Dhan Dhan satguru sachhe paatshah shri guru Nanak dev sahib g mharaj g Waheguru g Apni mehar rkhna sb te g kise pishe sade te v Waheguru g mehar krna g 🙏🙏🙏🙏🙏🙏🙏
Bith msund na kar seva walon na ithask Guru Ghar dhaa ditaa Guru pyareo Babea Nanki ji di history nal Guru' Nanak Dev Ji Maharaj di history kot kot parnaam Guru Granth Saab ji nu 🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Goniana Mandi Bathinda Waheguru ji ka khalsa waheguru ji ki Fateh 🙏 Khlsa ji app ji chardikla bakhsen app ji sanu app ji Gurdwara Sahib ji de Darshan kr va Rahe ho bhaout bhaout Dhanwad
Bilkul ryt hai g gidderbaha ch historical puraana guru ghar bhautt sohna hai new building v ban rahi hai par pahla vale di maintain jarror karni chaidi hai ta k 100 tak oh guru ghar kayam rahe
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
🙏❤️🙏
ਵਾਹਿਗੁਰੂ ਜੀ ਕਾਰ ਸੇਵਾ ਵਾਲੇ ਆ ਨੇ ਸਾਡੇ ਸਿੱਖ ਪੰਥ ਦਾ ਬੇੜਾ ਗ਼ਰਕ ਕੀਤਾ
ਬਿਲਕੁਲ ਸਹੀ
Ki kar ditta kaar seva de naa te .....ki ehna nu ghar toran da hukam milya si upper toh ...koisajis hai eh sikhiithaas nu khatam karan lahi
ਅਸੀ ਗੁਰੂ ਦੀ ਕਿੰਨੀ ਕੁ ਗੱਲ ਮੰਨਦੇ ਹਾਂ। ਕਿੰਨੇ ਕੁ ਅੰਮ੍ਰਿਤ ਛਕਦੇ ਹਾਂ। ਜੇ। ਗੁਰੂ ਸਾਹਿਬ ਨੂੰ ਮੰਨਦੇ। ਪੰਜਾਬ ਵਿਚ ਸ਼ਰਾਬ ਦੇ ਠੇਕੇ ਨਾਂ ਹੁੰਦੇ। ਪੰਜਾਬ ਵਿਚ ਰਿਸ਼ਵਤ ਨਾਂ ਹੁੰਦੀ। ਕੇਸ ਨਾਂ ਕਟਾਉਦੇ।
@@RandhirSingh-yi4lu❤❤❤❤❤❤❤❤❤❤❤❤❤❤❤❤❤❤❤❤❤❤❤ ਨੂੰu
ਕਾਰ ਸੇਵਾ ਨਹੀਂ ਇਹ ਬੇਕਾਰ ਸੇਵਾ ਵਾਲੇ ਨੇ ਭਾਜੀ. ਸਭ ਮਾਇਆ ਇਕਠੀ ਕਰਨ ਨੂੰ ਲਗੇ ਹੋਇ ਹਨ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਬੇਬੇ ਨਾਨਕੀ ਜੀ ਸ਼ਬਦ ਜੈ ਜੈਕਾਰ ਹੋ
ਭਾਈ ਨਿਸ਼ਾਨ ਸਿੰਘ ਜੀ ਤੁਸੀਂ ਬਹੁਤ ਵਧੀਆ ਕਾਰਜ਼ ਕਰ ਰਹੇ ਹੋ।
