Punjabi Couple Vlogger's | feat. Tarsem Jassar | Eng-Subtitles | JaggieTv |
Вставка
- Опубліковано 10 гру 2024
- Maa Da Ladla 16 September ✌️
Bobby Gill & Jaggie Tv Presents
Punjabi Couple Vlogger's ft. Tarsem Jassar | New Punjabi Movie | Jaggie Tv
Let's not blindly follow others.
Remember, our values and relationships are above everything else.
Written :- Jaggie Rajgarh.
Assistant Director :- Maxx
Executive Producer :- Ajnabi Allowal
Line Production :- Harjeet Dhaliwal
Makeup :- Yasmeen Kaur
Director of Photography :- Maxx
Editing’s & Grade :- Harwinder Singh Rupal
Posters Work :- Ss.kmediaworks
Subtitles:- Dr. Ravi Bhushan
Directed By :- Jaggie Rajgarh.
CAST
Jaggie Rajgarh
Isha Sandhir
Yasmeen Kaur
Deepa Rajgarh
Surinder Mahal
Santy Rajgarh
SPECIAL THANKS
Vehli Janta Team
B Social
Sanam & Amit Thukral
Harman & Family Samana
Mangu Samana
Sandeep Rajgarh Farms.
____________________________
"For more updates, stay connected with us on
► Facebook: / jaggietv
► Instagram: / jaggietv
► Twitter: / jaggietv
► Snapchat :- JaggieTv
_______________________________________
MY EQUIPMENTS:
🎥 Camera: amzn.to/3vz8W3m
🔎 Camera Lens: amzn.to/38PAtnv
🔎 Camera Lens 2 : amzn.to/30UpLYl
📸 Vlogging Camera: amzn.to/3eR9MT1
🥢 Tripod: amzn.to/3qW3wfs
🎙 Mic : amzn.to/30SdN1r
📲 Phone Gimbal : amzn.to/2QbtDSJ
💡 Light : amzn.to/315XfmZ
🥢 Vlogging tripod : amzn.to/3qYAA6p
_______________________________________
ALSO WATCH
JaggieTv All Time Favourite Videos :-
• Jaggie Tv All Time Fav...
Shareek Series:- • Shareek Part 1 • Lust ...
Bewafa Series:-
• Bewafa ft. Twinkle Aro...
JaggieTv Shorts:-
• Shareek #shorts #jaggietv
#PunjabiCoupleVlogger #NewVideoJaggieTv #JaggieTv #MaaDaLadla
hnji hun share krna thoda kam a ♥️😍🙏
instagram.com/jaggietv 👈 ajo edar v
Okk
Nice video
👌👌👌❤
🤣
Very very nice video and waiting for next part jaldi please ji and thank you so much new video le ke on di vere
101% ਸਚਾਈ ਆ ਇਸ ਵੀਡੀਓ ਵਿੱਚ ਲੋਕ ਅੱਜ ਕੱਲ੍ਹ ਦੇ ਸਮੇਂ ਆਪਣੀ ਇੱਜ਼ਤ ਨਹੀਂ ਦੇਖਦੇ ਪੈਸੇ ਤਾਂ ਹਰ ਕੋਈ ਕਮਾ ਲੈਂਦਾ ਪਰ ਇੱਜ਼ਤ ਕੋਈ ਵਿਰਲਾ ਹੀ ਕਮਾਦਾਂ ਹੈ ਧੰਨਵਾਦ 🙏🙏
