Shubhdeep Singh Moosewala ਮਾਮਲੇ ‘ਚ ਅੱਜ ਤੱਕ ਦਾ ਸਭ ਤੋਂ ਵੱਡਾ ਖੁਲਾਸਾ | KHALAS TV
Вставка
- Опубліковано 13 лип 2022
- Shareeka | ਸ਼ਰੀਕਾ | New Punjabi Short Movie 2022 : • Shareeka | ਸ਼ਰੀਕਾ | Ne...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate
ਸੱਚ ਬਿਲਕੁਲ ਮਾਂ ਬਾਪ ਦੇਖੇ ਨ ਜਾਂਦੇ
Justice for sidhu moose wala 🙏🏻🙏🏻🙏🏻
ਅਸੀ ਤਾਂ ਅੱਜ ਵੀ ਸਿੱਧੂ ਨੂੰ ਬਹੁਤ ਰੋਂਦੇ ਹਾਂ ਕਿਉਂਕਿ ਸਾਡੇ ਕੋਲੋਂ ਮਾਂ ਬਾਪ ਦਾ ਦੁਖ ਨਹੀਂ ਦੇਖਿਆ ਜਾਂਦਾ ਜਦੋਂ ਵੀ ਸਿੱਧੂ ਫੋਟੋ ਦੇਖਦੇ ਹਾਂ ਸਾਡੇ ਕਾਲਜੇ ਹੋਲ ਪੈਂਦਾ
Jihne kise de maa baap nu ena vdda dukh dita lakha lahnta ohna
Waheguru ji
Waheguru ji😭😭 justice for sidhu moosewala
waheguru ji
Waheguru ji 🙏🙏🙏🙏
🙏🙏
ਰੱਬ ਚੜਦੀ ਕਲਾ ਵਿੱਚ ਰੱਖੇ ਸਿੱਧੂ ਮੁਸੇਆਲੀਆ ਦੇ ਮੱਮੀ ਪਾਪਾ ਨੂੰ ਰੱਬ ਇਨਸਾਫ ਜ਼ਰੂਰ ਕਰੇਗਾ ਸੱਚੇ ਪਾਤਸ਼ਾਹ ਵਾਹਿਗੁਰ ਜੀ ਸਿੱਧੂ ਦੇ ਮਾ ਬਾਪੂ ਨੂੰ ਜਰੂਰ ਦਿਖਾਈ ਇਨਸਾਫ ਜ਼ਰੂਰ ਐਥੇ ਹੀ ਦਿਖਾਈ
Miss you veere 😭😭
Deep sidhu subhdeep sidhu zindabad amer rehanga
Sanu bhulda nahi
Wahaguru ji🙏🙏❤ 😭😭😭😭😭😭
ਵਾਹਿਗੁਰੂ ਜੀ
Only news 18 channel , and u sister give all information about mousewala , any other they just put headline off sidhu but information, great job sister Sran
JUSTICE FOR SIDHU BHAI G
Waheguru Ji waheguru Ji sukarhai 🙏🏻
Waheguru ji Darshan hrana
Very good keep it up.
U great beta ji
😢😢😢😢😢😢😢😢😢😢
Arshad Alam Punjab Waheguru ji Khalsa waheguru phat jatt pendu
😭😭😭😭
💔💔
ਪ੍ਰਮਾਤਮਾ ਦੇ ਘਰ ਦੇਰ ਆ ਪਰ ਅੰਧੇਰ ਨਹੀਂ
Waheguru ji justice for sidhu moosa wala putt keo as tira
Wahegurug🙏🌹🙏🙏🙏🙏🌹🌹🌹🌹🙏🙏🌹🌹🌹 bakslaug wahegurug
Waheguru Ji
Sidhu veer bahut piyara si ma bap da ladla si sarya da payara si
ਜੋ ਕੁਝ ਵ ਹੈ ਪਰ ਇਸ ਕਤਲ ਕੇਸ ਵਿਚ ਸਰਕਾਰੀ ਅਨਸਰਾਂ ਦਾ ਹੱਥ ਹੋਣ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ-----।
Good🙏🙏
ਗੰਦੀਸਰਕਾਰਚੋਰਸਰਕਾਰਦਾਬੇੜਾਬੈਠਜਾਵੇਜਿੰਨਾਨੇਸਾਡੇਨੋਜਵਾਨਭਰਾਮ,ਵਾਏਅਤੇਜੇਲਾਵਿੱਚਰੱਖੇਹੋਏ
🙏
Satnam Singh
Always love Sidhumoosewala 😢😢😢😢😢
Jastic.for.sidhu.musewala.
