ਝਾੜੂ ਦਾ ਆਹ ਪਿੰਡ ਵਾਲਿਆਂ ਨੇ ਕਰਤਾ ਬਾਈਕਾਟ। ਕਹਿੰਦੇ ਸਾਡੇ ਪਿੰਡ ਨਾਂ ਆਇਓ ਵੋਟਾਂ ਮੰਗਣ Punjab Election Survey

Поділитися
Вставка
  • Опубліковано 6 тра 2024
  • #RMBTelevision #Punjab #Election
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 109

  • @karmitakaur3390
    @karmitakaur3390 25 днів тому +36

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

    • @goriatwal-md1fl
      @goriatwal-md1fl 24 дні тому +4

      Thank dear

    • @KartarSingh-es8mo
      @KartarSingh-es8mo 24 дні тому

      ਬਿਲਕੁਲ ਸਹੀ ਕਿਹਾ ਕੱਖ ਨੀ ਪੱਲੇ ਇਹਨਾਂ ਦੇ ਕੱਲੇ ਚੁਟਕਲੇ ਤੇ ਗੱਪ ਆ ਜਾਂ ਦੂਸਰੀਆਂ ਪਾਰਟੀ ਦੇ ਲੀਡਰਾਂ ਨੂੰ ਭੰਡਣਾ ਜੇ ਉਹ ਚੰਗੇ ਹੁੰਦੇ ਤਾ ਥੋਡਾ ਕੀ ਲੋਕਾਂ ਨੇ ਮੂੰਹ ਦੇਖਣਾ ਸੀ

  • @simarjeetsandhu5108
    @simarjeetsandhu5108 25 днів тому +31

    ਆਮ ਆਦਮੀ ਪਾਰਟੀ ਮੁਰਾਦਾਬਾਦ

  • @bhagwantsingh2037
    @bhagwantsingh2037 25 днів тому +33

    ਬਿਲਕੁਲ ਸਹੀ ਬੇਈਮਾਨਾਂ ਤੇ ਝੂਠੀਆਂ ਦੀ ਸਰਕਾਰ

    • @shivanisharma5562
      @shivanisharma5562 12 днів тому

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਲਈ ਰਿਸ਼ਵਤ ਲੈਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😮😮😮

  • @harpreetsinghsingh7934
    @harpreetsinghsingh7934 25 днів тому +27

    ਬੋਕਰ ਪਾਰਟੀ ਨੂੰ ਵੋਟ ਨਾ ਪਾਓ ਦਿੱਲੀ ਦੇ ਦਲਾਲ ਕੌਲੀ ਚਟ

  • @kulwantsinghkulwantsingh3329
    @kulwantsinghkulwantsingh3329 25 днів тому +21

    ਵੋਟਾਂ ਵੇਲੇ ਬਾਪੂ ਕਹਿੰਦੇ ਮੁੜਕੇ ਸਾਡੀ ਸਾਰ ਨਾ ਲੈਂਦੇ ਗੜੇਮਾਰੀ ਤੇ ਸੜੀਆ ਕਣਕਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਦਿਓ

    • @jagdevsingh7982
      @jagdevsingh7982 24 дні тому +1

      ਲੱਖੇ ਸਿਧਾਣੇ ਨੂੰ ਵੋਟਾਂ ਪਾ ਦਿਉ ਵੀਰ ਜੀ

  • @BhinderSran-ky8ok
    @BhinderSran-ky8ok 25 днів тому +16

    ਬਹੁਤ ਵਧੀਆ ਕੰਮ ਕੀਤਾ ਹੈ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਸੋਨੂੰ ਸਾਰੇ ਹੀ ਪਿੰਡ ਦੇ ਵਿੱਚ ਨਾਂ ਆਉਣ ਦਿਓ ਭੰਡ ਅਤੇ ਝਾੜੂ ਪੋਚਾ ਵਾਲੇ ਨੂੰ ਬਾਈਕਾਟ ਕਰੋਂ ਏਨਾਂ ਦਾ

