ਛਪਾਰ ਮੇਲਾ 2023 | Famous Festival of Punjab | ਮੇਲਾ ਛਪਾਰ ਦਾ | Chhapar Mela 2023 | Mela Chhapaar da
Вставка
- Опубліковано 3 січ 2025
- #chhapar #ranjitsekhonvlogs #ਛਪਾਰ
ਛਪਾਰ ਦਾ ਮੇਲਾ
ਪੰਜਾਬ ਦੇ ਸਮੂਹ ਮੇਲਿਆਂ ਵਿੱਚੋਂ ਇੱਕ ਵਿਲੱਖਣ ਅਤੇ ਵੱਡਾ ਮੇਲਾ ਹੈ। ਇਸ ਦਾ ਸਬੰਧ ਪੰਜਾਬੀਆਂ ਦੀ ਪੂਜਾ-ਬਿਰਤੀ ਨਾਲ ਜੁੜਿਆ ਹੋਇਆ ਹੈ। ਇਸ ਮੇਲੇ ਵਿੱਚ ਗੁੱਗੇ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ । ਗੁੱਗੇ ਦੀ ਪੂਜਾ ‘ਨਾਗ-ਪੂਜਾ’ ਵਰਗੀ ਹੀ ਕੀਤੀ ਜਾਂਦੀ ਹੈ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਨਾਗ ਪੂਜਾ ਦਾ ਕੁਝ ਸੋਧਿਆ ਹੋਇਆ ਰੂਪ ਹੀ ਗੁੱਗਾ ਪੂਜਾ ਹੈ। ਇਸੇ ਭਾਵਨਾ ਬਿਰਤੀ ਸਦਕਾ ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਛਪਾਰ (ਲੁਧਿਆਣਾ ਪੱਛਮ) ਵਿਖੇ, ਹਰ ਸਾਲ ਭਾਦਰੋਂ ਮਹੀਨੇ ਦੀ ਚਾਣਨੀ-ਚੌਦਸ ਨੂੰ ਗੁੱਗੇ ਦੀ ਸਥਾਪਤ ਕੀਤੀ ਹੋਈ ਮਾੜੀ ਉੱਪਰ ਬੜੀ ਸੱਜ-ਧੱਜ ਨਾਲ ਲੱਗਦਾ ਹੈ ਅਤੇ ਲਗਪਗ ਸਤ ਦਿਨਾਂ ਤਕ ਖ਼ੂਬ ਭਰਦਾ ਹੈ। ਆਮ ਤੌਰ ਤੇ ਇਹ ਸਤੰਬਰ ਮਹੀਨਾ ਹੁੰਦਾ ਹੈ ਅਤੇ ਇਹ ਮੇਲਾ ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ। ਇਸ ਮੇਲੇ ਤੇ ਅੱਡ ਅੱਡ ਤਰ੍ਹਾਂ ਦੇ ਝੁਲੇ ਲਗਦੇ ਹਨ ਜਿਵੇ ਕੇ ਚੰਡੋਲ,ਕਿਸ਼ਤੀ,ਮੌਤ ਦਾ ਖੂਹ ਆਦਿ। ਮੇਲੇ ਤੇ ਕਈ ਪ੍ਰਕਾਰ ਦੀਆਂ ਮਠਿਆਈਆਂ ਹੁੰਦੀਆਂ ਹਨ ਜੋ ਕੇ ਖਾਣ ਵਿੱਚ ਸਵਾਦ ਹੁੰਦੀਆਂ ਹਨ ਜਿਵੇ ਕੇ ਪਾਥੀਆਂ, ਗੁਲਾਬ ਜਾਮੁਨ, ਰਸਗੁੱਲੇ ਆਦਿ।
ਦੋਸਤੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਕਿਸੇ ਵੀ ਤਰਾਂ ਦਾ ਸਵਾਲ ਜਾਂ ਸੁਝਾਅ Comment ਕਰਕੇ ਜਰੂਰ ਦੱਸੋ
ਚੈਨਲ ਤੁਹਾਡਾ ਆਪਣਾ ਹੈ ਸੋ
◆LIKE◆SHARE◆SUBSCRIBE◆
❦ ਇਹ ਸਭ ਦੇਖਣਾ ਵੀ ਨਾ ਭੁੱਲਣਾ ❦
𝑨𝒍𝒔𝒐 𝑾𝒂𝒕𝒄𝒉 𝑻𝒉𝒆𝒔𝒆 𝑷𝒍𝒂𝒄𝒆𝒔.....
★ 𝗞𝗵𝗲𝗲𝗿𝗴𝗮𝗻𝗴𝗮 𝗪𝗶𝗻𝘁𝗲𝗿 𝗧𝗿𝗲𝗸 ★
• Kheerganga Winter Trek
★ 𝗜𝗻𝗱𝗲𝗿𝗵𝗮𝗿 𝗣𝗮𝘀𝘀 𝗧𝗿𝗲𝗸 ★
• Triund, Snowline, Inde...
★ 𝗞𝗮𝗿𝗲𝗿𝗶 𝗟𝗮𝗸𝗲 𝗦𝗻𝗼𝘄 𝗧𝗿𝗲𝗸 ★
• Kareri Lake Trek
★ 𝗛𝗲𝗺𝗸𝘂𝗻𝗱 𝗦𝗮𝗵𝗶𝗯 𝗬𝗮𝘁𝗿𝗮 ★
• Hemkund Sahib Yatra 2023
★ ਘੁਮੱਕੜ ਮਿਲਣੀ ਪਠਾਨਕੋਟ 2023 ★
• Ghumakkad Milni Pathan...