Sindhu by 💎♥️😢😢🙏🙏
Everydaynew
Ankhi yodha si moosewala
💔💔💔💔💔
ਇਹਸੱਭਗਲਤਸਿਧੂਮੁਸੇਵਾਲਾਕਿਸੇਨੂੰਮਾਰਨਹੀਸਕਦਾਮਿਡੂਖੇੜੇਨੂੰਵੀਵਿਰੋਧੀਆਨੇਹੀਮਾਰਿਆਜਾਣਕੇਕੇਸਨੂੰਅਣਜਾਇਆਜਾਰਿਹਾਬਿਛਨੋਈਵਰਗਿਆਕੁਤਿਆਨੂੰਗੰਦੀਸਰਕਾਰਬਚਾਦੀਹੈ
Jelaan vich jeonde keu rakhe hoe gangster marde keu ne ehna nu, lakh lahnat india de fudu kanoon te
J ma Punjab da mukhyamantri hunda ta kda encounter karwa dena c ana da
CR
🙏🙏🙏🙏🙏🙏🙏
Bilkul shi news
Jatt kda dabda nahi us na koe vi Galt Kum nahi kiitta sher ma the sher put cee
Door fitte Munh Punjab sarkar da Sidhu Moose wale De Katal Nahin padhe Gaye tohade Tu
😭😭 ਵਹਿਗੁਰੂ ਜੀ ਸੱਚੇ ਪਾਤਸ਼ਾਹ ਵਾਹਿਗੁਰ ਜੀ ਜਿਸ ਜਿਸ ਦਾ ਵੀ ਹੱਥ ਸੰਧੂ ਦੇ ਕਤਲਕਾਂਡ ਵਿਚ ਹੈ ਔਨਾ ਦੇ ਅੱਗੇ ਕੁਛ ਨਾ ਰਹੇ ਔ ਵੀ ਸਿਧੂ ਦੇ ਮਾ ਬਾਪ ਵਾਂਗੁ ਤੜਫਨ ਪਤਾ ਲੱਗੇ ਦੁਖ ਹੁੰਦਾ ਕਿ ਆ
Respected Madam tuc dso ik pase keh rahe sidhu de kise nl link nhi c duje pase tuc keh rahe k ohne davinder bambhia lyi song kita j link nhi kyu kita te ohnu kyu LG raha k sanu song cho target kr raha kyu k j kuj c ta hi tuc es gal te sawl chunkna c na k Jo police ne keha ohi parmote krna ise lyi mai srif punjab de iko chanel dear bro ritesh lakhi Sunda ha
Asi sidhu nu bahut yaad karde ya
OK harsarn kaur and note panjab sarkar bhagwant mann sidhu moose wale di katal sarkar hai mordabad mordabad and sidhu moose wala bhagwant mann da jvaei hai jindabad jindabad
ਸਿੱਧੂ ਮੁਸੇਵਾਲਾ ਖੁਦ ਵੀ ਦੋਸ਼ੀ ਹੈ ਲੋਕ ਓਹਦੇ ਘਰ ਜਾਂਦੇ ਸੀ ਮੁਜਾਹਰੇ ਕਰਨ ਕੀ ਬੱਸ ਕਰ ਨਾ ਗੈਂਗਸਟਰ ਕਲਚਰ ਨੂੰ ਪ੍ਰਮੋਟ ਕਰੋ ,, ਪਰ ਨਹੀਂ ਮੰਨਿਆ ਉਹ ,,
ਆਹ ਗਾਣੇ ਦਾ ਮਤਲਬ ਦਸ ਸਕਦੇ ਹੋ ਕੀ ਹੈ ,
" ਚੋਬਰ ਦੇ ਚਿਹਰੇ ਦਾ ਨੂਰ ਦਸਦਾ ਇਹਦਾ ਉਠੁਗਾ ਜਵਾਨੀ ਚ ਜਨਾਜ਼ਾ ਮਿੱਠੀਏ "
ਮਨਜੀਤ ਸਿੰਘ ਉਹ ਤੇ ਗਾਣੇ ਹੀ ਗਾਉਂਦਾ ਸੀ ਸੂਰੀ ਹੋਣੀ ਤੇ ਹੋਰ ਬੰਦੇ ਕਿੰਨੇ ਹਨ ਜਿਹੜੇ ਪਿਸਟਲ ਹੱਥ ਵਿੱਚ ਫੜ ਕੇ ਕਹਿੰਦੇ ਹਨ ਕਿ 2%ਸਿਖਾ ਨੂੰ ਮਾਰ ਦਿਉ ਕੁਚਲ ਦਿਉ ਉਹਨਾ ਨੂੰ ਗੈਗਸਟਾਰ ਕਿਉ ਨਹੀ ਮਾਰਦੇ ਨਾਲੇ 2% ਵਾਲਿਆ ਵਿੱਚ ਤੂੰ ਵੀ ਤੇ ਸਿੱਖ ਆਉਂਦਾ ਹੈ ।ਗੱਲ ਇਹ ਹੈ ਕਿ ਲੋਕਾ ਦਾ ਜਮੀਰ ਮਰ ਚੁੱਕਾ ਹੈ
