ਕੀ ਸਿੱਖ ਨੂੰ ਸ਼ਹੀਦਾਂ ਦੀਆਂ ਸਮਾਧਾਂ ਉੱਪਰ ਮੱਥੇ ਟੇਕਣੇ ਚਾਹੀਦੇ ਹਨ? | Bhai Sarbjit Singh Dhunda

Поділитися
Вставка
  • Опубліковано 20 вер 2024
  • Website:
    www.ssdhunda.com
    Page:
    / sarbjitsinghdhunda

КОМЕНТАРІ • 32

  • @BabbarKhalsa-h8r
    @BabbarKhalsa-h8r 4 місяці тому +4

    ਵਾਹਿਗੁਰੂ ਜੀ।ਕਿਤੇ ਸਿਰ ਝੁਕਾਓ ਨਾ ਨਾ ਝੁਕਾਓ ਨਾ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਮਰੀ ਜ਼ਮੀਰ ਵਾਲੇ ਵਖਰੀ ਸਿਖ ਕੌਮ ਦੇ ਬੁਧੀਜੀਵੀ।ਰੋਸ ਨਾ ਕੀਜੈ ਉਤਰ ਦੀਜੈ।।

    • @BootaLalllyan-no6bu
      @BootaLalllyan-no6bu 4 місяці тому +1

      ਬਾਈ ਜੀ ਬਾਣੀ ਦਾ ਗਿਆਨ ਲੋਕਾਂ ਤਕ ਨਹੀਂ ਪਹੁੰਚ ਸਕਿਆ ਅਸੀਂ ਤਾਂ ਪੁੱਜਾ ਦੇ ਚੱਕਰ ਵਿੱਚ ਫਸੇ ਰਹੇ ਜੀ

  • @SukhchainSingh-db3bm
    @SukhchainSingh-db3bm 4 місяці тому +13

    ਭਾਈ ਸਰਬਜੀਤ ਸਿੰਘ ਧੂੰਦਾ ਦੀ debet ਦਾ ਸਾਹਮਣਾ ਕਰਨਾ ਏਅਰੇ ਗੈਰੇ ਨੱਥੂ ਖੈਰੇ ਦੇ ਵੱਸ ਦੀ ਗੱਲ ਨਹੀਂ। ਭਾਈ ਸਰਬਜੀਤ ਸਿੰਘ ਧੂੰਦਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਅਧਿਅਨ ਕੀਤਾ ਹੈ। ਆਪ ਬਾਣੀ ਪੜੀ ਤੇ ਸੁਣੀ ਸੁਣਾਈ ਗੱਲ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ।

    • @BabbarKhalsa-h8r
      @BabbarKhalsa-h8r 4 місяці тому

      ਵਾਹਿਗੁਰੂ ਜੀ।ਦੇ ਘੋੜਿਆਂ ਦੇ ਘਾਹੀ ਅੜ ਸਕਦੇ ਹਨ ਜੋ ਇਨ੍ਹਾਂ ਨਾਲ ਅੜੇਗਾ ਉਹ ਝੜ ਜਾਵਾਂਗਾ। ਉਹ ਤੋ ਤੂੰ ਤੁਸੀਂ ਪੁਛੋ ਕਿ ਸਿੱਖ ਕੌਮ ਕਿਸ ਨੇ ਬਨਾਈਆ ਹੈ।ਕਿਸ ਗੁਰੂ ਨੇ ਕਿਸ ਜਗ੍ਹਾ ਸ਼ਹਿਰ ਪਿੰਡ ਵਿੱਚ ਕਿੰਨੀ ਤਰੀਕ ਕਿਹੜਾ ਮਹੀਨਾ। ਕਰੋ ਕਿਰਪਾ ਸਾਧ ਸੰਗਤ ਨੂੰ ਚਾਨਣਾ ਪਾਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

    • @LovedeepSengh-gm1mu
      @LovedeepSengh-gm1mu 4 місяці тому

      Aira gaira na nathu khera hunda. Tu putha varti jaana jaake nathu khaire da itihaas parh

  • @SukhwinderSingh-wq5ip
    @SukhwinderSingh-wq5ip 4 місяці тому +2

    ਵਾਹਿਗੁਰੂ ਜੀ

  • @Ramanjot-creativity
    @Ramanjot-creativity 4 місяці тому +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @gurjeetsingh9370
    @gurjeetsingh9370 4 місяці тому +2

