Maaye Ni !! ਮਾਏ ਨੀਂ !! Mother's Day Special !! ਮਾਵਾਂ ਦਾ ਗੀਤ !! ਪ੍ਰਭ ਗਿੱਲ !! ਆਰ ਦੀਪ

Поділитися
Вставка
  • Опубліковано 21 січ 2025

КОМЕНТАРІ • 2,6 тис.

  • @komalpreet8492
    @komalpreet8492 2 роки тому +1470

    ਏਨਾ ਸੋਹਣਾਂ ਕੌਈ ਕਿਵੇਂ ਲਿੱਖ ਸਕਦਾ ਹੈ,, ਦਿਲ ਨੂੰ ਛੂ ਜਾਣ ਵਾਲਾ ਹੈ,, ਵਾਹਿਗੁਰੂ ਜੀ ਸਾਰਿਆ ਮਾਵਾਂ ਨੂੰ ਹਮੇਸ਼ਾ ਖੁਸ਼ ਰਖਿਉ,🙏🙏🥺🥺

  • @akhandi_gamings7153
    @akhandi_gamings7153 2 роки тому +285

    ਦਿਲ ਨੂੰ ਛੂ ਲੈਣ ਵਾਲੀ ਅਵਾਜ 💞 ਬਹੁਤ ਹੀ ਮਿੱਠੇ ਬੋਲ 🤗 ਵਾਹਿਗੁਰੂ ਤੈਨੂੰ ਬਹੁਤ ਅਸੀਸ ਦੇਵੇ ਪੁੱਤਰ 🙌🙌

  • @jajbirdhillon6958
    @jajbirdhillon6958 2 роки тому +598

    ਰੱਬ ਮਾਵਾਂ ਨੂੰ ਲੰਬੀ ਉਮਰ ਬਖਸ਼ੇ 🙏

  • @deepakmehta7399
    @deepakmehta7399 9 місяців тому +113

    ਰੱਬ ਹਰ ਕਿਸੇ ਦੀ ਮਾਂ ਨੂੰ ਖੁਸ਼ੀਆਂ ਬਖ਼ਸ਼ੇ 😢 🎉

  • @jasskainth7906
    @jasskainth7906 2 роки тому +187

    ਰੱਬ ਸਭ ਦੀਆਂ ਮਾਵਾਂ ਨੂੰ ਲੰਮੀਆਂ ਉਮਰਾਂ ਬਕਸ਼ੇ..❤

  • @rajvirkaur.4637
    @rajvirkaur.4637 2 роки тому +140

    ਜ਼ਿੰਦਗੀ 'ਚ ਤੇਰਾ ਹੋਣਾ,
    ਜ਼ਿੰਦਗੀ ਸੀ ਅੰਮੀ। 🥰❤

  • @aggarwalhealth5075
    @aggarwalhealth5075 Рік тому +91

    Bohot Sara pyar is song nu is nu likhne wale and singer gill nu ❤😊

  • @jaswinderchoudhary6964
    @jaswinderchoudhary6964 Рік тому +114

    Rabba sab di maava nu labbi umra bakshi te hamesha khush rakhi🙏❤

  • @bakhshishsingh184
    @bakhshishsingh184 6 місяців тому +56

    ਬਹੁਤ ਵਧੀਆ song mainu ਤਾਂ ਮਾਂ ਦਾ ਪਿਆਰ ਨਹੀਂ ਮਿਲਿਆ।ਇਹੋ ਜਿਹੇ ਬੋਲ ਸੁਣ ਕੇ ਅੱਖਾਂ ਭਰ ਲੈਂਦਾ ਹਾਂ

  • @mksharma7530
    @mksharma7530 Рік тому +112

    ਦਿਲ ਬਲੂਦਆ ਗਿਆ ਸੁਣ ਕੇ ਏਹ ਗਾਣਾ. 14 ਸਾਲ ਹੋ ਗਏ ਮਾਪਿਆ ਨੂੰ ਦੇਖੇ। ਰੱਬ ਸਭ ਨੂੰ ਮੇਰੇ ਵਰਗੇ ਹਾਲਾਤ ਨਾ ਦੇਵੇ ਬੱਸ ਸਭ ਜੀਅ ਆਪਣੇ ਘਰ ਮਿਲਣ ਸਭ ਨੂੰ ਰੱਬ ਵਾਹਿਗੁਰੂ ਭਗਵਾਨ ਜੋ ਵੀ ਆ ਰਾਜੀ ਰੱਖੇ.0

