КОМЕНТАРІ •

  • @sandeepsinghkainth83
    @sandeepsinghkainth83 5 років тому +33

    ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧ੴ ਸਤਿਗੁਰ ਪ੍ਰਸਾਦਿ ॥ਕਿਆ ਤੂ ਸੋਚਹਿ ਕਿਆ ਤੂ ਚਿਤਵਹਿ
    ਕਿਆ ਤੂੰ ਕਰਹਿ ਉਪਾਏ ॥ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ ॥੧॥ਬਰਸੈ ਮੇਘੁ
    ਸਖੀ ਘਰਿ ਪਾਹੁਨ ਆਏ ॥ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥੧॥ ਰਹਾਉ
    ॥ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ
    ਲਾਵਹੁ ਭੋਗੁ ਹਰਿ ਰਾਏ ॥੨॥ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥ਜਉ
    ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥੩॥ਸੰਤ ਸਭਾ ਓਟ ਗੁਰ ਪੂਰੇ ਧੁਰਿ
    ਮਸਤਕਿ ਲੇਖੁ ਲਿਖਾਏ ॥ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ ॥੪॥੧॥

  • @HarinderSingh-ji3qm
    @HarinderSingh-ji3qm 11 місяців тому +1

    ਬਹੁਤ ਰਸਭਿੰਨਾ ਕੀਰਤਨ... ਵਾਹਿਗੁਰੂ

  • @pashminderkaur9947
    @pashminderkaur9947 5 років тому +30

    ਆਤਮਕ ਸ਼ਾਂਤੀ ਮਹਿਸੂਸ ਕਰਦੇ ਹਾਂ । ਬਾਨੀ ਅਮ੍ਰਿਤ ਦਾ ਸੋਮਾ ਹੈ ।

  • @bunnykaith2227
    @bunnykaith2227 7 місяців тому +1

    ਵਾਹਿਗੁਰੂ ਜੀ ਬਹੁਤ ਹੀ ਪਿਆਰ ਸ਼ਬਦ ਹੈ

  • @MalkeetSingh-zq4zr
    @MalkeetSingh-zq4zr 25 днів тому +1

    Waheguru ji Waheguru ji Waheguru ji Waheguru ji 🙏

  • @GurpreetSingh-qo6qb
    @GurpreetSingh-qo6qb 4 роки тому +23

    ਭਾਈ ਲਖਵਿੰਦਰ ਸਿੰਘ ਜੀ ਤੁਸੀਂ ਬਹੁਤ ਅਨੰਦਮਈ ਕੀਰਤਨ ਕਰਦੇ ਹੋ। ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ ਸਤਿਨਾਮ ਸੀ੍ ਵਾਹਿਗੁਰੂ ਜੀ। ਵੱਲੋਂ ਗੁਰਪੀ੍ਤ ਸਿੰਘ ਅਜਨਾਲਾ। 🙏🙏👍

    • @jaigopalsinghsaini262
      @jaigopalsinghsaini262 Рік тому

      ਤੁਸੀ ਵਾਹਿਗੁਰੂ ਜੀ ਦੀ ਖੁਸੀਆਂ ਪ੍ਰਾਪਤ ਸੱਚੇ ਕੀਰਤਨੀਏ ਹੋ ਜੀ। ਚੜਦੀਕਲਾ ਵਿੱਚ ਰਹੋ ਜੀ।

    • @amarjitjagat9278
      @amarjitjagat9278 Рік тому

      Very very nice ji buland aavaj de malk ho ji ❤

  • @anjandas968
    @anjandas968 Рік тому +1

    Good morning ❤waheguru waheguru

  • @gurbanikirtangcks2611
    @gurbanikirtangcks2611 4 роки тому +3

    ਗੁਰੂ ਪਿਅਾਰਿਓ ਗੁਰੂ ਕੀ ਬਾਣੀ ਨੂੰ Dislike ਨਹੀਂ ਕਰੀਦਾ ੲਿਹ ਧੁਰ ਕੀ ਬਾਣੀ ਹੈ "ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥"
    People believe that this is just a song, but it is a meditation on God.
    ਗੁਰੂ ਪਿਅਾਰਿਓ ੲਿਹ ਕੀਰਤਨ / ਕਥਾ ੳੁਸ ਅਕਾਲ ਪੁਰਖ ਜੀ ੳੁਸਤਤ ਹੈ, ੲਿਸ ਨੂੰ ਪੜ੍ਹਨ ਸੁਣਨ ਨਾਲ (ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ ਲਿਖਤੀਂ ਕੁਲੁ ਤਾਰਿਆ ਜੀਉ ॥) ਜੀਵਨ ਯਾਤਰਾ ਸਫਲ ਹੋ ਜਾਂਦੀ ਹੈ ਜੀ । ਗੁਰੂ ਅਾਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਜੀ 🙏🏻 #gcks

  • @user-co3gm8sq5l
    @user-co3gm8sq5l 5 місяців тому +1

    SATNAM WAHEGURU JI 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @amarjeetsingh4618
    @amarjeetsingh4618 4 роки тому +3

    ਵਾਹਿਗੁਰੂ ਜੀ ਬਹੁਤ ਕਿਰਪਾ ਤੁਹਾਡੇ ਤੇ ਵਾਹਿਗੁਰੂ ਦੀ

  • @simrandhillor427
    @simrandhillor427 Рік тому +2

    WaheGuru Ji

  • @bunnykaith2227
    @bunnykaith2227 7 місяців тому +1

    ਆਤਮਾ ਨੂੰ ਬਹੁਤ ਸਕੂਨ ਮਿਲਦਾ ਹੈ ਸ਼ਬਦ ਸੁਣ ਕੇ ਆਵਾਜ਼ ਬਹੁਤ ਪਿਆਰੀ ਹੈ

  • @manpreetkaur5062
    @manpreetkaur5062 Рік тому +1

    Waheguru g tuhada shukar he g🙏🙏🙏🙏

  • @user-xl4op1ke7u
    @user-xl4op1ke7u 5 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jasneetsingh490
    @jasneetsingh490 3 роки тому +1

    ਗੁਰੂ ਸਾਹਿਬ ਆਪ ਜੀ ਨੂੰ ਚੜਦੀਕਲਾਂ ਵਿਚ rkhn

  • @Satinderkaur7
    @Satinderkaur7 2 роки тому +5

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ 🙏🙏🙏

  • @themirrorspeakstruth1128
    @themirrorspeakstruth1128 5 років тому +97

    We have eye sight, but never see the true Guru... Guru Granth Sahib..... Bhai Lakhwinder Ji has negligible eye sight, but his soul is very pure and he touches Guru's feet.....i feel.... Luv u Bhai Sahib ji..... Long live

  • @user-tq9xj1vu3x
    @user-tq9xj1vu3x 13 днів тому

    Tuci bahut hi sohna shabad kirtan karde tuhadi awaz ate sathi kirtania di awaz dil nu bahut touch kardi hai asi aap ji de Fan hi nahi deewane bhi han . Jad meeh baras reha hove tan Barse Megh Sakhi shabad sun ke mehsoos hunda Dhan Dhan Guru Ramdas Sahib Ji ethe hi bhraman kar rahe ne Darbar Sahib ch virajmaan ne.