Dhan Dhan satguru sachhe paatshah shri guru Nanak dev sahib g mharaj g Waheguru g Apni mehar rkhna sb te g kise pishe sade te v Waheguru g mehar krna g 🙏🙏🙏🙏🙏🙏🙏
ਬੇਬੇ ਨਾਨਕੀ ਜੀ ਦਾ ਘਰ ਦੇ ਮੈਂ ਦਰਸ਼ਨ ਕੀਤੇ ਹਨ ਬਹੁਤ ਸੁੰਦਰ ਸੀ । ਚਾਰ ਚੁਫੇਰੇ ਕਮਰੇ ਸਨ ਵਿਚਕਾਰ ਖ਼ੂਹ ਸੀ ਇਥੇ ਪ੍ਰੀਤਮ ਸਿੰਘ ਦਰਜੀ ਰਹਿੰਦਾ ਸੀ ਆਸ਼ੀ ਕਪੜੇ ਸਮਾਉਂਦੇ ਸੀ । ਦਰਸ਼ਨ ਕਰਦੇ ਸਨ ।
Wadphagey ho ji tusi
ਘਰ ਢਾਹੁਣ ਦਾ ਵਿਰੋਧ ਸ਼ਹਿਰ ਵਾਲੀਆ ਕਿਉ ਨੀ ਕੀਤਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਧੰਨ ਗੁਰੂ ਨਾਨਕ 🙏 ਧੰਨ ਗੁਰੂ ਨਾਨਕ 🙏🙏 ਧੰਨ ਗੁਰੂ ਨਾਨਕ 🙏 🙏🙏ਧੰਨ ਗੁਰੂ ਨਾਨਕ 🙏🙏🙏🙏
ਧੰਨ ਬੇਬੇ ਨਾਨਕੀ ਜੀ !!
ਬੇਬੇ ਨਾਨਕੀ ਜੀ ਦਾ ਘਰ ਧਾਰਮਿਕ ਅਤੇ ਇਤਿਹਾਸਿਕ ਧ੍ਰੋਹਰ ਸੀ ਇਸਨੂੰ ਸੰਭਾਲ਼ਿਆ ਜਾਣਾ ਚਾਹੀਦਾ ਸੀ ਇਸਨੂੰ ਢਾਹਿਆ ਜਾਣਾ ਮੰਦਭਾਗਾ ਹੈ ।
ਕਾਰ ਸੇਵਾ ਵਾਲੇ ਬਾਬਿਆਂ ਨੂੰ ਗੁਰਦਵਾਰਿਆਂ ਦੀ ਸੇਵਾਬੰਦ ਕੀਤੀ ਜਾਵੇ ਕਮੇਟੀ ਵਾਲੇ ਇਨਾਂ ਤੋਂ ਡੋਨੇਸਨ ਲੈਂਦੇ ਹਨ ਇਹਨਾਂ ਤੋਂ ਪਰੇਮੀ ਸਿੱਖ ਬਹੁਤ ਦੁਖੀ ਹਨ ।
ਇਥੇ ਗੁਰੂ ਨਾਨਕ ਦੇਵ ਜੀ ਦਾ ਘਰ , ਗੁਰੂਦੁਆਰਾ ਗੁਰੂ ਕਾ ਬਾਗ ਵੀ ਪਿਛਲੇ 5 ਕੁ ਸਾਲਾ ਵਿਚ ਇਤਿਹਾਸ ਖਤਮ ਕਰਕੇ ਨਵਾ ਬਣਾ ਦਿਤਾ। ਅਸੀ ਵੀ ਇਥੇ 15 ਸਾਲ ਰਹੇ। ਮੇਰਾ 1969 ਦਾ ਜਨਮ ਹੈ ਤੇ ਅਸੀ ਇਥੇ 1972 ਤੋ 1987 ਤੱਕ ਰਹੇ। ਮੈ ਪੁਰਾਣੇ ਗੁਰੂਘਰ ਦੇ ਦੇਖੇ ।। ਬਾਦਲ ਸਰਕਾਰ ਆਉਣ ਤੋ ਬਾਅਦ ਸਾਰਾ ਇਤਿਹਾਸ ਖਤਮ ਕਰ ਦਿਤਾ ਗਿਆ ।।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
ਵਾਹਿਗੁਰੂ ਜੀ॥
ਕਾਰ ਸੇਵਾ ਵਾਲਿਆਂ ਬਾਬਿਆਂ ਨੇ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਬਹੁਤ ਨਿਸ਼ਾਨੀਆਂ ਦਾ 😢
ਵਾਹਿਗੁਰੂ ਜੀ ਕਾ ਖਾਲਸਾ। ।
ਵਾਹਿਗੁਰੂ ਜੀ ਕੀ ਫਤਹਿ ਜੀ।। 🙏
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
ਭਾਈ ਸਾਹਿਬ ਨਿਸ਼ਾਨ ਸਿੰਘ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਪਣੀਆਂ ਸੇਵਾਵਾਂ ਦਾ ਬਲ ਬਖਸ਼ੇ 🙏🙏💐💐💐💐
ਧੰਨ ਗੁਰੂ ਅਮਰਦਾਸ ਜੀ 🙏
