Brahm Kavach Path - 32 Time - Full Path in Description - Giani Thakur Singh Ji Patiala Wale

Поділитися
Вставка
  • Опубліковано 23 сер 2024
  • --- Brahm Kavach Path ---

    ਸ੍ਰੀ ਵਾਹਿਗੁਰੂ ਜੀ ਕੀ ਫ਼ਤਹ॥
    ਬ੍ਰਹਮ ਕਵਚ
    ਖੜਗ ਖੰਡਾ ਅਸੀ ਅਰਿਗਰ ਧਰਮ ਰੱਛ ਤੱਗ ਛਤ੍ਰੀ ॥
    ਬਿਸ਼੍ਵ ਪਾਲ ਭੂਪਾਲ ਪੱਛ ਪਲ ਭੱਛ ਰਣ ਕੱਛ ਅੱਤ੍ਰੀ ॥
    ਰਾਜ ਮੰਡਾ ਅਤਿ ਪ੍ਰਚੰਡਾ ਈਸ੍ਵਰੀ ਕਰਵਾਰ ਹੈ ॥
    ਸ਼ਕਤਿ ਬ੍ਰਹਿਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈ ॥
    ਨਿਤ ਜਿਯੋਤੀ ਮੁਕਤਿ ਦਾਇਕ ਧਾਰਾਧਾਰ ਕ੍ਰਿਪਾਨ ਹੈ ॥
    ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਨਖਾਨਿ ਹੈ ॥
    ਭਵ ਮਾਨਕਾ ਖਲ ਹਾਂਨ ਕਾ ਰੱਤ ਪਾਨਕਾ ਜਗ ਮਾਨ ਹੈ ॥
    ਇਹ ਕਵਚਿ ਬ੍ਰਹਮਾ ਕੋ ਬਤੀਸਾ ਪਢੈ ਜੋ ਨਿਤ ਛੱਤ੍ਰੀ ॥
    ਰਣ ਜੀਤ ਲਹਿ ਨਿਰਭੀਤ ਰਹਿ ਰਿਧਿ ਸਿਧਿ ਪਾਵੈ ਅੱਤ੍ਰੀ ॥
    ਲਹਿ ਬੇਦ ਭੇਦ ਜੋ ਪਢੈ ਬਿਪ੍ਰ ਬੈਸਯ ਧੰਨ ਸੁਖ ਸੰਪਤਾ ॥
    ਧਨ ਧਾਮ ਤਨ ਅਰੋਗ ਸੂਦਰ ਪਾਇ ਸੁਖ ਅਕੰਪਤਾ ॥
    ਇਹ ਬੋਲਾ ਹਰਿਗੋਬਿੰਦ ਕਾ ਸੁਣੋ ਖਾਲਸਾ ਬੀਰ ॥
    ਫਤਿਹ ਪਾੳ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ॥
    ਦੋਹਰਾ ॥
    ਯਾ ਬਿਧਿ ਨਾਮ ਉਚਾਰ ਬਿਧਿ ਪੁਨਹ ਕਰਿਓ ਪ੍ਰਯੋਗ ॥
    ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਬ ਹੋਗ ॥
    ਸਾਡੇ ਵ੍ਹਟਸਐਪ ਗਰੁੱਪ ਨੂੰ join ਕਰਨ ਲਈ ਹੇਠ ਦਿੱਤੇ ਗਏ ਲਿੰਕ 'ਤੇ ਕਲਿਕ ਕਰੋ ਜੀ -
    chat.whatsapp.....
    -----------------------------------------------------
    👉OFFICIAL WEBSITE OF DHAKKI SAHIB
    💻www.dhakkisahib...
    -----------------------------------------------------
    👉OFFICIAL UA-cam CHANNEL
    OF DHAKKI SAHIB
    / dhakkisahibtv
    -----------------------------------------------------
    👉OFFICIAL FACEBOOK PAGE
    OF DHAKKI SAHIB
    / dhakkisahib
    ----------------------------------------------------
    👉OFFICIAL INSTAGRAM PAGE
    OF DHAKKI SAHIB
    ....
    ----------------------------------------------------
    👉 GOOGLE MAPS LOCATION
    OF DHAKKI SAHIB
    Gurudwara Tapoban Dhakki Sahib,
    Village Maksudra,
    Tehsil Payal,
    Punjab.
    Pin Code - 141416
    maps.app.goo.g....
    ---------------------------------------------------
    #tapobandhakkisahib
    #dhakkisahib
    #santbabadarshansinghji
    #tapoban

