ਜੋ ਕੰਮ ਦੀ ਤੁਸੀ ਉਮੀਦ ਵੀ ਛੱਡ ਦਿੱਤੀ ਉਹ ਵੀ ਪੂਰਾ ਹੋਵੇਗਾ। gurbani shabad har dukha di dwaa

Поділитися
Вставка
  • Опубліковано 3 вер 2023
  • ਇਹ ਪਾਠ ਦਾ ਪੱਲਾ ਨਾ ਛੱਡਿਓ ਦੇਸ਼ਾ ਵਿਦੇਸ਼ਾ ਤੱਕ ਕਾਰਜ ਸਵਾਰੇ ਜਾਣਗੇ ।ਜੋ ਕੰਮ ਦੀ ਤੁਸੀ ਉਮੀਦ ਵੀ ਛੱਡ ਦਿੱਤੀ ਉਹ ਵੀ ਪੂਰਾ ਹੋਵੇਗਾ।
    Gurbani
    Uk visa
    Canada visa
    USA visa
    Visa information
    Study visa
    Eh te duneyaavi kam ne
    Eh shabad othon tak chlda jite body v nai chla sakdi
    #gurbani #gurbanikatha #gurudwaraadisarsahib #gurbanikirtanlive #gurbanikirtanlivefromamritsartoday #rakheyadeshabad #gurbanipath #rakhyadeshabad #path

КОМЕНТАРІ • 428

  • @user-ug6jq5sn4z
    @user-ug6jq5sn4z 2 місяці тому +4

    ਵਾਹਿਗੁਰੂ ਜੀ ਮੇਰੇ ਮਾਮਾ ਜੀ ਦਾ ਕਾਰਜ ਸਵਾਰੋਜੀ🙏🙏🙏🙏🏼🙏🏼🙏🏼🙏🏼

  • @user-ug6jq5sn4z
    @user-ug6jq5sn4z 3 місяці тому +6

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏 ❤🙏🙏🙏🙏🙏🙏🙏🙏🙏🙏

  • @user-ug6jq5sn4z
    @user-ug6jq5sn4z 3 місяці тому +2

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏 ❤✈️✈️✈️✈️🎊🎉🎉🇮🇳🇮🇳🇮🇳🇮🇳

  • @user-ug6jq5sn4z
    @user-ug6jq5sn4z 2 місяці тому +1

    ਵਾਹਿਗੁਰੂ ਜੀ ਮੇਹਰ ਕਰੋ। ਜੀ🙏🙏🙏🙏🙏🙏

  • @bhupindersinghkhehra4578
    @bhupindersinghkhehra4578 6 місяців тому +19

    ਵਾਹਿਗੁਰੂ ਜੀ ਮੇਰੇ। ਬੱਚੇ। ਦੀ। ਵਿਦੇਸ਼। ਜਾਣ। ਅਰਦਾਸ ਪੂਰੀ ਕਰੋ ਵਹਿਗੁਰੂ ਜੀ

    • @naharsingh6428
      @naharsingh6428 2 місяці тому

      ਵਾਹਿਗੁਰੂ ਜੀ ਮੇਰੇ ਬੱਚਿਆਂ ਨੂੰ ਪੀ ਆਰ ਮਿਲ ਜਾਵੇ ਜੀ ਵਾਹਿਗੁਰੂ ਜੀ ਮੇਹਰ ਰੱਖੀਂ ਮਾਲਕਾਂ

  • @manjeetkaurwaraich1059
    @manjeetkaurwaraich1059 4 місяці тому +17

    ਵਾਹਿਗੁਰੂ ਜੀ ਬੱਚਿਆਂ ਦੇ ਸਿਰ ਉਪਰ ਮਿਹਰ ਭਰਿਆ ਹੱਥ ਰੱਖਿਓ ਜੀ

  • @bajwealle7792
    @bajwealle7792 2 місяці тому +5

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸੁੱਖ ਸ਼ਾਂਤੀ ਰੱਖਣੀ 🙏 ਪੁੱਤਰ ਨੂੰ ਸਿੱਧੇ ਰਸਤੇ ਪਿਈ ਰੱਖਿਉ 🙏 ਚੰਗੇ ਕੰਮ ਕਾਰ ਤੇ ਲਾਉਣਾਂ ਮਹਿਰ ਭਰਿਆ ਹੱਥ ਰੱਖਿਉ 🙏🙏🙏🌹🌹🌹🌸🌸🌸

  • @mehakjassar0055
    @mehakjassar0055 3 місяці тому +8

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮੇਹਰ ਕਰਿਓ ਬੱਚੇ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ

  • @naharsingh6428
    @naharsingh6428 Місяць тому +1

    ਵਾਹਿਗੁਰੂ ਜੀ ਬੱਚਿਆਂ ਤੇ ਘਰ ਵਿੱਚ ਥਵਾਕ ਰੱਖੀਂ ਮੇਹਰ ਰੱਖੀਂ ਮਾਲਕਾਂ ਵਾਹਿਗੁਰੂ ਜੀ ਸਤਿਨਾਮ ਜੀ

  • @naharsingh6428
    @naharsingh6428 2 місяці тому +1

    ਵਾਹਿਗੁਰੂ ਜੀ ਬੱਚਿਆਂ ਅਤੇ ਘਰ ਵਿੱਚ ਥਵਾਕ ਰੱਖੀਂ ਮੇਹਰ ਰੱਖੀਂ ਮਾਲਕਾਂ ਵਾਹਿਗੁਰੂ ਜੀ ਸਤਿਨਾਮ ਜੀ

  • @harpeethappy252
    @harpeethappy252 5 місяців тому +11

    ਵਾਹਿਗੁਰੂ ਜੀ ਮੇਹਰ ਕਰੋ ਮਨੋ ਕਾਮਨਾਵਾਂ ਪੂਰੀਆਂ ਕਰੋ ਜੀ ❤

  • @naharsingh6428
    @naharsingh6428 Місяць тому +2

    ਵਾਹਿਗੁਰੂ ਜੀ ਬੱਚਿਆਂ ਤੇ ਮੇਹਰ ਰੱਖੀਂ ਮਾਲਕਾਂ ਵਾਹਿਗੁਰੂ ਜੀ

  • @baldishkaur8831
    @baldishkaur8831 2 дні тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉

  • @GurjeetKaur-gz3or
    @GurjeetKaur-gz3or 9 днів тому

    ਸ੍ਰੀ ਗੁਰੂ ਤੇਗ ਬਹਾਦਰ ਜੀ ਬੱਚਿਆਂ ਦੇ ਕਾਰੋਬਾਰ ਵਿਚ ਸਫਲਤਾ ਬਖਸ਼ੋ ਜੀ 🙏

  • @RanjeetSingh-dt4uj
    @RanjeetSingh-dt4uj 2 місяці тому +1

    ਵਾਹਿਗੁਰੂ ਜੀ ਮੇਰੇ ਪੁੱਤਰ ਨੂੰ ਤੇ ਨੁਹੂ। ਨੂੰ।ਸੀਦੇ।ਰਸਤੇ।ਪਾਔ। ਵਾਹਿਗੁਰੂ ਜੀ

  • @guridhillon939
    @guridhillon939 3 місяці тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਤੇਰਾ ਆਸਰਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਤੇਰਾ ਆਸਰਾ ਵਾਹਿਗੁਰੂ ਜੀ ਮੇਰੀ ਅਰਦਾਸ ਪ੍ਰਵਾਨ ਕਰੋ ਚਰਨਾਂ ਵਿੱਚ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਤੇਰਾ ਆਸਰਾ ਵਾਹਿਗੁਰੂ ਜੀ ਵਾਹਿਗੁਰੂ ਜੀ

  • @naharsingh6428
    @naharsingh6428 Місяць тому +1

    ਵਾਹਿਗੁਰੂ ਜੀ ਘਰ ਪਰਵਾਰ ਤੇ ਮੇਹਰ ਰੱਖੀਂ ਮਾਲਕਾਂ ਵਾਹਿਗੁਰੂ ਜੀ

  • @harshdeep7319
    @harshdeep7319 2 місяці тому +2

    ਵਾਹਿਗੁਰੂ ਜੀ 🙏🏻🙏🏻

  • @satinderhayer4269
    @satinderhayer4269 10 місяців тому +21

    ਧੰਨ ਧੰਨ ਗੁਰੂ ਤੇਗ ਬਹਾਦੁਰਜੀ ਸਰਬੱਤ ਦਾ ਭਲਾ ਕਰਨਾ ਜੀ ਮਹਾਰਾਜ ਪਰਦੇਸ ਵਿੱਚ ਬੱਚਿਆ ਤੇ ਆਪਣੀ ਕਿਰਪਾ ਬਣਾਈ ਰੱਖਣੀ ਜੀ 🙏🙏🙏🙏🙏🌹🌹🌹🌹🌹🤲🤲🤲🤲🤲🇨🇦🇨🇦🇨🇦🇨🇦

    • @rupinderkaur6356
      @rupinderkaur6356 9 місяців тому +1

      Waheguru ji please help me ajj jithe dekhn gye ne....othe mera dil ni mnda.... please rista na hove ethe....mna hove ji... please meri kite ni chldi....help me ... please mna hoje

    • @Sukhdevsingh-wp6tc
      @Sukhdevsingh-wp6tc 8 місяців тому +1

      ਵਾਹਿਗੁਰ੍ਹੂംਜੀ.