ਵਾਹਿਗੁਰੂ ਜੀ ਜੇ ਅਸੀਂ ਆਪਣੀ ਜੁੱਮੇਦਾਰੀ ਸਮਝਣੀ ਚਾਹੀਦੀ ਹੈ ਅਸੀਂ ਆਪਣਾ ਆਪ ਬੇੜਾਗਰਕ ਕਰ ਰਹੇ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੁਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਪਰਾਤਨ ਵਿਰਾਸਤ ਸਭਾਲਨੀ ਚਾਹੀਦੀ ਸੀ। ਬਹੁਤ ਗਲਤ ਕੀਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਜੀ
ਹੇ ਮੇਰੇ ਦਯਾਲੂ ਕਿਰਪਾਲੂ ਦਾਤਾ ਦਾਤਾਰ ਜੀਉ ਜੀ ਬਖ਼ਸ਼ ਲਵੋ ਜੀ
Dhan dhan satguru Nanak Dev Ji Maharaj
Pai sahab ji waheguru ji ka khalsa waheguru ji ki Fateh
ਇਹਨਾਂ ਕਾਰ ਸੇਵਾ ਵਾਲਿਆਂ ਸਾਡੇ ਇਤਿਹਾਸ ਨੂੰ ਸੰਗਮਰਮਰ ਥੱਲੇ ਦੱਬ ਦਿੱਤਾ।
ਕੀ ਕਹੀਏ ਹੁਣ। ਨਾ ਅਸੀਂ ਪੁਰਾਣੀਆਂ ਇਮਾਰਤਾਂ ਨੂੰ ਟੁਟਣ ਤੋਂ ਰੋਕ ਸਕੇ ਅਤੇ ਨਾ ਪੁਰਾਤਨ ਇਮਾਰਤਾਂ ਦੀ ਸੰਭਾਲ ਲਈ ਕੁਝ ਕਰ ਰਹੇ ਹਾਂ ਜੋ ਖੰਡਰ ਬਣਦੀਆਂ ਜਾ ਰਹੀਆਂ ਹਨ।
ਧੰਨ ਧੰਨ ਸਿਰੀ ਗੁਰੂ ਨਾਨਕ ਦੇਵ ਜੀਉ ਜੀ ਬਖ਼ਸ਼ ਲਵੋ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਧੰਨ ਧੰਨ ਬੇਬੇ ਨਾਨਕੀ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ 🙏
ਜੇਕਰ ਕਾਰ ਸੇਵਾ ਵਾਲਿਆਂ ਦਾ ਵੱਸ ਚੱਲੇ ਤਾ ਇਹ ਰੀਠੇ ਵੀ ਕੌੜੇ ਕਰ ਦੇਣ
True
Waheguru ji ka Khalsa waheguru ji ki Fateh ji 🌹🌹🌹💐💐💐🌷🌷🌺🌺🌺🌸🌸🌸🌸🌸🌹🌹🌹🌹🌹🌹🌹
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
Waheguru ਵਾਹਿਗੁਰੂ ਜੀ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ 🙏🏽🙏🏽❤️❤️💐💐
Bhai Sahab ji aj ਮੈ ਇਹ ਵੀਡਿਉ ਦੇਖ ਰਿਹਾ ਸੀ ਅੱਖਾਂ ਵਿੱਚੋ ਪਾਣੀ ਆ ਗਿਆ। ਧੰਨ ਗੁਰੂ ਨਾਨਕ ਸਾਹਿਬ ਜੀ
ਅਸੀਂ ਆਪਣੀ ਕੌਮ ਦੀ ਵਾਗ ਡੋਰ ਹੀ ਡਾਕੂਆਂ ਹੱਥ ਦਿਤੀ ਹੋਈ ਹੈ ਤਾਂ ਇਹੀ ਕੁਸ਼ ਹੋਣਾ ਹੈ ਜੀ।
Waheguru ji ka Khalsa waheguru ji ki Fateh ji 💐💐💐💐💐💐💐💐💐💐🌹💐🌹💐🌹💐🌹💐🌹💐🌹💐🌹
Waheguru ji waheguru ji 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji dhan dhan dhan Shri guru nanak dev ji dhan dhan dhan Shri guru Gobind Singh sahib ji dhan dhan dhan Shri guru granth sahib ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਾਹਿਗੁਰੂ ਜੀ
Bahut vadiya seva kar rahe ho bhai sahab.
