KHANNA || LUDHIANA || PREM PARKASH KAHANIKAAR|| EPI. 213 BY SANWAL DHAMI || PARTITION OF PUNJAB 1947

Поділитися
Вставка
  • Опубліковано 25 січ 2018
  • Prem Parkash (born 7 April 1932) is a writer from Punjab, India.[1] He "is one of the major short story writers in post-1947 East Punjabi literature."[2] He is also known as Prem Parkash Khannvi.
    Parkash's native village is Bdeenpur which once belonged to the Nabha dynasty. He took his basic education from Bhadson village and then went to Khanna for matriculation.[citation needed]. He did J.B.T. from Christian Basic Training School (Kharar). He completed his graduation in 1963-64 and then post-graduation from Punjab University, Chandigarh in Urdu.
    Parkash began his career as a farmer in Badgujjran near Amloh. Parkash then taught in a primary school from 1953 up to 1962 then worked as an editor of an Urdu newspaper in Jalandhar from 1964 up to 1969 and then as a sub-editor for Hind Samachar from 1969 to 1990. In 1990, he started a literary magazine Lakeer in collaboration with Surjit Haans.
    BADGUJJRA,BADN PUR,KHANNE DI KAHANI DASS RAHE NE PREM PARKASH JI.
    HOSHIARPUR,STATE PUNJAB,INDIA.MY PEN NAME IS SANWAL DHAMI.MY UA-cam CHANNEL 'SANWAL DHAMI' IS DEDICATED TO THE MEMORIES OF PARTITION OF PUNJAB 1947.

КОМЕНТАРІ • 287

  • @Qamarabbas-cc2xw
    @Qamarabbas-cc2xw 5 років тому +2

    Bohat hi Vidya parkash g be haqiqat byan keti.

  • @balvindersinghbhikhi3028
    @balvindersinghbhikhi3028 2 роки тому

    پریم پرکاش جی بہت اچھی لیکھک اور انسان ہے۔۔۔۔

  • @manik6536
    @manik6536 2 роки тому +1

    The world biggest market is Khanna I proud to live in Khanna is good I am near dawaat ICICI bank as modern school the ground