  • @AbhishekPandey-oz9eu
    @AbhishekPandey-oz9eu 2 роки тому +98

    "माँ" शब्द "राम" शब्द से भी ज्यादा भावुक है... इस शब्द का जहां भी जिक्र हो रोम रोम पुलकित हो जाते है... अति सुन्दर रचना पाजी 🙏🙏❤️😢

    • @binu2021
      @binu2021 8 місяців тому

      ❤❤❤❤❤❤❤❤❤❤

  • @mrsingh6946
    @mrsingh6946 2 роки тому +684

    ਇਹ ਗਾਣਾ ਸੁਣ ਕੇ ਪਰਦੇਸ ਵਿਚ ਬਹੁਤ ਰੋਇਆ ਤੇ ਫਿਰ ਪਿੰਡ ਮਾਂ ਨੂੰ phone ਕਰ ਕੇ ਮਨ ਖ਼ੁਸ਼ ਹੋਇਆ...Lv u ਮਾਂ

    • @sandeepkaur176
      @sandeepkaur176 2 роки тому +12

      Waheguru bless u

    • @Sharanjit420
      @Sharanjit420 2 роки тому +36

      ਮੇਰੀ ਤਾਂ ਮਾ ਹੀ ਨਹੀਂ ਮੈਂ ਕਿਸ ਨੂੰ ਫੋਨ ਕਰ ਬਹੁਤ ਯਾਦ ਆਉਂਦੀ 🥲🥲🥲

    • @mrsingh6946
      @mrsingh6946 2 роки тому +12

      @@Sharanjit420 ਮਾਫ ਕਰਨਾ ਵੀਰ ਜੀ, ਪਰਮਾਤਮਾ ਦਾ ਭਾਣਾ ਮੰਨਣਾ ਪੈਣਾ ।

    • @sandeepkaur176
      @sandeepkaur176 2 роки тому +8

      @@Sharanjit420 koi nii veer rbb di rja hi rehna penda

    • @Sharanjit420
      @Sharanjit420 2 роки тому +1

      @@sandeepkaur176 🙏🙏🙏

  • @shergill9161
    @shergill9161 Рік тому +35

    ਮਾ ਤੋਂ ਵਦ ਕੋਈ ਨਈ ਹੁੰਦਾ ਰੱਬ ਮਾਵਾ ਦੀ ਲੰਬੀ ਉਮਰ ਕਰੇ

  • @BabbuChhina-l5u
    @BabbuChhina-l5u Рік тому +12

    ਕਿੰਨੇ ਵਾਰੀ ਸੁਣ ਲਿਆ ਪਰ ਕੰਨ ਨਹੀਂ ਰੱਜਦੇ ਦਰਦ, ਬਹੁਤ ਡੂੰਘਾ ਦਰਦ, ਲਿਖ਼ਣ ਨੂੰ ਜੀਅ ਕਰਦੈ ਪਰ ਲਫ਼ਜ਼ ਨਹੀਂ ਲੱਭਦੇ

  • @baljitlubana6376
    @baljitlubana6376 2 роки тому +48

    ਰੱਬ ਚੇਤੇ ਕਰਾ ਤਾਂ ਵੀਰ , ਜਿੰਦਗੀ ਵਿਚ ਪਹਿਲੀ ਵਾਰ ਏਨਾ ਰੋਇਆ ❤ਮਾਂ ਸੱਚੀ ਰੱਬ ਏ

  • @BaljinderSingh-wm4mb
    @BaljinderSingh-wm4mb 2 роки тому +46

    ਬਹੁਤ ਹੀ ਸੋਹਣਾ ਗੀਤ ਆ ਜੀ 🙏 ਵਾਹਿਗੁਰੂ ਜੀ ਸਭ ਮਾਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇਂ ਤੇ ਨਾਲ ਹੀ ਮੇਰੇ ਪਿਆਰੇ ਵੀਰ ਮਨੀ ਓੜਾਗ ਨੂੰ ਵੀ ਜਿਨ੍ਹਾਂ ਨੇ ਏਨਾ ਪਿਆਰਾ ਗੀਤ ਲਿਖਿਆ ਹੈ ਤੇ ਪ੍ਰਾਭ ਗਿੱਲ ਸਾਬ ਜੀ ਤੁਸੀਂ ਆਪਣੀ ਮਿੱਠੀ ਆਵਾਜ਼ ਨਾਲ ਇਸ ਗੀਤ ਨੂੰ ਹੋਰ ਵੀ ਪਿਆਰਾ ਬਣਾ ਦਿੱਤਾ🙏 ਵਾਹਿਗੁਰੂ ਜੀ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਹੱਸਦੇ ਖੇਡਦੇ ਰਹੋ ਜੀ 🙏