  • @sukhjiwansingh8070
    @sukhjiwansingh8070 24 дні тому +10

    ਵਧੀਆ ਫੈਸਲਾ ਹੈ ਜੀ

  • @nishansingh2287
    @nishansingh2287 25 днів тому +14

    ਸਭ ਨਾਲੋਂ ਬੋਕਰ ਪਾਰਟੀ ਨਕੱਮੀ ਜਿਨ੍ਹਾਂ ਦੀ ਗੜੈ ਮਾਰ ਨਾਲ ਨੁਕਸਾਨ ਹੋਇਆ ਉਨ੍ਹਾਂ ਬਣਦਾ ਮੁਆਵਜਾ ਦਿੱਤਾ ਜਾਵੇ

  • @KuldeepSingh-nt3cv
    @KuldeepSingh-nt3cv 25 днів тому +14

    ਕਿਸਾਨਾਂ ਵੀਰਾਂ ਇਨ੍ਹਾਂ ਨੂੰ ਵੋਟਾਂ ਨਾ ਪਾਉ ਹੁਣ ਆਮ ਆਦਮੀ ਪਾਰਟੀ ਦੀ ਹਾਲਤ ਪਤਲੀ ਹੋ ਗਈ ਖੁਡੀਆ ਝਾੜੂ ਵਾਲਾ ਝੂਠ ਬੋਲਣ ਵਾਲੇ ਝਾੜੂ ਖਿਲਾਰੇ ਗਿਆ ਹੁਣ ਵੀਰਾਂ ਫੋਕੇ ਲਾਰਿਆਂ ਚੋ ਨਾਆਉ ਸਾਡੇ ਹੜ੍ਰ ਦੀ ਮਾਰ ਕੋਈ ਪੈਸਾ ਨਹੀਂ ਦਿੱਤਾ

  • @bhadusinghewalia4000
    @bhadusinghewalia4000 24 дні тому +7

    ਵੋਟਾਂ ਮੰਗਣ ਆਉਂਣ ਗਦਾਰ
    ਮਾਰੋ ਛਿੱਤਰ ਕੱਢੋ ਬਾਹਰ

  • @ParmSidhu-nq4iv
    @ParmSidhu-nq4iv 25 днів тому +13

    ਆਮ ਆਦਮੀ ਦੀ ਪਾਰਟੀ ਮੁਰਦਾਬਾਦ

  • @user-gz4of9xy1q
    @user-gz4of9xy1q 24 дні тому +1

    ਜੇ ਖੇਡੀਆਂ ਜਿੱਤੀਆਂ ਤਾਂ ਬਹੁਤ ਬੋਰਾ ਹਾਲ ਕਰੇਗੀ ਕਿਸਾਨ ਮਰ ਰਹੇ

  • @JaspalSingh-qf1ty
    @JaspalSingh-qf1ty 24 дні тому +6

    ਜਸਪਾਲ ਸਿੰਘ💯👌👌👌

  • @AmandeepSingh-tn7dd
    @AmandeepSingh-tn7dd 25 днів тому +8

    Waheguru meher kre Punjab te 🙏🙏

  • @satgurkotra2543
    @satgurkotra2543 24 дні тому +7

    ਬੋਕਰ ਪਾਰਟੀ ਮੁਰਦਾਬਾਦ

  • @tejvinderpalsingh428
    @tejvinderpalsingh428 24 дні тому +4

    ਕਾਹਦਾ ਹਕ਼ ਇਹਨਾਂ ਕੰਜਰ ਲੀਡਰਾਂ ਦਾ
    ਛਿੱਤਰ ਖ਼ਾਨ ਦਾ ਹਕ਼ ਆ
    ਇਹਨਾਂ ਨੂੰ ਮਿਲਣ ਜਾਓ ਮਿਲਦੇ ਨਹੀਂ
    ਓਦੋ ਸਾਡੇ ਹਕ਼ ਵੀ ਤਾ ਮਰਦੇ..... ਬੀਜੇਪੀ... ਹੱਥ.... ਤਕੜੀ.... ਕਿਸੇ ਨੂੰ ਵੜਨ ਨਾ ਦਿਓ.... ਕਰੋ ਸਿੱਦਾ.... 🚜🚜🚜ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @user-el8mi3dj6z
    @user-el8mi3dj6z 24 дні тому +1

    Very.good.kisan.akta.jindabad.