@@manjitsingh-xc4tv note veer tuhade to Asia Raee mangi kdo hai and tenu Assa di sooch te kintu prantu karn da ki matab tu Aapni sooch vichar Aapne kool Rakh and panjab sarkar bhagwant mann sidhu moose wale di 100% katal sarkar hai mordabad mordabad and note -- sant jarnil Singh khalsa bhidra wale jindabad jindabad khalsitan jindabad deep sidhu jindabad sidhu moose wala jindabad and note -- all India Sikh students feed rescan jindabad jindabad -- Damdami Taksal jindabad jindabad
@@RANJITSingh-vb5xw ok nice veer and note -- bhagwant mann gandi da charkha katan wala Sikh koom da and sant jarnil Singh khalsa bhidra walya da and jthedar jagtar singh hwara da bhuchar dusman hai -- note Sikh koom gandi de marg te chalan wali sarkar bhagwant mann to ki Aass Rakh sakdi hai tusi Aapp sooch ke vekho
I love you sidhu veer ji
Nahin jaanch Mein Kuchh To Kami hai aaj Haryanvi Mein ghatna Hui Hai Ek SP ko Mara gaya hai Magar 4 ghante ke bad dusri Kand counter Kiya aur Munh se war ek ek case ko do mahine beet Gaye to Gadbad Hai Jab Apne per Aati Hai
Justice for sidhu putt sathu sidhu they maa bap rodha nahi janda aba he marr ditta bachra putt kisa they putt keo marda ho apas ch kues karo kisa the khraki ta na saro bamebha ta janbar thaa na aa sidhu putt khta ch har jaga ackhla he janda see😢😢😢😢😢😢😢😢
Khakh na rahe ehna gangstra da ehna dian lashaa nu koi agni v naseeb na howe
Shi news
Marr jaan sare gangster .Punjab da mahol kharab karde ne.
Sidhu mossewala 🙏🙏🙏
Ehna gangstar the Berra beh jae punjab the sher putter mar ka eh gangster a the kahk na rahe ehna Thea mava vi istra dhakka khan
Jinna te vi eh km kiti bachne ni chaide goliya nal punn ke rkh deo ina nu
Aa ta sab kush talked Honda hai appine dushmani da kirda ta bhout bhout Mara hai sadhu ta such bolda see ta kirda tusk ous nu marketable aa koi gal na hoi you are in jail birch aa ta sari outer jail birch he rano ga tu nordash puter mar kee geek nahi jeeta rub ta dar Tati mar we rondi hone shame on you p
Fake a roz badel ke khaber arhi ha pechida katel a nhi pta lagna
Everything is fake , Punjab police 👎👎👎
Sarkaaran ne marvaiya moosewala nu
Baki sab jhooth hunda aa
Sab jhoot hai Sidhu Moosewale nu Indian egency ne marwaya hai ....