    ਬਾਈ ਜੀ ਬਿਲਕੁਲ ਸੱਚ ਕਿਹਾ ਜੀ

  • @jswarwal2014
    @jswarwal2014 4 місяці тому +5

    Waheguru ji

  • @ginderkaur6274
    @ginderkaur6274 4 місяці тому +2

    ਬਹੁਤ ਖਰੀਆਂ ਗੱਲਾਂ ਅਤੇ ਬਹੁਤ ਸਹੀ ਵਿਚਾਰ ਧਨ ਵਾਹਿਗੁਰੂ ਜੀ ਮਿਹਰ ਕਰੋ ਸਾਡੇ ਸਭ ਉਪਰ

  • @BootaLalllyan-no6bu
    @BootaLalllyan-no6bu 4 місяці тому +5

    ਬਾਈ ਧੁੰਦਾ ਜੀ ਸੱਚ ਬੋਲਦੇ ਨੇ ਜੀ ਇਹਨਾਂ ਨੇਂ ਬਾਣੀ ਦਾ ਗਿਆਨ ਲਿਆ ਹੈ ਜੀ

  • @BabbarKhalsa-h8r
    @BabbarKhalsa-h8r 4 місяці тому +4

    ਅਗਿਆ ਭਾਈ ਆਕਾਲ ਕੀ ਤਵੀ ਚਲਾਓ ਪੰਥ।ਉਹ ਪੰਥ ਦੁਨੀਆਂ ਨਾਲੇ ਵੱਖਰਾ ਹੈ।ਉਹ ਕਿਸੇ ਵਿਚ ਰਲ ਲੁਕ ਨਹੀਂ ਸਕਦਾ। ਉਹ ਨੀਲੇ ਬਾਣੇ ਉਚੇ ਦੁਮਾਲੇ ਚਕ੍ਰ ਪੰਡੇ ਤੋੜੇ ਵਾਲੇ ਗੁਰੂ ਖਾਲਸਾ ਨਿਹੰਗ ਸਿੰਘ ਹਨ ਚਕਰਵਰਤੀ ਸਮਰਾਟ। ਲੰਡੀ ਬੁਚੀ ਆਪਣੇ ਆਪ ਖਾਲਸਾ ਲਿਖੀ ਜਾਂਦੀ ਹੈ ਨਾ ਕੀ ਸ਼ੇਰ ਸਿੰਘ ਇਥੇ ਖੜਾ ਹੈ। ਕੁਤਿਆਂ ਤੋ ਡਰਦਾ। ਜੈਕਰੇ ਗਜਾਵੈ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਭਾਵੇਂ ਸਤਿ ਸ੍ਰੀ ਆਕਾਲ ਹੀ ਆਕਾਲ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GurleenKaur-bg6jo
    @GurleenKaur-bg6jo 4 місяці тому +1

    ਸਿੰਘ ਸਾਹਿਬ ਹੁਣ ਸਿਖਾ ਨੂੰ ਸਮਝਾਉਣਾ ਬਹੁਤ ਔਖਾ ਪਿੰਡਾ ਵਿੱਚ ਬਜੁਰਗ ਦੀਆ ਸਮਾਧਾ ਬਣਾ ਕੇ ਉਨਾ ਨੂੰ ਸ਼ਹੀਦ ਦਸੀ ਜਾਂਦੇ ਨੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਜਿਹੜੇ ਉਨਾ ਬੇੜਾ ਗਰਕ ਕੀਤਾ ਕੌਮ ਦਾ

  • @joysachdeva3018
    @joysachdeva3018 4 місяці тому +2

    Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏

  • @RAMparkashSinghRAMparkashSingh
    @RAMparkashSinghRAMparkashSingh 4 місяці тому +1

    ਵੀਰਾ ਜੀ ਮੁਆਫ ਕਰਨਾ ਠੀਕ ਹੈ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਜਗ੍ਹਾ ਜੇਕਰ ਨਹੀਂ ਰਿਹ ਸਕਦੇ ।
    ਪਰ ਨਾਲ ਦੀ ਨਾਲ ਗੁਰਬਾਣੀ ਦਾ ਜਾਪ ਬਹੁਤ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪ੍ਰਕਾਸ਼ ਹੋਣਾ ਚਾਹੀਦਾ ਹੈ ਨਹੀਂ ਤਾਂ ਨਹੀਂ ।
    ਫ਼ਰੀਦਾ ਜੰਗਲ ਜੰਗਲ ਕਿਆ ਭਵਹਿ ਵਣਿ ਕੰਡਾ ਮੋੜੇਹਿ ਵਸੀ ਰੱਬ ਹਿਆਲੀਆਂ ਬਾਹਰ ਕਿਆ ਢੂੰਡਹਿ ।
    ਧੰਨਵਾਦ ਸਹਿਤ ਜੀ ।