  • @savneetkour
    @savneetkour 2 роки тому +160

    Miss you mummy always. Bahut yaad krdi ha mein Apni maa nu 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @AmanAman-m4k
    @AmanAman-m4k Рік тому +21

    ਇਹ ਗਾਣਾ ਸੁਣ ਕੇ ਇੱਕ ਵਾਰ ਫਿਰ ਤੋਂ ਮਾਂ ਦੀ ਮਮਤਾ ਅਤੇ ਯਾਦ ਆ ਗਈ 😢😢😢😢😢 I love you mom❤❤❤

  • @navdeepsingh6904
    @navdeepsingh6904 Рік тому +27

    Boht sohna song aa waheguru sb dia maava nu khush rkhe

  • @meenableem8101
    @meenableem8101 2 роки тому +248

    ਮਾਂ ਤੂੰ ਜਾਂਦੀ ਵਾਰੀ ਸਾਨੂੰ ਦੱਸ ਜਾਂਦੀ ਅਸੀਂ ਤੈਨੂੰ ਰੱਬ ਤੋਂ ਮਿੰਨਤਾਂ ਨਾਲ ਮੁੜਵਾ ਲੈਂਦੇ ,miss you maa 😭😭😭😭❤️❤️😭😭😭😭 love you maa

    • @harrykailay5992
      @harrykailay5992 Рік тому +7

      Kithe murde ne jehre chal gye roz merde aa jeen lyi ohna da supna poora krna

    • @varinderpalsingh3588
      @varinderpalsingh3588 Рік тому +3

      Same here 😭

    • @ਪਖੰਡੀ
      @ਪਖੰਡੀ Рік тому +12

      Mere v ami 2020 ch minu chd k tur gy 😔bed te roti khan wala hun ik time roti khnda oh v rat nu all day bukha maa hun puchdi hi nhi k roti khadi tu putt😭😭😭

    • @rohitarya4561
      @rohitarya4561 Рік тому +1

      @@ਪਖੰਡੀ 😭😭😭😭

    • @vanshdeepkamboj10
      @vanshdeepkamboj10 Рік тому +1

      @@ਪਖੰਡੀ 😢

  • @jimmybhagat5866
    @jimmybhagat5866 Рік тому +44

    Hey bhagwan sbki Maa ki lambi umar krna .......Maa k bina kuch b nai hai iss duniya mein.......Love u Mom

  • @sukhwindersinghsony6866
    @sukhwindersinghsony6866 Рік тому +25

    ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜਰ ਨਾ ਆਏ ਜਿਸ ਤੋਂ ਲੈ ਕੇ ਛਾਂ ਉਦਾਰੀ ਰੱਬ ਨੇ ਸਵਰਗ ਬਣਾਏ 🙏🙏🙏 I love you maa❤❤❤

    • @anjukatariya9462
      @anjukatariya9462 Рік тому

      Jannat tere pair di mitti iske aage ki line k mtlb btana zra😊

  • @lachhmishergill
    @lachhmishergill Рік тому +16

    ਮੰਮੀ ਤਾਂ ਹੈਗੀ ਆ ਪਰ ਪਾਪਾ ਜੀ ਦੀ ਬੁਹਤ ਯਾਦ ਆਉਂਦੀ ਆ 😢😢 miss you papa gg 😔🥺🥺

  • @Awadhesh___Kumar__Prayagraj
    @Awadhesh___Kumar__Prayagraj Рік тому +3

    जिस भाषा में ये गाना है, हमको समझ नहीं आता है लेकिन इतना पता है ये मम्मा के लिए गाना है! इसको सुनते ही रहते हैं, मन ही भरता है ! बार - बार सुनते हैं हम इस गाने को...... 😢😢

  • @jagroopsingh4151
    @jagroopsingh4151 2 роки тому +16

    ਮਾਂ ਦੀ ਲੰਮਬੀ ੳੁਮਰ ਲੲੀ....ਵਾ ਿਹਗੁਰੂ ਜੀ ਅੱਗੇ ਅਰਸਾਸ ਕਰੋ....