★ 𝐊𝐞𝐝𝐚𝐫𝐤𝐚𝐧𝐭𝐡𝐚 𝐓𝐫𝐞𝐤 𝟐𝟎𝟐𝟑 ★
• Kedarkantha Trek 2023
★ 𝐏𝐮𝐬𝐡𝐤𝐚𝐫 𝐇𝐨𝐥𝐢 𝟐𝟎𝟐𝟑 ★
• Pushkar Holi 2023
★ 𝙂𝙤𝙖 𝙏𝙧𝙞𝙥 ★
• Goa Trip-ਗੋਆ ਟੂਰ
★ 𝐋𝐚𝐝𝐚𝐤𝐡 𝐓𝐫𝐢𝐩 ★
• Ladakh Bike Ride 2021
★ 𝗞𝗮𝘀𝗵𝗺𝗶𝗿 𝗚𝗿𝗲𝗮𝘁 𝗟𝗮𝗸𝗲𝘀 𝗧𝗿𝗲𝗸 ★
• Kashmir Great Lakes Trek
★ 𝐏𝐚𝐤𝐢𝐬𝐭𝐚𝐧 𝐓𝐨𝐮𝐫 ★
• Pakistan Tour
★ 𝐊𝐞𝐫𝐚𝐥𝐚 𝐒𝐞𝐫𝐢𝐞𝐬 ★
• Kerala Bike Tour 2022
★ 𝐂𝐡𝐚𝐢𝐥, 𝐇𝐢𝐦𝐚𝐜𝐡𝐚𝐥 𝐕𝐥𝐨𝐠 ★
• Chail-ਚੈਲ ਦੀ ਸੈਰ
🆂🆄🅱🆂🅲🆁🅸🅱🅴 🅽🅾🆆 ✔
/ ranjitsekhonvlogs
❣️ 𝗙𝗮𝗰𝗲𝗯𝗼𝗼𝗸 ❣️
/ ranjitsekhonvlogs
❣️ 𝐈𝐧𝐬𝐭𝐚𝐠𝐫𝐚𝐦 ❣️
/ ranjitsekhoninsta
❣️ 𝐄𝐦𝐚𝐢𝐥 ❣️
ranjitbarwali@gmail.com
ਛਪਾਰ ਦੇ ਮੇਲੇ ਨਾਲ਼ ਸੰਬੰਧਿਤ ਮਸ਼ਹੂਰ ਪੰਜਾਬੀ ਬੋਲੀ ...
ਆਰੀ ਆਰੀ ਆਰੀ,
ਮੇਲਾ ਤਾਂ ਛਪਾਰ ਲੱਗਦਾ,
ਜਿਹੜਾ ਲੱਗਦਾ ਜਗਤ ਤੋਂ ਭਾਰੀ।
ਕੱਠ ਮੁਸ਼ਟੰਡਿਆਂ ਦਾ,
ਉੱਥੇ ਬੋਤਲਾਂ ਮੰਗਾ ’ਲੀਆਂ ਚਾਲੀ,
ਤਿੰਨ ਸੇਰ ਸੋਨਾ ਚੁੱਕਿਆ,
ਭਾਨ ਚੁੱਕ ਲੀ ਹੱਟੀ ਦੀ ਸਾਰੀ,
ਰਤਨ ਸਿੰਘ ਰੱਕੜਾਂ ਦਾ,
ਜੀਹਤੇ ਚੱਲ ਰਹੇ ਮੁਕੱਦਮੇ ਚਾਲੀ,
ਠਾਣੇਦਾਰ ਤਿੰਨ ਚੜ੍ਹਗੇ,
ਨਾਲੇ ਪੁਲੀਸ ਚੜ੍ਹੀ ਸਰਕਾਰੀ,
ਈਸੂ ਧੂਰੀ ਦਾ,
ਜਿਹੜਾ ਡਾਂਗ ਦਾ ਬਹਾਦਰ ਭਾਰੀ,
ਮੰਗੂ ਖੇੜੀ ਦਾ, ਪੁੱਠੇ ਹੱਥ ਦੀ ਗੰਡਾਰੀ ਉਹਨੇ ਮਾਰੀ,
ਠਾਣੇਦਾਰ ਇਉਂ ਡਿੱਗਿਆ,
ਜਿਵੇਂ ਹੱਲ ’ਚੋਂ ਡਿੱਗੇ ਪੰਜਾਲੀ,
ਕਾਹਨੂੰ ਛੇੜੀ ਸੀ ਨਾਗਾਂ ਦੀ ਪਟਾਰੀ…
ਮੇਲਾ ਤਾਂ ਛਪਾਰ ਲੱਗਦਾ,
ਜਿਹੜਾ ਲੱਗਦਾ ਜਗਤ ਤੋਂ ਭਾਰੀ।
Wah ji wah
🙏
Whaaaaaa ji whaaaaaaa 👌👌👌👌
🤗🙏
😍😍❤❤❤
🤗
vadia jankari babe mainu pta nhi c ies baare kuch v bs arjan da song toh thoda bhut pta lga c baki ghaint vlog sajna❤❤❤❤
Thanks Bai ਆਪਣੇ ਪੰਜਾਬ ਦਾ ਮਸ਼ਹੂਰ ਮੇਲਾ ਹੈ ਇਹ
Veer kll noo vi mela haiga
Hanji