    • @sukhwantsingh1797
      @sukhwantsingh1797 8 місяців тому

      waheguru ji waheguru ji 🎉🎉

    • @harrydullat5317
      @harrydullat5317 8 місяців тому

      ​@@rupinderkaur6356p0

    • @RajSandhu-gq8bj
      @RajSandhu-gq8bj 7 місяців тому

      ​@@rupinderkaur6356rqyrq⁷

  • @Manveer_vlogs_777
    @Manveer_vlogs_777 4 місяці тому +8

    ਵਾਹਿਗੁਰੂ ਜੀ ਮੇਰੇ ਪਰਿਵਾਰ ਦੇ ਮੇਹਰ ਪਰੀਆਂ ਹੱਥ ਰੱਖੋ ਜੀ

  • @jagdeepkaur5089
    @jagdeepkaur5089 2 місяці тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਸੱਭ ਦਾ ਭਲਾ ਕਰੋ ਜੀ ਕਿਸੇ ਕਰਕੇ ਮੇਰੇ ਬੱਚਿਆ ਦਾ ਵੀ ਕਰੋ ਜੀ ਬੱਚੇ ਵਿਦੇਸਾ ਵਿਚ ਹਨ ਹਰ ਬਿਮਾਰੀ ਤੋਂ ਦੂਰ ਰੱਖਣਾ ਜੀ🙏🌹🌹🌹🌹🌹🙏🙏🙏

  • @dhaliwalhouse913
    @dhaliwalhouse913 3 місяці тому +7

    ਵਾਹਿਗੁਰੂ ਜੀ ਧੰਨ ਗੁਰੂ ਤੇਗ ਬਹਾਦਰ ਜੀ ਆਪ ਜੀ ਦਾ ਬੱਚਾ ਕੰਮ ਸ਼ੁਰੂ ਕਰਨ ਲੱਗਿਆ ਸਿਰ ਤੇ ਹੱਥ ਰੱਖ ਆਪ ਹੀ ਕਰਵਾ ਲੈਨੇ ਅਕਲ ਪੁਰਖ ਜੀ

  • @naharsingh6428
    @naharsingh6428 Місяць тому +1

    ਵਾਹਿਗੁਰੂ ਜੀ ਸੁੱਖ ਸ਼ਾਨਤੀ ਰੱਖੀਂ ਮਾਲਕਾਂ

  • @jiwancheema7926
    @jiwancheema7926 6 місяців тому +8

    ਧੰਨ ਗੁਰੂ ਤੇਗ ਬਹਾਦੁਰ ਜੀ ਮੇਰਾ ਬੱਚਿਆਂ ਪਰਦੇਸੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਕੰਮ ਮਿਲਿਆ ਜਵੇ

  • @gurmeetmaan6569
    @gurmeetmaan6569 3 місяці тому +1

    ਵਾਹਿਗੁਰੂ ਜੀ ਮੇਰੀ ਇਗਲੇਡ ਵਾਲੀ ਇੰਟਰਵਿਉ ਕਲਿਅਰ ਹੋ ਜਾਵੇ ਮੇਰਾ ਇਗਲੇਡ ਦਾ ਬਿਜਾ ਆ ਜਾਵੇ

  • @user-qo5ik3ki3i
    @user-qo5ik3ki3i 3 місяці тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤

  • @baldishkaur8831
    @baldishkaur8831 Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਸੇਹਤ ਠੀਕ ਕਰ ਦਿਉ ਜੀ🎉🎉🎉🎉🎉

  • @jasveerkaur410
    @jasveerkaur410 3 місяці тому +4

    Baba ji sadi sare piribar di hinþa dur kir do aartihkh haĺt bi tihk kir doseri wahgru ji whagru ji whagru ji whagru ji whagru ji

  • @karamjitkaur4969
    @karamjitkaur4969 4 місяці тому +7

    ਵਾਹਿਗੁਰੂ ਜੀ ਮੇਰੀਆਂ ਬੱਚੀਆਂ ਨੂੰ ਰਿਜ਼ਕ ਦੀ ਦਾਤ ਬਖਸ਼ੋ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰੇ ਘਰ ਗੁਰਸਿੱਖੀ ਦੀ ਦਾਤ ਬਖਸ਼ੋ

  • @buttasingh6926
    @buttasingh6926 11 днів тому

    ਵਾਹਿਗੁਰੂ ਜੀ ਪ੍ਰਵਾਰ ਤੇ ਮੇਹਰ ਕਰੀ ਦਾਤਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @user-rm3nw8lj8f
    @user-rm3nw8lj8f 4 місяці тому +3

