro di acting sirra galbat❤❤
Kirna auntie di acting bht sohni ❤️🥰
Plz jaldi te long story paaea karo sister ji
Bhuta Vdiya story really ❤ lot’s of love ❤
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਲਵਪ੍ਰੀਤ ਬੇਟਾ ਜੀ 🙏 ਬਹੁਤ ਵਧੀਆ ਸਟੋਰੀ ਚਿਠੀ ਤਾਰੀ ਨੇ ਹੇਰਾਂ ਫੇਰੀ ਕੀਤੀ ਜੱਸੇ ਤੋਂ ਫ਼ਿਕਰ ਨਾ ਕਰ ਗੁਲਾਬੋ ਦਾ ਵਿਆਹ ਤਰੇ ਨਾਲ ਹੋਵੇ ਗਾ 🙏🥀💛🥀👌
Bhut vdia story aa and part jldi to jldi bnaya kro ji
Hlo lv di ssaji
Di jithe ki gal emotions di awe ta uthe sabto vadiya jsse vere di ammi de emotions ne aj di eh video ch ik maa❤ kiwe apne bchyan layi tadpdi aa oh feel hunda ohna nu dekh k ❤❤❤❤❤❤ maa sachi maa hundi ae ❤waheguru ji sareyan de ammi abbu nu kush rkhn ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Bhot vadia video 📷
Waheguru sb kush theek e kruga gulabo,,,,
Baba ji ਤਰੱਕੀਆਂ ਬਖਸ਼ੇ ਨਾਲੇ didi thodi waliya song bhot ghaint aa ji ❤
Tary bro te hardeep uncle di acting ghaint😍🔥🥰
Enni wait krni pendi a
❤❤❤❤❤❤very very nice video ji God bless you ❤❤❤love you all family ..❤❤❤😊😊rabb thanu hmesha khush rekhe chadikalan vich rekhe ❤❤❤🎉🎉🎉thanks😊😊❤🎉🎉
Very nice video lovepreet ji ❤
Didi Jassa Veera Bot Bohla Aa Ohna Nall Gussa Na Rkho Aallu Nall Thodi Jodi Ni jachdi Jasse Nall Jachdi Aa Jassa Veera Bot Nice Aa Jma I My FAV.. Korala Mann Vrgyaa 😊😊❤❤
Very nice video 😊
Bahut hi Vadia video ji ❤❤❤🎉🎉🎉
Very nice video Didi❤❤❤
God bless you always didu🥰😘❤️ and all team❤️❤️
V nice video ji God bless you 👌👌
Very nice video di ❤god bless you ❤❤
Very nice video di ji ❤❤
ਬਹੁਤ ਜਿਆਦਾ ਸੋਹਣੇ ਵੀਡੀਓ ਹੈ ਵਾਹਿਗੁਰੂ ਸਾਰਿਆਂ ਨੂੰ ਤਰੱਕੀਆਂ ਦੇਵੇ🎉🎉🎉
Very nice story lovepreet Didi God bless you waiting for next part
Ghaint story a lovepreet didhi 👌👌👌💕💕💕💕❤️❤️
Very nice video ji
Taari KDE KDE gippi Grewal vngo lgda act krda bahot sohna aa nice act.future da gippi aa
ਮੈਨੂੰ ਜੱਸੇ ਦਾ ਕਿਰਦਾਰ ਬਹੁਤ ਵਧੀਆ ਲੱਗਾ
Bohat sohni video aa ji 😊
V nyc story
Bhout Vidya 👌🏻👌🏻👌🏻👌🏻👌🏻👌🏻❤❤❤❤
Vry nyc
Jassa tan korala maan verga lgda. God bless you .very nice vedio. All team work excellent
Nice video lovepreet dee❤
Next part jaldi ley ke aeo ji❤
Very very nice 🥰
So nice dear video ❤❤❤❤❤❤😊