  • @SandeepKaur-hi2ku
    @SandeepKaur-hi2ku 2 роки тому +35

    Jini var v sundi aa song hr var Rona aa janda...luv u maa...kal milna 1 saal baad mumma nu

  • @baljeetkaur2859
    @baljeetkaur2859 Рік тому +46

    ਇਹ ਗਾਣਾ ਮੇਰੇ ਦਿਲ ਦੇ ਬਹੁਤ ਕਰੀਬ ਹੈ ਵਹਿਗੁਰੂ ਜੀ ਜਿੰਨੇ ਵੀ ਮਾਵਾਂ ਦੇ ਪੁੱਤ ਪਰਦੇਸ ਬੈਠੇ ਨੇ ਸਭ ਦੀਆਂ ਉਮਰਾਂ ਲੰਮੀਆਂ ਕਰਿਓ ਤੇ ਸਭ ਪੁੱਤਾਂ ਦੀਆਂ ਮਾਵਾਂ ਨੂੰ ਤੰਦਰੁਸਤ ਰੱਖਿਆ❤❤🙏🏼🙏🏼

  • @Amanpb04qu
    @Amanpb04qu 2 місяці тому +3

    ਰੱਬਾ ਸਭ ਦੀ ਮਾਂ ਦੀ ਉਮਰ ਲੰਬੀ ਕਰੀ 😢😢😢😢😢

  • @vivek_00
    @vivek_00 Рік тому +3

    Kya bolu yrr jitna bolu sab kaam hai yrr ❤❤❤❤❤

  • @kulvirsandhukiransandhu3506
    @kulvirsandhukiransandhu3506 2 роки тому +476

    Mom is most important part of our life ❤️❤️❤️ but dad is also our heart 🥰🥰

  • @karanbhatti4235
    @karanbhatti4235 2 роки тому +252

    love u maa ❤️ waheguru sab diya maava nu khus tandrust rakhe

  • @sukhvinderkaur8640
    @sukhvinderkaur8640 2 роки тому +46

    😭😭 love u maaa .... Bahut hi sohnaa likhea te Gaya ❤️❤️..god bless all mothers

  • @ajaypalsingh2325
    @ajaypalsingh2325 Рік тому +6

    ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ,
    ਲੱਖਾਂ ਰਿਸ਼ਤਿਆਂ ਚ ਓੁਵੇਂ ਮਾਂ ਵਰਗਾ ਕੋਈ ਨਹੀ।
    😢❤

  • @AttanChoudhary
    @AttanChoudhary 18 днів тому +1

    ਰੱਬ ਸਬ ਦੀ ਮਾਵਾਂ ਹਮੇਸ਼ਾ ਖੁਸ਼ ਰਹਿਨ ਰੱਬ ਕਿਸੇ ਮਾਂ ਨੁ ਦੁਖ ਨਾ ਦਵੇਂ.. ਮਾਂ love u so much

  • @milan_chahal
    @milan_chahal 2 роки тому +60

    This is dedicated to all mothers ❤️
    Sukoon mil gya sun kk

  • @sajansampley8514
    @sajansampley8514 Рік тому +66

    I dedicate this song to all of them who's doing too much care of their parents besides me🍁❤️❤️

  • @ramandeepsingh6087
    @ramandeepsingh6087 Рік тому +8

    ਲੰਮੀਆਂ ਉਮਰਾਂ ਬਖਸ਼ੀ ਰੱਬਾ ਮਾਵਾਂ ਨੂੰ ਵਾਹਿਗੁਰੂ ਜੀ 👏👏

  • @HarishKumar-us4mj
    @HarishKumar-us4mj Місяць тому +1

    ਰੱਬਾ ਕਦੇ ਕਿੱਸੇ ਦੀ ਮਾ ਨੂੰ ਦੁੱਖ ਨਾ ਦੇਇ,ਨਾ ਹੀ ਕਿਸੇ ਦੀ ਮਾਂ ਨੂੰ ਦੂਰ ਕਰੀ,

  • @varunlamba1796
    @varunlamba1796 11 днів тому

    Great song upar se Prabh Gill voice amazing singer love you brother ❤

  • @Gaganpreet
    @Gaganpreet Рік тому +13

    Love you mom❤.
    Pyar krde raho Mawa nu .
    wapas ni milni Jaan toh baad .
    Miss u ❤Mom 🧑‍🍼
    Waheguru sari Mawa nu lambi Umar bakshe🙏

