Peera Di Tahar | ਪੀਰਾਂ ਦੀ ਟਾਹਰ | ਅਰਜ਼ ਦੁਆ | Araz Dua | ਪੀਰਾਂ ਦੀ ਧੂਫ ਪਾਉਣ ਵੇਲੇ ਸੁਣੋ ਪੀਰ ਫਰਿਆਦ ਸੁਣੇਗਾ

Поділитися
Вставка
  • Опубліковано 28 сер 2024
  • #peerdamlangjatinderjimmy# #peerditahar#

КОМЕНТАРІ • 77

  • @PrabhpalSMavi
    @PrabhpalSMavi Рік тому +6

    ਅਰਦਾਸ ਪੀਰ ਲੱਖ ਦਾਤਾ ਜੀ ਦੀ ।। ਬਿਸਮਿੱਲਾ ਰਹਿਮਾਨ ਏ ਰਹੀਮ, ਯਾ ਇਮਾਮ ਸਖੀ ਸੁਲਤਾਨ, ਖਾੜੇ ਦੇ ਪਹਿਲਵਾਨ, ਤੇਰੀ ਜੰਜ ਢੁਕੀ ਮੁਲਤਾਨ, ਦਾਤਾ ਜੀ ਕਰਨਾ ਮੁਸ਼ਕਿਲ ਆਸਾਨ ।। ਹੂਰਾਂ ਮੰਗਲ ਗਾਉਂਦੀਆਂ ਆਣ ਢੋਡੇ ਖਾਣ, ਚੱਕਣ ਪੀਰਾਂ ਦੇ ਝੰਡੇ ਤੇ ਨਿਸ਼ਾਨ ।। ਅੱਲ੍ਹਾ ਵਾਲੀ ਕੁਲੇ ਨੂਰ, ਯਾਰ ਮੁਹੰਮਦ ਯਾਰ ਰਸੂਲ, ਤੇਰੀ ਕਿਸ਼ਤੀ ਤੇਰਾ ਪੂਰ, ਮੈਂ ਇਕੱਲਾ ਮੰਜਲ ਦੂਰ, ਪਾਰ ਲੰਘਾਉਣਾ ਆਪ ਹਜੂਰ ।। ਆਪ ਹਜੂਰ ਖੁਦਾ ਦੇ ਯਾਰ, ਬੇੜਾ ਬੰਨੇ ਲਾਉਣਾ ਸਖੀ ਸਰਵਰ ਸੁਲਤਾਨ, ਬਿਸਮਿੱਲਾ ਰਹਿਮਾਨ ਏ ਰਹੀਮ ।। ਜਲ ਤੂੰ, ਜਲਾਲ ਤੂੰ, ਕੁਦਰਤ ਤੇ ਕਮਾਲ ਤੂੰ, ਭਾਰੀ ਪਈ ਤੇ ਯਾਰ ਤੂੰ, ਆਈ ਬਲਾ ਕੋ ਟਾਲ ਤੂੰ ।। ਲਾ ਇੱਲਾ ਕੀ ਕੋਠੜੀ, ਇੱਲ ਇੱਲਾ ਕਾ ਤੀਰ, ਔਖੇ ਵੇਲੇ ਬਹੁੜਦਾ ਸਖੀ ਅੱਲ੍ਹਾ ਦਾ ਵਜੀਰ, ਪੀਰ ਜੀ ਤੋਂੜੋ ਕੁਫ਼ਰ ਦੀ ਜੰਜੀਰ ।। ਆਪਣੇ ਨਾਮ ਦੀ ਸ਼ਰਨ ਚ ਰੱਖਣਾ, ਭੌਣੀਆਂ ਪੂਰੀਆਂ ਕਰਨੀਆਂ, ਚਿਰਾਗ ਲੇਖੇ ਲਾਉਣੇ, ਚਾਲੇ, ਚੌਂਕੀਆਂ ਮੰਜੂਰ ਕਰ ਲੈਣਾ, ਸੰਗਤ ਵਲੋਂ ਲਿਆਂਦੀਆਂ ਭੇਟਾਂ, ਧੂਫ਼ਾਂ, ਦੇਗਾ, ਨਿਆਜਾਂ, ਝੰਡੇ, ਚਾਦਰਾਂ, ਰੁਮਾਲੇ, ਪੁਸ਼ਾਕੇ ਆਪਣੀ ਦਰਗਾਹ ਵਿਚ ਕਬੂਲ ਕਰ ਲੈਣਾ ਜੀ ।। ਕਾਰੋਬਾਰ ਦੇ ਵਿਚ ਵਾਧਾ ਪਾਉਣਾ ਜੀ, ਪੀਰ ਜੀ ਦੇਸ, ਪ੍ਰਦੇਸ ਸਹਾਇਤਾ ਕਰਨੀ ।। ਜਿਨਿ ਮੁਰਾਦੀ ਆਪ ਜੀ ਨੂੰ ਸੇਵਿਆ, ਸੇਵਾ ਸਿਮਰਨ ਲੇਖੇ ਲਾਉਣਾ ਜੀ, ਨੇਕ ਆਸ ਮੁਰਾਦ ਪੂਰੀ ਕਰਨੀ ਜੀ ।। ਸੁਣਨਾ ਫਰਿਆਦ ਅੱਲਾ ਦੇ ਨਾਮ, ਸੁਣਨਾ ਨਵੀ ਦੇ ਨਾਮ, ਸੁਣਨਾ ਪੰਜ ਤਨ ਪਾਕ ਦੇ ਨਾਮ, ਸੁਣਨਾ ਨਾਮ ਰਸੂਲ ਦੇ ।। ਪੀਰ ਜੀ ਸੰਗਤ ਆਈ ਦੂਰੋਂ ਚੱਲ ਕੇ ਤੁਸੀਂ ਬੈੱਠੇ ਕਚਹਿਰੀ ਮੱਲ ਕੇ, ਜਰਾ ਦੇਖਣਾ ਦਫਤਰ ਠੱਲ ਕੇ, ਨਿਆ ਕਰਨਾ ਸਈਅਦ ਸੱਚ ਦਾ ।। ਸੁਲਤਾਨ ਸਮੁੰਦਰ ਸਾਗਰਾ, ਪੀਰ ਜੀ ਤੁਹਾਡਾ ਚੌਹੀਂ ਕੁੰਠੀ ਆਗਰਾ, ਕਾਲੀ ਧਾਰ ਦੇ ਲਾੜਿਆਂ, ਤੁਸੀਂ ਮੱਕੇ ਹੱਜ ਗੁਜਾਰਿਆ, ਕਰ ਕਰਮ ਲੱਖਾਂ ਨੂੰ ਤਾਰਿਆ ।। ਸਵੇਰ ਹੋਈ ਤੇ ਸਖੀ ਜਾਗੇ, ਗੌਂਸ ਜਾਗੇ, ਕੁਤਬ ਜਾਗੇ, ਖੁਲੇ ਪੀਰਾਂ ਦੇ ਰਹਿਮਤ ਦੇ ਦਰਵਾਜੇ, ਪੀਰ ਜੀ ਲੋਟਾ ਲੈਕੇ ਬਜੂ ਸਾਜੇ ।।