    • @nabeelarshad777
      @nabeelarshad777 11 місяців тому

      Veer g tada what's app ya koi contect number mil skda

  • @yesghumman1
    @yesghumman1 2 роки тому +1

    ਪ੍ਰੇਮ ਪ੍ਰਕਾਸ਼ ਅਜੋਕੇ ਦੌਰ ਵਿੱਚ ਪੰਜਾਬੀ ਦਾ ਸਭ ਤੋਂ ਪ੍ਰਸਿੱਧ ਕਹਾਣੀਕਾਰ ਹੈ। ਕਹਾਣੀਆਂ ਦੀ ਕੋਈ ਵੀ ਪਾਠ-ਪੁਸਤਕ ਉਹਨਾਂ ਦੀ ਕਹਾਣੀ ਤੋਂ ਬਗ਼ੈਰ ਨਹੀਂ ਹੁੰਦੀ । ਮੈਂ ਵੀ ਕਾਲਜ ਵਿੱਚ ਪੰਜਾਬੀ ਅਧਿਆਪਕ ਹੋਣ ਦੀ ਵਜ੍ਹਾ ਨਾਲ਼ ਕਹਾਣੀਆਂ ਪੜ੍ਹਾਉਂਦਾ ਸੀ। ਇੱਕ ਕਹਾਣੀ-ਸੰਗ੍ਰਿਹ ਜਿਸ ਨੂੰ ਪ੍ਰੋਫ਼ੈਸਰ ਸ. ਪ. ਸਿੰਘ ਜੋ ਕਿ ਬਾਅਦ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵੀ ਬਣੇ ਤੇ ਡਾਕਟਰ ਜਸਵਿੰਦਰ ਸਿੰਘ ਜੀ ਨੇ ਸੰਪਾਦਿਤ ਕੀਤਾ ਹੈ, ਪਾਠ-ਪੁਸਤਕ ਵਜੋਂ ਲੱਗੀ ਹੋਈ ਸੀ, ਉਸ ਨੂੰ ਵੀ ਮੈਂ ਪੜ੍ਹਾਉਂਦਾ ਸੀ। ਉਸ ਵਿੱਚ ਪ੍ਰੇਮ ਪ੍ਰਕਾਸ਼ ਜੀ ਦੀ ‘ਬੰਗਲਾ’ ਨਾਮਕ ਕਹਾਣੀ ਲੱਗੀ ਹੋਈ ਸੀ। ‘ਬੰਗਲਾ’ ਕਹਾਣੀ ਦਾ ਕਥਾਨਕ ਇੰਞ ਹੈ ਕਿ ਇੱਕ ਜੱਟ ਸਿੱਖ ਗਿੱਲ ਹੈ ਜੋ ਕਿ ਪੀ. ਸੀ. ਐੱਸ. ਹੋ ਕੇ ਐੱਸ. ਡੀ. ਐਮ. ਬਣ ਜਾਂਦਾ ਹੈ, ਪਰ ਉਹ ਹਰ ਵਕਤ ਨਮੋਸ਼ੀ ਵਿੱਚ ਵਿਚਰਦਾ ਹੈ। ਵਜ੍ਹਾ ਇਹ ਕਿ ਉਹ ਹੀਣ-ਭਾਵਨਾ ਨਾਲ਼ ਗ੍ਰਸਤ ਹੁੰਦਾ ਹੈ ਕਿ ਉਸ ਦੀ ਨੀਵੀਂ ਜਾਤ ਜੱਟ ਤੇ ਨੀਵਾਂ ਗੋਤ ਗਿੱਲ ਹੈ।
    ਮੈਂ ਉਸ ਨਾਲ਼ ਇਸ ਬਾਰੇ ਗੱਲ ਕਰਨ ਉਸ ਦੇ ਘਰ ਮੋਤਾ ਸਿੰਘ ਨਗਰ ਜਲੰਧਰ ਚਲਾ ਗਿਆ। ਮੈਂ ਉਸ ਨੂੰ ਆਖਿਆ ਕਿ ਤੁਸੀਂ ਇੱਕ ਵੀ ਅਜਿਹਾ ਬੰਦਾ ਲੈ ਕੇ ਆਓ ਜੋ ਇਸ ਵਜ੍ਹਾ ਨਾਲ਼ ਹੀਣ-ਭਾਵਨਾ ਹੰਢਾਉਂਦਾ ਹੋਵੇ। ਪ੍ਰੇਮ ਪ੍ਰਕਾਸ਼ ਜੀ ਨੇ ਕਿਹਾ ਕਿ ਰਾਜਸਥਾਨ ਵਿੱਚ ਜੱਟ ਛੋਟੀ ਜਾਤ ਮੰਨੀਂ ਜਾਂਦੀ ਹੈ। ਮੈਂ ਕਿਹਾ ਕਿ ਪਹਿਲੀ ਗੱਲ ਇਹ ਕਹਾਣੀ ਦਾ ਵਾਤਾਵਰਨ ਪੰਜਾਬੀ ਹੈ, ਰਾਜਸਥਾਨ ਨਾਲ਼ ਇਸ ਦਾ ਕੋਈ ਤਅੱਲਕ ਨਹੀਂ। ਦੂਸਰੀ ਗੱਲ ਵੀ ਇੰਨੀਂ ਸੱਚੀ ਨਹੀਂ। ਉਥੋਂ ਦੇ ਜੱਟਾਂ ਵਿੱਚ ਵੀ ਬਥੇਰਾ ਜਾਤੀ-ਅਭਿਮਾਨ ਹੈ। ਰਾਜਸਥਾਨ ਦੇ ਜੱਟਾਂ ਦੀ ਸਮਾਜਿਕ ਤੇ ਆਰਥਿਕ ਸਥਿਤੀ ਆਮ ਰਾਜਸਥਾਨੀਆਂ ਤੋਂ ਮਾੜੀ ਨਹੀਂ।
