Veere parents Eda de tour vich comfortable nhi hunde , je koi apna relative hove ghar hove othe sahi rehnda ee coz … eda closed hotels vich rehna ohna lyi suffocating ho janda va and Kai varri te old parents da bahar apne bachya kol v dil nhi lagda adjust nhi kar ponde even for 7 days
ਕੋਲ ਹੋਵੇ ਪੈਸਾ ਤਾ ਕੀਦਾ ਨੀ ਜੀ ਕਰਦਾ ਕੁਮਣ ਫਿਰਨ ਨੂੰ ਚਲੋ ਪਰਮਾਤਮਾ ਹਰ ਕਿਸੇ ਨੂੰ ਤਰੱਕੀ ਦੇਵੇ ਜੀ
Sahi bola veer ji tussi
Congraltulations🎉 enjoy your trip wmk
ਬੁਹਤ ਹੀ ਖੁਸ਼ੀ ਹੋਈ ਦੁਬਈ ਦੇਖ ਕੇ ਵੀਡੀਓ ਵਿੱਚ ਇੰਜ ਲਗਦਾ ਜਿਵੇਂ ਅਸੀਂ ਵੀ ਦੁਬਈ ਘੁੰਮਦੇ ਹਾਂ ਧੰਨਵਾਦ ਪੁੱਤਰੋ ਖੁਸ਼ ਰਹੋ
Wow so beautiful enjoy and Stay safe ❤❤❤
ਸੱਚਮੁੱਚ ਨਜਾਰਾ ਆ ਗਿਆ 👍👍
ਇੱਕ ਵਾਰ ਤਾਂ ਦਿਮਾਗ ਸੁੰਨ ਹੋ ਗਿਆ ਸੀ
ਕਿਆ ਬਾਤ ਆ ❤❤
🙏🙏🙏🙏
Bohttt sohni video 😍and sare boht sohne lg rhe
God bless always ❤️
Main ਅਰਦਾਸ ਕਰਦੀ ਵੀਰਜੀ ਜਿਸਤਰ੍ਹਾਂ ਸਹੀ ਸਲਾਮਤ ਗਏ ਇਸੇ ਤਰ੍ਹਾਂ ਹੱਸਦੇ ਵੱਸਦੇ ਵਾਪਿਸ ਆਉ
ਸ਼੍ਰੀ ਗੁਰੁ ਰਾਮਦਾਸ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 🙏🙏
Gurmehar te sahib bahut lucky aa.chhoti umar vich hi videsh ghuman da mauka mil reha....rbb khushiya deve ❤
So amazing view ❤😍😍 l like u Dubai ❤️☺️ tusi enjoy karo asi vi enjoy kara ge tade vlogs vakh kar
ਮੈਨੂੰ ਲੱਗਦਾ ਤੁਸੀਂ ਸੱਸ ਪ੍ਰਧਾਨ ਦਾ ਕੋਈ ਸੀਨ ਸ਼ੂਟ ਕਰੋਗੇ ਜਿਸ ਵਿਚ ਕੰਵਲ ਤੇ ਸੰਦੀਪ ਦਾ ਬਾਹਰਲਾ ਕੰਮ ਬਣ ਗਿਆ 😊😊😊
ਕਵਲ ਤੇਰੇ ਵਰਗਾ ਪੁੱਤ ਤਾਂ ਤੇਰੇ ਮਾਂ ਪਿਉ ਨੇ ਹੀ ਜੰਮਿਆ ਆ ਸਲੂਟ ਮਾਰਦੇ ਹਾਂ ਪੁੱਤ ਜੀ
Tai ma pyo nu ta lai k gya nai ..loki awe pagal hoye firde
ਘਰ v kise ne ਰਹਿਣਾ ਆ ਜੀ
Veere parents Eda de tour vich comfortable nhi hunde , je koi apna relative hove ghar hove othe sahi rehnda ee coz … eda closed hotels vich rehna ohna lyi suffocating ho janda va and Kai varri te old parents da bahar apne bachya kol v dil nhi lagda adjust nhi kar ponde even for 7 days