  • @sparkaware7037
    @sparkaware7037 24 дні тому +4

    Good reporting

  • @sanjogtarani3997
    @sanjogtarani3997 24 дні тому +7

    ਝੂਠ ਸੱਚ ਦਾ ਫਲ ਛੇਤੀ ਮਿਲਦਾ ਹੈ ਦੇਰ ਹੈ ਅੰਧੇਰ ਨਹੀਂ

    • @tajbirsingh7440
      @tajbirsingh7440 24 дні тому +1

      Ena vota vich ee mil Jana ena nu hisaab bhand chawal nu

  • @BalkaranSingh-uq8qs
    @BalkaranSingh-uq8qs 25 днів тому +10

    AAP no harao plz

  • @BalwinderSingh-es9ok
    @BalwinderSingh-es9ok 24 дні тому +4

    Paterkar 💯✅

  • @PalaAULAKH
    @PalaAULAKH 24 дні тому +2

    ਬਾਈ ਜੀ ਬਹੁਤ ਵਧੀਆ ਕੰਮ ਕੀਤਾ ਬਾਈ ਘੁੱਦੇ ਪਿੰਡ ਵਾਲਿਓ ਤੁਹਾਡੇ ਪਿੰਡਾਂ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਬਹੁਤ ਨੁਕਸਾਨ ਹੋਇਆ ਹੈ ਅੱਗ ਨਾਲ ਤੇ ਮੀਂਹ ਗੜਿਆਂ ਨਾਲ ਅੱਗ ਵਾਲਿਆਂ ਨੂੰ ਤਾਂ ਪੂਰਾ ਮੁਆਵਜ਼ਾ ਬਣਦਾ ਹੈ ਬਾਈ ਇਹ ਝੂਠ ਬੋਲ ਰਹੇ ਹੈ ਇਹਨਾਂ ਨੇ ਵੋਟਾਂ ਤੋਂ ਬਆਦ ਤੁਹਾਨੂੰ ਕੁਸ ਨੀ ਦੇਣਾ ਬੁੱਚੜ ਸਰਕਾਰ ਮੁਰਦਾਬਾਦ ਭੰਡ ਸਰਕਾਰ ਮੁਰਦਾਬਾਦ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @satgursingh7024
    @satgursingh7024 24 дні тому +1

    Right g

  • @avtarsingh1141
    @avtarsingh1141 20 днів тому

    V good jago Punjabio

  • @shivanisharma5562
    @shivanisharma5562 12 днів тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😮😮😮

  • @jagsirsingh8781
    @jagsirsingh8781 24 дні тому +1

    Good👍

  • @jitsingh8827
    @jitsingh8827 24 дні тому +2

    ਬਾਈ ਕਿਹੜੇ ਕੰਮ ਸਰਕਾਰ ਤੋਂ ਮੰਗ ਰਹੇ ਹੋ ਕੋਈ ਚੁਟਕਲੇ ਸੁਣਨੇ ਜਾਂ ਡਰਾਮਾ ਦੇਖਣਾ ਤਾਂ ਦੱਸੋ

  • @tajbirsingh7440
    @tajbirsingh7440 24 дні тому +1

    Very good gg

  • @sanjogtarani3997
    @sanjogtarani3997 24 дні тому +7

    ਦੋ ਸਾਲਾਂ ਵਿਚ ਬਹੁਤ ਵਧਿਆ ਕੰਮ ਕੀਤੇ ਹਨ

    • @tajbirsingh7440
      @tajbirsingh7440 24 дні тому +1

      Tuhade lyi kita hona kam baki te ro rahe aa ena nu

    • @Punjabi_Pakke_Wale
      @Punjabi_Pakke_Wale 24 дні тому

      Annhewaah bus 24 ghante gaalan kaddan waleya nu nahi kam dikhna veere. Ehna nu tan hi akali-congress 70 saal chittar marde rahe