    ਇਸ ਉਪਰੰਤ ਉਹ ਕਹਿਣ ਲੱਗੇ ਕਿ ਇਤਿਹਾਸ ਵਿੱਚ ਜੱਟਾਂ ਨੂੰ ਬਹੁਤ ਨੀਚ ਜਾਤ ਜਾਣਿਆਂ ਜਾਂਦਾ ਸੀ। ਮੈਂ ਕਿਹਾ ਕਿਹੜੇ ਸਮੇਂ? ਤਾਂ ਉਹਨਾਂ ਕਿਹਾ ਕਿ ਅਠਾਰਵੀਂ ਸਦੀ ਤੋਂ ਪਹਿਲਾਂ। ਮੈਂ ਕਿਹਾ ਪਹਿਲੀ ਗੱਲ ਇਹ ਕਿ ਇਹ ਕਹਾਣੀ ਅਜੋਕੇ ਸਮੇਂ ਦੀ ਹੈ। ਐਸ. ਡੀ. ਐਮ. ਆਧੁਨਿਕ ਸਮੇਂ ਵਿੱਚ ਬਣਦੇ ਹਨ। ਦੂਸਰੀ ਗੱਲ ਦਮੋਦਰ ਨੇ ਹੀਰ ਅਕਬਰ ਦੇ ਕਾਲ ਵਿੱਚ ਲਿਖੀ। ਉਹ ਤਾਂ ਗੁਲਾਟੀ ਖੱਤਰੀ ਸੀ। ਉਸ ਨੇ ਆਪ ਲਿਖਿਆ ਹੈ ਕਿ ਉਹ ਗਲ਼ ਵਿੱਚ ਪੱਲਾ ਪਾ ਕੇ ਹੀਰ ਦੇ ਬਾਪ ਤੋਂ ਹੱਟੀ ਪਾਉਣ ਦੀ ਇਜਾਜ਼ਤ ਮੰਗਦਾ ਹੈ, ਤਦ ਉਸ ਨੂੰ ਇਜਾਜ਼ਤ ਮਿਲਦੀ ਹੈ। ਉਹ ਜੱਟ ਹੀ ਸੀ। ਖ਼ੈਰ ਜੱਟਾਂ ਦੀ ਇਤਿਹਾਸ ਤੇ ਰਾਜਸਥਾਨ ਵਿੱਚ ਵੀ ਆਰਥਿਕ ਤੇ ਸਮਾਜਿਕ ਸਥਿਤੀ ਅਜਿਹੀ ਨਹੀਂ ਰਹੀ ਕਿ ਉਹ ਹੀਣ-ਭਾਵਨਾ ਵਿੱਚ ਗ੍ਰਸਤ ਹੋਣ। ਕਹਾਣੀ ਇਤਿਹਾਸਕ ਜਾਂ ਰਾਜਸਥਾਨਿਕ ਵੀ ਨਹੀਂ ਹੈ।
    ਮੈਂ ਉਸ ਨੂੰ ਆਖਿਆ ਕਿ ਇਹ ਜੱਗ-ਜ਼ਾਹਿਰ ਹੈ ਕਿ ਜੱਟਾਂ ਵਿੱਚ ਜਾਤ ਦਾ ਹੰਕਾਰ ਹੈ ਜੋ ਕਿ ਮਾੜੀ ਸੋਚ ਹੈ। ਤੁਸੀਂ ਕਹਾਣੀ ਰਾਹੀਂ ਇਸ ਸੋਚ ਨੂੰ ਘਟੀਆ ਲੱਗਣ ਲਾ ਸਕਦੇ ਹੋ।
    ਮੈਂ ਕਿਹਾ ਕਿ ਨਿਰਸੰਦੇਹ ਇਹ ਕਹਾਣੀ ਹੀਣ-ਭਾਵਨਾ ਦੀ ਹੀ ਹੈ; ਪਰ ਇਹ ਹੀਣ-ਭਾਵਨਾ ਜੱਟ ਸਿੱਖ ਗਿੱਲ ਐੱਸ. ਡੀ. ਐੱਮ. ਦੀ ਨਹੀਂ, ਕਹਾਣੀਕਾਰ ਲਾਲਾ ਪ੍ਰੇਮ ਪ੍ਰਕਾਸ਼ ਦੀ ਹੀਣ-ਭਾਵਨਾ ਦਾ ਪ੍ਰਗਟਾਵਾ ਹੈ। ਮੈਂ ਇਹ ਵੀ ਆਖਿਆ ਕਿ ਤੇਰੇ ਦਿਮਾਗ਼ ਵਿੱਚ ਇਹ ਚੱਲ ਰਿਹਾ ਹੈ ਕਿ ਅੱਜ ਤੋਂ ਸੈਂਕੜੇ ਸਾਲ ਬਾਅਦ ਇਤਿਹਾਸਕਾਰ ਤੇਰੀਆਂ ਕਹਾਣੀਆਂ ਰਾਹੀਂ ਇਤਿਹਾਸ ਲਿਖਣਗੇ ਕਿ ਇਸ ਦੌਰ ਵਿੱਚ ਜੱਟਾਂ ਦੀ ਸਮਾਜਿਕ ਸਥਿਤੀ ਸ਼ਰਮਨਾਕ ਸੀ। ਪਰ ਉਹ ਹਜ਼ਾਰਾਂ ਗੀਤਾਂ ਨੂੰ ਅੱਖੋਂ ਪਰੋਖੇ ਕਰ ਕੇ ਸਿਰਫ਼ ਤੇਰੀਆਂ ਕਹਾਣੀਆਂ ਨੂੰ ਹੀ ਪ੍ਰਮਾਣਿਕ ਕਿੰਞ ਮੰਨਣਗੇ?