  • @SandeepGupta-hk8dr
    @SandeepGupta-hk8dr 2 роки тому +20

    Lot's of love to you, Prabh prah!
    Thankyou! Maata-Pitaa de aashirwad to vaddh ke duniya di koi cheez nhi 🙏💖🌟

  • @incredibleindia3348
    @incredibleindia3348 Рік тому +55

    I have lost my maa last year
    Badi yaad aa rahi hai 😭😭🥺

  • @ramanjangral9246
    @ramanjangral9246 Рік тому +3

    ਮਾਂ ਰਬ ਦਾ ਰੂਪ ਹੁੰਦੀ ਹੈ ਹਮੇਸ਼ਾਂ ਮਾਂ ਬਾਪ ਦੀ ਇੱਜ਼ਤ ਕਰਨੀ ਚਾਹੀਦੀ ਹੈ

  • @NEVERQUITPUNJABI
    @NEVERQUITPUNJABI 29 днів тому

    ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸ਼ੀਸ ਕਰੇ , ਤੁਹਾਨੂੰ ਅੱਜ ਜਨਮ ਦੀਆਂ ਲੱਖ ਲੱਖ ਮੁਬਾਰਕਾਂ ਬੇਟਾ ਜੀ। ......

  • @gurpreetsandhu9167
    @gurpreetsandhu9167 2 роки тому +10

    Lv u bebe waheguru ji sbh diya mawa di lammi umr kre ❤❤❤

  • @sethrollinss
    @sethrollinss 2 роки тому +25

    This is truly a masterpiece...
    Hats off to Mani udaang and Prabh gill for this masterpiece

  • @Anita66665
    @Anita66665 5 місяців тому +5

    Everytime I listen this song I can't stop myself from crying. This is that song which just go through your heart. I love my mummy so much even though I don't say this to her but I really love her. She is my whole world . I hope one day I can put a smile on her face and that day comes very soon. Thank you so much Prabh Sir and entire team for this song.

  • @GurmitKaur-l8v
    @GurmitKaur-l8v Місяць тому +1

    Very Nice songh 😢😊😊❤sunke hanghu oun lag pae stay blessed always happy and healthy life ahead and songh Rab thanu hamesha khush rakhe god bless you both of you

  • @dilseashu
    @dilseashu 2 дні тому

    Miss you mummy ji.. papa ji..my Little sister...rab sab te kirpa kare 😢.. beautiful song ❤

  • @Pardesipunjabivlogs
    @Pardesipunjabivlogs Рік тому +15

    Likhya bahut sona aa gaaya bahut feel nail prabh sir me ❤❤ bahut peaceful song aa......ida de ganne likhde raho gaunde raho..... always god bless ...

  • @banker8329
    @banker8329 2 роки тому +9

    Dil too chngaa lgyaa love you maa
    Thanku mumaa for everything my biggest supporter☺💙💙

  • @englishmadeeasywithvikaspu9053
    @englishmadeeasywithvikaspu9053 Рік тому +29

    So emotional..so serene...so calm...so peaceful...The most beautiful song I have ever heard... Congratulations Prabh Gill Sir!

  • @vikanshudhawan1116
    @vikanshudhawan1116 10 місяців тому

    Boht sohna gaana likhya veer ne❤️❤️

  • @manjeetkaur8737
    @manjeetkaur8737 Рік тому +4

    Vich pardesa bethi nu Teri Yaad batheri aundi ae, aa lae putt uth ja pi lae na hak jagundi are... just love this song ....miss you maa.. ❤❤❤

  • @deepikathaper3592
    @deepikathaper3592 2 роки тому +31

    Bohot yaad ande maa de papa de 6 saal hogy pardes ch miss u maa 😭😭😭 pta Ni kdo Ja huna song sunke bht Rona aya 😭😭love you maa