    ਵਾਹਿਗੁਰੂ ਜੀ ਬੱਚੇ ਦਾ ਵਿਦੇਸ਼ ਜਾਣ ਦਾ ਕਮ ਬਣ ਜਾਵੇ ਵਾਹਿਗੁਰੂ ਜੀ

    • @user-fk9it6vv6n
      @user-fk9it6vv6n 4 місяці тому

      Waheguru ji kirpa karo Sade Te v Apne dar ghar deeaa khushia bakhsho g

  • @user-zg2zc2cr1b
    @user-zg2zc2cr1b 2 місяці тому +1

    ਵਾਹਿਗੁਰੂ ਜੀ ਮੇਰੇ ਪੁੱਤਰ ਦੀ ਫੈਲ ਲੱਗ ਜਾਵੇ ਵਾਹਿਗੁਰੂ ਜੀ ਮੇਰੀ ਅਰਦਾਸ ਪੂਰੀ ਕਰੋ ਵਾਹਿਗੁਰੂ ਜੀ🙏🙏

  • @user-ws9wk8eg2y
    @user-ws9wk8eg2y 17 днів тому +1

    Waheguru ji bachheya di rakhya karna desha videsha wich ,tarakiya bakshana Waheguru ji mehar karna..

  • @SoniaDhir-jn1cw
    @SoniaDhir-jn1cw 2 місяці тому +1

    Waheguru ji waheguru ji waheguru ji waheguru ji waheguru ji

  • @arshpreet3585
    @arshpreet3585 4 місяці тому +6

    ਵਾਹਿਗੁਰੂ ਜੀ ਮੇਰੇ ਪੁੱਤਰ ਤੇ ਮੇਹਰ ਕਰੋ ਤੁਹਾਡੇ ਤੇ ਹੀ ਭਰੋਸਾ ਹੈ ਵਾਹਿਗੁਰੂ ਵਾਹਿਗੁਰੂ

  • @jagrajsingh160
    @jagrajsingh160 4 місяці тому +7

    ਮੇਰੇ ਬੱਚਿਆਂ ਉੱਪਰ ਮੇਹਰ ਰੱਖੳ ਵਾਹਿਗੁਰੂ ਜੀ

  • @pargatsingh1482
    @pargatsingh1482 2 місяці тому +1

    Waheguru ji Mehar Kro ji waheguru ji waheguru ji waheguru ji Mehar Kro ji waheguru ji waheguru ji

  • @manisigh9712
    @manisigh9712 8 місяців тому +2

    ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰਾ ਵੀਜਾ ਆ ਜਾਵੇ ਤੁਸੀਂ ਕਿਰਪਾ ਕਰਨੀ ਆ ਜੀ

  • @GurjeetKaur-gz3or
    @GurjeetKaur-gz3or 4 місяці тому +3

    ਵਾਹਿਗੁਰੂ ਜੀ ਇਛਾ ਪੂਰੀਆ ਕਰੋ ਜੀ 🙏

  • @RekhaRavidas-cw6nu
    @RekhaRavidas-cw6nu 2 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @truecreator8481
    @truecreator8481 16 днів тому +1

    Waheguru g Waheguru g Waheguru g Waheguru g

  • @daljitjudge9963
    @daljitjudge9963 22 дні тому +1

    ਵਾਹਿਗੁਰੂ ਜੀ ਮੇਰੇ ਬੇਟੇ ਨੂੰ ਨੌਕਰੀ ਮਿਲ ਜਾਵੇ 🙏

  • @user-io3dp8wh5e
    @user-io3dp8wh5e 4 місяці тому +3

    ਵਾਹਿਗੁਰੂ ਜੀ ਮੇਰਾ ਪੁੱਤ ਤੇ ਵੀ ਮੇਹਰ ਕਰੀ ਤੇਰੇ ਤੇ ਹੀ ਭਰੋਸਾ ਆ❤❤

  • @guridhillon939
    @guridhillon939 3 місяці тому +2

    ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਤੇਰਾ ਆਸਰਾ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਤੇਰਾ ਆਸਰਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਵਾਹਿਗੁਰੂ ਜੀ

  • @jatinderkaur7266
    @jatinderkaur7266 2 місяці тому +1

    waheguruji waheguruji .mere satgurji aap hi sabi kush karn vale ho ji aap ji hi sabh teek karna hanji sabh janijan hanji app waheguruji waheguruni 🙏🙏🙏🙏🙏

