ਨਿਤਨੇਮ ਲਾਈਵ: ਰਹਿਰਾਸ ਸਾਹਿਬ ਗੁਰਬਾਣੀ ਸੰਗਮ | ਮਿੱਠੀ ਆਵਾਜ਼ ਵਿੱਚ ਸੁਣੋ @NitnemSangam-sy8qf

Поділитися
Вставка
  • Опубліковано 25 гру 2024

КОМЕНТАРІ • 13

  • @dalbagsingh2352
    @dalbagsingh2352 День тому +1

    ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਜੁੜੀਏ ਵਾਹਿਗੁਰੂ ਸਭ ਦਾ ਭਲਾ ਕਰਨਗੇ

  • @dalbagsingh2352
    @dalbagsingh2352 День тому +1

    ਵਾਹਿਗੁਰੂ ਸਾਰੀ ਪਾਠ ਸੁਣਨ ਵਾਲੀ ਸਾਧ ਸੰਗਤ ਨੂੰ ਹਰ ਮੈਦਾਨ ਫਤਿਹ ਬਖਸ਼ਣਾ

  • @dalbagsingh2352
    @dalbagsingh2352 День тому +1

    ਵਾਹਿਗੁਰੂ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਸਭ ਦੀਆਂ ਖਾਲੀ ਝੋਲੀਆਂ ਭਰੀ

  • @dalbagsingh2352
    @dalbagsingh2352 День тому +1

    ਜਿਹੜਾ ਇਨਸਾਨ ਪਰਮਾਤਮਾ ਦਾ ਸਿਮਰਨ ਕਰਨ ਦਾ ਵਕਤ ਕੱਢਦਾ ਹੈ ਪਰਮਾਤਮਾ ਉਸਦੀ ਜ਼ਿੰਦਗੀ ਵਿੱਚੋਂ ਬੁਰਾ ਵਕਤ ਕੱਢ ਦਿੰਦਾਾ ਹੈ

  • @dalbagsingh2352
    @dalbagsingh2352 День тому +1

    ਚੰਗੇ ਭਾਗਾਂ ਨਾਲ ਗੁਰੂ ਦੀ ਬਾਣੀ ਸੁਣਨ ਨੂੰ ਮਿਲਦੀ ਹੈ

  • @dalbagsingh2352
    @dalbagsingh2352 День тому +1

    ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @ravigilllife
    @ravigilllife День тому +1

    Waheguru ji

  • @dalbagsingh2352
    @dalbagsingh2352 День тому +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਨੂੰ ਦੇਹ ਅਰੋਗਤਾ ਬਖਸ਼ਣੀ

  • @manjindergillgill4074
    @manjindergillgill4074 День тому

    Dhan Dhan Sri Darbaar Sahib Sri Amritsar Sahib ji 🌺🌺🌺🌺🌺🌺🌺🌺🌺

  • @manjindergillgill4074
    @manjindergillgill4074 День тому

    Satnaam Sri waheguru ji

  • @manjindergillgill4074
    @manjindergillgill4074 День тому

    Rabb ji mehar kreo ji

  • @manjindergillgill4074
    @manjindergillgill4074 День тому

    Dhan Dhan Sri Guru Nanak Dev ji🎉🎉🎉🎉

  • @Gaytridevi23
    @Gaytridevi23 День тому

    Waheguru ji