Aame Bakwas krde ne k Sidhu Ne Bambiha Geet Gya tan Asi mareya eh te ek Lok Boli a Jo Asi Nike Hunde v Gidhe vh bibiya ton sunde hunde c Sidhu da koi v kasur nhi c Bs Oh Eh Gundya Age Juk da nhi c
Miss u sidhu puttra 🙏😭😭
Waheguru🙏sach de awaz da insaf kro ji.🙏🙏🙏🙏🙏🙏🙏🙏🙏🙏🙏🙏
Sidhu gunculture nu permot kerda ci ta marea gea
ਮਾਂ ਪੀਓ ਤੇ ਵੱਡਿਆ ਦੀ ਰਿਸਪੈਕਟ ਵੀ ਪ੍ਰੋਮੋਟ ਕਰਦਾ ਸੀ... ਪਿੰਡ ਤੇ ਪੰਜਾਬ ਦਾ naam ਉਚਾ ਕਰਨ ਨੂੰ ਵੀ ਪ੍ਰੋਮੋਟ ਕਰਦਾ ਸੀ.... ਤੁਸੀ ਕਦੇ ਕਰ ਸਕੇ ਹੋ?
@@karamjitkaur2459 ਅੱਗ ਨਾਲ ਖੇਡੋਗੇ ਤਾਂ ਸਾੜੇਗੀ ਹੀ , ਸਿੱਧੂ ਨੇ ਹੋ ਬੀਜਿਆ ਉਹ ਵੱਢਿਆ ,,
ਸਿੱਧੂ ਨੇ ਜਿਸ ਗੈਂਗਸਟਰ ਕਲਚਰ ਦੇ ਸੋਹਲੇ ਗਾਏ ਓਹੀ ਗੈਂਗਸਟਰ ਕਲਚਰ ਉਸਦੀ ਮੌਤ ਦਾ ਕਾਰਨ ਬਣਿਆ ,, ਇਹ ਕੰਧ ਤੇ ਲਿਖਿਆ ਹੋਇਆ ਹੈ ਜੇ ਨਹੀਂ ਪੜ੍ਹਨਾ ਤਾਂ ਤੁਹਾਡੀ ਮਰਜ਼ੀ , ਵੈਸੇ ਵੀ ਅੱਜ ਕਲ ਗਾਇਕਾ ਮਗਰ ਅੱਖਾਂ ਤੇ ਪੱਟੀ ਬੰਨ ਕੇ ਤੁਰਨ ਦਾ ਰਿਵਾਜ਼ ਹੈ ,,
@@manjitsingh-xc4tv ਉਸਨੂੰ ਮੌਤ ਲਈ ਧਮਕੀਆਂ ਮਿਲਦੀਆਂ ਸੀ, ਤਾਂ ਓਹੋ ਜਿਹੇ ਗੀਤ ਗਾਏ,, ਬੰਦੇ ਨੇ ਕਦੇ ਤਾਂ ਦਿਲ ਦੀ ਗੱਲ ਕਹਿਣੀ ਹੁੰਦੀ ਹੈ,,. ਜੇ ਧਮਕੀਆਂ ਨਾ ਮਿਲ ਰਹੀਆਂ ਹੁੰਦੀਆਂ ਤਾਂ ਸ਼ਾਇਦ ਹੋਰ better ਗਾਣੇ ਗਾ ਕੇ ਯੋਗਦਾਨ ਪਾਉਂਦਾ... ਕਿਸੇ ਨੂੰ ਉਸਦੀ ਮੁਸ਼ਕਿਲ ਸਮਝ ਨਾ ਆਈ...