  • @user-zg2zc2cr1b
    @user-zg2zc2cr1b 3 місяці тому +1

    ਵਾਹਿਗੁਰੂ ਜੀ ਮੇਰੇ ਪੁੱਤਰ ਦਾ ਆਸਟ੍ਰੇਲੀਆ ਦੀ ਫਾਈਲ ਲੱਗ ਜਾਵੇ ਵਾਹਿਗੁਰੂ ਜੀ ਮੇਰੀ ਅਰਦਾਸ ਪੂਰੀ ਕਰੋ ਵਾਹਿਗੁਰੂ ਜੀ🙏🙏

  • @kkaur3819
    @kkaur3819 3 місяці тому +1

    Waheguru ji meher kryo sab de ardas bbenti parvan kryo waheguru ji kirpa krni waheguru ji 🙏🙏🙏🙏🙏❤❤🎉🎉👏👏🎉🎉❤❤🤲🤲

  • @AnuSharma-hc2ne
    @AnuSharma-hc2ne 25 днів тому +2

    Waheguru ji waheguru ji 🙏

  • @GurjeetKaur-gz3or
    @GurjeetKaur-gz3or 9 днів тому

    ਧੰਨ ਧੰਨ ਸ਼੍ਰੀ ਗੁਰੂ

  • @user-ru7wy4lc1i
    @user-ru7wy4lc1i 2 місяці тому +1

    Dhan dhan baba deep Singh ji 😂🙏🙏🙏🙏🙏🪔🪔🪔🪔🪔

  • @priyadarshani9166
    @priyadarshani9166 2 місяці тому +1

    Waheguru sachhe patshah ji, apne bachhe te mehar pariya hath rakhna ji, us manokamna poori karna mere baba ji🙏🙏

  • @amirchand7333
    @amirchand7333 4 місяці тому +2

    Wahe guru wahe guru wahe guru wahe guru wahe guru wahe guru wahe guru

  • @sukhveersingh4864
    @sukhveersingh4864 4 місяці тому +2

    ਮੇਰੀ ਬੱਚੀ ਦੀ ਅਰਦਾਸ ਪੂਰੀ ਕਰਦੇ ਬਾਬਾ ਜੀ

  • @kulveersinghbaniwall6319
    @kulveersinghbaniwall6319 20 годин тому

    Dan Dan baba Deepsingh ji waheguru ji bate 2 year tho Chopra Saheb kar rhi h Dan Dan baba Deepsingh ji bate di ardaas bate di joli pavo ji Dan Dan guru Ramdaas ji waheguru ji waheguru ji

  • @ButaGill-wx6km
    @ButaGill-wx6km 3 місяці тому +2

    Satnam waheguru ji❤❤❤❤❤❤❤

  • @nirmalkaur-qh1jk
    @nirmalkaur-qh1jk 7 місяців тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਬੱਚਿਆਂ ਦੇ ਸਿਰ ਤੇ ਮਹਿਰ ਭਰਿਆ ਹੱਥ ਰੱਖਣਾ

  • @baldishkaur8831
    @baldishkaur8831 6 місяців тому +3

    ਵਾਹਿਗੁਰੂ ਜੀ ਮੇਹਰ ਕਰੋ ਤੰਦਰੁਸਤੀ ਦਿਉ ਜੀ ,,❤🙏🙏🙏🙏🙏🌹🌹🌹🌹🌹

  • @user-yb2mj3ni1w
    @user-yb2mj3ni1w 3 місяці тому +2

    Waheguru ji 🙏 ❤❤❤❤❤

  • @purneetrandhawa4611
    @purneetrandhawa4611 3 місяці тому +1

    Baba ji app ji di bachi da medical ajaye te pte ch ache marks ajan🙏🏻🙏🏻🙏🏻🙏🏻🙏🏻🙏🏻🙏🏻

  • @amirchand7333
    @amirchand7333 3 місяці тому +1

    Satnam wahe guru ji shabbat ka bhalla karo ji

  • @arwindersandhu2856
    @arwindersandhu2856 9 місяців тому +10

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਬੱਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਓ

  • @user-hu2mp7hc3k
    @user-hu2mp7hc3k 10 місяців тому +16

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਮੇਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🙏🙏❤❤🙏🙏❤❤🙏🙏❤❤🙏🙏❤❤🙏🙏❤❤🙏🙏❤❤🙏🙏