  • @bittubagga6830
    @bittubagga6830 4 роки тому +3

    Bahut vdia veer g.
    Baba g vdia insaan ne

  • @aurangzebgondal6161
    @aurangzebgondal6161 Рік тому

    Prem Parkash g a very nice personality

  • @shamimmir361
    @shamimmir361 2 роки тому

    He is awesome person..prem prakash... Kashmir

  • @muhammadjameel8334
    @muhammadjameel8334 6 років тому +3

    SARDAR PAREEM SAHIB KO MERA SALAM LAZMI DINA .IS TARHA KAY LOG KAM PAIYDA HOTY HAIN..JAMEEL.SHAHDRA LAHORE.

  • @shahzadakhtar6248
    @shahzadakhtar6248 5 років тому +2

    Salam to prem parkash g great person

  • @arainxius
    @arainxius 6 років тому +2

    Listening to him is worth more than reading hundreds of books. He has been living life at his own terms. You find such characters in books only. Sanwal paa ji.. thanks for finding this baba ji. Greetings from Canada. Imran

    • @shamimmir361
      @shamimmir361 2 роки тому +1

      Yes.. first time I heard this guy..he talk like lovely things

  • @user-tx4cz7iw2w
    @user-tx4cz7iw2w 6 років тому +4

    بہت ودھیا

  • @hayatkhizar6229
    @hayatkhizar6229 6 років тому +3

    Thanks 🙏 sir g
    بابا جی شکریہ آپ کا بڑا علم ملا بڑا مزا آیا واہ کیا بات ہے

  • @saddamdhanoa7466
    @saddamdhanoa7466 6 років тому +6

    Pure Malway di Boli saday Ludhaniye di Boli Jeonday raho Mery Ludhaina waleooo

  • @mohanaujlainfotainmentlive7422
    @mohanaujlainfotainmentlive7422 2 роки тому

    Samil dami.ji great work

  • @mianijazahmadadv.8012
    @mianijazahmadadv.8012 6 років тому +3

    Very intelligent man.. maza aa giya... very true....
    Dhami shaab .... Love u...

  • @aqeelkhan1271
    @aqeelkhan1271 6 років тому +1

    Massallah aap 83-85 ke haan or teezi lajawab haa ya Aapki pita g ki sakti ka Kamal haa

  • @maqboolrana4542
    @maqboolrana4542 4 роки тому +2

    Boht he wadia interview

  • @rajindersinghdhiman1093
    @rajindersinghdhiman1093 6 років тому +7

    Unbiased and interesting analysis of history of Punjab right from Mahabharat era. Candid self introspection (Mahabharat de yug ton Punjab de itihas da nirpakh ate dilchasap vishleshan. Nirpakh swe-parchol). Excellent video Sanwal Dhami ji.

    • @SantaliNama
      @SantaliNama  6 років тому +1

      +RAJINDER SINGH DHIMAN ji thanks!!!

    • @aussielal5293
      @aussielal5293 6 років тому

      Sanwal Dhami Ji plz visit village BUGGA 15 kilometre from Khanna. You will get a interesting story of Sikh-Muslim friendship. just at the Bus stop( Bugga village)there is a Dargah , where you will find the cemetery of a Sikh person. he was the same person who saved many muslims of that area and dropped them to Malerkotla.

  • @exploringhistoryofpunjab739
    @exploringhistoryofpunjab739 6 років тому +7

    Father and son dialogue between a Communist (Son)and a progressive Arya Samaji (Father)both are opposite but of same nature nice to listen to his life history and partition.

    • @SantaliNama
      @SantaliNama  6 років тому

      +Exploring History of Punjab ji thanks

  • @mianijazahmadadv.8012
    @mianijazahmadadv.8012 6 років тому +5

    This is the best video of your's. .... Because baba g intelligent kay sath sath true man haan.... ...

    • @SantaliNama
      @SantaliNama  6 років тому

      +Ijaz Ahmad ji beshakk sahi kiha tusi..

  • @goshientertainments5097
    @goshientertainments5097 5 років тому +2

    Excellent video, Very positive personality may God bless him.

  • @arjunsharma2398
    @arjunsharma2398 4 роки тому +1

    my birthplace is khanna,still living here,was great listening to this legend

  • @1976kanwal
    @1976kanwal 6 років тому +1

    Sanwal dhami ji kmaal karta tusi bajjurga nu mila kai kai gallan d samaj lagi mehrbaani bhaji

  • @tayyabmunchi9839
    @tayyabmunchi9839 4 роки тому +2

    Vv good

  • @punjabgujjar4848
    @punjabgujjar4848 6 років тому

    wa g bhot wadia mastr g gla bhot wadia kitiya baba g ny sanwal dahmi rab cahr di kla ch rhky mera rb twano khosh rkhy

  • @sheraas1736
    @sheraas1736 Рік тому +1

    Sat shri akal ji )(Pehowa)

  • @AP-gj4fe
    @AP-gj4fe Рік тому

    After 100 years, this interview would be used as history reference for1947 Partition . God bless you Prem Prakash Ji & Dhami Saab !! 🙏🙏

  • @pavupavu9917
    @pavupavu9917 3 роки тому

    Sir 2 din cch 6 bar dekh lyea ..kmaal hh ji

  • @babbubhathal4951
    @babbubhathal4951 5 років тому +3

    Dhami sab baba sarian galan sira kar gia

  • @buttmusa7547
    @buttmusa7547 6 років тому +2

    He is man of knowledge

  • @nawazgujjar795
    @nawazgujjar795 6 років тому +2

    Excellent video , Sanwal paye.

    • @SantaliNama
      @SantaliNama  6 років тому

      +Muhammmad Nawaz Gujjar ji meharbani

  • @1957raza
    @1957raza 6 років тому +1

    A Legend and a great man who speaks truth.very alright man.

    • @SantaliNama
      @SantaliNama  6 років тому

      +saqlain raza naqvi ji bilkul sahi kiha jee

  • @sonachenab
    @sonachenab 5 років тому +2

    Panjvi vari vekh reha hain... Fer vi lagda hai pehli vaar vekh reha haan...