ਵੈਸੇ ਮੈਂ ਉਸਦੇ ਜਿਉਂਦੇ ਜੀ ਕਦੇ ਗਾਣੇ ਨਹੀਂ ਸੁਣੇ ਸੀ ਪਰ ਕਤਲ ਤੋਂ ਬਾਅਦ ਜਸਟ check ਕਰਨ ਲਈ ਸੁਣ ਕੇ ਦੇਖੇ... ਜਿਸ ਨਾਲ ਜੋ ਵਾਪਰ ਰਿਹਾ ਹੁੰਦਾ, ਉਸਦੀ ਗੱਲ ਹਰ ਕੋਈ ਕਰਦਾ... ਉਸਦੀਆਂ ਇੰਟਰਵਿਊਜ ਸੁਣ ਕੇ ਦੇਖੋ... ਕਿੰਨਾ ਸਾਫ ਦਿਲ ਸੀ,, ਭਲਾਈ ਕਰਨੀ ਚਾਹੁੰਦਾ ਸੀ ਪਰਿਵਾਰ ਦੀ, ਪਿੰਡ ਦੀ, ਹਲਕੇ ਦੀ, ਪੰਜਾਬ ਦੀ... ਭੋਲਾ ਭਾਲਾ ਸੀ.... ਮੇਹਨਤੀ ਸੀ... ਵੱਡਿਆਂ ਦੀ ਇੱਜਤ ਕਰਦਾ ਸੀ... ਏਨੀ ਘੱਟ ਉਮਰ ਚ ਕਿਸੇ ਕਿਸੇ ਕੋਲ ਓਹੋ ਜਿਹੀ ਸਮਝਦਾਰੀ ਹੁੰਦੀ ਹੈ.... ਬੱਸ ਤਾਂ ਹੀ ਦੁੱਖ ਲਗਦਾ ਕੇ ਹੋਣਹਾਰ ਪੰਜਾਬੀ ਅਣਆਈ ਮੌਤ ਮਰ ਰਹੇ ਹਨ
@@karamjitkaur2459 ਇਹੀ ਗੱਲ ਹੈ ਭੋਲਾ ਭਾਲਾ ਸੀ ਨਤੀਜੇ ਵਾਰੇ ਸੋਚਿਆ ਹੀ ਨਹੀਂ ਸੀ ਧਮਕੀਆਂ ਉਸਨੂੰ ਭੜਕਾਊ ਗਾਣੇ ਗਾਉਣ ਤੋ ਬਾਅਦ ਮਿਲਣੀਆਂ ਸ਼ੁਰੂ ਹੋਈਆਂ , ਉਸਦੇ ਨਾਲ ਵਾਲਿਆ ਨੇ ਉਸਨੂੰ ਨਾਜਾਯਜ਼ ਹੱਲਾਸ਼ੇਰੀ ਦਿੱਤੀ , ਸਥਿਤੀ ਦੀ ਗੰਭੀਰਤਾ ਨੂੰ ਨਜ਼ਰਅੰਦਾਜ਼ ਕਰ ਦਿੱਤਾ , ਤਾਹੀਓਂ ਬਿਨਾ ਸੁਰੱਖਿਆ ਤੋ ਹੀ ਬਾਹਰ ਚਲਾ ਗਿਆ , ਹਥਿਆਰਾਂ ਨੇ ਕਿਸਦਾ ਭਲਾ ਕੀਤਾ ਹੈ ਸਾਡੇ ਗੁਰੂਆਂ ਨੇ ਸਿੱਖਾਂ ਨੂੰ ਪਹਿਲਾ ਗੁਰਬਾਣੀ ਰਾਹੀ ਬੁੱਧੀ ਤੇ ਵਿਵੇਕ ਦਿੱਤਾ ਫੇਰ ਹਥਿਆਰ ਫੜਾਏ ਤਾਕਿ ਸਿੱਖ ਸਮਝ ਸਕੇ ਕੀ ਇੰਨਾ ਨੂੰ ਵਰਤਣਾ ਕਿੱਥੇ ਹੈ ,, ਅੱਜ ਕਲ ਹਥਿਆਰ ਸਭ ਨੂੰ ਚਾਹੀਦੇ ਨੇ ਪਰ ਕੋਈ ਕਾਇਦੇ ਚ ਰਹਿਣ ਨੂੰ ਤਿਆਰ ਨਹੀਂ ,,
