Visar Nahi Prabh Deen Dayala - Wadhans Raag - Shabad Sung by Arjanveer Singh

Поділитися
Вставка
  • Опубліковано 23 лют 2024
  • Visar Nahi Prabh Deen Dayala - Wadhans Raag - Shabad Sung by Arjanveer Singh
    -----
    ਵਿਸ਼ਵ ਭਰ ਦੇ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਤਮਿਕ ਸ਼ਬਦ ਕੀਰਤਨ ਨਾਲ ਜੋੜਨ ਦੇ ਉਦੇਸ਼ ਲਈ
    ਗੁਰ ਸ਼ਬਦ ਰਾਗ ਰਤਨ
    ਐਲਬਨੀ, ਨਿਊਯਾਰਕ ਦੇ ਇੱਕ 12 ਸਾਲ ਦੀ ਉਮਰ ਦੇ ਹੋਣਹਾਰ ਭੁਝੰਗੀ
    ਅਰਜਨਵੀਰ ਸਿੰਘ
    ਦੁਆਰਾਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿੱਚ ਗੁਰਬਾਣੀ ਸ਼ਬਦ ਕੀਰਤਨ ਦੀ ਪੇਸ਼ਕਾਰੀ।
    GUR SHABAD RAAG RATTAN
    By
    ARJANVEER SINGH
    Featuring Gurbani Shabad Keertan in 31 Ragas of Sri Guru Granth Sahib ji.
    A 12 year old prodigy from Albany, New York.
    An initiative aimed at connecting children worldwide with the Ragatmic shabad kirtan of Sri Guru Granth Sahib Ji.
    -----
    Karamsar Inc.
    A Non-profit Organization
    Dedicated to His Holiness Sant Isher Singh Ji Maharaj (Rara Sahib)
    Devoted to Serve humanity with the Sikh Spirit.
    Aimed to Promote selfless service, equality and compassion.
    Committed to Organize workshops, seminars, and events to educate individuals about Sikh history, philosophy, and culture.
    Intended to Empower individuals and communities by providing access to equitable healthcare, educational and professional opportunities for exceeding and succeeding in every field of life.
    Established to Build a world thrived with compassion, equality, and love.
    Invitation to One and all to join us on our journey embarked to ensure prosperity for all.
    karamsarinc.com/
    rarasahib.com/