  • @yorichii_megru
    @yorichii_megru 4 роки тому +1

    Ashfaq ahmad 2004mn Dunia choor Gaye thy,

  • @muhammadanjumalibuttar4613
    @muhammadanjumalibuttar4613 6 років тому +1

    SAWAL DHAMI IS ALWAYS IMPRESSIVE IN SUCH INTERVIEWS

  • @ajmalrana8208
    @ajmalrana8208 6 років тому +2

    Bahut wadiya sawnal pa je Rab Mehar kare

  • @waseemsabir9405
    @waseemsabir9405 6 років тому +7

    We were from Khanna Ludhiana, Kanjari village 17Km away from Khanna was the village of my grandfather (dada ji) & Mangarh village was my grandmother village (dadi Jan). The birthplace of my father was held in Mangarh in 1945, my uncle (Taya Jan) at the time of partition 9years old.
    We are in Pakistan, still we love our villages (Mangarh & Kanjari).

    • @waseemsabir9405
      @waseemsabir9405 6 років тому

      Agar koi Kanjari or Mangarh village sa ha, please share contact details

    • @waseemsabir9405
      @waseemsabir9405 6 років тому

      In Pakistan hamara village near Toba Tek Singh, Pir Mahal 24 chak Sandhilianwali road

    • @kulbantsinghbrah618
      @kulbantsinghbrah618 6 років тому +1

      my village only 2km from Mangarh my village on right side chandigarh Ludhiana road and Mangarg on left side.

    • @waseemsabir9405
      @waseemsabir9405 6 років тому

      kulbant singh brah
      wow great, happy to hear that you are living very near from our village.
      Please share your cell number, I will contact with you on whatsapp as well.
      I have a wish to visit my villages

    • @waseemsabir9405
      @waseemsabir9405 6 років тому

      kulbant singh brah
      Name of your village?

  • @mohinderbhumbla1334
    @mohinderbhumbla1334 4 роки тому +2

    Very nice & interesting interview

  • @chaudhary8085
    @chaudhary8085 Рік тому

    Sanu maan hai kahnne de hone da jis jagah eho jehian personalitya Ney janam leya

  • @umeralitm7944
    @umeralitm7944 6 років тому +2

    Very good its great man

  • @goshientertainments5097
    @goshientertainments5097 5 років тому +4

    Please do another sitting with this wise man.

  • @maqboolrana4542
    @maqboolrana4542 4 роки тому

    Sacha bnda

  • @manjeetsehgal8768
    @manjeetsehgal8768 6 років тому +1

    Very nice interesting interview thanx dhami saab god bless you

  • @dsbatth8127
    @dsbatth8127 6 років тому +2

    Dil tumbvi kahani mazloom loga upar dona tarf bahut zulm hoia

  • @muhammadjameel8334
    @muhammadjameel8334 6 років тому +1

    PAREEM CHAND SHAIB KO SALAM LAZMI DAYNA.MEHARBANI.