Dhan Dhan satguru Shri guru Nanak Dev Sahebji 🙏🏻 Dhan Dhan Bebe Nanki ji 🙏🏻 waheguruji waheguruji 🙏🏻
ਵਾਹਿਗੁਰੂ ਤੇਰਾ ਸ਼ੁਕਰ ਹੈ।
ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ।
Dhan waheguru ji kirpa karo sikh Panth te 🙏🏻
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
Waheguru ji waheguru ji waheguru ji waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
Baba ji tusi badi sundar video banate ho ji sath hi saari etihasik gal daste ho ji
Waheguru ji ka khalsa waheguru ji ki fateh
❤❤❤❤❤ਵਾਹਿਗੁਰੂ ਜੀ ਕਾ ਖਾਲਸਾ ❤❤❤❤❤ਵਾਹਿਗੁਰੂ ਜੀ ਕੀ ਫਤਹਿ ❤❤❤
Dhan waheguru ji dhan Shri Baba nank Dev ji
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਕਾਰ ਸੇਵਾ ਵਾਲਿਆਂ ਨੇ ਇਤਿਹਾਸ ਸਥਾਨ ਖਤਮ ਕਰ ਦਿੱਤੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
ਕਾਰ ਸੇਵਾ ਵਾਲਿਆਂ ਨੂੰ ਅਸੀਂ ਹੀ ਪੈਸੇ ਦਿੰਦੇ ਹਾਂ ਇਤਹਾਸਿਕ ਨਿਸ਼ਾਨੀਆਂ ਮਿਟਾਉਣ ਲ ਈ ਓਦੋ ਤਾਂ ਅਸੀਂ ਦਾਨੀ ਬਣਦੇ ਹਾਂ ਇਹ ਨਹੀਂ ਸੋਚਦੇ ਕੇ ਇਹ ਦਾਨ ਕਿਥੇ ਵਰਤਣਗੇ।
🙏🏻🙏🏻 ਵਾਹਿਗੁਰੂ ਜੀ
Dhan dhan bebe Nanki ji 🙏❤
ਵਾਹਿਗੁਰੂ ਵਾਹਿਗੁਰੂ ਜੀ🙏🙏🙏🙏
🙏SatnaamSreeWaheguruji🙏
Dhan Guru Amardasji mehar kroji
Satnam shiri waheguru ji
Lk 206 waheguru ji waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
🙏🙏👍 waheguru ji ka Khalsa waheguru ji ki Fateh 🙏🙏👍
☬ਵਾਹਿਗੁਰੂ ਜੀ ਕਾ ਖਾਲਸਾ ☬
☬ਵਾਹਿਗੁਰੂ ਜੀ ਕੀ ਫ਼ਤਹਿ ☬
ਧੰਨ ਗੁਰੂ ਨਾਨਕ
Wahiguru g
ਗੁਰੂ ਜੀ ਦੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏
Waheguru..G..ka..Khalsa..Shre..Waheguru..G..Ke..Fateh..G..