ਸਿੱਧੂ ਦੇ ਮਾ ਬਾਪ ਨੂੰ ਦੇਖ ਕੇ ਦੁੱਖ ਹੁੰਦਾ ਹੈ ਤੇ ਹਥਿਆਰਾਂ ਤੇ ਗੈਂਗਸਟਰ ਕਲਚਰ ਤੇ ਹੋਰ ਗੁੱਸਾ ਆਉਂਦਾ ਹੈ ,,
@@manjitsingh-xc4tv ਸਿਰਫ ਭੜਕਾਉ ਗੀਤ ਨੂੰ ਕਾਰਨ ਨਾ ਬਣਾਓ ਜੀ, ਹੋਰ ਬਹੁਤ ਸਾਰੇ singer ਗੰਦ ਮੰਦ ਗਾ ਰਹੇ ਹਨ... ਇਹ ਕਾਮਯਾਬ ਇਨਸਾਨ ਸੀ, ਇਸਤੋਂ jealousy ਕਰ ਗਏ ਲੋਕ... ਫਿਰੋਤੀ ਮੰਗਣਾ ਕਿੰਨਾ ਕੁ ਚੰਗਾ ਹੈ? ਕਿਸੇ ਦੀ ਜਾਨ ਲੈਣ ਲਈ ਗੈਂਗ ਬਣਾ ਲੈਣੇ,, ਇੱਲੀਗਲ ਹਥਿਆਰ ਇਕੱਠੇ ਕਰਨੇ... ਕੀ ਆਮ ਲੋਕ ਡਰ ਕੇ ਹੀ ਜਿੰਦਗੀ ਕੱਢ ਦੇਣ?? ਇਹ ਵੀ ਹੋ ਸਕਦਾ ਕੇ ਕਿਸੇ ਸਾਜਿਸ਼ ਤਹਿਤ ਹਥਿਆਰਾਂ ਵਾਲੇ ਗਾਣੇ ਗਵਾ ਲਏ ਹੋਣ,,ਕਿਸੇ ਨੇ ਯਕੀਨ ਚ ਲਿਆ ਹੋਣਾ ਪਹਿਲਾਂ ਕੇ ਹਥਿਆਰਾਂ ਵਾਲੇ ਗਾਣੇ ਗਾਉਣ ਨਾਲ ਫਿਰੋਤੀ ਵਾਲੇ ਡਰ ਜਾਣਗੇ...ਪਰ ਦੂਜੇ ਪਾਸੇ ਫਿਰੋਤੀ ਵਾਲਿਆਂ ਨੂੰ ਉਕਸਾ ਦਿੱਤਾ ਹੋਵੇ ਕਿ ਗੀਤ ਤੁਹਾਡੇ ਲਈ ਗਾ ਰਿਹਾ...ਮਾਰਨਾ ਤਾਂ ਵਿਚਾਰੇ ਨੂੰ ਹੈਗਾ ਹੀ ਸੀ, ਤਾਂ ਕੇ ਦੋਸ਼ੀ ਵੀ ਲੋਕ ਮੁੱਸੇਵਾਲਾ ਨੂੰ ਤੇ ਗੈਂਗ ਨੂੰ ਮੰਨੀ ਜਾਣ ਤੇ ਅਸਲੀ ਕਾਤਲਾਂ ਦਾ ਪਤਾ ਨਾ ਚਲੇ.... ਬਹੁਤ ਕਾਮਯਾਬ ਪੰਜਾਬੀ ਲੋਕਾਂ ਨਾਲ ਅਕਸਰ ਇਵੇਂ ਹੁੰਦਾ ਹੈ
Laurance verr jindabadh
Waheguruji
ਵਾਹਿਗੁਰੂ ਜੀ
😭😭😭😭
ਗੈਗਸ਼ਟਰਾਨੂੰਗੋਲੀਆਮਾਰਕੇਖਤਮਕਰਦਿਉਤਾਂਛਾਂਤੀਹੋਣੀਹੈਦੁਨੀਆਨੂੰਸਰਕਾਰਾਦੇਪਾਲਤੂਕੁੱਤੇਹੈਲੀਡਰਾਂਨੂੰਵੀਗੋਲੀਮਾਰਦੇਣੀਚਾਹੀਦੀਹੈਇਹਵੀਪੂਰੇਕਸੂਰਵਾਰੈ
ਵਾਹਿਗੁਰੂ ਜੀ
Waheguru ji