Thanks veerji menu bohat Khushi hoi tusi Mera comment like kita
Sahi gall vir
love you jaggie vra ♥️
Dilo stikarr eh bhai tnu
Video 😍 bhai teriyan Sirra hundyian ehh
baba ji jaggie Bhai nu sukh rakhe teh trikyiaan bakshe
Thudyian videos dekh keh bhut kush sikhn nu milde ehh
love you too bhai 😍❤️👌🥰🤩
ਜੱਗੀ ਬੇਟਾ ਤੁਹਾਡੀਆਂ ਵੀਡੀਓਜ਼ ਬਹੁਤ ਸੋਹਣੀਆ ਹੁੰਦੀਆਂ ਹਨ ❤❤ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਦੀ ਲੰਬੀ ਉਮਰ ਹੋਵੇ ਸਰਬਜੀਤ ਕੌਰ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ ❤❤❤❤😂😂😂
ਬਹੁਤ ਟਾਈਮ ਬਾਅਦ ਵੀਡੀਓ ਦੇਖੀ ਆ ਬਹੁਤ ਵਧੀਆ message ਦਿੱਤਾ
ਬਹੁਤ ਵਧੀਆ ਸੁਨੇਹਾ ਦਿੱਤਾ ਬਾਈ👍🏻👍🏻
ਤੇਰੀਆਂ ਸਾਰੀਆਂ ਵੀਡੀਓ ਬਹੁਤ ਘੈਂਟ ਹੁੰਦੀਆ ਨੇ👍🏻👍🏻
ਪੰਜਾਬ ਦੀ ਸਚਾਈ , ਜੱਗੀ ਜੀ ਬਹੁਤ ਵਧੀਆਂ ਮੈਸਜ ਦਿੱਤਾ 🙏🏻🙏🏻🙏🏻
Bhut sohne episode jaggiee veere sare hi episode bhut vdiaa hunde aa pihla wale v
ਬਹੁਤ। ਬਹੁਤ। ਖੈਕ। ਯੂ
ਜਗੀ ਤੇ ਦੀਪੇ ਵਧੀਆ ਐਕਟਿੰਗ ਐ ਪੁੱਤ
Bai jaggi buhat ghaint message ditta te nale couple vloggers de ਭੇਉ ਭੇਉ ਮਾਰਿਆ ਜੁੱਤੀਆਂ
ਪੰਜਾਬ ਦਾ ਮਾਨ ਤਰਸੇਮ ਸਿੰਘ ਜੱਸੜ ਬਾਈ ਜੀ 💖🌺🙏🙃💫❤️
Sahi kiha ji
@@khushpreetkaur8132 haji haji ❤️🌺
ਬਹੁਤ ਸੋਹਣਾ ਮੇਸਜ ਦਿੱਤਾ ਬਾਈ
Reality 💯 aj de
ਬਹੁਤ ਵਧੀਆ ਵੀਡੀਓ ਜੱਗੀ ਵੀਰ
ਸੱਚੀ ਗੱਲ ਐ ਵਲੋਗਰਾ ਨੇ ਬਹੁਤ ਗੰਦ ਪਾਇਆ ਹੋਇਆ
ਲੋਕ ਆਪਣੇ ਮਾਪਿਆ ਦੀ ਇੱਜਤ ਵੱਲ ਨੀ ਸੋਚਦੇ ਬਿਲਕੁਲ ਵੀ
ਤਰਸੇਮ ਜੱਸੜ ਦੀਆਂ ਗੱਲਾਂ 100% ਸਹੀ ਨੇ
ਬਹੁਤ ਵਧੀਆ ਮੈਸੇਜ ਇਹ ਵੀਡੀਓ ਵਿੱਚ
ਬਾਈ ਬਹੁਤ ਵਧੀਆ ਤੇ ਅੱਜ ਦੇ ਦੌਰ ਦੀ ਸੱਚਾਈ ਆ ਇਹ ਕਪਲ ਵਲੌਗ ਵਾਲਾ ਟੌਪਿਕ
ਬਹੁਤ ਵਧੀਆ ਵੀਡੀਓ ਮਾਇਆ ਭੋਜਨ ਨਾਰੀ ਤਿੰਨੋ ਪਰਦੇ ਦੇ ਅਧਿਕਾਰੀ
ਲਾਡੋ ਭੈਣ ਸੱਚੀ ਘੈਂਟ ਹੈ ❣️
ਬਾਕੀ ਗੱਲ੍ਹਾਂ ਗੱਲਾਂ ਚ Inder kirat ਦੀ ਕਰਤੀ 😂😂
😂😂😂
salfaas vale babe di v😂😂😂
@@simranghotra53 aaho 😀
😂
Nale bawa di v
ਜੱਗੀ ਬਾਈ ਸੱਚੀ ਤੇਰੇ ਜਿਹੀ ਵੀਡੀਓ ਕੋਈ ਨੀ ਬਣਾ ਸਕਦਾ
Bahot Jaroorat c ehda di video di 🔥🔥🔥🚀
bilkul ✌️
ਸਹੀ ਗੱਲ ਆ ਵੀਰੇ ਵਲੋਗਰਾ ਨੇ ਬਹੁਤ ਗੰਦ ਪਾਈਆ ਵਾ ਪੰਜਾਬ ਵਿੱਚ. ਆਪਣੀਆਂ ਅਗਲੀਆਂ ਵਡਿਓ ਵਿੱਚ ਵੀ ਲਾਡੋ ਲਿਓ ਬਹੁਤ ਸੋਹਣੇ ਨੇ
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਜੱਗੀ ਬਾਈ ਬਹੁਤ ਵਧੀਆ ਵੀਡਿਉ ਸੀ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ।ਹੁਣ ਸੰਸਾਰ ਵਿੱਚ ਆਹੀ ਕੁਝ ਹੁੰਦਾ ਏ।ਆਪਣੇ ਪਰਸਨਲ ਮੈਟਰ ਜੱਗ ਜਹਾਨ ਨੂੰ ਦਿਖਾਉਦੇ ਰਹਿੰਦੇ ਨੇ ਕੰਜਰ ਖਾਨਾ ਕਰਦੇ ਨੇ💞💞👍👍👌👌🌹🌹🙏🙏💖💖
ਰੱਬ ਤੇਨੂੰ ਹਮੇਸ਼ਾ ਖੁਸ਼ ਰੱਖੇ