КОМЕНТАРІ • 92

  • @rabab1313
    @rabab1313 Місяць тому +4

    ਰਾਗੁ ਵਡਹੰਸੁ ਮਃ੫ (ਅੰਗ ੫੬੩)
    ਵਿਸਰੁ ਨਾਹੀ ਪ੍ਰਭ ਦੀਨ ਦਇਆਲਾ ।।
    ਤੇਰੀ ਸਰਣਿ ਪੂਰਨ ਕਿਰਪਾਲਾ ।।੧।। ਰਹਾਉ ।।
    ਅੰਗਮੀ ਰੂਹਾਨੀਅਤ ਡਲਕਾਂ ਮਾਰੇ ਪਈ ਮੁੱਖੜੇ 'ਤੇ !
    ਇਲਾਹੀ ਨੂਰ ਨੇਤਰਾਂ ਚੋਂ ਕਿਸੇ ਅਕੱਥ ਨੂੰ ਬਿਆਨ ਕਰ ਰਿਹੈ।
    ਰਸਨਾ 'ਚੋਂ ਗੁਰ-ਸ਼ਬਦ ਅੰਮ੍ਰਿਤ ਦਾ ਮਾਨੋ ਅਮੁੱਕ ਝਰਨਾ ਵਗੇ ਪਿਆ ।
    ਰਹੱਸਮਈ ਵਿਸਮਾਦ ਦਾ ਅਨੰਦਮਈ ਸਫਰ ਮਾਨੋ ਆਰੰਭ ਪਿਆ ਹੋਵੇ।
    ਸਰੀਰਿਕ ਉਮਰ ਕੋਈ 12 ਕੁ ਸਾਲ, ਪਰ ਗੁਰਮਿਤ ਸੰਗੀਤ ਵਿੱਚ ਇਤਨੀ ਗਹਿਰ ਗੰਭੀਰ ਪਕੜ ।
    ਕੋਈ ਮੰਝੀ ਹੋਈ, ਪ੍ਰਪੱਕ ਆਵਾਜ਼ ਜਾਪੇ ।
    ਜੀਓ !ਜੀਓ !ਜੀਓ!ਜੀਓ!ਜੀਓ!
    ਅਤਿ ਸੁਹਾਣ !!
    ਰਬਾਬ ਨਾਲ ਸਤਿਸੰਗਤ/ਯੁਗਲਬੰਦੀ।
    ਹਰੇਕ ਸ਼ਬਦ ਦਾ, ਵਿਸ਼ਰਾਮ ਦਾ ਅਤਿ ਉੱਤਮ ਤੇ ਹਿਰਦੇ ਨੂੰ ਟੁੰਬਣ ਵਾਲਾ ਉਚਾਰਣ।
    ਵਿਸਰੁ ਨਾਹੀ ਦਾ ਉਚਾਰਣ ਇੰਝ ,ਮਹਿਸੂਸ ਹੋਵੇ ਕਦੇ ਵੀ ਨਾ ਵਿਸਰਣ ਬੇਨਤੀ/ਅਰਦਾਸ ਹੋ ਰਹੀ ।
    ਦਇਆਲਾ ਦਾ ਗਾਇਨ ਇਉਂ ਜੀਕਣ ਦਇਆ ਦੇ ਸਾਗਰ ਦੀ ਅਨੰਤ ਦਇਆ ਦੇ ਵਖਿਆਨ ਦੀ ਕੋਸ਼ਿਸ਼ ਹੋ ਰਹੀ ਹੋਵੇ ।
    ਤੇਰੀ ਸਰਣਿ ਕੇਵਲ ਆਖਣਾ ਨਾ ਹੋ ਕੇ ਸਰਨ ਢਹਿ ਪਈਐ ਹੋਈਐ ।
    ਪੂਰਨ ਕਿਰਪਾਲਾ ਦਾ ਸ੍ਰਵਣ ਮਾਨੋ ਪੂਰਨ ਪ੍ਰਭੁ ਜੀ ਦੀ ਕ੍ਰਿਪਾਲਤਾ ਦੀ ਅਨੰਦਮਈ ਰਿਮ-ਝਿਮ ਬਾਰਿਸ਼ ਹੋਵੋ ਪਈ।
    ਪੂਰਾ ਸ਼ਬਦ ਸੁਣਿ ਅੰਤਰ-ਆਤਮੇ ਅਕਹਿ ਆਨੰਦ ਅਮਲ ਜਿਹਾ ਜਾਪੇ ।
    ਪੂਰਾ ਮਹੀਨਾ ਹੋ ਗਿਆ ਇਹ ਸ਼ਬਦ ਬਾਰ ਬਾਰ ਸੁਣ ਕੇ ਹਰ ਵੇਰਾਂ ਨੀਤ ਨਵਾਂ ਰਸੁ ਚਵੇ ਪਿਆ।
    ਬਹੁਤ ਬਹੁਤ ਦੇਰ ਬਾਅਦ ਗੁਰ ਆਸ਼ੇ ਮੁਤਾਬਿਕ ਨਿਰਧਾਰਤ ਗੁਰਬਾਣੀ ਰਾਗਾਂ ਵਿੱਚ ਸ਼ਬਦ ਗਾਇਨ ਸੁਣਿਆ।
    ਤਕਰੀਬਨ 2 ਸਾਲਾਂ ਵਿੱਚ ੩੧ ਰਾਗਾਂ ਦਾ ਸ਼ਬਦ ਕੀਰਤਨ ਏਸ ਉਮਰੇ ਗੁਰਪ੍ਰਸਾਦਿ ਦੁਆਰਾ ਹੀ ਹੋ ਸਕਦੈ।