    • @blackheart6897
      @blackheart6897 Рік тому

      Kedi country vich ho tussi

    • @vijaypaalKhundiya
      @vijaypaalKhundiya 9 місяців тому

      ❤😢 koi nhi bhai sb slamt h yha fikr na kr.... Tu apna khyal rkna pardes ch.... 😟🥹

  • @jeetkokri9403
    @jeetkokri9403 Рік тому +6

    ਮਾਂ ਤੂੰ ਦੂਰ ਹੋਣਾ ਬਹੁਤ ਆਉਖਾ ਰੱਬ ਕਿਸੇ ਨੂੰ ਮਾਂ ਤੂੰ ਦੂਰ ਨਾ ਕਰੀ 🙏🙏🙏

  • @sonamarora3142
    @sonamarora3142 Рік тому +52

    Waheguru ji sb di maa papa nu khush rakhio 🙏

  • @superiorsister
    @superiorsister Рік тому +1

    Jinna sohna likhia Ona hi sohna gaya veer ne

  • @johnheer8585
    @johnheer8585 2 місяці тому

    ਬਹੁਤ ਹੀ ਸੋਹਣਾ ਲਿਖਿਆ ਮਨੀ ਉੱਡਾਂਗ ਵੀਰ ਨੇ ❤️ਤੇ ਗਿੱਲ ਸਾਬ ਨੇ ਬਹੁਤ ਸੋਹਣਾ ਗਾਇਆ. ❤️

  • @gillkokri4841
    @gillkokri4841 2 роки тому +51

    Mind blowing song because everyone love his or her mother without any condition and anyone can't express these feeling to someone to show their love salute to all those singers who sung these types song specially for parent

  • @NavroopSingh-sy9ie
    @NavroopSingh-sy9ie Рік тому +5

    ਮੈ ਆਂਪਣੀ ਮਾਂ ਨਾਲ ਰਾਤੀ ਲੜਾਈ ਕੀਤੀ ਪਰ ਅਚਾਣਕ ਇਹ ਗਾਨਾ ਮੇਰੇ ਸਾਹਮਣੇਂ ਆਯਾ ਤੇ ਸੁਨ ਕੇ ਇਹਦਾ ਲਗਾਅ ਕਿ ਮੈ ਬਹੁਤ ਵਡੀ ਗਲਤੀ ਕੀਤੀ ਤੇ ਅੱਖਾ ਭਰ ਆਇਆ ❤ਬਹੁਤ੍ ਸੋਹਣਾ ਗੀਤ ਪ੍ਰਭ ਵੀਰੇ ਲਵ ਯੂ ❤❤

  • @Jay_mahakal_1108
    @Jay_mahakal_1108 7 місяців тому +3

    ਮਾਂ ਤੋਂ ਵੱਡਾ ਕੋਈ ਨਹੀਂ, ਰੱਬ ਵੀ ਨਹੀਂ
    ਮੈਂ ਤੁਹਾਨੂੰ ਬਹੁਤ ਯਾਦ ਕਰ ਰਿਹਾ ਹਾਂ ਮਾ
    😭😭😭😭😭😭😔😔😔😔😔🙏🏻🙏🏻🙏🏻🙏🏻

  • @dollyrandhawa-tp1ft
    @dollyrandhawa-tp1ft Рік тому +2

    ਕਾਸ਼ ਕਦੇ ਰੱਬ ਨੂੰ ਵੀ ਦਰਦ ਹੋਵੇ ਕਿਸੇ ਦੀ ਮਾ ਨੂੰ ਉਪਰ ਬੁਲਾਂਦੇ ਹੋਏ ਓਹਨੂੰ ਵੀ ਦਰਦ ਹੋਵੇ ਕੇ ਬੱਚੇ ਮਾ ਤੋਂ ਬਿਨਾ ਕਿਵੇਂ ਰਹਿੰਦੇ ਨੇ ਕਿਵੇਂ ਜੂਨ ਪੂਰੀ ਕਰਦੇ ਨੇ ਕਿਵੇਂ ਆਪਣੀਆ ਖੁਸ਼ੀਆ ਤੇ ਖੁਸ਼ ਨੀ ਹੋ ਪਾਉਂਦੇ