ਕਵਲ, ਵਿੱਕੀ ਐਂਡ ਪਾਰਟੀ ਧੰਨਵਾਦ ਦੁਬਈ ਦੀ ਸੈਰ ਕਰਵਾਉਣ ਲਈ GOD BLESS YOU ALL MEMBERS 🎉🎉🎉🎉🎉🎉🎉🎉
Beautiful vlog
Wah g kiya bt hy Dubai ki
Nice vlog bhot sohna rat da nazara burj khaliffa bhot sohna
Badiya video Enjoy your trip bahut achi jagah hi Enjoy god bless all of you
ਵੀਰ ਜੀ Global village ਜਰੂਰ ਘੁੰਮ ਕੇ ਆਏਓ ਕੱਵਲ ਵੀਰ ਵੱਕੀ ਵੀਰ ਸਨਦੀਪ ਪ੍ਰੀਤ ਭੈਣ ਸਾਰੇ ਬੱਚੇ ਬਹੁਤ ਵਦੀਆ ਲਗ ਰਹੇ ਦਬੁਈ ਜਾਤਰਾ ਸਫਲ ਰਹੇ
So beautiful and nice congratulations for all family
Tusi desi mahool vich achy lgdy O tusi te apny chahn waliyan da dil hi khta kr dita a🇵🇰🇵🇰🇵🇰🇵🇰🇵🇰
Mind blowing place beautiful full country enjoy this.trip all family
Wow nice 🎉🎉🎉🎉🎉❤❤❤❤
sachi asi bhot enjoy kar riha aa ghar behda ka 👌❤
So beautiful country 👌 Enjoy your trip nd God bless you all team members 👍
ਵਾਹ ਜੀ ਵਾਹ ਯਾਦਾਂ ਤਾਜ਼ਾ ਕਰ ਦਿਤੀਆਂ ਅਸੀਂ ਵੀ ਗਏ ਸੀ ਦੁਬਈ ਬਹੁਤ ਸੋਹਣਾ ਦੁਬਈ 👌
ਬਹੁਤ ਵਧੀਆ ਬਾਈ ਜੀ
ਵਾਹ ਮਜਾ ਆ ਗਿਆ ਅਸੀ ਵੀ ਤੁਹਾਡੇ ਨਾਲ ਦੁਬਈ ਘੁੰਮੀ ਜਾਂਦੇ ਆ😊
Shi gl aa
Very nice video bauht maja aya thanks Dubai dekhon le
Tusi sary bouth karma waly o❤❤❤❤sooo nice❤❤❤❤
ਬਹੁਤ ਵਧੀਆ ਲਗਿਆ ਸਾਰੇ ਬਹੁਤ ਮਸਤੀ ਕਰ ਰਹੇ ਹੋ 🌹❤🥰🥰👍👍
ਵਿਕੀ ਵੀਰ ਜੀ ਬਹੁਤ ਵਧੀਆ ਲੱਗ ਰਹੇ ਹੋ ਪਰਮਾਤਮਾ ਤੁਹਾਨੂੰ ਖੁਸ਼ ਰੱਖੇ
ਸਾਰੇ ਬਹੁਤ ਸੋਹਣੇ ਲੱਗ ਰਹੇ ਹੋ 👌
So nice
ਸੰਦੀਪ ਤੇ ਪ੍ਰੀਤ ਸਿੰਪਲ ਬਹੁਤ ਸੋਹਣੇ ਲੱਗ ਰਹੇ ਹੋ❤❤❤vow 👌👌👌👌👌
Enjoy your trip god bless you all family members ❤❤
ਸਨ ਦੀਪ ਭਾਬੀ ਜੀ ਨਿਊਲੁੱਕ ਬਹੁਤ ਜਿਆਦਾ ਸੋਹਣੀ ਲੱਗਿਆ ਵਧਾਈਆ ਸਾਰਿਆਂ ਨੂੰ
Bht Mazza Aya Sanu v veer g
Wow bohot maja an diay vlog dekhn da
ਮੈਂ ਵੀ ਦੁਬਈ ਵੇਖ ਆਈ ਹਾਂ ਤੁਹਾਨੂੰ ਦੇਖ ਕੇ ਸਾਰਾ ਕੁਝ ਯਾਦ ਆ ਗਿਆ ਹੈ
❤❤❤❤❤❤❤❤❤❤ last te full enjoy kita ❤❤❤❤❤
Happy trip. Warmest congratulation for all of you. Be happy always.