  • @tarloksinghpunia7888
    @tarloksinghpunia7888 4 місяці тому +2

    ਜੈਸੇ ਜਲ ਮੈ ਕਮਲ ਨੂਰਾਲਮ ਮਰਗਾਈ ਨਿਸਾਨੈ, ਸੂਰਤ ਸਬਦ ਭਬਸਾਗਰ ਤਰੀਐ, ਨਾਨਕ ਨਾਮ ਵਿਖਾਨੈ ,

    • @tarloksinghpunia7888
      @tarloksinghpunia7888 4 місяці тому

      ਇਸ ਗੂਡੈ ਗੋਲਡੀ ਸੂਖਵੀਦਰ ਸਿੰਘ ਬੀਜੇਪੀ ਲੀਡਰ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਇੱਕ ਵੀਡੀਓ ਬਣਾਈ ਜਾਵੇ ਧਨਵਾਦ ਸਹਿਤ, ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬੀਜੈਪੀ ਦਾ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ

  • @parmindertoor6028
    @parmindertoor6028 4 місяці тому +1

    True ji

  • @sharanbenipal4876
    @sharanbenipal4876 4 місяці тому +1

    Waheguru ji 🙏🏻🙏🏻

  • @BalbirSingh-l9t
    @BalbirSingh-l9t 4 місяці тому

    Dhundha veer sach bolda aa

  • @Bhupinder-u8j
    @Bhupinder-u8j 4 місяці тому

    Baba node sing this month

  • @ArvinderSingh-i5c
    @ArvinderSingh-i5c 4 місяці тому

    Man Matt

  • @AvtarSingh-q1g
    @AvtarSingh-q1g 4 місяці тому

    Double meaning gal kar reha dhunda changia atmava har jga hundia

  • @ajaibsinghdhesa9136
    @ajaibsinghdhesa9136 4 місяці тому

    ਬਾਈ ਜੀ ਆਪ ਨੂੰ ਸਿੰਘਾ ਸਹੀਦਾ ਬਾਰੇ ਪਤਾ ਨਹੀ ਕਿਉਕ ਆਪ ਮਿਸਨਰੀ ਹੋ ਮਿਸਨਰੀ ਹੁੰਦੇ ਹੀ R S S ਦੇ ਬੰਦੇ ਹਨ

    • @inderjitsingh5453
      @inderjitsingh5453 4 місяці тому

      ਕਿਓਂ ਜਿਹੜੇ ਮਿਸ਼ਨਰੀ ਨਹੀ ਓਹਨਾਂ ਦੇ ਘਰ ਰੋਟੀ ਪਾਣੀ ਹੁੰਦਾ ਸ਼ਹੀਦਾਂ ਦਾ ?

    • @KartarSingh-k8y
      @KartarSingh-k8y 4 місяці тому

      Jdo koe Munda nahi ta vatove vagu rss keh ke kam na Saro phello jiwan hona jaruri he valtova ve amritpal s nu rss tha Banda dasda he app sab kute cam karda riha te rsstha taut he ​@@inderjitsingh5453

    • @GurleenKaur-bg6jo
      @GurleenKaur-bg6jo 4 місяці тому +1

      ਸ਼ਹੀਦ ਬਾਰੇ ਤੁਹਾਨੂੰ ਪਤਾ ਸਮਾਧਾ ਨੂੰ ਸ਼ਹੀਦ ਦਸੀ ਜਾਦੇ ਨੇ ਸਿੱਖ ਇਤਿਹਾਸ ਪੜੋ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਪੜੋ ਤਾ ਤੁਹਾਡੇ ਪਲੇ ਕੁਝ ਪਵੇਗਾ ਗੁਰਬਾਣੀ ਪੜ ਸਕਦੇ ਹੋ ਵਿਚਾਰ ਕੇ ਪੜੋ ਸਾਨੂੰ ਗੁਰੂ ਸਾਹਿਬ ਨੇ ਸ਼ਬਦ ਗੁਰੂ ਨਾਲ ਜੋੜਿਆ ਸੀ ਅਸੀ ਭਟਕ ਗਏ ਹਾ

  • @user-uv1zu8sw9r
    @user-uv1zu8sw9r 4 місяці тому

    ਹਿੱਲ ਗਿਆ

  • @SurjitSingh-p9t
    @SurjitSingh-p9t 4 місяці тому +1

    ਵਾਹਿਗੁਰੂ ਜੀ