😂😂😂😂 seera veere
King of industry tarsem jassar👌🏻👌🏻❤️
ਬਹੁਤ ਵਧੀਆ ਮੂਵੀ
ਲਾਡੋ ਦੀ accting ਵਿਚ ਬੜੀ ਮਾਸੂਮੀਅਤ ਹੈ♥️🔥
Ultimate
Sirra yr
Very nice I Love Video 🤔🇵🇰👌👌❤❤❤❤❤ بہت خوبصورت سبق ہیں اس کہانی میں شکریہ جی
Aa video bahut badhiya hai g
ਬਹੁਤ ਹੀ ਵਧੀਆਂ ਸੰਦੇਸ਼ ਜੱਗੀ ਬਾਈ🙏🏻🙏🏻🙏🏻🙏🏻🙏🏻🙏🏻🙏🏻🙏🏻
Vdiya aa g
Bht vdhia video
Ma pehli var youtube comment karda
Great job👍
nanaa Salfaashh Ni khani 😅😅😅 boht kainttt veere ❣️❣️
this vlog give good message to everyone for reality life ❤
Sirra 22ji
Bht kaint 🔥
ਵੀਰੇ ਪੈਸੇ ਤਾਂ ਬਹੁਤ ਆ ਜਾਂਦੇ ਆ ਪਰ ਜੋ ਆਪਣੀ ਇਜ਼ਤ ਆ ਉਹ ਵਾਪਸ ਨੀ ਆਉਂਦੀ ਕਦੀ
ਪਰ ਅੱਜ ਕਲ ਕੋਈ ਨੀ ਸੋਚ ਦਾ 🙏🙏
Bahut ghaint
Bohat sohni video.... Ohde naalo v sohna msg.... God bless you bro with your team.
Sira Lata pra video da
Bilkul sachi story
Bhot vdhia veer 10001% sachai aa ver ijjata koini dekhda ajkl paise dekhde sbh ijjatan Di kisi kol aj value hini ijatan koio sambh skda Veer
Jaggie ty good
ਬਹੁਤ ਵਧੀਆ ਸੋਚ ਹੈ ਵੀਰ ਜੀ ਤੁਹਾਡੀ
Sirrrra veer ji
ਸੁਕਰ ਆ ਜਗੀ ਪਰਾਵਾ ਤੇਰੀ ਵੀਡੀਓ ਦੇਖ ਕੇ ਲੋਕਾ ਨੁੰ ਅਕਲ ਆਜੁ ਨਵੇ ਨਵੇ VLOGER A ਨੁੰ
bhut vdia topic chioose keeta , same di ehi mang c . bhut vdia treeke naal video peesh keeti a . well done jaggi tv team 👍👍
Bai g thaude videos to Bhot kuj sikhn nu melda eda continue rakhio bai g wmk kre bai thude te tusi eda Vadia Vadia videos bhnode raho te asi eda kuj na Kuj sikhde rahia
Bht vdyaa veere keep it up vlogs nu laike bht sohna mssg dita ❤️❤️❤️proud of your thinking bro kya bAt dabb ke rakho kamm nu❤️❤️💯💯💯💯
Bilkul Sahi gal jattta
Bhut vdia msg dita pra...jeonda reh veer
Waah yr kyaa baat a yr sirra layea pya wa yr sahu lgge jaane ah seen ta wala sirra lga yr band kar rona eding krni a mai vlog di yr taras v ayea te hassi v jeuda wasda reh yaara te sadi jholi idda hi vadia vadia video comedy and har video dinda reh baaki taur a jatt di puri kich k rakh kmm yaara all time naal and love you aaa❣️❣️🥳🥳✍️
Sirra bro ❤
Lado Soni aaaa
End jaggi veere tuhadiya sariya video dekhda main waheguru Mehr kre veer te
This is what we need from @jaggie tv❤️