    ।। ਪੀਰ ਜੀ ਭੁਲਾਂ ਨੂੰ ਮਾਰਨਾ, ਆਪਣੇ ਮਨੋ ਨਾ ਵਿਸਾਰਨਾ, ਰਹਿਮਤ ਦਾ ਮੀਹ ਵਰਸਾਵਣਾ, ਲੜ ਲੱਗਿਆਂ ਨੂੰ ਤਾਰਨਾ ।। ਪੀਰ ਜੀ ਸੁਣਿਓ ਗੱਲ ਗੁਲ਼ਾਮ ਦੀ, ਮੇਰਾ ਵਕ਼ਤ ਹੈ ਫਰਿਆਦ ਦਾ, ਤੁਹਾਡਾ ਵਕ਼ਤ ਹੈ ਨਮਾਜ ਦਾ, ਚੱਕ ਲੋਟਾ ਬਜੂ ਸੀਗਾਰ ਦਾ ।। ਧੰਨ ਧੰਨ ਸਖੀ ਸੁਲਤਾਨ ਤੇਰੇ ਘਰ ਘਰ ਬਣੇ ਨਿਸ਼ਾਨ, ਜਿੱਥੇ ਝੁਕਦੇ ਹਿੰਦੂ ਤੇ ਮੁਸਲਮਾਨ, ਪੀਰ ਜੀ ਤੁਹਾਨੂੰ ਰਾਜੇ ਕਰਨ ਸਲਾਮ, ਤੇਰੇ ਝੰਡੇ ਝੁਲਦੇ ਚਾਰ ਜਹਾਨ ।। ਤੁਹਾਨੂੰ ਦਾਨੀ ਜੱਟੀ ਨੇ ਪੁਕਾਰਿਆ, ਤੇਰੇ ਰੋਜੇ ਦੀਵਾ ਬਾਲਿਆ, ਉਸ ਦੇ ਮੋਏ ਪੁੱਤ ਨੂੰ ਠਾਲਿਆ, ਪੀਰ ਬਹੁੜ ਨਿਗਾਹੇ ਵਾਲਿਆਂ ।। ਪੀਰ ਜੀ ਤੁਹਾਨੂੰ ਸਿਮਰਨ ਕੁੰਟਾ ਚਾਰੇ, ਤੇਰੇ ਬੰਧ ਪਏ ਬਨਜਾਰੇ, ਤੁਹਾਨੂੰ ਜੰਮੂ ਦੀਆਂ ਰਾਣੀਆਂ ਸਿਮਰਿਆ, ਜਿਨ੍ਹਾਂ ਦਾ ਖੁਸਿਆ ਰਾਜ ਦਵਾਇਆ ।। ਪੀਰ ਜੀ ਤੁਹਾਨੂੰ ਜਲ ਵਿਚ ਸਿਮਰਨ ਮੱਛੀਆਂ, ਅੰਬਰੀ ਸਿਮਰਨ ਤਾਰੇ, ਮੈਂ ਅਰਜ ਕਰਾਂ ਸੋਹਣੇ ਪੀਰ ਦੇ ਅੱਗੇ, ਮੇਰੀ ਆਫਲ ਜਾਂਦੀ ਵੇਲ ਨੂੰ ਡਾਹਡਾ ਫ਼ਲ ਆਵੇ ।। ਪੀਰ ਜੀ ਤੁਹਾਡੇ ਸੇਵਕ ਆਏ ਚੱਲ ਕੇ, ਤੁਸੀਂ ਬੈੱਠੇ ਹੋਂ ਗਲੀਚਾ ਮੱਲ ਕੇ, ਜਰਾ ਦੇਖਣਾ ਦਫ਼ਤਰ ਠੱਲ ਕੇ, ਨਿਆ ਕਰਨਾ ਸਈਅਦ ਸੱਚ ਦਾ ।। ਕਈਆਂ ਨੂੰ ਮਿਲਦਾ ਆਪ ਚੱਲ ਕੇ, ਬੇਸਿਦਕ ਦੀ ਬਾਤ ਨਾ ਪੁੱਛਦਾ ਗਇਆ ਨੂੰ ਧੁਰ ਦਰਬਾਰੇ ।। ਪੀਰਾਂ ਉੱਚੀਆਂ ਤੇਰੀਆਂ ਸ਼ਾਨਾ, ਤੂੰ ਦੁਧਾ ਪੁਤਾ ਦਾ ਦਾਨਾ, ਬਕਸ਼ਿਓ ਰਿਜਕ ਦਾ ਖ਼ਜ਼ਾਨਾ ।। ਪੀਰਾਂ ਤੂੰ ਭ੍ਰਮਿਆ, ਮਈ ਆਸਾ ਜੀ ਦੇ ਘਰ ਜਨਮਿਆ ।।