    • @tajbirsingh7440
      @tajbirsingh7440 24 дні тому

      @@Punjabi_Pakke_Wale hun ena kolo khai jayo firrr bs eho kam reh gya hun

  • @JoginderSinghJinder
    @JoginderSinghJinder 24 дні тому +2

    ਸੱਭ ਤੋ ਜ਼ਿਆਦਾ ਮੰਗਤੇ ਕਿਸਾਨ ਹਨ ਮਹਿੰਗੇ ਭਾਅ ਤੇ ਠੇਕੇ ਤੇ ਜਮੀਨਾ ਲੈ ਲੈਦੇ ਬਾਅਦ ਵਿੱਚ ਫਾਹੇ ਲੈਦੇ ਫਿਰ ਧਰਨਾ ਲਾਕੇ ਬੈਠ ਜਾਦੇ ਮੰਗ ਮੰਗਦੇ ਕਿਸਾਨ ਦਾ ਕਰਜ਼ਾ ਸਰਕਾਰ ਮਾਫ ਕਰੇ ਤੇ ਸਰਕਾਰ ਸਰਕਾਰੀ ਨੌਕਰੀ ਦੇਵੇ

    • @ravinderkaur5878
      @ravinderkaur5878 24 дні тому

      ਕਿਸਾਨਾਂ ਦੀ ਫਸਲ ਖਾਦੇ ਹੋ ਕਿਸਾਨਾਂ ਨੂੰ ਮੰਗਤੇ ਦਸਦੇ ਹੋ ਜਿਸ ਦਿਨ ਤੇਰ੍ਹਾਂ ਕੋਈ ਘਰਦਾ ਮੇਬਰ ਮਰੇਗਾ ਫਿਰ ਪਤਾ ਲਗੂ

  • @CS-hq5ff
    @CS-hq5ff 25 днів тому +3

    Bhai eah bhand party Punjab de ser te enjoy kar rahe ne te karza kena ho gea Punjab ser

  • @user-gz4of9xy1q
    @user-gz4of9xy1q 24 дні тому

    ਝਾੜੂ ਨੂ ਵੋਟਾ ਨਾ ਪਾ ਕੇ ਬਹੁਤਦੀਆ ਕੀਤਾ ਵੜਨ ਨਾ ਦਿਉ

  • @user-cm9kh6ug8b
    @user-cm9kh6ug8b 23 дні тому

    Very good

  • @user-gc3ss1zp2m
    @user-gc3ss1zp2m 25 днів тому +7

    AAP Fail ooo

  • @KartarSingh-es8mo
    @KartarSingh-es8mo 24 дні тому

    ਵੈਸੇ ਲੋਕਾਂ ਨੂੰ ਤਾ ਸਮਝ ਆ ਗਈ ਵੀ ਕੱਖ ਨੀ ਪੱਲੇ ਇਹਨਾਂ ਦੇ ਪਰ ਕੁਛ ਕ ਭੇਡਾਂ ਰਹਿ ਗਈਆਂ ਕੋਈ ਗੱਲ ਨੀ ਉਹ ਸਮਝ ਜਾਣਗੀਆਂ

  • @kuldeepkhattra3095
    @kuldeepkhattra3095 24 дні тому

    ਕੋਈ ਹੋਰ ਲੱਭ ਲਯੋ ਇਹਨਾਂ ਤੋ ਵਧਿਆ ਜੇ ਮਿਲਦੇ ਨੇ

  • @kalaanmol
    @kalaanmol 24 дні тому +1

    ਰੋੜੇ ਮਾਰ ਕੇ ਸਵਾਗਤ ਕਰਾਉ

  • @hardeepsingh1225
    @hardeepsingh1225 24 дні тому +3

    ਫੇਲ ਸਰਕਾਰ

  • @AmarjitKaur-vu4ub
    @AmarjitKaur-vu4ub 24 дні тому +2

    Bkriea kookdea da v milea ta hai.