    • @GurjeetSingh-ue4tz
      @GurjeetSingh-ue4tz 6 місяців тому

      ਆਆ😊😊😮😮😊😮😮😮😊😊😮😮😮ਛ😮ਛਛ😊😮😮😊ਆ😮😮ਆ😮😊ਆਛਛ😊😮😮😮😮😮😮😮😮😮😮😮😮😮😊ਆ😮ਆਆਆਆਛ😮😮😊ਛ😮😮ਆ😮ਛ😊😮ਆ😮ਛ😮😮😮😮ਆ😮ਛ😮😊😮😊😮😮😮😊😮😊ਆਛਛਛ😊😮ਆਆਆਛ😊ੲ😮ਆ😊😮😮😮ਆਆਆਆ😮ਆ😮😊😮😮😮😮ਆਆਆਛਾਆ😊ਛਾਆ😮😊ੲਛ😮😮😊ਛਾਛਛਛ😊😮ਾਛ😮😊ਾਛਾਛ😊ਛਾਆਆਆ😮😊😮ਛਛਾਛ😊ਛਾਛਾਛਛਛਾ😊😮ਛਛਾ😮😊😮😊😊😮ਛ😮😊ਛ😮😮😮ਆਆਆਆਛਾ😮ਆਛ😮😮ਆ😮😊😊ਆ😮😊😊😮😮😮😊😊😮😮😮😮😮😊😮😊😊😮😮ਛ😊😊ਛ😮😮ਆ😮😮😮😮😊ਆ😮😊ਆਛਾ😮😊😮😊😮😮😊😮😮😊😮😊😮😊😮😮😮

    • @GurjeetSingh-ue4tz
      @GurjeetSingh-ue4tz 6 місяців тому

      ਆਆ😊😊😮😮😊😮😮😮😊😊😮😮😮ਛ😮ਛਛ😊😮😮😊ਆ😮😮ਆ😮😊ਆਛਛ😊😮😮😮😮😮😮😮😮😮😮😮😮😮😊ਆ😮ਆਆਆਆਛ😮😮😊ਛ😮😮ਆ😮ਛ😊😮ਆ😮ਛ😮😮😮😮ਆ😮ਛ😮😊😮😊😮😮😮😊😮😊ਆਛਛਛ😊😮ਆਆਆਛ😊ੲ😮ਆ😊😮😮😮ਆਆਆਆ😮ਆ😮😊😮😮😮😮ਆਆਆਛਾਆ😊ਛਾਆ😮😊ੲਛ😮😮😊ਛਾਛਛਛ😊😮ਾਛ😮😊ਾਛਾਛ😊ਛਾਆਆਆ😮😊😮ਛਛਾਛ😊ਛਾਆਛਾਛਛਛਾ😊😮ਛਛਾ😮😊😮😊😊😮ਛ😮😊ਛ😮😮😮ਆਆਆਆਛਾ😮ਆਛ😮😮ਆ😮😊😊ਆ😮😊😊😮😮😮😊😊😮😮😮😮😮😊😮😊😊😮😮ਛ😊😊ਛ😮😮ਆ😮😮😮😮😊ਆ😮😊ਆਛਾ😮😊😮😊😮😮😊😮😮😊😮😊😮😊😮😮😮

    • @GurjeetSingh-ue4tz
      @GurjeetSingh-ue4tz 6 місяців тому

      😊ਛ😮😊😮😊😮

    • @KaramjitKhehra-ln7jo
      @KaramjitKhehra-ln7jo 28 днів тому

      Wehgura ji

  • @tajindersinghmaan8814
    @tajindersinghmaan8814 Місяць тому +1

    Waheguru ji kirpa kro ji 🌹🙏🙏🌹

  • @sarojgoyal8616
    @sarojgoyal8616 7 місяців тому +5

    🙏🙏🙏🙏🙏🙏🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਜੀ,
    ਪਰ੍ਦੇਸ਼ ਵਿੱਚ ਬੱਚਿਆਂ ਦੇ ਸਿਰ ਤੇ ਆਪਣੀ ਕ੍ਰਿਪਾ ਬਣਾਏ ਰੱਖਣਾ ਜੀ।
    ਦਯਾ ਕਰੋ ਜੀ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ManjitKaur-uq3vl
    @ManjitKaur-uq3vl 6 місяців тому +4

    Waheguru ji shri guru granthsahib ji mere bachya te mehar karo Waheguru ji 🙏🏻

  • @SavitaSingh-pi1zp
    @SavitaSingh-pi1zp 2 місяці тому +1

    Waheguru ji putr nu pardai da daan baksho

  • @user-jz7ud2ul1b
    @user-jz7ud2ul1b 6 місяців тому +1

    Waheguru ji mere put p.r kardo ji Waheguru ji Waheguru ji Waheguru ji Waheguru ji Waheguru ji