    12 ਸਾਲਾ ਭੁਝੰਗੀ ਅਰਜੁਨਵੀਰ ਸਿੰਘ ਖਾਲਸਾ ਨੇ ਡਾ. ਗੁਰਨਾਮ ਸਿੰਘ ਜੀ ਮੁਖੀ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨਿਵਰਸਿਟੀ ਦੀ ਸਨੇਹ ਭਰੀ ਨਿਗਰਾਨੀ ਹੇਠ, ਅਤੇ ਸੰਤ ਬਲਜਿੰਦਰ ਸਿੰਘ ਕਰਮਸਰ ਰਾੜਾ ਸਾਹਿਬ ਵਾਲਿਆਂ ਦੇ ਸਹਿਯੋਗ ਸਦਕਾ ਇਕ ਨਿਵੇਕਲਾ ਸਫਲਤਾਪੂਰਵਕ ਉਦਮ ਕਰਿਆ।
    "ਗੁਰ ਸ਼ਬਦ ਰਾਗ ਰਤਨ" ਐਲਬਮ ਨੂੰ ਦਿਨ ੨੪ ਫਰਵਰੀ ੨੦੨੪ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਲਈ ਰਿਲੀਜ ਕੀਤਾ ਗਿਆ।
    ਪਹਿਲੇ ਦਿਨ ੩ ਸ਼ਬਦ, ਅਤੇ ਉਸ ਤੋਂ ਬਾਅਦ ਹਫਤੇ ਇੱਕ ਸ਼ਬਦ ਯੂ-ਟਿਊਬ ਤੇ ਰਿਲੀਜ ਹੋ ਰਿਹੈ।
    ਜਿੱਥੇ ਕਿਸੇ ਹੋਰ ਗਾਣੇ ਦੇ ਪਹਿਲੇ ਦਿਨ ਹੀ ਕਈ ਲੱਖਾਂ ਵਿਊ ਆ ਜਾਂਦੇ ਨੇ,ਉੱਥੇ ਇਹਨਾਂ ਸ਼ਬਦ ਕੀਰਤਨ ਗਾਇਨ ਦੇ ਵਧ ਤੋਂ ਵੱਧ ਵਿਊ 50,000 ਹਜ਼ਾਰ ਨੇ।
    ਏਹ ਸਾਡੀ ਸੋਚਣੀ ਦਾ ਪਰਦਾਫਾਸ਼ ਹੈ ਕਿ ਅਸੀਂ ਕੀ ਚਾਹੁੰਦੇ ਹਾਂ?
    ਕਸੂਰਵਾਰ ਅਸੀਂ ਹਾਂ ਸੌਦਾਗਰ ਨਹੀਂ!
    ਪਾਰੇ ਵਾਂਗ ਚੰਚਲਤਾ ਏਸ ਮਨੁ ਦੀ ਅੰਦਰੂਨੀ ਖੇਡ ਪ੍ਰਗਟ ਕਰ ਰਹੀ ਏ।ਦਹੀਂ ਦੇ ਭੁਲੇਖੇ ਪਾਣੀ ਰਿੜ੍ਹਕਿਆ ਜਾ ਰਿਹੈ।ਬੁੱਧੀ ਭੇਡ ਮਨ ਲੇਲੇ ਤਾਂਈ ਚੁੰਘਦੀ ਫਿਰੇ। ਦੁਨੀਆਂ ਤਮਾਸ਼ਾ/ਤਮਾਸ਼ਬੀਨ ਬਣੀ ਹੋਈ ਏ।ਗੁਰਿ ਸੋਝੀ ਨਾਲ ਹੀ ਅਮੋੜ ਮਨੁ ਤੋਂ ਛੁਟਕਾਰਾ ਹੋਵੇ।
    ਅੱਜ ਦੀਆਂ ਤੇ ਬੀਤੇ ਦੀਆਂ ਵਿਗੜੀਆਂ/ਹੋਛੀਆਂ ਗਲੇ ਦੀਆਂ/ਆਵਾਜ਼ ਦੀਆਂ ਅਸਾਮਾਜਿਕ ਹਰਕਤਾਂ ਨੂੰ ਵਿਸਾਰ ਕੇ ਇਕ ਵੇਰਾਂ ਇਸ ਸਾਰਥਕ ਉਪਰਾਲੇ ਨੂੰ ਆਪਣੇ-ਆਪ ਨਾਲ ਬਹਿ, ਸ੍ਰਵਣ ਕਰਨਾ ਕਰੋ। ਚਿਤ ਟਿਕਾਅ ਚ ਆ ਜਾਏਗਾ ।।
    ਕਿਰਪਾ ਕਰ ਕੇ ਹੇਠ ਦਿੱਤੇ ਲਿੰਕ ਤੇ ਜਾ ਕੇ ਗੁਰਬਾਣੀ ਕੀਰਤਨ ਸ੍ਰਵਣ ਕਰਨਾ ਜੀਓ।
    ਗੁਰਸਿੱਖੀ ਕਮਾਈ ਹੈ, ਕਲਾਕਾਰੀ ਨਹੀਂ ।
    ਭੁੱਲ ਚੁੱਕ ਦੀ ਖਿਮਾ ਸਹਿਤ , ਧੰਨਵਾਦ ਜੀਓ । "ਰਬਾਬ "