    ।। ਤੇਰੇ ਜਾਗਦੇ ਦੀਵਾਨ, ਦੇਇ ਨੈਣ ਤੇ ਪਰਾਣ, ਕਰੀ ਮੁਸ਼ਕਲਾਂ ਆਸਾਨ, ਲਾਈਂ ਆਪਣੇ ਚਰਨਾਂ ਦੀ ਕਾਰ, ਦੇਈ ਦੁਸ਼ਮਣ ਨੂੰ ਹਾਰ ।। ਪੀਰ ਭੈਰੋਂ ਭੈਰੋਂ ਆਖਦੇ, ਭੈਰੋਂ ਬਲੀ ਤੇ ਜਵਾਨ, ਭੈਰੋਂ ਪੀਰਾਂ ਦਾ ਗੁਮਾਨ, ਭੈਰੋਂ ਨਾਮ ਹੈ ਕਾਲ ਦਾ, ਜਿਹੜਾ 90 ਬਲਾਂ ਨੂੰ ਟਾਲਦਾ ।। ਪੀਰ ਜੀ ਤੁਹਾਨੂੰ ਸ਼ਰਨ ਆਇਆ ਦੀ ਲਾਜ, ਸਿਰ ਲਈ ਟੋਪੀ ਦੀ ਲਾਜ, ਪੋਲਾ ਢੋਲਾ ਦੀ ਲਾਜ, ਭੰਗ ਤੰਬਾਕੂ ਦੀ ਲਾਜ, ਡੰਡੇ ਕੁੰਡੇ ਦੀ ਲਾਜ, ਬੀਬੀਆਂ, ਭੈਣਾ, ਲਾੜੀਆਂ ਦੀ ਲਾਜ, ਪੀਰ ਜੀ ਨਾ ਕਰਿਓ ਕਿਸੇ ਦੇ ਦਰ ਦਾ ਮੁਹਤਾਜ ।। ਪੀਰ ਜੀ ਰੱਖਿਓ ਤਨ ਨਾਲ ਲਾ ਕੇ, ਨਾ ਮਾਰਿਓ ਭਰਮਾ ਕੇ, ਮੈਂ ਕੂਕਾ ਤੇਰੇ ਦਰ ਤੇ ਆ ਕੇ, ਰੱਖਿਓ ਲਾਜ ਬਚਾ ਕੇ ।। ਭੁਲੀ ਦੁਨੀਆ ਬੈਦਾ ਨੂੰ ਭਾਲਦੀ, ਤੁਸੀਂ ਧਨੰਤਰ ਬੈਦ ਸਿਆਣੇ, ਜਿਹੜਾ ਕੁਲ ਬਲਾ ਨੂੰ ਜਾਣੇ ।। ਪੀਰ ਜੀ ਰੱਖਿਓ ਲਾਜ ਅਉਗਣ ਹਾਰ ਦੀ, ਅਰਜ ਸੁਣਿਓ ਗਰੀਬ ਨਵਾਜ ਜੀ ।। ਪੀਰ ਖਾਣ ਠੋਡਾ, ਔਖੇ ਵੇਲੇ ਲਾ ਲੈਨਾ ਮੋਡਾ, ਮੈਂ ਲਲਕਾਰ ਕੇ ਸ਼ੇਰ ਵੰਗਾਰਿਆ, ਵੱਡੇ ਤਖ਼ਤ ਨਿਗਾਹੇ ਵਾਲਿਆਂ, ਹੁੰਦੀਆਂ ਸਲਾਮਾ ਵਾਲਿਆਂ ।। ਚੌਹ ਕੁੰਟਾ ਦਿਆਂ ਰਾਜਿਆਂ, ਧੁਮਾ ਤੇਰੇ ਨਾਮ ਦੀਆਂ, ਤੇਰੀ ਕੱਕੀ ਨੇ ਪੈਰ ਟਿਕਾਇਆ, ਹੇਠੋ ਚਸ਼ਮਾ ਨਿਕਲ ਆਯਾ, ਐਸਾ ਚਸ਼ਮਾ ਮੇਰੇ ਪੀਰ ਦਾ, ਜਿਹੜਾ ਝਾੜੇ ਰੋਗ ਸ਼ਰੀਰ ਦਾ ।। ਯਾ ਇਮਾਮ ਸਖੀ ਸੁਲਤਾਨ, ਤੇਰੇ ਮਹਿਕਦੇ ਦੀਵਾਨ, ਤੂੰ ਬਹੁੜੀ ਨਾਮ ਖੁਦਾ ਦੇ, ਤੇਰੇ ਬੱਚੇ ਵਾਜਾ ਮਾਰਦੇ, ਸਾਡੇ ਵਿਗੜੇ ਕੰਮ ਸਵਾਰ ਦੇ ।। ਪੀਰ ਜੀ ਚਲਾਓ ਹਵਾਵਾਂ ਠੰਡੀਆਂ , ਟਾਲੋ ਬਲਾਵਾਂ ਮੰਦੀਆਂ ।। ਤੇਰੇ ਨਾਲ ਮਾਂ ਮਸਾਣੀ, ਜਿਹੜੀ ਭੂਤਾਂ ਦੀ ਮਹਾਰਾਣੀ, ਜਿਹੜੀ ਛਾਣੇ ਦੁੱਧੋਂ ਪਾਣੀ ।। ਬਾਬਾ ਚਿਸਤਿਯੇ ਖਾਨਦਾਨ ਦੇ, ਬਾਬਾ ਖੇਤ੍ਰਪਾਲ ਜੌੜੇ ਜੰਡਾਂ ਤੋਂ ਚਲਦਾ, ਬਾਬਾ ਰਾਵਲਸਰ ਮੰਡੀ ਤੋਂ ਚਲਦਾ ।। ਸਖੀ ਸੁਣੋ ਫਰਿਆਦ ਖੁਦਾ ਦੇ ਵਾਸਤੇ, ਸੁਣੋ ਨਵੀ ਦੇ ਵਾਸਤੇ, ਸੁਣੋ ਪੰਜ ਤਨ ਪਾਕ ਦੇ ਵਾਸਤੇ, ਸਾਡੀ ਫਰਿਆਦ ਤੇਰੇ ਅੱਗੇ, ਤੇਰੀ ਸੱਚੀ ਸਰਕਾਰ ਅੱਗੇ ।। ਪੀਰ ਜੀ ਕੱਕੀ ਲੈ ਕੇ ਆਉਣਾ, ਤੇਰਾ ਜੀਵੇ ਮੀਆਂ ਰਾਣਾ, ਜੇ ਹੁਣ ਪੁਹੰਚੇ ਤਾ ਜਾਣਾ ।। ਪੀਰ ਜੀ ਕੱਕੀ ਨੂੰ ਢੋ ਕੇ, ਮੇਰੇ ਪਾਸ ਖਲੋ ਕੇ, ਹਾਜਰ ਨਾਜਰ ਹੋ ਕੇ, ਬੇੜਾ ਸਾਰੀ ਸੰਗਤ ਜੀ ਦਾ ਪਾਰ ਲਗਾਉਣਾ ਜੀ ।। ਯਾ ਅੱਲਾ, ਇਲ ਇੱਲਾ, ਮੁਹੰਮਦ ਪਾਕ ਰਸੂਲ ਅੱਲਾ, ਬੋਲ ਸੱਚੇ ਦਰਬਾਰ ਕੀ ਜੈ ਹੋਵੇ ।। ਸਲਾਮ ਬਾਬਾ ਜੀ ।।