  • @sukhwinderkour3398
    @sukhwinderkour3398 3 роки тому +1

    Wahaguru je sab da pala kre baba je todi voice badi sureli ha

  • @RanjeetSingh-gq3we
    @RanjeetSingh-gq3we Рік тому +1

    Satnam shri waheguru ji sabna te Mehran kro ji 🙏

  • @hargurmandeep47
    @hargurmandeep47 Рік тому +1

    waheguru ji ❤❤❤❤❤❤❤❤❤❤😍❤😍❤😍❤😍❤😍😍❤😍❤😊❤😊😊😊❤❤❤❤❤❤

  • @sawindersingh7850
    @sawindersingh7850 Рік тому +1

    ਭਾਈ ਸਾਬ ਤੁਸੀਂ ਤੇ ਕਦੀ ਕਦੀ ਐਸਾ ਸਲੋਕ ਐਸੀ ਧੁੰਨ ਐਸਾ ਰਾਗ , ਸੁਰ ਤਾਲ ਲੱਭਦੇ ਹੋ ਕਿ ਸੰਗਤ ਨੂੰ ਮੰਤਰ ਮੁਗਧ ਇਲਾਹੀ ਸਰੂਰ ਲੂੰ ਕੰਡੇ ਆਦਿ ਕਰ ਦੇਂਦੇ ਹੋ। ਪੂਰੇ ਸੰਸਾਰ ਦੇ ਪਿਆਰੇ ਗੁਨ ਗੁਨਾਉਂਦੇ ਰਹਿੰਦੇ ਹਨ।
    ਜਿਵੇਂ ਪਹਿਲਾਂ ਜਿੱਥੇ ਕਿੱਥੇ ਮੈਨੂੰ ਲਏ ਛੁਬਾਏ। ਧੰਨਵਾਦ ਜੀ ਗੌਡ ਬਲੈਸਿਸ ਜੀ।

    • @sawindersingh7850
      @sawindersingh7850 Рік тому +1

      ਵਾਹ ਵਾਹ ਵਾਹ ਵਾਹ ਵਾਹ
      ਗੁਰੂ ਗੁਰੂ ਗੁਰੂ ਗੁਰੂ ਗੁਰੂ
      24 ਘੰਟੇ ਸੁਣਨ ਨੂੰ ਮਨ ਲੋਚਦਾ

  • @narinderbajwa2793
    @narinderbajwa2793 5 років тому +10

    SATNAM SHRI WAHEGURU G....WAHEGURU G JO BOLE SO NIHAL SAT SHRI AKAL WAHEGURU G WAHEGURU G KA KHALSA WAHEGURU G KI FATEH.....SATNAM SHRI WAHEGURU G....WAHEGURU G WAHEGURU G WAHEGURU G WAHEGURU G

  • @s.gurnamsingh2571
    @s.gurnamsingh2571 Рік тому

    Waheguru ji waheguru ji waheguru ji waheguru ji waheguru ji

  • @salvindersingh565
    @salvindersingh565 4 роки тому +6

    Satnam waheguru ji kirpa kare sarbat bhala hove g

  • @nishagilldeep1764
    @nishagilldeep1764 10 місяців тому

    Rooh nu skoon mil gya 😢 waheguru ji

  • @BaljitKaur-do9vk
    @BaljitKaur-do9vk 2 роки тому +1

    Satnam sir waheguru

  • @vishalKumar-ge8or
    @vishalKumar-ge8or Місяць тому +1

    Dhan Waheguru Ji 🙏😍❤️ Dhan Guru Nanak Dev Ji Maharaj Ji 🙏❤️🙏 Dhan Guru Granth Sahib Ji Maharaj Ji 🙏❤️🙏

  • @sahilrathi7085
    @sahilrathi7085 2 роки тому +1

    Waheguru ji 🙏🙏🙏

  • @jashan1774
    @jashan1774 3 місяці тому

    Waheguru Ji ❤❤❤sb da bhala kre 🙏🙏🙏

  • @gandhitextile3000
    @gandhitextile3000 4 роки тому +10

    Guruvani is must in Life without Guruvani life is zero

  • @rajindersingh8284
    @rajindersingh8284 2 роки тому +5

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ ਜਸਦੀਪ ਸਿੰਘ ਤੇ ਸੰਦੀਪ ਸਿੰਘ ਤੇ ਜੀ 🙏🙏🙏🎆

  • @sahilarora10
    @sahilarora10 2 роки тому

    Sawan di rut fir aan vali ha Magh fir barsan gay per baba g di kirpa de varkha hardin hai har time h kirpa waheguru ji

  • @MohanSingh-mm5kb
    @MohanSingh-mm5kb Рік тому

    An invaluable service to Sikhism by displaying Shabad of Gurbani and its translation for full anand ❤️💙💚💛🧡💙❤️💛💚💙

  • @princesssitu
    @princesssitu Рік тому +7

    I was searching for this shabad. Beautifully sung by bhai lakhwinder singh..his voice is absolutely magical.