  • @JaswinderKaur-fi3pk
    @JaswinderKaur-fi3pk 3 місяці тому +15

    ਵਾਹਿਗੁਰੂ ਚੜੵਦੀ ਕਲਾ ਬਖਸ਼ੇ ਭੁਝੰਗੀ ਨੂੰ

  • @user-oq6cc8fe9b
    @user-oq6cc8fe9b 2 місяці тому +4

    Shri Waheguru Ji Ka Khalsa Shri Waheguru Ji ki Fateh

  • @JatinderSingh-mt3eg
    @JatinderSingh-mt3eg 2 місяці тому +3

    ਬੇਟੇ ਨੇ ਬਹੁਤ ਸੋਹਣਾ ਕੀਰਤਨ ਕੀਤਾ

  • @user-jt3zx1mf2o
    @user-jt3zx1mf2o 3 місяці тому +6

    waheguru ji da shukar hai ji 🧡💛

  • @Khushpreet_Kaur.
    @Khushpreet_Kaur. 2 місяці тому +2

    ਵਾਹਿਗੁਰੂ ਜੀ।।🙏🙏

  • @RajinderKaur-tl3yl
    @RajinderKaur-tl3yl 3 місяці тому +6

    Waheguru ji chardi Kala rakhan bacchai nu🙌,bahut sunder atai midhi awaj😢

  • @user-oq6cc8fe9b
    @user-oq6cc8fe9b 2 місяці тому +3

    Satnam Shri Waheguru Ji

  • @harcharansinghsivian9853
    @harcharansinghsivian9853 3 місяці тому +8

    ਆਨੰਦ
    ਅਕਾਲ ਪੁਰਖ ਮਿਹਰ ਬਣਾਈ ਰੱਖਣ

  • @sukhwinderbains4405
    @sukhwinderbains4405 3 місяці тому +6

    Waheguru ji 🙏🙏🙏❤️

  • @JoginderSingh-qw3vj
    @JoginderSingh-qw3vj 3 місяці тому +6

    Bahut vadhiya

  • @inderjitkaur9109
    @inderjitkaur9109 3 місяці тому +19

    ਨਿਹਾਲ ਜੀ ਨਿਹਾਲ

  • @charanjitkaur6807
    @charanjitkaur6807 3 місяці тому +6

    Waheguru ji

  • @ramneetkaur1804
    @ramneetkaur1804 3 місяці тому +5

    AKAAALLL

  • @Paramjitkaur-xh2mb
    @Paramjitkaur-xh2mb 2 місяці тому +5

    Waheguru ji. Bahut sundar hai Ji.