Best of luck ❤❤
very nice story
Bhot soni video aa g
Gulabo di nature bahut vadhia aa ❤❤❤
👌👌👌👌👌
🎉🎉
Bhhht Vidya video a Lovepreet ji ❤ vidya story a good acting alll teem meber ❤
👌👍👍
Very nice video ji God bless you all team members ❤❤❤❤
❤❤❤👌👌👌👌
Jyada wait ni hota ji part jaldi dala karo
Verygoodstory❤🎉❤🎉❤🎉
❤❤❤❤❤❤❤❤❤❤❤❤❤❤❤❤❤❤❤❤❤❤ ਬੀਬਾ ਲਵਪ੍ਰੀਤ ਕੌਰ ਆਪ ਦੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਆਈ ਵਾਰ ਅਸੀਂ ਸਾਰਾ ਪਰਿਵਾਰ ਇਕੱਠਾ ਬੈਠ ਕੇ ਪ੍ਰੇਮ ਦੇ ਨਾਲ ਦੇਖਦੇ ਹਾਂ ਸਾਰੇ ਹੀ ਜੋ ਤੇਰੇ ਬੰਦੇ ਮਨੁੱਖ ਗੁਰਮੁਖ ਪਿਆਰੇ ਹਨ ਬਹੁਤ ਵਧੀਆ ਐਕਟਿੰਗ ਕਰਦੇ ਹਨ
🙏🙌
❤❤❤❤❤❤
ਜੱਸਾ ਅੱਜ ਦੇ ਜਮਾਨੇ ਦਾ ਮੁੰਡਾ ਹੈ ਉਹ ਇਨਾਂ ਸਿਧਰਾ ਕਿਵੇਂ ਹੋ ਸਕਦਾ ਹੈ ਸੱਚਾਈ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ ਤੇ ਉਹ ਇਹ ਗੱਲ ਕਿੱਦਾਂ ਭੁੱਲ ਗਿਆ ਕਿ ਕਿਰਨਾਂ ਨੇ ਜੱਸੇ ਦੀ ਤੇ ਉਸਦੀ ਮਾਂ ਦੀ ਕਿੰਨੀ ਬੇਇਜਤੀ ਕੀਤੀ ਫਿਰ ਵੀ ਉਸੇ ਤੋਂ ਰਿਸ਼ਤਾ ਲੈਣ ਲੱਗਾ 😐
Very nice viedo
Pta ni kdo sahmne auna sach i think aje 10_12 part aunge odo tak awe🙂
ਬਹੁਤ ਵਧੀਆ ਹੈ ਜੀ😊😮
ਬਹੁਤ ਵਧੀਆ ਵੀਡਿਓ ਹੈ🎉🎉🎉🎉🎉🎉
❤❤❤
ਗੁਲਾਬੋ ਦਾ ਰਿਸ਼ਤਾ ਦੋਵਾਂ ਨਾਲ ਨਹੀਂ ਹੋਣਾ ਚਾਹੀਦਾ
Bhut vadia story ❤️ waiting for next part ❤
Veah pl. Gulabo te jsse daaa
ਆਰੀ ਆਰੀ ਆਰੀ ਜੱਸਿਆ ਤੂੰ ਟੈਂਸ਼ਨ ਨਾਂ ਲੈ ਬਹੁਤ ਵਧੀਆ ਲਿਖਿਆ ਵੈਰੀ ਗੁੱਡ ਬੇਟਾ ਜੀ 🙏👍
Episode bahut wadhia lagga
Pl. Veah jsse naal,sachayi di jit pl.
❤❤❤❤❤❤❤❤❤❤
Very nice story lovpreet ji❤️❤️❤️❤️👍👌❤️❤️❤️🙏💯
Very nice
ਗਲਾਬੋ ਬਹੁਤ ਵਧੀਆ ਲੱਗੀ ਵੀਡੀਓ ਕਿਆ ਬਾਤਾਂ ਨੇ ❤❤❤❤😂😂😂😂
Nice❤❤❤🎉🎉🎉
nice ji ❤❤❤
God bless you ji 🙏❤️
Jashan tu jassa nl sari gl dashda plz
Ok👌👌👍👍❤️🙏🙏
Nic story lovepreet ji good 👍 ❤❤
Gulabo you need to response to Jassa
Nice 👌 👌 👌 👌 🎉🎉❤❤😊😊😮😮
Jldi ley k ayia Kro next part bhut wait krone oo... nd video da tym vdaa do thora ja
Good luck🎉
❤️❤️❤️Hlo di bhout vadia part c ji hun lagda v Sach jldi samne aao ji and best of luck ji ❤️❤️❤️
ਅੱਗੇ ਵਧਾਉ ਹੁਣ ਜੱਸੇ ਨੂੰ ਸੱਚ ਕਦੋ ਪਤਾ ਲੱਗੂ
ਬਹੁਤ ਹੀ ਵਧੀਆ ਵੀਡੀਓ ਲਵਪ੍ਰੀਤ ਦੀਦੀ❤❤❤❤❤❤❤❤
Hi Lovepreet it's absolutely beautiful episode 👍❤. So much is going on in this episode. Puaw Aunty create to much problems in the family 😢. Great acting by whole team 👍.. Love ❤from 🇦🇨.
🙏🙌💝
ਜੱਸਾ ਜਿਵੇਂ ਆਪਣੀ ਮਾਂ ਨਾਲ ਗੱਲ ਕਰਦਾ ਏਦਾ ਨੀ ਬੋਲਣਾ ਚਾਹੀਦਾ ਪਹਿਲਾ ਕਿਵੇਂ ਮਾਂ ਮਾ ਕਰਦਾ ਰਹਿੰਦਾ ਸੀ ਹੁਣ ਪੁੱਛਦਾ ਹੀ ਨੀ