  • @riazghuman8698
    @riazghuman8698 6 років тому

    Sanwal Dhami saab di eh Prem Parkash naal mulakat ich hoyi gal baat baut khul ke ate khiller ke hoyi . Punjab di wand dey veele hoye zulam ate khoon kharabay baray Prem Parkash ji ne apni yadasht nu khol ke oh khoon ich rangeya ate insaniat di barbadi ate tabayi naal banni tasveer ton waqt da ghatta jhar ke sari asliat vakhayi ae , tay jithe ohna nu is saray zulam te afsoos kardeya vekhdey han , othe he oh eh sari tabayi ate barbadi nu itehas da sahara ley ke eh sabat karde vi disday ne ke eh Punjab di dharti jiveen khoon di piasi ae , sadiya ton ethe bas khoon he peya dhulda ae . Jay prem parkash eh kehn ke Punjabi sust san , veele sirr othde nai si , veele sirr soochde nai si , is layi Punjabiya nu bharon aa ke gheran ne mareya ate gulam vi bna leya , tay gal mannan wali ae . Punjabi layilag ne , sooch ich kaveel ae , baute saada ne , eh gallan sahi ne , Par vi ik hakikat ae ke Punjabiya ne odon tak hath nai chukeya jadon tak kisay ne hath chukan te majboor nai kita . Is layi Prem Parkash saab da eh kehna ate natija kadna sahi nai ke eh khoon kharabay siraf Punjabiya dey karan ate hathon he hoye tay is layi is Punjab di dharti utte eh sab katlo gharat hoyi . Prem Parkash saab , eh Punjab di dharti Guru Sahibaan ate Sufiya di dharti ae , saday bhag change ke oh Punjab ich aaye , loka nu Rabb ate insaniat naal joreya . Thori dair layi eh sawal apne aap kolon pucho ke Jay oh ethe Punjab ich na aaye hunde tan fir ki kuj nai si hoya hona ????????????
    Prem Parkash saab da jivan ik aam parvar naalon kuj vakhra he disda ae . Ik Sahukar da puter vadda hoke Communist ban jaye , kuj enj he disda ae jiveen ik Qasayi da puter Vegiterian ho jaye . Prem Parkash saab da naam tay maapeya ne Prem rakh ditta par ohna dey Pita ji ich ik Commadant tay saaf disda ae prem wala pita kuj ghat , tay fir kismat di maar ate kuj hallat da saath daina , ohna nu School ich Master vi kuj sakht he millay yan laggay , halanke eh ik hakikat ae ke saday ghara ich bhaveen kisay da koi vi dharam si , eh yakeen si ke maapeya ton bad ik bache da sab ton vadda khair kha ate bhala karan wala ohda Ustad , master he hai ate jay master ne mareya ae tay jaror kisay gal ton yan galati ton he mareya hona ae . Ajj jay main yan tusi apne jivan te nazar maro tan sanu sareya nu apne maapeya ton bad jehri izzat ahtram karan wali tasveer disdi ae , oh sadat Ustaada di hai tay ohna di maar di yaad vi aoendi ae par hun oss maar nu yaad karke swaad aoenda ae ate dil ich eh ahtraaf vi khas tour te mehssos hunda ae ke Ohna di maar dey sadkay he asi kisay jogay hoye .
    Lehnde Punjab ate Pakistan ich Punjabi maa boli di than Urdu bauti utte aayi 1947 ton bad , eh sahi ae , kyonke saray subeya di apni apni vakhri boli hon karke apas ich joran layi urdu baut jarori si tay Videya vi urdu ich hon karan loka da tehaan bauta urdu wal ho jana koi vaddi gal nai si , ik dukandar apni dukan te ohe rakhda ae jinnu ghaak lavay , likhan waleya ne vi veele di lor nu vekh ke urdu ich likheya , tay ik hor wajah UP ate Bihar waghera ton aaye Musalman likhari vi si , jinna nu Punjabi da koi pata nivan hani si , is layi Punjabi likhariya ne baut changa kita ke apne aap nu urdu ton vakh rakh ke Bhedan nai bannay tay na urdu walay khoo te jaa ke deera laan di galti kiti , Tay hun Punjabi maa boli da ik apna maqam ae ate urdu vi hun apne than te aa gayi ae jiveen kisay ghar kothe ich paayi bharti kuj chir lang jan bad kuj beh jandi ae tay pakki ho jadi ae .
    Akhir ich Sanwal Dhami saab dey sawal da jawab daina jarori ae , Sanu Punjabiya nu kadi akal vi aaye gi ke ? bhaveen eh sawal ohna Prem Parkash saab kolon pucheya si par ohna ne itehas di sooti far ke apni aas di rassi nu khol ke wagde paani dey rehm ate marji te sutt ke kisay sudhar ate bhale di umeed rakhan di gunjanai rehn ditti .
    Sanwal Dhami ate Prem saab, duniya dey is veele sab ton kamyaab desha ne vi janga lariya , baut nuksan kita karaya tay fir ohde ton sabak vi sikheya ate ajj vi eh desh lagataar koshash pey karde ne apne samaj ate apni sarkar dey system nu theek karan layi . Punjabi dhille matthe ne , soochde apni marji naal ne , harkat ich aoen ich kaveel vi kar jande ne par is dey bawjood ehna Punjabiya dey ander da insan jeonda ae tay ohdi sab ton vaddi sift eh hai ke apni galti mann lainda ae , apni galti te sharminda hunda ate afsoos karda ae ate insaniat naal jurr ke rehna chaunda ae , tay eh ho sifta saday bhavikh di bunyaad he nai balke sadi kamyaabi di kunji vi . Hosakda ae ke sanu kuj chir lag jaye par fir ik Sher e Punjab Mahraja Ranjit Singh warge Punjab dey Puter dey aa ke paasa paltan ich koi shak nai. Asi apne itehas ton baut kuj sikheya ae ate apni parchol vi kiti ae Par apne he sirr ich swah paan di na koi lor ae ate na koi faeda . 1947 di Punjab di wand da eh itehas katha karna ,aap sunna ate bhavikh diyan pieriya nu sach ate hakikat vakhan layi Sanwal Dhami ate hor Charhde ate Lehnde Punjab dey Putra da eh karnama vi sadi sahi manzal wal jaan ate apne itehas ton sabak sikhan da ik saboot ae . Koun keh sakda ae ke sanu Punjabiya nu akal hani , saday dil vadday nai ?

  • @yaadienyaadien6989
    @yaadienyaadien6989 6 років тому +1

    Wah g wah baba g zinda dil admi ne i m from gujranwala pakistan

  • @nawazawansabrispainbcn7819
    @nawazawansabrispainbcn7819 6 років тому

    kamal g baba g ne sachi aur khari aur 100% bat ki sulte g

  • @safarishmanj9860
    @safarishmanj9860 6 років тому +1

    Prem parkash nice parson good interview

  • @ShivKumar-gj3xl
    @ShivKumar-gj3xl 6 років тому +2

    Very very good interview Dhami Sab

  • @mjazabmjazab3194
    @mjazabmjazab3194 6 років тому

    So nice baba g maza agya ap ki baaty sun k

  • @faryadhussain4015
    @faryadhussain4015 5 років тому +1

    Great man

  • @sanjeevdhiman125
    @sanjeevdhiman125 4 роки тому

    ਹਸੀ ਖੰਨਾ ਪੰਜਾਬ ਤੋਂ ਸਾਡਾ ਪਿਡ ਵੀ ਬਦੀਨਪੁਰ ਹੈ

  • @1976kanwal
    @1976kanwal 6 років тому

    Eh interview kar kai jnab tusi pauri dai sikhrle dande tai ja baithe babaji ji ve heere nai.....kamaal karti