  • @SatnamSingh-su8bf
    @SatnamSingh-su8bf Місяць тому +1

    ਵਾਹ ਜੀ ਵਾਹ। ਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ਣ ਜੀ।

  • @learningwithjapjeetsingh798
    @learningwithjapjeetsingh798 3 місяці тому +7

    Wah mere pritam pyarre....

  • @navjeetkaur723
    @navjeetkaur723 3 місяці тому +6

    ❤,

  • @rebeccarouth6116
    @rebeccarouth6116 2 місяці тому +4

    Young Singh king 🤴 raja Distaar khees inspiring young people generation support seva successful

  • @SEHAJPATH01313
    @SEHAJPATH01313 3 місяці тому +10

    ਅਤਿ ਸੁਹਾਣ।
    ਜੀਓ ਜੀਓ ਜੀਓ ਜੀਓ ਜੀਓ।

  • @rebeccarouth6116
    @rebeccarouth6116 2 місяці тому +4

    Voice sending into tranquility mode , settings instruments, reminder off Phia Bhala ji,
    Seranating to Guru Nanak dev ji 🙏,
    World 🌎 reminiscing in historic instruments 🇬🇧 uk love's Canada 🇨🇦 America 🇺🇸 love's ❤many thanks

  • @parmindergrewal7291
    @parmindergrewal7291 2 місяці тому +2

    Waheguru ji chardi kla bakhshann ji 🙏

  • @amritkaur3549
    @amritkaur3549 2 місяці тому +4

    Waheguru ji bless u

  • @HarpreetSingh-nd7bh
    @HarpreetSingh-nd7bh 3 місяці тому +5

    Waheguru

  • @waheguru9224
    @waheguru9224 2 місяці тому +1

    ਵਾਹਿਗੁਰੂ ਜੀ

  • @ranjeetkaur3064
    @ranjeetkaur3064 2 місяці тому +4

    Waheguru ji.

  • @manjindergrewal
    @manjindergrewal 2 місяці тому +4

    God bless you putt waheguru ji meher karan

  • @SahibpreetSingh911
    @SahibpreetSingh911 3 місяці тому +6

    ❤❤❤❤

  • @-SimranjeetSingh
    @-SimranjeetSingh 2 місяці тому +3

    WAHEGURU Ji 🙏🏻🙏🏻❤️🌸✨

  • @rsseehra72
    @rsseehra72 3 місяці тому +7

    100 salaam es bachay day teacher nu🙏

  • @barindersingh7593
    @barindersingh7593 Місяць тому +2

    Thank you very much for Dr Gurnam Singh ji and Arjanveer Singh ji and all the team members. Master Barinder Singh Zakhmi Presenter, SIKH CHANNEL 768 England.

  • @ksp9307
    @ksp9307 3 місяці тому +6

    🙏

  • @sahibsinghsidhu8938
    @sahibsinghsidhu8938 3 місяці тому +5

    ਬਹੁਤ ਵਧੀਆ

  • @cholasahibghudanikalan9881
    @cholasahibghudanikalan9881 3 місяці тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jatinderjitkaur7226
    @jatinderjitkaur7226 3 місяці тому +7

    You are a gem dear Son. Waheguru ji tuhade sir te mehar bhariya hath rakhna. Tuhade parents te gurujii nu vee namaskar. Chadhdi kala vich raho.