  • @TarsemsinghTarsemsingh-qt5cm
    @TarsemsinghTarsemsingh-qt5cm 24 дні тому

    Mauja mauja mauja gal
    Gal gal te

  • @KarryMehraoffical
    @KarryMehraoffical 23 дні тому

    Wah y

  • @BhagwanSingh-ky8ep
    @BhagwanSingh-ky8ep 24 дні тому +1

    JE HUN DE TE FER

  • @sukhpalsandhu4721
    @sukhpalsandhu4721 24 дні тому +1

    ਓ ਬਾਈ ਜੀ ਭਗਵੰਤ ਮਾਨ ਤੋਂ ਸੂਏ ਕੱਸੀਆਂ ਦਾ ਕੰਮ ਕਰਵਲੋ ਠੰਡੇ ਰਹਿ ਕੇ

  • @HarmanSingh-sp2xg
    @HarmanSingh-sp2xg 24 дні тому

    Tushi ta hay hay Kardey raho

  • @JasvirSingh-nf7ge
    @JasvirSingh-nf7ge 25 днів тому +2

    Bohot vadiya aam party balti nu pinda ch aan deo
    Bahar hi juti fero

  • @user-gz4of9xy1q
    @user-gz4of9xy1q 24 дні тому

    ਮੁਵਾਜਵਾ ਦਾ ਭਰੋਸਾ ਨਹੀ ਪੈਸੇ ਮਗੋ

  • @vishalkadian9860
    @vishalkadian9860 23 дні тому

    Hadd hogi yaar. 2 saal hoye ne agleya nu enni cheti sara kujh badal denn agle

  • @Sabi-xo6td
    @Sabi-xo6td 24 дні тому

    Bha ji eh Ghudda pind da vlogger be han ji jo Baldev nal vloge bananea

  • @user-vx5xe2vn1m
    @user-vx5xe2vn1m 24 дні тому

    Bai pastao ge j naa aap nu a pai time ta pura ho jan do sab kush maluga

  • @PrabhjotBhupal-sm5lc
    @PrabhjotBhupal-sm5lc 24 дні тому +1

    Ber Bahut pinda bich saelent Bote pene Jhadu nu pta

  • @jagdevsingh7982
    @jagdevsingh7982 24 дні тому +3

    ਬਾਈ ਜੀ ਲੱਖੇ ਸਿਧਾਣੇ ਨੂੰ ਵੋਟਾਂ ਪਾ ਦਿਉ

  • @harmitgafil158
    @harmitgafil158 24 дні тому

    ਵੋਟਾਂ ਤੋਂ ਨਾ ਝਾਕ ਕਰੋ‌ ਆਪਣੀ ਰਾਖੀ ਆਪ ਕਰੋ।।।।

  • @bhindersingh3718
    @bhindersingh3718 24 дні тому

    🙏🙏🙏

  • @Punjabi_Pakke_Wale
    @Punjabi_Pakke_Wale 24 дні тому

    Han han Code of conduct which tuhanu compensation de den. Ohna keh ditta Jiven pehlan ditta, elex to baad oh v den ge. Te utto keh rahe ji asi 15-20000 nahi lainde 60000 lavange, haan tusi tan kahoge hun oh aa ke tuhade narma te jhonna v laa deve. 70 saal ehna de muhho badalan-congresss mure jubaan nahi nikaldi si.

  • @sanjogtarani3997
    @sanjogtarani3997 24 дні тому +4

    ਭਾਵੇਂ ਅਸੀਂ ਅਕਾਲੀਆਂ ਨੂੰ ਵੋਟਾਂ ਪੁੳਦੇ ਹਾਂ ਪਰ ਸੱਚਾਈ ਇਹ ਹੈ ਕਿ ਝਾੜੂ ਕੰਮਾਂ ਵਿੱਚ ਵੱਧ ਰਿਹਾ ਹੈ

    • @bgmipunjabifunny
      @bgmipunjabifunny 24 дні тому +3

      ਕਿਹੜੇ ਕੰਮ ਗੱਪਾ ਤਾਂ ਇਲਾਵਾ ਕੀਤਾ ਵੀ ਕਿ ਹੈ?

