ਦੇਖੋ 265 DI (35HP) ਦੀ MB ਪਲੌਆ ਤੇ ਖਿਚਾਈ// 5911 ਵੀ ਨੀ ਕਰਦਾ ਰੀਸ // full power 💪💪💪

Поділитися
Вставка
  • Опубліковано 1 тра 2023
  • #satnam
    #265 Mahindra
    #mahindra
    #265 tractor modification
    #265 tractor bikau
    #265 rutavaiter
    #ford #satnam Tractor modification
    #khetibari #kheti
    ਦੇਖੋ 265 DI (35HP) ਦੀ MB ਪਲੌਆ ਤੇ ਖਿਚਾਈ// 5911 ਵੀ ਨੀ ਕਰਦਾ ਰੀਸ // full power 💪💪💪
    Mob 7355501564
    Your Quares
    265 tractor price
    265 tractor trailer
    265 tractor ki video
    265 tractor tochan
    ler

КОМЕНТАРІ • 66

  • @jaspreetdhillon1286
    @jaspreetdhillon1286 Рік тому +8

    ਇਹ ਟਰੈਕਟਰ ਵਾਕਿਆ ਹੀ ਬਹੁਤ ਖਿਚਾਈ ਕਰਦਾ, ਮਿਸਤਰੀ ਨੇ ਕੰਮ ਵੀ ਬਹੁਤ ਟੌਪ ਦਾ ਕੀਤਾ,

  • @jagdevbrar9392
    @jagdevbrar9392 Рік тому +8

    ਇਹ ਟਰੈਕਟਰ ਆਪਣੀ ਜਗਾ ਠੀਕ ਐ
    5911 ਦੇ ਬਰਾਬਰ ਚੱਲਣ ਵਾਲੀ ਗੱਲ ਤਾ ਝੂਠ ਐ
    5911 ਵਾਲੇ ਸੰਦ ਇਹਦੇ ਪਿੱਛੇ ਪਾਏ ਤਾ ਖੇਤ 4,5 ਟੋਕਰੇ
    ਕੋਲ ਰੱਖਣੇ ਪੈਣਗੇ ਇਹਨੂੰ ਇਕੱਠਾ ਕਰਨ ਵਾਸਤੇ

  • @jugrajsingh2562
    @jugrajsingh2562 6 місяців тому

    good work 👌

  • @parmjeetromana1576
    @parmjeetromana1576 Рік тому +2

    ਆਪਣੇ ਮੂੰਹੋਁ ਮੀਆਂ ਮਿੱਠੂ ਆਪ ਹੀ ਬਨੀ ਜਾਦੇ ਹੋ ਤੂੰ ਤਾਂ ਆਪਣੇ ਕੰਮ ਦੀ ਵਡਿਆਈ ਕਰਵਾਈ ਜਾਦਾ ਫੁੱਕਰਾ ਮਿਸਤਰੀ

  • @jaspaldhillon2552
    @jaspaldhillon2552 Рік тому +2

    ਬਹੁਤ ਵਧੀਆ ਗੱਲਬਾਤ ਪਾਵਰ ਦੇ ਹਿਸਾਬ ਨਾਲ ਵਧੀਆ ਖਿਚਾਈ 🎉

  • @singhsaab1682
    @singhsaab1682 8 місяців тому

    GOOD JOOB

  • @royalnature_0006
    @royalnature_0006 Рік тому +1

    Theek ae 93 ya94 A
    Asi v rakh k vechya ae
    middle class bnda shota tractor le k fss jnda ae

  • @sukhpayaraulakhaulakh4246
    @sukhpayaraulakhaulakh4246 25 днів тому

    Sada de v sating krdo ge

  • @GurpreetSingh-zb8fl
    @GurpreetSingh-zb8fl Рік тому +2

    Good 👌

  • @ArshdeepSingh-bh4iw
    @ArshdeepSingh-bh4iw Рік тому +7

    ਬਾਈ ਜੇ ਕੁੱਕੜ ਦੀ ਬੁੱਡ ਚ ਝਾੜੂ ਦੇ ਦੀਏ ਤਾ ਉਹ ਮੋਰ ਨੀ ਬਣਦਾ

  • @punjabitrucker163
    @punjabitrucker163 Рік тому

    Massey 241 .new holland 3230 ..farmtrac 45 ..swarsj 744 ..mohindera 475 eh tracktor allrounder aa jehra marji kum lai lwo