  • @singhr7463
    @singhr7463 3 місяці тому +7

    Vah ji vah. Chardikla

  • @paravdeepsingh7309
    @paravdeepsingh7309 3 місяці тому +5

    Ultimate Waheguru 💐🙏🙏😇😇💐

  • @onelove469
    @onelove469 3 місяці тому +12

    Rabb nirmal roohan vich vasda hai

  • @manjitkaur6747
    @manjitkaur6747 Місяць тому +1

    Waheguru ji chardikla vich rkhe❤❤❤❤

  • @user-ec4sb3pq5o
    @user-ec4sb3pq5o 3 місяці тому +12

    Waheguru ji bache nu hamesha chardi kala ch rakhana ji kini Mithi rasbhni awaaz vich kirtan kar reha h🎉🎉

  • @ramneetkaur1804
    @ramneetkaur1804 3 місяці тому +6

    Sooo niceee voicee
    ❤😢

  • @harjitgodblessyoubajwa2676
    @harjitgodblessyoubajwa2676 3 місяці тому +7

    Waheguru ji Waheguru ji Waheguru ji Waheguru ji Waheguru ji ❤❤❤❤❤❤❤

  • @komalpreetsingh426
    @komalpreetsingh426 3 місяці тому +7

    Rara sahib 👏👏

  • @raviinder6406
    @raviinder6406 3 місяці тому +7

    Waaaaaaaaaaah Wah 🙏 What a Classical🙏🙏🙏🙏🙏

  • @AlbanySangat_Anoop
    @AlbanySangat_Anoop 3 місяці тому +6

    Arjanveer Putta we are so proud of you, we look forward to have you as a Quarterback inspiring worldwide Sangat with your radiance and God gifted skills. You have made Albany Sangat so proud with your productions 🙏

  • @Punjab8485
    @Punjab8485 3 місяці тому +7

    ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ

  • @Kathakahaniya123
    @Kathakahaniya123 3 місяці тому +6

    ❤ wah ji Wah waheguru ji 🙏 ❤❤

  • @punjabdeputtpb18wale
    @punjabdeputtpb18wale 3 місяці тому +7

    Dhan singh sahib g.....dhan Mata pita tohade

  • @ManpreetKaur-sj3ot
    @ManpreetKaur-sj3ot 3 місяці тому +6

    Eh koi madi moty gl nhi eh bhai god gift hai.gbu beta❤❤❤❤❤

  • @simarchadha9807
    @simarchadha9807 2 місяці тому +3

    Dhan dhan satguru Guru Gobind Singh ji maharaj sachepatsh jeoo

    • @inderjeetkaur6070
      @inderjeetkaur6070 2 місяці тому +1

      Sache patshah de bhut kirpa hai. Melodious voice
      Heart touching.

  • @MaaN1991
    @MaaN1991 2 місяці тому +4

  • @harjitgodblessyoubajwa2676
    @harjitgodblessyoubajwa2676 3 місяці тому +6

    Wah ji wah very nice ji ❤

  • @rajkaur7121
    @rajkaur7121 3 місяці тому +6

    Waheguru.ji😮😮

  • @kulwantkaur1562
    @kulwantkaur1562 3 місяці тому +7

    Very good beta

  • @gursevaksingh9964
    @gursevaksingh9964 3 місяці тому +5

    ❤ waheguru g

  • @user-fr9gr1yq9c
    @user-fr9gr1yq9c 3 місяці тому +6

    Waheguru ji di apar kirpa hai bache te chardikala bakhshan ji

  • @balbir13
    @balbir13 3 місяці тому +5

    Waheguru ji Bahut vadhia

  • @bhupinderkaur23
    @bhupinderkaur23 2 місяці тому +2

    ਬਹੁਤ ਖੂਬ ਖੂਬ ਖੂਬ ਜੀ❤😊

  • @chattarpalsingh6512
    @chattarpalsingh6512 2 місяці тому +3

    ❤❤❤❤❤

  • @gurnamprincipal
    @gurnamprincipal 2 місяці тому +4

    So divinely melodious❤❤

  • @SatwinderKaur-kn3qx
    @SatwinderKaur-kn3qx 3 місяці тому +6

    Proud.of.puter.jive.ry.nice.