  • @study8362
    @study8362 6 років тому +2

    Prem parkash u r great sir g

  • @sameerraj4822
    @sameerraj4822 6 років тому

    Wah ji Dhami sir.kinne vadia te khulle vichara de malik ne Prem parkash ji.Par jo os time Beksoor bache aurta mare.bina soche samje insynat nu bhull k ik duje de parwar khatm kr dite .iho galla sun k bahut dukh mehsoos hunda e.

  • @bootabadiana3590
    @bootabadiana3590 6 років тому

    very good interview sanwal dhami sab

  • @education.1_
    @education.1_ Рік тому

  • @jattbhullar1
    @jattbhullar1 6 років тому +1

    Very nice interview.. keep up good work...

  • @ahmadriaz297
    @ahmadriaz297 6 років тому

    Boht wadhya sanwal saab

  • @riasatsaleem6871
    @riasatsaleem6871 6 років тому

    Dhami bhai sada v chota jya pind c ludhyana vich os da name pirthipur c ..mare dada g ab b sanu dasday wa te bht mis krde a ....hun sada pind Pakistan vich 98 kohli a .tehsil gojra

  • @asifyounas1638
    @asifyounas1638 6 років тому

    Boht nice g sanwal dhaami g

  • @preetlaripreetnagar
    @preetlaripreetnagar 2 роки тому

    nice!

  • @avtarsingh9667
    @avtarsingh9667 6 років тому +1

    Beautiful thoughts of the Baba ji,I shall rate this a special video. Good job Dhami Saab. You are always in the search of old and precious gems. There is a better learning from the video. Keep it up.

  • @gurpreetsinghsandhu5669
    @gurpreetsinghsandhu5669 6 років тому

    wah g wah dhami sir,baba g bohat dilchasap insaan ne.. another nyc video...

    • @SantaliNama
      @SantaliNama  6 років тому

      +Gurpreet Singh Sandhu ji eh bazurg punjabi de bahatreen KAHANIKAAR ne..Thanks

    • @gurpreetsinghsandhu5669
      @gurpreetsinghsandhu5669 6 років тому

      Sanwal Dhami thanks g.mainu ihna vaar kujh pta nhi c....

  • @rashidramay5369
    @rashidramay5369 5 років тому +1

    These are very good ideas

  • @nadeemabbas78960
    @nadeemabbas78960 4 роки тому

    👍

  • @hayatkhizar6229
    @hayatkhizar6229 6 років тому +2

    Nice 👍🏽 master g

  • @surjitsingh-xx2yu
    @surjitsingh-xx2yu 6 років тому +3

    Dhami Saab pls ik hor interview lavo kahanikaar ji da.Bahut vdia c.sachi kaha tusi Jo history dy khajane kadd k Sade samne rakhde o Bahut vdia .baba ji kirpa banai rakhn.

    • @SantaliNama
      @SantaliNama  6 років тому +1

      +surjit singh ji meharbani

  • @OmanOman-zz5vs
    @OmanOman-zz5vs 4 роки тому +1

    Nice personality person
    I impress him

  • @abidmahmood5374
    @abidmahmood5374 4 роки тому

    Thami veer Gee this is one of your best video.

  • @Qamarabbas-cc2xw
    @Qamarabbas-cc2xw 5 років тому

    Bohat achiaan galaan ketiaan.parkaash g tusi geo

  • @preetlaripreetnagar
    @preetlaripreetnagar 2 роки тому

    sahi keha hei ke central asia. arabia, afghanistan, china de borders ton maaraamaarii krde aaye lok haan asiin...eho kari jaanaa hei...

  • @ayanhaider8371
    @ayanhaider8371 3 роки тому +1

    Jenday raho

  • @muhammadabbastabassum6105
    @muhammadabbastabassum6105 6 років тому

    Bohat khoob master g.

    • @SantaliNama
      @SantaliNama  6 років тому

      +Muhammad Abbas Tabassum ji THANKS

  • @raimohsinbhatti8462
    @raimohsinbhatti8462 6 років тому +3

    Sat Sri Akaal! Dhami veer g, Is interview da ik pasa bara hi terrible aaa te duja pasa bohat hi informative aaa.
    such a nice interview bro :-*

    • @SantaliNama
      @SantaliNama  6 років тому

      +Rai Mohsin Bhatti ji thanks

  • @aqeelkhan1271
    @aqeelkhan1271 6 років тому +2

    Sach sach sach,

  • @rajabilal361
    @rajabilal361 6 років тому

    Salot baba g nu bhot wadiya ty sachiyan galan kitiyan

  • @deependrasingh1002
    @deependrasingh1002 6 років тому

    Bhouat badiya sanwal saab

    • @SantaliNama
      @SantaliNama  6 років тому +1

      +deependra singh ji meharbani

  • @nuralhudaimran6192
    @nuralhudaimran6192 6 років тому +2

    Hum musalman hindu sikh ban gy afsos afsos afsos hum insan na bany.............