🎉🎉 nice tuor
Very nice video ,,,
Wow so beautiful enjoy and stay safe❤
Nice dubai country 🎉
Gud enjoy
Bhut vde lagaya ji
God bless you ji ❤❤❤❤
Very nice again i like the water founting and the shopping in the mall
Great blog
From munir Ahmeds family
London uk london England
Tode nal nal asi v Dubai gum liya thanks veer ji
Bahut vadia kita tusi sanu dubai dikha rhe oo thnxxxx me sare vlog enjoy kr rhi aa
Sandeep didi bhut pyari lgdi
ਵਧੀਆ ਵੀਰ ਜੀ
Injoy
Shachi veer ji bhut maja a reya thude vlog dhekh ke eda lag reya jistra assi v Dubai gaye hoye a nice 👌 👍
Very nice Dubai dekhane ke liye. Thanku
Really amazing ....enjoy your vacation
Mza a gia ap ne to sb KO shir kra de
Very nice country ❤ full enjoy ❤❤ God bless you all members 🙏🙏❤❤❤
ਕਵਲ ਵੀਰ ਜੀ ਦੁਬੲੀ ਦੀ ਸੈਰ ਕਰਵਾਉਣ ਲਈ ਧੰਨਵਾਦ
Wow bhut hi beautiful hai thnku ji shona nazara dikon lyi❤❤❤
Very nice Dubai ❤❤❤
Sat Shri akal ji all family ❤❤❤
Enjoy your trip 😊 take care and God bless u 😙❤️
Wao sandeep
Nice vlog ❤❤
ਵਿੱਕੀ ਵੀਰ ਜੀ ਦੁਬਈ ਦੀ ਗੋਲਡ ਮਾਰਕੀਟ ਜ਼ਰੂਰ ਵੇਖਿਓ ਜੀ
ਤੁਸੀ ਸਾਰੇ ਬੋਤੇ ਸੋਹਣੇ ਲਗ ਰਹੇ ਹੋ❤❤❤❤
It's amazing video very nice i Am full enjoyed your video god bless u
Very nice 👍👍
ਕੰਵਲ ਵੀਰ ਜੀ ਧੰਨਵਾਦ ਤੁਹਾਡਾ ਤੇ ਸਾਰੇ ਪਰਿਵਾਰ ਦਾ ਡੁਬਈ ਦਿਖਾੳਣ ਲਈ
Very beautiful
bhut,hi,good,lga,tuhada,ture,bhut,khusi,hoie,❤❤❤❤❤❤
👌👌👌👌
Kya baat hai
All family very nice
Bhaiya ap logo ne hme ghr baithe ho ghuma diya🎉
Bhut nice vlog didi ji
ਦਸ ਨੀ ਸਕਦੇ ਕਿੰਨਾ ਮਜ਼ਾ ਆਓਦਾ ਦੇਖ ਦੇਖ ਕੇ ਮੋਂਜਾ ਹੀ ਮੋਂਜਾ ਬਾਈ ਨਨਾਣ ਭਰਜਾਈ ਨੇ ਅਤ ਕਰਾਈ ਪਈ ਸੋਣੀਆ ਲੱਗਦੀਆਂ ❤❤❤❤❤❤
Nice video
❤❤
Enjoy trip all family members ❣️❣️ bhut vadia lag reha❤❤
Buht vdeya buetifol ❤❤❤❤❤❤
Soo nice
Tuhade naal asi v dubai ghum rahe aan ❤❤❤❤❤❤❤❤❤❤❤❤❤❤❤
I love you all family members ❤️❤️ enjoy your trip 😘😘 take care of all family members 💕💕
Sahi glll ji
❤❤
Enjoy trip all family members nice vlog gd bless you 🎉🎉
Tusi sare bahut hi jyada sohne lagde paye j❤❤❤😊😊
ਸਾਰੇ ਬਹੁਤ ਪਿਆਰੇ ਲਗ ਰਹੇ ਹਨ
So beautiful country nazara a gya plaji vakeh ke sanu lagda asi ve dubhi aeai a
Veera thoda nal assi vi enjoy kar Raha ha bhut sona mall❤
Congratulations for all family....parmatma thnu kush rakha...enjoy your journey with family..nice to see all of you....
Tuhanu dekh dekh ke bohat vadiya lagda
😊😊
Very good
Asi v dekh k aae hoye aw❤❤ buraj khalifa
Thank u so Much Tulsi Sanu Ghar baithe hi Dubai dikha deta Asi pata nahi kado any acchi tarah dikhaya ki Ada lag Gaya aisi aap hi Dubai c❤❤❤❤❤
ਬਹੁਤ ਹੀ ਚੰਗਾ ਲੱਗਾ ਜੀ
Manu eda lagda Mae v othe hi Haan God bless you put g wahguru ji mahr bhara ser te hath rakhe put g 🙏
Very nice vlog 😊😊
Thanks
😊😊g
Bahut vadia ji
Khoob enjoy kro
God bless you all
ਬਹੁਤ ਸੋਹਣਾ❤