    • @manjeetspic
      @manjeetspic 11 місяців тому +1

      Divine voice God's great gift for people like us in his voice.

  • @ravindermehra5752
    @ravindermehra5752 2 роки тому +1

    Waheguru waheguru g

  • @Diljaani_Ve
    @Diljaani_Ve Рік тому +1

    Waheguru ji ♥️🙏

  • @singhisking3230
    @singhisking3230 2 роки тому +2

    ਸਤਿਨਾਮ ਸੀ੍ ਵਾਹਿਗੁਰੂ ਜੀ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏
    🙏🌹🌷🌿🍀🌿🌷🌹🙏

  • @rajmehrok4213
    @rajmehrok4213 Рік тому

    Sweat and molodial sound and pure soul always in feets of Guru granth sahib ji is his great luck.

  • @gursewakc11sewak83
    @gursewakc11sewak83 3 роки тому +2

    Bahut..wadhia..mithi...Awaz

  • @hargurmandeep47
    @hargurmandeep47 Рік тому

    Dhan Guru Har Rai Ji ❤❤❤❤❤❤❤

  • @LovePreet-yu9dh
    @LovePreet-yu9dh 3 роки тому +1

    Waheguru ji

  • @SurjeetSingh-cn5hx
    @SurjeetSingh-cn5hx 2 роки тому

    Bahut vadhya ji guru kirpa🙏🙏

  • @singhisking3230
    @singhisking3230 3 роки тому +2

    ਸਤਿਨਾਮ ਸੀ੍ ਵਾਹਿਗੁਰੂ ਜੀ🙏 ਸਤਿਨਾਮ ਸੀ੍ ਵਾਹਿਗੁਰੂ ਜੀ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ 🙏ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 🌹🌷🌿🌧⛅☁🌦🌩🌥🌨🌿🌷🌹🍀🌻
    ਸਤਿਨਾਮ ਸੀ੍ ਵਾਹਿਗੁਰੂ ਜੀ🙏 ਵਾਹਿਗੁਰੂ🙏 ਵਾਹਿਗੁਰੂ🙏ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏ਵਾਹਿਗੁਰੂ🙏ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 🌹🌷🌿🌨🌥🌩🌦☁⛅🌧🌿🌷🌹🍀🌻🙏👏

  • @ayeshasaeed3140
    @ayeshasaeed3140 5 років тому +11

    Wahe Guru Ji Ka Khalsa Wahe Guru Ji Ki Fateh 🙏🙏🙏🙏☬☬☬☬

  • @jaswinder3412
    @jaswinder3412 5 років тому +7

    Baba ji tohaade har shabad vich ik taraan da rass hunda hai , waheguru meher kare👳👳

  • @user-yx2cb4ox3j
    @user-yx2cb4ox3j Рік тому

    Great melodious voice! I love his shabads. I can listen to him all day! Waheguru🙏

  • @hargurmandeep47
    @hargurmandeep47 Рік тому +1

    Dhan Dhan Guru Ram Das ji ❤❤❤❤🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤🙏🙏❤❤❤❤

  • @hargurmandeep47
    @hargurmandeep47 2 роки тому +1

    waheguru ji satnam shri waheguru ji...dhan baba deep singh ji...dhan guru ram dass ji....dhan guru ram dass jiii...🌹🌹🌹🍀🌹🍀🌹🍀🍀🍀🌹🌹🌹🌹

  • @bhikhubhairaiyani3669
    @bhikhubhairaiyani3669 Рік тому

    🌹🙏🌹🙏🌹🙏🌹 Waheg🙏🌹uru Sahib Ji

  • @babbubrar9874
    @babbubrar9874 3 роки тому

    ਵਾਹਿਗੁਰੂ ਜੀ

  • @tarlochansingh9580
    @tarlochansingh9580 2 роки тому +1

    Waheguru waheguru waheguru waheguru waheguru waheguru ji 🙏🙏🙏🙏🙏🙏🙏

  • @manoharlalsharma2127
    @manoharlalsharma2127 2 роки тому +2

    Wahe guru ji. Remarkable. Regards.