  • @anmoldeepsingh8865
    @anmoldeepsingh8865 29 днів тому +1

    वाहेगुरु जी कृपा करो।

  • @majorsingh6394
    @majorsingh6394 3 місяці тому +2

    Waheguruji 🙏 🙏 🙏 🙏 🙏

  • @hsihs1916
    @hsihs1916 3 місяці тому +1

    Waheguru ji Meri family Mera pass wapas ajan Ardas Meri tera asara

  • @harpalkaur3980
    @harpalkaur3980 4 місяці тому +2

    Waheguru ji aas gar and bacha oper dasa pardas cha mhar bhra hath rakhna❤🎉🎉🎉🎉🎉

  • @GurjeetKaur-gz3or
    @GurjeetKaur-gz3or 4 місяці тому +2

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮੇਰੇ ਬੱਚੇ ਤੇ ਮੇਹਰ ਕਰੋ ਮੇਰੇ ਮਨ
    ਦੀ ਇਛਾ ਹੈ ਕਿ ਉਸ ਦੀ ਵਧੀਆ ਕੰਮ ਦੀ ਸੈਟਲਮੈਂਟ ਕਰੋ
    ਆਪ ਦੀ ਇਛਾ ਮੁਤਾਬਕ ਜੀ ਮਹਾਰਾਜ ਜੀ

  • @AmandeepKaur-uc2lx
    @AmandeepKaur-uc2lx 4 місяці тому +3

    Waheguru ji mere putt da visa lagg jave waheguru ji 🙏🙏🙏

  • @user-wf8ck4fc2m
    @user-wf8ck4fc2m 2 місяці тому +1

    🥀🪯Sri Waheguru Ji🪯🥀

  • @japneetgill7231
    @japneetgill7231 5 місяців тому +1

    Baba deep Singh ji mere bacheya dea vise aa jaan,, nikke nikke nimane jehe bache tuhade

  • @user-yi2ui6fv3r
    @user-yi2ui6fv3r 8 місяців тому +3

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru g ❤❤❤❤

  • @user-ee7pk4tq9x
    @user-ee7pk4tq9x 8 місяців тому +5

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬੱਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਬੇਟਾ ਪੜ੍ਹਾਈ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਇੱਕ ਮਾਂ ਦੀ ਅਰਦਾਸ ਬੇਨਤੀ ਪੂਰੀ ਕਰਨੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaswinderkaur1954
    @jaswinderkaur1954 4 місяці тому +3

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਾਡੇ ਘਰ ਤੇ ਵਾਹਿਗੁਰੂ ਜੀ ਕਿਰਪਾ ਕਰੋ ਕਿ ਸਾਡੇ ਪਿੰਡ ਵਾਲ਼ੀ ਜਗਾਹ ਦੇ ਦੇਣਾ ਪਿੰਡ ਵਾਲੇ ਗੁਰਮੀਤ ਤੇ ਜਸਬੀਰ ਕੌਰ ਨੇ ਝੂਠ ਬੋਲ ਕੇ ਅੱਜ ਸੋਲਾਂ ਤਿੰਨ ਚੋਵੀ ਨੂੰ ਵਾਹਿਗੁਰੂ ਜੀ ਦੱਬ ਲਈ ਹੈ ਵਾਹਿਗੁਰੂ ਜੀ ਮੇਹਰ ਕਰੋ ਕਿ ਸਾਨੂੰ ਸਾਡੀ ਜਗ੍ਹਾ ਦੇ ਦੇਣ ਬਾਬਾ ਦੀਪ ਸਿੰਘ ਜੀ ਉਹ ਝੂਠ ਬੋਲ ਕੇ ਨਾਂ ਦੱਬਣਾ ਸੱਚ ਬੋਲ ਕੇ ਸਾਡੇ ਤੋਂ ਮੰਗ ਲੈਣ ਤਾਂ ਕੁਝ ਹੋਰ ਗੱਲ ਸੀ ਵਾਹਿਗੁਰੂ ਜੀ ਨੇਕ ਤੇ ਰਣਜੀਤ ਸਿੰਘ ਵੀ ਝੂਠ ਬੋਲ ਰਹੇ ਹਨ ਵਾਹਿਗੁਰੂ ਜੀ ਤੁਸੀਂ ਸਾਡੇ ਤੇ ਭਰੋਸਾ ਕਰ ਕੇ ਲਿਖਿਆ ਹੈ ਵਾਹਿਗੁਰੂ ਜੀ ਦਵਾ ਦਿਉਂ ਦਿਲ ਕਲ ਦਾ ਬਹੁਤ ਰੋਈ ਜਾਂਦਾ ਹੈ ਵਾਹਿਗੁਰੂ ਜੀ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਵਾਹਿਗੁਰੂ ਜੀ ਮੇਹਰ ਕਰੋ ਸਾਡੇ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ਼ ਕਰੇਂਗਾ ਖ਼ਾਲਸਾ ਆਕੀ ਰਹੇ ਨਾ ਕੋਇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ

  • @gurpreetkaur170
    @gurpreetkaur170 4 місяці тому +1

    Waheguru ji kirpa kro ji mare veera da australia ja Canada da Workparment lg jave ji kirpa kro ji satnam waheguru ji 🤲🙏🤲🙏🤲🤲

  • @user-ug6jq5sn4z
    @user-ug6jq5sn4z 2 місяці тому +2

    Waheguruji..meharkaroji🎉❤❤

  • @RAHULKUMAR-ev7eg
    @RAHULKUMAR-ev7eg 2 місяці тому +1

    whaguru je mehar kari

  • @kaurkaml8169
    @kaurkaml8169 10 місяців тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manjitkaurjattana9006
    @manjitkaurjattana9006 2 місяці тому +1

    Waheguru ji mehar Karo ji

  • @kuldipkaur6314
    @kuldipkaur6314 6 місяців тому +1

    Waheguru ji kirpa kro ji
    Mehar kr deo waheguru ji

  • @narinderkaur1719
    @narinderkaur1719 3 місяці тому +1

    Waheguru ji beti de sir mehar bhryia hth rakhyo y

  • @user-oo9qn9kq2w
    @user-oo9qn9kq2w 4 місяці тому +1

    Wahe guru ji

  • @preetkaur___
    @preetkaur___ 2 місяці тому +1

    Waheguru ji kirpa karo jii

  • @user-vw7ei2re8o
    @user-vw7ei2re8o 3 місяці тому +1

    Waheguru ji mahar kar do ji ❤❤❤

  • @kulveersinghbaniwall6319
    @kulveersinghbaniwall6319 20 годин тому

    Dan Dan baba Deepsingh ji waheguru ji Dan Dan guru Ramdaas ji waheguru ji mere bete da study visa lag jav waheguru ji waheguru ji waheguru ji waheguru ji

  • @lavisi501
    @lavisi501 6 місяців тому +1

    Waheguru ji sarbat da bhala🙏🙏🙏🙏🙏🙏🙏

  • @jaswinderkaurjassveer2517
    @jaswinderkaurjassveer2517 4 місяці тому +1

    Waheguru ji sadaa chardikala wakshoo

  • @sukhdeepkaur1544
    @sukhdeepkaur1544 4 місяці тому +1

    Waheguru ji mere bete nu job mil jawe ji tuhadi kira ho jawe ji❤

  • @mohindersingh6779
    @mohindersingh6779 4 місяці тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰੇ ਬੱਚਿਆਂ ਕੇਨੈਡਾ ਵਿਚ ਉਹ ਨਾ ਦੀ ਜੋੜੀ ਬਣਾਈਂ ਰੱਖੀਂ ਵਹਿਗੁਰੂ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੀ

  • @BhupinderSingh-gc5xk
    @BhupinderSingh-gc5xk 5 місяців тому +1

    Baba ji mere bache. Da. Nasha. Mukat. Kardo. Ji. Waheguru ji waheguru ji waheguru ji waheguru ji waheguru ji waheguru ji ❤

  • @JaswinderKaur-dt6is
    @JaswinderKaur-dt6is 4 місяці тому +2

    Waheguruji waheguruji waheguruji waheguruji waheguruji waheguru ji waheguruji waheguruji waheguru ji waheguruji waheguruji waheguru ji waheguruji waheguruji waheguru ji waheguruji waheguruji waheguru ji waheguruji waheguruji waheguru ji waheguruji waheguruji waheguru waheguruji waheguruji waheguruji waheguruji waheguruji waheguruji waheguruji waheguruji

  • @VeerphansinghSran
    @VeerphansinghSran 6 місяців тому +3

    ਵਹਿਗੁਰੂ ਜੀ ਮੇਰੇ ਵੀਰ ਨੂੰ ਅਮਰੀਕਾ ਵਿਚ ਕਾਮਯਾਬ ਕਰੋ ਜੀ ਮੇਹਰ ਭਰਿਆ ਹੱਥ ਸਦਾ ਹੀ ਉਸ ਦੇ ਸਿਰ ਤੇ ਰੱਖੀ ❤🙏🙏🌹🌹

    • @SimranKaur-vk2jq
      @SimranKaur-vk2jq 8 днів тому

      Waheguru g apnia bacha nu u s a bich paka kradeo g mar bhra hat rakho g waheguru g

  • @amritpalsamra6983
    @amritpalsamra6983 4 місяці тому +1

    Waheguru ji mehar kreyo baba ji

  • @khushveerbhangal4310
    @khushveerbhangal4310 4 місяці тому +1

    Waheguru ji bachi ta Maher Karan pr ho javy

  • @SukhwinderKaur-ti5rs
    @SukhwinderKaur-ti5rs 5 місяців тому +1

    Waheguru ji meharkaro gar wich🙏🙏🙏🙏🙏

  • @sukhpindersingh3327
    @sukhpindersingh3327 3 місяці тому +1

    Waheguru ji😢😢