bhai eko dila kini var jite ga ❤❤❤
Kya Baat JAGGIE Veere Bhaut Hi Ghaînt 🔥🎬 Gave a great message about the reality of life ...!! Baki Tarsem Jasser Sr Nal Collab vi Ghaînt Si.👌🏻♥️
Ajj di reality jaggi ..wmk tere te jatta
Teri soch tera content 🙏bht vdia hunda aa keep it up buddy
Bhut vdiaa acting aa sarea di
Sira video jaggie and tarsem jassar virre
Bohat vadya story bnai y dunya da sach a ❤
Sira bai Vadiaa ada hi riho pyrr nal bai ji❤️❤️💗💗😘😘
Bahut vadia video jaggi bro with jassar saab
Jaggi Bhai Deepa Bhai bahut bahut vadiya story video ❤
A ta y ji sera he lata tusi good👍
Bhut vadeya concept veera 🦅
Bhut sohni aa video veere
bhut vida a video sariya videos vida hundiya na gbu jaggie bai
❤❤❤ so nice video ❤❤
Full ghaint video.......sirra concept bai....khichi rakh kamm
Bhut vadiya video jaggi y
Bhot vdia Veera
1 number y ji ❤️❤️❤️
ਬਹੁਤ ਵਧੀਆ ਵੀਡੀਓ ਜੀ
ਬਹੁਤ ਹੀ ਵਧੀਆ ਵੀਡਿਓ ਸੀ ਇਹ ਤਾਂ ਕੋਈ ਸ਼ੱਕ ਹੀ ਨਹੀਂ ,ਪਰ ਜੋ ਸਚਾਈ ਤੇ ਇੱਕ ਮੈਸਜ ਦਿੱਤਾ ਜੋ ਅਸਲ ਦਿਖਾਇਆ ਗਾ ਇੱਕ ਕਹਾਣੀ ਦੇ ਰੂਪ ਚ ਕਮਾਲ ਦਾ ਕੰਮ ਕੀਤਾ ,,ਸਭ ਕੁੱਝ ਸਮਝਾ ਦਿੱਤਾ ਗਾ ਸਮਝਣ ਵਾਲਾ ਚਾਹੀਦਾ ਗਾ ,ਨਵਾਂ ਲੈਕੇ ਆਉਣਾ ਅਲੱਗ ਚੀਜ ਇਹਵੇਂ ਹੀ ਰੱਖੀ,ਹਜੇ ਸੁਰੂਆਤ ਆ ਜੱਗੀ ਵੀਰ ਤੇਰੀ ,ਹਜੇ ਸਿਨੇਮਾ ਘਰਾਂ ਚ ਦੇਖਣਾ ਤੈਨੂੰ ,ਆਵੇਗਾ ਵੀ ਬਹੁਤ ਜਲਦੀ...ਬਾਕੀ ਦਿਲੋਂ ਪਿਆਰ ਤੇ ਦੁਆਂਵਾ..
ਫੱਕਰ ਢੀਂਡਸਾ (ਜਲਾਲਗੜ੍ਹ)
23:56 ਸਲਫਾਸ ਵਾਲਾ ਯੋਧਾ ਸਿਰਾ ਲਾਤਾ ਜੱਗੀ ਨੇ 🤣🤣👌👌
Bhut vadia jaggie veer
Bhut hi jia da vadia video
nice video bhut vidia msg aa..😍
Bohot sirraa kraagye bai ji
10:15 ਸਵੇਰੇ ਈ ਸ਼ੁਰੂ ਹੋ ਗਿਆ 😂🤣😂🤣❤🤣🔥😂🤣
Jaggi tv great the chanal
ਬਹੁਤ ਬਹੁਤ ਵਧੀਆ ਜੀ👌👌👍🏻👍🏻🙏🙏💯💯💯💯
Weldon brother.........sachi gl shi story...
Siraaaaaaa
Bhout vdia video jaggi veere❤️ dilo respect❤️✅
Bhut sohni video bro
100% true. Great work by all actors!! Keep going!
ਬਹੁਤ ਵਧੀਆ ਮੰਜੀ ਠੋਕੀ ਵਲੌਂਗਰਾ ਦੀ ਨਜ਼ਾਰਾ ਲਿਆ ਤਾ
bai bhout sohna msg 🙏🏻🙏🏻🙏🏻🙏🏻
Such A Awesome Concept 👌 Keep it Up Jaggie Bro 🔥
Vdia bro bhut vdia lgi video
Hor vi video pounde rhoo
WMK🙏
Well a bai bhut need c es concept di rabb tenu trakian bkshe❤ eda hii punjab dia hor problem te vedio bnao bai🙏
Great vedio
ਬਹੁਤ ਵਧੀਆ ਵੀਡਿਉ ਆ ਬਾਈ ਜੀ ❤️
Boht vdia verrji❤️