  • @mehakpreetkaurpawar9733
    @mehakpreetkaurpawar9733 2 роки тому +1

    WAHEGURU Ji

  • @rajwantsingh9311
    @rajwantsingh9311 2 роки тому +1

    waheguru ji....satnam shri waheguru ji....dhan mata ganga ji....dhan mata ganga ji ❤❤💐❤💐💐💐💐❤🌱🌱🌻🌻🌻💖🌻🌻🌻💖💖💖💖

  • @Janeshwar1000
    @Janeshwar1000 5 років тому +22

    Barse megh sakhi .........very melodious , very spiritual ..... Thank you the legendary singer Bhai Lakhwinder Singh ji .

  • @seemavohra5513
    @seemavohra5513 3 роки тому +9

    Awesome Bhai Lakhwinder Singh Ji... Waheguru ji... 🙏🙏🙏🙏🙏🙏🙏😇

  • @khushpalsingh123
    @khushpalsingh123 Рік тому +4

    Marvelous voice of raagi sahibaan...Khushpal Singh Mehmi.

  • @naseebkour9672
    @naseebkour9672 4 місяці тому

    Waheguru ji ❤😂

  • @maideewana
    @maideewana 10 днів тому

    Waheguru Ji

  • @gurjeetgill2331
    @gurjeetgill2331 5 років тому +19

    My favorite Bhai Lakhwinder Singh ji God Bless you ji

  • @HarjeetKaur-zt9oc
    @HarjeetKaur-zt9oc 2 роки тому

    Waheguru ji 🌹🌹🌹🌹🌹🌹🌹

  • @user-lk1kk1ll1p
    @user-lk1kk1ll1p 10 місяців тому

    Satnam

  • @viveksingh314
    @viveksingh314 2 роки тому

    Dhann dhann sahib sri guru ramdas ji maharaaj

  • @khalsa1232
    @khalsa1232 5 років тому +4

    Dhan Dhan Sri Guru Nanak Dev Sahib Ji Maharaj

  • @banwaitconstruction5144
    @banwaitconstruction5144 3 роки тому

    Jai baba guru nank ji Jai

  • @GODDESS445
    @GODDESS445 7 днів тому

    Haaye 😭❤ listening this 😭

  • @naseebkour9672
    @naseebkour9672 4 місяці тому

    Waheguru ji wow ❤😂ji

  • @naseebkour9672
    @naseebkour9672 3 місяці тому

    Waheguru ji wow ❤😂🎉

  • @ManjitKaur-bs9tu
    @ManjitKaur-bs9tu 3 роки тому +1

    Mehar karo waheguru ji bahoot hi mithi awaz bhai sahib ji huna di kanna ch ras ghol riha shabad waheguru ji

  • @OnkarSingh-bg8sc
    @OnkarSingh-bg8sc Рік тому

    Waheguru ji kirpa tuhadi hi hai.das ki rakho laj

  • @KulwantSingh-st3el
    @KulwantSingh-st3el 3 роки тому +1

    ਵਾਹਿਗੁਰੂ ਵਾਹਿਗੁਰੂ

  • @VeerSingh-kt8pq
    @VeerSingh-kt8pq 2 роки тому

    Barse megh sakhi
    Waheguru waheguru waheguru waheguru waheguru waheguru ji

  • @naseebkour9672
    @naseebkour9672 2 роки тому

    Waheguru ji wow beautiful

  • @DarshanSingh-xl9vo
    @DarshanSingh-xl9vo 5 років тому +5

    Waheguru ji .mehar karan ji

  • @paramjitkaur1017
    @paramjitkaur1017 Рік тому

    V.nice sbd kirtan 🙏🙏

  • @dilpreetsingh7537
    @dilpreetsingh7537 19 днів тому

    Waheguru ji 🙏

  • @gurmailjeevan9333
    @gurmailjeevan9333 5 років тому +4

    Wah anand ee anand kya Kehne dhan guru arjan dev g de, bhai lakhvinder g di,heart touching voice

  • @khushpalsingh123
    @khushpalsingh123 Рік тому +1

    I'm feeling blessed whenever I listen to this shabad..........Khushpal Singh Mehmi.