ਵਾਹਿਗੁਰੂ ਜੀ
Bith msund na kar seva walon na ithask Guru Ghar dhaa ditaa Guru pyareo Babea Nanki ji di history nal Guru' Nanak Dev Ji Maharaj di history kot kot parnaam Guru Granth Saab ji nu 🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
🙏🙏ਵਾਹਿਗੁਰੂ ਜੀ 🙏🙏
Waheguru ji ka khalsa Waheguru ji ki Fatey 🙏
ਵਾਹਿਗੁਰੂ ਜੀ ਅਗਰ ਛਤ ਪਾਣੀ ਨਾਲ ਚੋਦਾ ਸੀ ਤਾ ਬਦਲ ਦਿੰਦੇ ਪਰ ਸਾਰਾ ਨਿ ਬਦਲਦੇ ੍ਪੁਰਾਨੀ ਸੋ ਪਰਾਪਤ ਨਿਸਾਨੀ ਰਹੀ ਨਹੀ
Waheguru ji ka khalsa Waheguru ji ki Fateh🙏
Waheguru.G..ka.Khalsa..shre..Waheguru..G..ke..Fateh..G.
Bahe.Sahib.Bshe..G.Nisan..Singh..G
ਵਾਹਿਗੁਰੂ ਜੀ ਮੇਹਰ ਕਰੋ ਜੀ ।
Bahut badhiya hai
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
Waheguru ji ka Khalsa
Waheguru ji ki Fateh
Cmt 37 waheguru ji waheguru ji
☬ ਵਾਹਿਗੁਰੂ ਜੀ ਕਾ ਖਾਲਸਾ ☬
☬ ਵਾਹਿਗੁਰੂ ਜੀ ਕੀ ਫਤਿਹ ☬
😊🙏
ਕਾਰ ਸੇਵਾ ਆਲਿਆਂ ਨੇ ਕੁੱਝ ਨੀ ਛੱਡਿਆ ਸਭ ਕੁੱਝ ਬਰਬਾਦ ਕਰਤਾ ਲੋਕ ਪਤਾ ਨੀ ਕਿਉਂ ਏਨਾ ਮਗਰ ਲੱਗੇ ਆ ਇਨ੍ਹਾਂ ਨੂੰ ਤਾਂ ਇੱਕ ਰੁਪਿਆ ਨੀ ਦੇਣਾ ਚਾਹੀਦਾ
Goniana Mandi Bathinda Waheguru ji ka khalsa waheguru ji ki Fateh 🙏
Khlsa ji app ji chardikla bakhsen app ji sanu app ji Gurdwara Sahib ji de Darshan kr va Rahe ho bhaout bhaout Dhanwad
Waheguru ji 🙏🏼🙏🏼
Waheguru mehar kare
Wahe gurujii
ਕਾਰ ਸੇਵਕਾਂ ਦੇ ਨਾਮ ( ਕਾਲੇ ਦੱਲੇ ) ਹੁਣੇ ਚਾਹੀਦਾ ਰਹਿਣਾ ਇਨ੍ਹਾਂ ਦਾ ਵੀ ਕੱਖ ਨਹੀ ਜੋਂ ਪੁਰਾਤਨ ਨਿਸ਼ਾਨੀਆਂ ਇਨ੍ਹਾਂ ਤੋੜੀਆਂ ਹਨ
Waheguru ji🙏
ਵਾਹਿਗੁਰੂ
Bilkul ryt hai g gidderbaha ch historical puraana guru ghar bhautt sohna hai new building v ban rahi hai par pahla vale di maintain jarror karni chaidi hai ta k 100 tak oh guru ghar kayam rahe
its only 15 year ago , that was very nice building with small bricks.i played a-lot near that building..
waheguru ji kirpa kro 🙏
WAHEGURU JI
Waheguru ji 🙏🙏🙏🙏🙏🙏🙏🙏
Waheguru ji
🙏🙏🙏🙏🙏❤❤❤❤❤
Waheguru jio 🙏🙏🙏🙏🙏