  • @RaviKumar-li2co
    @RaviKumar-li2co 24 дні тому +1

    Aam adami party jindabad

  • @nirmalsingh3957
    @nirmalsingh3957 20 днів тому

    BY,,JI,,ES,, PARTY,,NU,,PURI,, INDIA,,VICH,,KISE,,NE,,MUH,,NHI,,LAYA,,,TUSA,, SARKAR,,BANAI,,,,,HUN,,BHUGTO,,CHIKA,,KYO,,MARDE,,HO

  • @labhsingh2944
    @labhsingh2944 24 дні тому +1

    20,20 saal raj karan wale da ,2saal raj kran walian naal mukabla kari jande ne??

    • @rajpalsingh6616
      @rajpalsingh6616 24 дні тому

      2sall waleya ne vade vade Gapp keon mare c ,uss vele ta kahenda c ,Murgi da v muavja milluga ,Do hafte de vich sare Punjab nu Nasha mukt karn di gall kiti c ,Gappi jhanda

    • @labhsingh2944
      @labhsingh2944 24 дні тому

      @@rajpalsingh6616new comer ne Tanna ulgeya time ta lagna Sade lai aje theek ne tuhanu nahi sahi lagde tusi kro criticise.

    • @Punjabi_Pakke_Wale
      @Punjabi_Pakke_Wale 24 дні тому

      Eh tan chaunde ne 2 saal which hi ehna nu Chann laa ke de de Bhagwant Mann. Tan hi 70 saal eh akaliya-congressiyan to chittar khaande rahe ne

  • @ArshpreetSingh-qg4zy
    @ArshpreetSingh-qg4zy 24 дні тому

    Sode public de ehe galte a v ase kese nu v vot ne pounde pehla badlaw de chakra vitch dhda dhad vota pae gae hon hun fer aun deo hor badlaw sare thik ke vot pao ena nu v chalde kro jdo ena de mp har he amm waleya de ta jo ena de 3 years bache a ena de MLA ta fer darde vadeya kmm karnge

  • @puniandeep1
    @puniandeep1 24 дні тому

    Bhanta sarabe ke Kar reha

  • @user-cy7bg5ei1q
    @user-cy7bg5ei1q 25 днів тому +1

    Gappi Salla nakama father nakama Pati nakama cm

  • @user-co9yy4tt8d
    @user-co9yy4tt8d 23 дні тому

    Akalidal zidavad

  • @BalwinderSingh-sc1bc
    @BalwinderSingh-sc1bc 24 дні тому

    SARE PANJAB DE LOKA NU AAP WALEYA DA BILKUL BAIKAAT KARNA CHAHIDE ENA DIYA KHALI MASINA PETIYA WEKH KE AAP WALEYA NU DANDNA PE JAANGIYA TE EH CHEEKA MARDE RONDE DELHI BAZZ JAAN GE