КОМЕНТАРІ • 2

  • @rupindersinghkhalsa2320
    @rupindersinghkhalsa2320  2 роки тому +4

    ---- Brahm Kavach Path ----

    ਸ੍ਰੀ ਵਾਹਿਗੁਰੂ ਜੀ ਕੀ ਫ਼ਤਹ॥
    ਬ੍ਰਹਮ ਕਵਚ
    ਖੜਗ ਖੰਡਾ ਅਸੀ ਅਰਿਗਰ ਧਰਮ ਰੱਛ ਤੱਗ ਛਤ੍ਰੀ ॥
    ਬਿਸ਼੍ਵ ਪਾਲ ਭੂਪਾਲ ਪੱਛ ਪਲ ਭੱਛ ਰਣ ਕੱਛ ਅੱਤ੍ਰੀ ॥
    ਰਾਜ ਮੰਡਾ ਅਤਿ ਪ੍ਰਚੰਡਾ ਈਸ੍ਵਰੀ ਕਰਵਾਰ ਹੈ ॥
    ਸ਼ਕਤਿ ਬ੍ਰਹਿਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈ ॥
    ਨਿਤ ਜਿਯੋਤੀ ਮੁਕਤਿ ਦਾਇਕ ਧਾਰਾਧਾਰ ਕ੍ਰਿਪਾਨ ਹੈ ॥
    ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਨਖਾਨਿ ਹੈ ॥
    ਭਵ ਮਾਨਕਾ ਖਲ ਹਾਂਨ ਕਾ ਰੱਤ ਪਾਨਕਾ ਜਗ ਮਾਨ ਹੈ ॥
    ਇਹ ਕਵਚਿ ਬ੍ਰਹਮਾ ਕੋ ਬਤੀਸਾ ਪਢੈ ਜੋ ਨਿਤ ਛੱਤ੍ਰੀ ॥
    ਰਣ ਜੀਤ ਲਹਿ ਨਿਰਭੀਤ ਰਹਿ ਰਿਧਿ ਸਿਧਿ ਪਾਵੈ ਅੱਤ੍ਰੀ ॥
    ਲਹਿ ਬੇਦ ਭੇਦ ਜੋ ਪਢੈ ਬਿਪ੍ਰ ਬੈਸਯ ਧੰਨ ਸੁਖ ਸੰਪਤਾ ॥
    ਧਨ ਧਾਮ ਤਨ ਅਰੋਗ ਸੂਦਰ ਪਾਇ ਸੁਖ ਅਕੰਪਤਾ ॥
    ਇਹ ਬੋਲਾ ਹਰਿਗੋਬਿੰਦ ਕਾ ਸੁਣੋ ਖਾਲਸਾ ਬੀਰ ॥
    ਫਤਿਹ ਪਾੳ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ॥
    ਦੋਹਰਾ ॥
    ਯਾ ਬਿਧਿ ਨਾਮ ਉਚਾਰ ਬਿਧਿ ਪੁਨਹ ਕਰਿਓ ਪ੍ਰਯੋਗ ॥
    ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਬ ਹੋਗ ॥

  • @amanpreetamankaur252
    @amanpreetamankaur252 2 роки тому

    Waheguru ji waheguru ji waheguru ji waheguru ji waheguru ji 🙏🙏🙏🙏🙏🙏