  • @Parkashgarg-z8l
    @Parkashgarg-z8l 10 днів тому +1

    ❤❤ Jai peera di 🙏🌹🙏

  • @LovishGarg-x8b
    @LovishGarg-x8b 10 днів тому +1

    ❤❤jai peera di❤❤

  • @old_is-the_new6265
    @old_is-the_new6265 3 роки тому +3

    ਜੈ ਪੀਰਾਂ ਦੀ 🙏🏻🙏🏻🙏🏻

  • @sanjeevkumar-xg2cm
    @sanjeevkumar-xg2cm 2 роки тому

    Jai ho lakh data peer g d

  • @gursewaksarpanchkuka1259
    @gursewaksarpanchkuka1259 3 роки тому +3

    🙏🙏🌹🌹🌹🌹🌹ਜੈ ਪੀਰ ਬਾਬਾ ਲੱਖ ਦਾਤਾ ਲਾਲਾਂ ਵਾਲਾ ਜੀ ਮਹਾਰਾਜ ਜੀ ਕਿਰਪਾ ਕਰੋ ਮੇਰੇ ਪੀਰ ਬਾਬਾ ਲੱਖ ਦਾਤਾ ਲਾਲਾਂ ਵਾਲਾ ਜੀ ਮਹਾਰਾਜ ਜੀ ਖੁਸ਼ੀਆ ਦੇਣਾ ਮੇਰੇ ਪੀਰ ਬਾਬਾ ਲੱਖ ਦਾਤਾ ਲਾਲਾਂ ਵਾਲਾ ਜੀ ਮਹਾਰਾਜ ਜੀ ਆਪਣੇ ਸੇਵਕ ਗੁਰਸੇਵਕ ਨੂੰ ਅੱਜ ਜੀ ਜੈ ਪੀਰਾਂ ਦੀ 🙏🙏🌹🌹🌹🌹🌹

  • @harjinderking8535
    @harjinderking8535 Рік тому

    Bapu shkhi sarvar peer lakh data ji

  • @preetimahantbhwanigarh8622
    @preetimahantbhwanigarh8622 3 роки тому +3

    Jai peer lala wale peer Di ji🙏🙏🙏🙏🙏🙏

  • @manjityadav4806
    @manjityadav4806 2 роки тому

    Jai peera di

  • @KARAN_JANDI_RECORDS
    @KARAN_JANDI_RECORDS 3 роки тому +1

    Jai Peer Lakh data Sarkaar ji

  • @natersingh4945
    @natersingh4945 3 роки тому +2

    🌹❤🌹❤🌹❤🙏🙏🙏jai guru malka peer mahraj ji kirpa karo ji🙏🙏🙏 🌹❤🌹❤🌹❤

  • @DavinderSingh-tu1pu
    @DavinderSingh-tu1pu 3 роки тому +1

    Jai masta di jai peeran di jai ho meri sachi sarkar di 🙏🙏🙏🙏

  • @shhibarsaab6708
    @shhibarsaab6708 3 роки тому +3

    JAI PEERA DI JI 🙏

  • @romanrange4161
    @romanrange4161 Рік тому +1

    Jai baba lakh data ji

  • @manishadhingra3624
    @manishadhingra3624 3 роки тому +3

    Jai peera di ji 🙏

  • @gagansohian358
    @gagansohian358 3 роки тому +1

    Jai lakhan de data peer g (786)