  • @KuldeepSingh-tm5dh
    @KuldeepSingh-tm5dh 24 дні тому

    O.bhai.holi.holi.kam.hunda.sara.kuj.tusi.le.jana.sarm.karo

  • @ParmSidhu-nq4iv
    @ParmSidhu-nq4iv 25 днів тому

    ਬਾਈ ਬੀ ਦੀ ਜਿਹੜੀ ਮੁਫਤ ਦਿੱਤੀ ਨਾ ਇਹ ਤਾਂ 20 ਰੁਪਏ ਜੂਨਟਾ ਆਉਣੀ ਆ

    • @manprit6863
      @manprit6863 24 дні тому +2

      Bhai ji nokri deo bill te Loki aape bhar lenge

  • @kisankaur4459
    @kisankaur4459 24 дні тому

    Sharbi... chalak lomdi hai, bewakoof banaya jata nu,

  • @bhindersingh3718
    @bhindersingh3718 24 дні тому +1

    AAP 👎👎👎

  • @sanjogtarani3997
    @sanjogtarani3997 24 дні тому +2

    ਝਾੜੂ ਜਿਤੇਗਾ

  • @harrybhullar7296
    @harrybhullar7296 24 дні тому

    ਵਾਹਿਗੁਰੂ ਜੀ ਇਸ ਵਾਰ ਭਾਜਪਾ ਨੂੰ ਵੋਟ ਪਾਵਾਂਗੇ

  • @kamalsandhu8681
    @kamalsandhu8681 24 дні тому

    Ina ne ਰੱਜਣਾ

  • @kamalsandhu8681
    @kamalsandhu8681 24 дні тому

    Sab ਆਵਦੇ ਬਾਰੇ ਬੋਲਦੇ ਨੇ ਕਦੀ ਮਜ਼ਦੂਰਾਂ ਦਾ ਨਾਮ ਲਿਆ ਇਨਾ ਨੇ ਜਦ ਲੋਨੇ ਹੋਂਦੇ ਧਰਨੇ odu ਤਾ ਆ ਜਾਦੇ mhu ckh ke ki chlo ਸਾਡੇ ਨਾਲ

  • @balbalsingh12
    @balbalsingh12 25 днів тому +1

    ਸਾਰਾ ਕੁਝ ਤਹਾਨੂੰ ਚਾਹੀਦਾ

  • @balbalsingh12
    @balbalsingh12 25 днів тому +1

    ਮੰਗਣ ਬੈਜੋ

  • @balbalsingh12
    @balbalsingh12 25 днів тому +2

    ਫਾਹ ਲੈ ਲੋ

  • @user-cn1tj2qm9i
    @user-cn1tj2qm9i 24 дні тому

    Bhai amrtpal Singh ji khalsa jindabad Sikh raj jindabad panjab jindabad 💯💯 Raj karga khalas wehguru ji 🙏🙏

  • @jagtarsingh1772
    @jagtarsingh1772 24 дні тому +1

    AAP jinda bad c.m man jinda bad

  • @JaswinderSingh-xq5or
    @JaswinderSingh-xq5or 24 дні тому

    ਬਾਬਾ ਰੋਡੂ

  • @blackdeerhd8440
    @blackdeerhd8440 24 дні тому +1

    ਸਰਕਾਰ ਨੂੰ ਲੁੱਟ ਕੇ ਖ਼ਾ ਜਾਓ ਜ਼ਮੀਨਾਂ ਦੇ ਮਾਲਕ ਆ ਫਿਰ ਵੀ ਨਹੀਂ ਰੱਜੇ, ਸਰਕਾਰ ਦੇ ਦਿੱਤੇ ਤੋ ਰੱਜੋ ਗੇ। ,, ਜਿਹਨਾਂ ਕੋਲ ਕੱਖ ਵੀ ਹੈ ਨੀ ਓਹਨਾ ਵੀ ਜਿਉਂਦੇ ਆ ਮੇਰੇ ਮ੍ਰਰੇ ਨਹੀਂ

    • @rajpalsingh6616
      @rajpalsingh6616 24 дні тому

      Tere nal biti hundi fir tainu pata lagda

    • @blackdeerhd8440
      @blackdeerhd8440 24 дні тому

      @@rajpalsingh6616 ਨਾਲੇ ਰੱਬ ਪਿੱਛੇ ਬੰਦਾ ਮਾਰ ਦਿੰਦੇ ਹੋ ਫਿਰ ਭਰੋਸਾ ਰੱਖੋ ਓਹਦੇ ਤੇ

    • @Punjabi_Pakke_Wale
      @Punjabi_Pakke_Wale 24 дні тому +1

      Punjab de kisana nu sab kuj milda jo pure desh which kise nu nahi milda. Phir v chaati pitt ke apne aap nu mangta bana ke dikhaunde.

  • @deepsilon2799
    @deepsilon2799 24 дні тому +1

    maan sarkar zindabad

  • @user-ot6gr1xe8p
    @user-ot6gr1xe8p 24 дні тому

    Very good

  • @GurwinderSingh-er6uf
    @GurwinderSingh-er6uf 23 дні тому

    Good 👍