  • @gurwinderkaur5599
    @gurwinderkaur5599 2 місяці тому +2

    Song sun k dil rona bht aunda a Maa ki chij hundi a ❤Maa hi sb kuj a ❤

  • @gurpreetsuman8938
    @gurpreetsuman8938 7 місяців тому +11

    ਮੇਰੀ ਮਾਂ ਇਸ ਦੁਨੀਆ ਤੋਂ ਚਲੇ ਗਈ
    😢😢😢😢😢😢😢😢😢
    ਬੁਹਤ ਯਾਦ ਆਂਦੀ ਹੈ
    ਮੇਰੀ ਮਾਂ ਮਿੱਸ ਯੂ ਮੇਰੀ ਜਾਨ 😢😢😢😢

  • @jannatwithdreams9179
    @jannatwithdreams9179 2 роки тому +34

    Best artist best singer without any controversy.
    Tera waheguru mera rab te dost da allah mehar kare tere te prabh veere

    • @PrabhGill
      @PrabhGill  2 роки тому +12

      Bahut Shukriya 🙏🏼

  • @bhullarsabb9175
    @bhullarsabb9175 5 місяців тому +4

    ਸਤਿਨਾਮ ਸ੍ਰੀ ਵਾਹਿਗੁਰੂ ਜੀ ਦੁਨੀਆਂ ਤੇ ਸਾਰੇ ਮਾਪਿਆਂ ਨੂੰ ਹਮੇਸ਼ਾਂ ਤੰਦਰੁਸਤ ਤੇ ਸਹੀ ਸਲਾਮਤ ਰੱਖਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @HakmDhaliwal-j9p
    @HakmDhaliwal-j9p Місяць тому

    ਦਿਲ ਨੂੰ ਟੱਚ ਕਰਨ ਵਾਲੇ ਟੱਪੇ ਬਹੁਤ ਸੋਹਣਾ ਲਿਖਿਆ

  • @saikatbaidya4999
    @saikatbaidya4999 Рік тому

    Maa k Lia kya ganaa bana Dia...😢😢
    Kuch samjha nhi lyrics.. but rona aagya..

    • @simplymystic7597
      @simplymystic7597 Рік тому

      Jannat tere pair ki mitti Bohr k tree jaisay shadow hai aapka😊

  • @jaisingh00785
    @jaisingh00785 8 місяців тому +5

    ਪਿਆਰ ਦਾ ਅਰਥ ਮਾਂ ਤੋ ਪਰੇ ਕੋਈ ਨਹੀ ਸਮਝ ਸਕਦਾ, ,

  • @hanumanworld
    @hanumanworld Рік тому +6

    Bhgwan bhi maa ke aachl ke bina kuch nhi 🙏❤️ बहोत धन्यवाद सर इस गाने के लिए दिल के अन्दर समा गया ये ❤️

  • @harnoorbrar2
    @harnoorbrar2 8 місяців тому

    My eyes are filled with tears of love after listening this song🥰 love you mumma❤

  • @angelofdubai7782
    @angelofdubai7782 Рік тому +1

    Listening from Dubai ❤I’m from the Philippines 🇵🇭 hello to all Punjabi ❤🙏🏻🫂

  • @akashboyat6544
    @akashboyat6544 Рік тому +5

    ❤❤❤❤❤ bhoth Dil ko chua Bhai song ne Bhagwan sab ki maa ko Khush or salamat rahe

    • @chiragparmar26000
      @chiragparmar26000 Рік тому

      🙏🏻 Maa or Baapu dono ko kush rakhe bhagwan 🙏🏻

  • @mypapaloveyou3572
    @mypapaloveyou3572 Рік тому +12

    Bhagwan kre sabki maa hamesa khus rahe 🙏

  • @mandyartist1
    @mandyartist1 2 роки тому +77

    ♥️♥️Mother’s unconditional love 🙇‍♀️ 🙇‍♀️and complete justice by Prabh Gill❣️May gob bless you 🙏🙏

  • @JajSingh-r6e
    @JajSingh-r6e 2 місяці тому

    👍💯ਇਨਾ ਵਧੀਆ ਗਾ ਕੇ ਦਿਲ ❤ ਖੁਸ਼ ਕਰ ਦਿੱਤਾ ਵੀਰ ਜੀ ਤੁਸੀਂ👏

  • @radikachoudhary3081
    @radikachoudhary3081 Рік тому

    Mayee love uhhh ...bhut sara ❤

  • @jarmansandhu2969
    @jarmansandhu2969 2 роки тому +6

    Ah ganna sun ke ruhh kush ho jndi aa ❤️ 😍

  • @sniperridermandeep9867
    @sniperridermandeep9867 Рік тому +5

    Waheguru saareyaan maawa nu tandrusti de, khushiyaan bakshe...... Saariyaan khushiyaan deve is dharti diyaa.... Miss u daadi