  • @jagdeepsingh-od6ts
    @jagdeepsingh-od6ts 3 роки тому +5

    satnam shri waheguru sahib ji 🙏

  • @pindersingh2977
    @pindersingh2977 3 роки тому +5

    No words waheguru ji🙏🙏🙏🙏

  • @navisingh811
    @navisingh811 4 роки тому +2

    Mere waheguru ji waheguru ji

  • @anjandas968
    @anjandas968 Рік тому

    Good evening waheguru waheguru

  • @navisingh811
    @navisingh811 4 роки тому +2

    Satnam sri waheguru ji waheguru ji

  • @inderjitsingh4245
    @inderjitsingh4245 3 роки тому +1

    Waheguru ji.bhai lakhwinder singh ji parmatma tuhanu chardikala ch rakhe.boht vadiya awaz ha tuhadi

  • @user-xl4op1ke7u
    @user-xl4op1ke7u 5 місяців тому

    Waheguru ji mehar kro kaam kar chalyoo Waheguru ji

  • @MohanSingh-mm5kb
    @MohanSingh-mm5kb Рік тому

    ਬਹੁਤ ਮਨੋਹਰ ਅਤੇ ਰਸਭਿੰਨਾ ਕੀਰਤਨ ❤️🧡💚💙💚💛🧡💙💚

  • @SukhdevSingh-hx8ym
    @SukhdevSingh-hx8ym 5 років тому +4

    ਵਾਹਿਗੁਰੂ ਵਾਹਿਗੁਰੂ!

  • @AjitSingh-mc9vu
    @AjitSingh-mc9vu Рік тому

    ਆਤਮਕ ਸ਼ਾਂਤੀ ਮਹਿਸੂਸ ਕਰਦੇ ਹਾ ਬਾਨੀ ਅਮਿ੍ਰਤ ਦਾ ਸੋਮਾ ਹੈ🙏🙏🙏🙏🙏🌹🌹🌹🌹🌹🌹

  • @gurpreetkapoor2242
    @gurpreetkapoor2242 4 роки тому +6

    SATNAAM WAHEGURU

  • @pranshusikka9771
    @pranshusikka9771 3 роки тому +1

    Waheguru ji 🙏🙏❤️❤️ waheguru ji 🙏🙏❤️❤️❤️❤️ waheguru ji 🙏🙏❤️❤️❤️❤️❤️ waheguru ji 🙏🙏❤️❤️🙏❤️🙏🙏

  • @gurpreetgoldy8603
    @gurpreetgoldy8603 5 років тому +7

    Sarbat da bhalaa

  • @DreamMarinerRK
    @DreamMarinerRK 4 роки тому +8

    ਵਾਹਿਗੁਰੂ ਜੀ,ਚੜ੍ਹਦੀ ਕਲਾ ਬਖਸ਼ਣ।

  • @jasminderkaur7704
    @jasminderkaur7704 3 роки тому +5

    🙏🙏🙏🙏🙏
    ❤️❤️❤️❤️❤️
    So melodious n sung so affectionately as always!!
    👍 May vaheguru ji bless u support u n cherish u always with lots of happiness & good health! Keep rising !!!👍👌👌🌟

  • @baljitsingh-ff8ze
    @baljitsingh-ff8ze 4 роки тому +2

    waheguru g

  • @Ravinder-37
    @Ravinder-37 5 років тому +9

    Waheguru Meher krn..🙏🙏🙏🙏

  • @Harbhajan_sangeet_vidhya_510
    @Harbhajan_sangeet_vidhya_510 3 роки тому

    Bhai sahib ko jaipur mila tha he is v gentle and nice kirtankar

  • @anmolsharma6960
    @anmolsharma6960 5 років тому +5

    Wahe guru ji

  • @inderjitkundlas5571
    @inderjitkundlas5571 2 роки тому

    Waheguru waheguru……Kirtan Pardhana

  • @sukhwinderkour3398
    @sukhwinderkour3398 3 роки тому +2

    BaBa ji todi sound is so amazing