  • @GurleenKaur-bg6jo
    @GurleenKaur-bg6jo 3 місяці тому +6

    Wahaguru ji

  • @jobanprofreefiregameing3207
    @jobanprofreefiregameing3207 3 місяці тому +5

    Good

  • @BaljinderRehal-yw2tl
    @BaljinderRehal-yw2tl 3 місяці тому +5

    Good.

  • @SuperBhupisingh
    @SuperBhupisingh 3 місяці тому +5

    Wah ji wah ❤❤❤

  • @gouravxkumar
    @gouravxkumar Місяць тому +2

    Bhut sundar ❤

  • @user-jt3zx1mf2o
    @user-jt3zx1mf2o 3 місяці тому +7

    waheguru ji 💛shukar hai ji 🤎

  • @rashpalkaur2732
    @rashpalkaur2732 3 місяці тому +6

    Proud of you arjanveer putter

  • @VikramSinghKhalsa1998
    @VikramSinghKhalsa1998 2 місяці тому +4

    ਸਤਿਗੁਰ ਜੀ ਦੀ ਕਿਰਪਾ ਹੈ ਜੀ

  • @Lajdeepsinghofficial
    @Lajdeepsinghofficial 3 місяці тому +8

    Congratulations to you, your parents and your Ustaad ji
    Keep it up Veer

  • @JAGJITSINGH-jz1ny
    @JAGJITSINGH-jz1ny 3 місяці тому +5

    ❤❤❤❤❤waheguru

  • @FunkyKidsVideos
    @FunkyKidsVideos 3 місяці тому +7

    Waheguru ji 🙏

  • @kaurjas10
    @kaurjas10 3 місяці тому +8

    Bless you putt ji, 😊

  • @gurmitkaur2393
    @gurmitkaur2393 3 місяці тому +6

    Waheguru;;;;;;;

  • @user-ex1ph4sw3t
    @user-ex1ph4sw3t 2 місяці тому +1

    Very Very nice

  • @harcharansingh9905
    @harcharansingh9905 2 місяці тому +2

    Nice...

  • @SatinderpalKaur-lj6ok
    @SatinderpalKaur-lj6ok Місяць тому +1

    ❤❤

  • @MaaN1991
    @MaaN1991 2 місяці тому +4

    Please apne sare shabad soundcloud te update krde

  • @gurmukhsingh-rk5er
    @gurmukhsingh-rk5er 3 місяці тому +6

    🌹🙏🙏🙏

  • @giankaur2584
    @giankaur2584 Місяць тому

    God bless 😅

  • @indergaming2381
    @indergaming2381 3 місяці тому +6

    Waheguru ji

  • @tejinderkaur7403
    @tejinderkaur7403 3 місяці тому +7

    Waheguru ji hamesha chardi kalan ch rakhan

  • @gurnamdhaliwalsingh6564
    @gurnamdhaliwalsingh6564 3 місяці тому +8

    ਵਾਹਿਗੁਰੂ ਜੀ

  • @BalwinderKaur60550
    @BalwinderKaur60550 3 місяці тому +6

    Waheguru ji

  • @harjinderkaurharry4088
    @harjinderkaurharry4088 3 місяці тому +6

    Waheguru ji

  • @meetrandhawa3546
    @meetrandhawa3546 3 місяці тому +6

    Waheguru ji

  • @nikkikaur3972
    @nikkikaur3972 2 місяці тому +3

    Waheguru ji

  • @swaranjitsingh8987
    @swaranjitsingh8987 3 місяці тому +4

    Waheguru ji

    • @sharankaur3959
      @sharankaur3959 3 місяці тому

      Waheguru ji ang sang sadas hi rahan,lambi umar kare daata ❤❤

  • @Gurisherchannel
    @Gurisherchannel 3 місяці тому +6

    ਵਾਹਿਗੁਰੂ ਜੀ

  • @Akalawareness1968
    @Akalawareness1968 3 місяці тому +5

    Waheguruji