  • @kskoundalkoundal7992
    @kskoundalkoundal7992 3 роки тому +3

    ❤🌹🌷jai baba lakh data ji❤🙏🙏

  • @jaspreetbhatia2177
    @jaspreetbhatia2177 3 роки тому +1

    Ja peera dii 🤲🏾🤲🏾🤲🏾🤲🏾🤲🏾🤲🏾

  • @pala_8426
    @pala_8426 3 роки тому +1

    🙏🙏🙏🙏

  • @SATISHKUMAR-wm8sg
    @SATISHKUMAR-wm8sg 3 роки тому +1

    Jai Jai Sarvar Sakhi Sultan Baba LakhData Ji Jai Jai Baba Bharav Nath Ji ❤️🙏

  • @akashdeepbhangu13
    @akashdeepbhangu13 11 місяців тому +1

    ❤❤❤❤❤❤❤❤❤❤❤❤❤❤❤❤❤❤

  • @mejarsingh4353
    @mejarsingh4353 3 роки тому +4

    ਪੁਰੀ ਟੈਹਰ ਭੇਜੋ

  • @sunnymehra401
    @sunnymehra401 3 роки тому +2

    Jai peera Di G Gospak g11 Wali Sarkar g kvaja sarkaar G lakha karora arba pati G peer KOTLE Wale G 🙏🙏🙏🙏🙏🙏🙏🙏🙏🙏🙏🙏🙏 DHAN DHAN BABA khetar Pal khatri G DHAN DHAN BABA fareed G DHAN DHAN BABA BALK NAHT G DHAN DHAN BABA bhero Naht G DHAN DHAN BABA bhero Naht G lakha karora arba pati G peer KOTLE Wale G Gospak g11 Wali Sarkar g kvaja sarkaar G Sere Shah Vali G sabto Vadi sarkaar G 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @AnjuAnju-zu2gp
    @AnjuAnju-zu2gp 2 роки тому +1

    Jai lakh data peer ji di

  • @pala_8426
    @pala_8426 3 роки тому +1

    Jai peera di jiii
    Arjduaa bohot sohni kalam band kiti hai jii

  • @mohitmahi172
    @mohitmahi172 3 роки тому +1

    Jai peera di 🙏🙏🙏🙏🙏🙏🙏🙏🙏🤲🤲🤲🤲🤲🤲🤲🤲🤲🤲

  • @KAVITADEVI-no4vs
    @KAVITADEVI-no4vs 3 роки тому +1

    Jay Peera De 🙏🏻🙏🏻🙏🏻🙏🏻🙏🏻🌹🌹🌹🌹🌹

  • @SatnamSingh-zk7oq
    @SatnamSingh-zk7oq Рік тому

    🙏🌹🙏🌹🙏🌹🙏🌹🙏🌹🙏

  • @JarnailSingh-ft3lw
    @JarnailSingh-ft3lw 3 роки тому +3

    Jai Ho Peera Di Jai Ho Mastan Di Jai

  • @rahulsamaspuriya3342
    @rahulsamaspuriya3342 3 роки тому +1

    Jai babe di ji di ji

  • @vickypahwa9995
    @vickypahwa9995 3 роки тому +2

    Jai jai peera di

  • @dharmdeepgill3666
    @dharmdeepgill3666 3 роки тому +2

    Jai peera dii

  • @samsauja2311
    @samsauja2311 Рік тому

    Jai lakh data peer ji❤❤❤❤

  • @rahulsamaspuriya3342
    @rahulsamaspuriya3342 3 роки тому +1

    Jai ho babe ji di ji

  • @jastwantsingh6214
    @jastwantsingh6214 3 роки тому

    JAi ho lakh data peer g d

  • @chahalchahalchahal8505
    @chahalchahalchahal8505 3 роки тому +1

    Ja peera de

  • @chanderkant6551
    @chanderkant6551 3 роки тому +3

    Jai masta di

  • @tersemsingh7831
    @tersemsingh7831 11 місяців тому

    🙏🙏

  • @gianjindal9158
    @gianjindal9158 2 роки тому +1

    SUBHHAN allah MASHA allah

  • @KuldeepSingh-tz6wy
    @KuldeepSingh-tz6wy 2 роки тому

    ਜੈ ਪੀਰਾਂ ਦਾ

  • @vickyverma0076
    @vickyverma0076 2 роки тому +1

    jai peera di 🙏

  • @Karniupasak
    @Karniupasak 3 роки тому +1

    Jai kotla wale peer di 🙏🙏

  • @amandeepkumar3250
    @amandeepkumar3250 2 роки тому +1

    Jai babe di

  • @seemabansal1671
    @seemabansal1671 3 роки тому +1

    Jai mata di jai mata di

  • @labhjeetsingh9802
    @labhjeetsingh9802 2 роки тому +1

    Jai hoo babe de

  • @dharmdeepgill3666
    @dharmdeepgill3666 3 роки тому +1

    JAI PEERA DI

  • @mandeepkumar8758
    @mandeepkumar8758 3 роки тому +1

    Jai ho

  • @sunnyrupowal9971
    @sunnyrupowal9971 3 роки тому +1

    🙏🙏🙏🙏🙏❤

  • @goravarora1440
    @goravarora1440 Рік тому

    Puri video pao g...