  • @pushwinderkumar5838
    @pushwinderkumar5838 6 років тому +1

    good Dhami ji tusi bhut mehnati ho.

  • @mohammedkhan8907
    @mohammedkhan8907 6 років тому

    Dhami ji Prem Parkash buht hei achhey insaan hein aur roshan zamir taleem yafta. Oh jaga jaga qateleaam da ziker kar rahey sei aur dardnak qissey. Unnan ney aih bhi bar bar dassia kay Nabhey tay Patiala dei foj hamley ker rahey sei Marey khayal chei 'UN WAR Crimes Tribunal Hague' nuon aei tafteesh zaroo karny chahi dei aye Aitna zulm kadi bhi katey dunya chey nahi hoia!!! Jinnah wanted to stay within Federation of India and his daughter Dina never migrated to Pakistan and stayed in Bombay. Partition was done by Krishna Menon & MK Menon in May 1947 , aides to Nehru & Mountbatten respectively, while they were staying in V/R Palace Shimla with Nehru. Plans for ethnic cleansing was drawn instantly in collusion with military, police, religious and political extremists and training camps for gangsters as well.Mountbatten's wife Edwina was in deep love with Nehru and she allowed him what he desired. Nehru used to teach Yoga & Wrestling to Edwina and daughter Pamela, wearing Maslin Langota & topi and knock then down just like Bholu Pahalwan would do in Akhara. For more , please read my biography 'A Divided Life By Mohammed Khan' published in UK and available on Amazon , second Edition in Lahore. Keep it UP.

    • @truthseekerseeker4454
      @truthseekerseeker4454 Рік тому

      at that time riots were started by Muslim in Multan , Punjab & all over india . zinna himself declared direct action day .plz read Pakistani professor ishtiyaq ahmeds “the untold story of partition 1947” & you will come to know the truth.

  • @himmatsingh5941
    @himmatsingh5941 6 років тому

    ਬਹੁਤ ਸੁਲਝਿਆ ਹੋਇਆ ਬਜ਼ੁਰਗ ਆ,,,,ਸਲਾਮ ਆ ਬਜ਼ੁਰਗ ਨੂੰ ਤੇ ਸੋਚ ਨੂੰ

  • @satpalsingh6307
    @satpalsingh6307 6 років тому

    Dhami sab nice intervew S S akal ji

    • @SantaliNama
      @SantaliNama  6 років тому

      +Satpal Singh ji SS Akal...Thanks

  • @ghulamalikamboh8800
    @ghulamalikamboh8800 6 років тому

    Grrat man pram parkash

  • @andybajwa117
    @andybajwa117 2 роки тому

    It was very sad time

  • @aqeelkhan1271
    @aqeelkhan1271 6 років тому

    Kya bat haa urdu literature Sara parha haa

  • @ranaaamiriqbalchouhan100
    @ranaaamiriqbalchouhan100 6 років тому

    Grt job veer g

  • @MuhammadAzam-sq5ei
    @MuhammadAzam-sq5ei 4 роки тому +1

    Sanwal bhai eho I bazurg labya kro film se b zeyada maza aya jnab

  • @balveersinghdhami810
    @balveersinghdhami810 6 років тому

    Very nice baba ji

  • @KMChohanVlogs
    @KMChohanVlogs 6 років тому

    Very nice Dhami sb one more

  • @drlakhwindersingh3287
    @drlakhwindersingh3287 6 років тому

    Dhami g I like your ....every vedio ...

    • @SantaliNama
      @SantaliNama  6 років тому

      +Dr Lakhwinder Singh ji meharbani

  • @vikasdeeppindjohal5630
    @vikasdeeppindjohal5630 6 років тому

    Bhaut nice sir ji

  • @amjadaliansari5360
    @amjadaliansari5360 6 років тому

    good job my grand father also from chak sarai

  • @sanjeevdhiman4142
    @sanjeevdhiman4142 4 роки тому +1

    ਅਸੀ ਖੰਨੇ ਤੋ

  • @happykhamera6136
    @happykhamera6136 6 років тому

    Dhami sahib aakhir labbdeya labbdeya hira mil geya

  • @zaheerhussain3876
    @zaheerhussain3876 6 років тому

    Nice very nice.

  • @vijaykalsi4067
    @vijaykalsi4067 6 років тому

    wah g

  • @rawalrajput3115
    @rawalrajput3115 6 років тому

    ye buzrag bohat ashay insaan hain

  • @ahmcsurgery7243
    @ahmcsurgery7243 6 років тому

    very sad story of Qatal o gharat