  • @NeetaBangre-fi3nh
    @NeetaBangre-fi3nh Рік тому +9

    This song is very relax full 😊an this voice is vry relax full and soft 😊😘❤maa life ka sbse important and special part h ❤i love u bebe 😘 😘 😊 ❤❤❤an thanks to u Prabh sir hme ye special song dene ke liye thank u so much sir 👌👌👌👌👌👍😌

  • @govindsharma3286
    @govindsharma3286 Рік тому

    Rooh nu sakoon mil geya gaana sun ke

  • @surjeetsingh8352
    @surjeetsingh8352 5 місяців тому +2

    ❤ Waheguru Ji Maharaj ❣️

  • @harmaninsan6563
    @harmaninsan6563 2 роки тому +6

    Nyc voice ❤️❤️❤️ God bless you prab gill pajii😘😘😘😘rabba sariya diya mava nu sda khush rakhi🙏🙏🙏🙏🙏kise nu kise di maa toh door na kri malka❤️❤️❤️❤️ happy mother's day to all🥰🥰🥰🥰🥰

  • @ent_factory
    @ent_factory Рік тому +27

    Miss you Maaa 😭
    Tears came into my eyes when I heard the word MAA 😭
    RIP My first and ever love 💓 Maa❤❤

  • @simranrandhawa7754
    @simranrandhawa7754 2 роки тому +19

    Mother is a pure bliss by almighty 🙏🏻🙏🏻💖

  • @MamtaMishra-py3oo
    @MamtaMishra-py3oo День тому

    Bhut hee sohna song wa...kene anmol feel ke wah

  • @meenukaur908
    @meenukaur908 Місяць тому +1

    I love you mom aa ❤❣❣❤❤❣❣

  • @harjotaujla1558
    @harjotaujla1558 2 роки тому +19

    Veere ur voice reaches our soul

  • @DancerAavni
    @DancerAavni 2 місяці тому +5

    ਆਖਾ ਵਿੱਚੋ ਆਂਜੁ ਆ ਗਏ ਨੇ

  • @simranrandhawa7754
    @simranrandhawa7754 2 роки тому +15

    Love of mother is just beyond words🙏🏻❤️❤️
    Can’t be compared with any other creature of world 💖💖

  • @SanjeevKumar-wg8cj
    @SanjeevKumar-wg8cj 5 місяців тому +1

    😢😢 song sunkar maa ki bahut yad a rahi hai Dil bahut ro Raha hai I mis u maa

  • @lovelylovely6759
    @lovelylovely6759 8 місяців тому +2

    Yeh song sun k schi dilo , blessing nikl di apne maa lyi ❤ love u maa 🎉

  • @kamaljitsingh2970
    @kamaljitsingh2970 2 роки тому +13

    Heart touched ,loveable and respectable song for all mothers..😘😘😘😘😘... we have great respect for you

  • @preetkour6020
    @preetkour6020 2 роки тому +11

    Bahut sona song a waheguru ji tuhanu hamesha tarakiyan Bakshe 🙏🙏

  • @kartarsinghmatharu
    @kartarsinghmatharu 2 роки тому +6

    This song makes me cry profusely. Beautifully written.

  • @hannysingh4162
    @hannysingh4162 4 місяці тому +1

    ਮੇਰੀ ਮਾ ਵਰਗਾ ਰੱਬ ਬੀ ਨੀਂ ਹੋ ਸਕਦਾ❤❤❤❤

  • @SonuSharma-se1ts
    @SonuSharma-se1ts День тому

    Bhot sohna🥹🤌🏻🧿
    Very nice song👌🏻😊

  • @deepverma690
    @deepverma690 2 роки тому +14

    Veer tera har ik Geet bht shona hunda Always.. Rooh khush hundi aa teri awaj ch Geet sun ke.. Keep It Up… Stay Blessed n Healthy 👍

  • @jasbirsinghmalik615
    @jasbirsinghmalik615 Рік тому +4

    Jinna vadiya likheya geya ona hi vadiya gaya vi aa. Heart touching 💖. God bless all the mothers of the world.