  • @volleyball1929
    @volleyball1929 3 роки тому +1

    Ase da 2 part

  • @sarbjeetsaini4653
    @sarbjeetsaini4653 3 роки тому +2

    Plzz mere veer de thik hon di ardaas kro ji
    O hospital vich ne
    Veer da naam harwail singh hai
    Jai sachi sarkaar di🙏🙏🙏🙏

  • @lavishsharma7570
    @lavishsharma7570 3 роки тому +1

    Kotle Wale peer Di v padeo

  • @LakhwinderSingh-ve7rl
    @LakhwinderSingh-ve7rl 3 роки тому +2

    Ok

  • @LakhwinderSingh-ve7rl
    @LakhwinderSingh-ve7rl 3 роки тому +1

    👍

  • @JaspreetKaur-ug3bz
    @JaspreetKaur-ug3bz 3 роки тому +1

    ਕੀ ਇਹ ਤੁਹਾਡੀ ਅਵਾਜ਼ ਹੈ ਵੀਰ 🤔🤔🤔sorry ਪਤਾ ਹੀ ਨਹੀਂ ਲੱਗ ਰਿਹਾ

  • @Ashokkumar-hi1vr
    @Ashokkumar-hi1vr 3 роки тому +1

    Jimmy JI yeh tahar muje likh kar bhej do.Ashok ABH

  • @jagtarsingh8503
    @jagtarsingh8503 Рік тому

    🙏🙏🙏🙏🙏🤲🤲🤲🤲🤲👏👏👏👏👏🤲🤲👏👏🤲🤲👏👏👏🙏🏻🙏🏻🙏🏻🙏🏻👏👏

  • @ramansharma5182
    @ramansharma5182 2 роки тому +1

    Rot di tahar aw g eh

  • @Punjabitraveljodi
    @Punjabitraveljodi Рік тому

    Channel dekho g mantra jantar vashikaran

  • @old_is-the_new6265
    @old_is-the_new6265 3 роки тому +3

    ਜੈ ਪੀਰਾਂ ਦੀ 🙏🏻🙏🏻🙏🏻

  • @preetmotto5149
    @preetmotto5149 Рік тому

    Jai peera di

  • @sunnymehra401
    @sunnymehra401 3 роки тому +1

    Jai peera Di G Gospak g11 Wali Sarkar g kvaja sarkaar G lakha karora arba pati G peer KOTLE Wale G 🙏🙏🙏🙏🙏🙏🙏🙏🙏🙏🙏🙏🙏 DHAN DHAN BABA khetar Pal khatri G DHAN DHAN BABA fareed G DHAN DHAN BABA BALK NAHT G DHAN DHAN BABA bhero Naht G DHAN DHAN BABA bhero Naht G lakha karora arba pati G peer KOTLE Wale G Gospak g11 Wali Sarkar g kvaja sarkaar G Sere Shah Vali G sabto Vadi sarkaar G 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RajKumar-ss2it
    @RajKumar-ss2it 3 роки тому +1

    Jai masta di

  • @LakhwinderSingh-ve7rl
    @LakhwinderSingh-ve7rl 3 роки тому +1

    Ok

  • @old_is-the_new6265
    @old_is-the_new6265 3 роки тому +2

    ਜੈ ਪੀਰਾਂ ਦੀ 🙏🏻🙏🏻🙏🏻

  • @onkarsingh202
    @onkarsingh202 2 роки тому

    Jai peera di

  • @maninder3682
    @maninder3682 3 роки тому +1

    Jai peera di

  • @SimranKaur-xz1tm
    @SimranKaur-xz1tm 6 місяців тому +1

    Jai peera di

  • @sahilgoyal236
    @sahilgoyal236 3 роки тому +1

    Jai peera di