  • @harbavsinghsingh6235
    @harbavsinghsingh6235 Рік тому +1

    👌👌👌👌👌🙏🙏🙏🙏

  • @jarnailsinghbal3709
    @jarnailsinghbal3709 Рік тому +4

    ਵੱਡੇ ਫਾਹ ਨਾ ਲਵੋ ਕਰਜ਼ੇ ਤੋਂ ਬਚੋ ਪਹਿਲਾਂ ਹੀ ਪੰਜਾਬ ਸਿਰ ਬਹੁਤ ਕਰਜਾ

  • @windersingh9211
    @windersingh9211 Рік тому +1

    ਟਰੈਕਟਰ ਖਿਚਾਈ ਨੀ ਕਰਦਾ ਵੀਰ ਇਹ ਪੈਲ਼ੀ ਹਲਾਂ ਨਾਲ ਵੀ ਇਹੀ ਟਰੈਕਟਰ ਵਾਹੁੰਦਾ ਰਹਿੰਦੇ ਖੂੰਹਦੇ ਗਿਆਰਾਂ ਹਲ ਪਾਉਂਦੇ ਨੇ ਇਹ ਹੁਣ 265 ਗਿਆਰਾਂ ਹਲ ਕਿੰਨੇ ਕੁ ਡੂੰਗੇ ਖਿੱਚੂ ਉਸੇ ਕਰਕੇ ਲੱਗਦਾ ਕੋਰ ਕੱਢੀ ਆਉਂਦਾ ਹਲ ਈ ਇਹਦੇ ਥੱਲੇ ਤੱਕ ਨੀ ਜਾਂਦੇ ਜਿੱਥੇ ਤੱਕ ਹੱਲ ਜਾਂਦੇ ਹੁੰਦੇ ਨੇ ਉੱਥੇ ਤੱਕ ਮਿੱਟੀ ਦਾ ਰੰਗ ਕਾਲਾ ਹੋ ਜਾਂਦਾ ਹੁੰਦਾ ਹੁਣ ਪਲੌਅ ਹਲ ਨੇ ਤਾਂ ਲਾਲਾ ਮਿੱਟੀ ਵਿਖਾਉਣੀ ਅੋ ਆ ਬਾਕੀ ਖਾਲ਼ੀਆਂ ਤੋਂ ਪਤਾ ਲੱਗਦਾ ਕਿੰਨੇ ਕੁ ਡੂੰਗੇ ਜਾਂਦੇ ਨੇ ਹਲ ਵੀ ਦੋ ਈ ਆ

  • @navnavcheema4713
    @navnavcheema4713 Рік тому +1

    Top👍

  • @manjindervirk5245
    @manjindervirk5245 Рік тому +1

    Nice bro 👍👍

  • @InderSingh-dh8iy
    @InderSingh-dh8iy Рік тому

    Asi 38 kile di kheti krde rhe aa 1997 ch .265 nal .koi modification nai

  • @bhangu8233
    @bhangu8233 Рік тому

    ਬਾਈ ਤੂੜੀ ਵਾਲਾ ਰੈਪਰ ਵੀ ਚਲਾਉਂਦੇ ਹੋ

  • @narindersohi7335
    @narindersohi7335 Рік тому +1

    Very good video 📸

  • @babafariddieselbargari3753
    @babafariddieselbargari3753 Рік тому

    Gaint a trector ❤🎉

  • @SukhdeepbrarSukhdeep-ge1cg
    @SukhdeepbrarSukhdeep-ge1cg Рік тому +1

    Mera kol v trocter hga bai ji o v sre 265 nlo alga a o v

  • @NamberdarJagdeepSingh-ws5ut

    100. Da .50..Letarauda

  • @AmarjeetSingh-cb5sw
    @AmarjeetSingh-cb5sw Рік тому

    Top bhai

  • @RajdeepSingh-tu1xf
    @RajdeepSingh-tu1xf Рік тому

    Very nice

  • @harvinderdhaliwal8383
    @harvinderdhaliwal8383 Рік тому +2

    Veer jmeen gilee a j suki hundi ta push push k turda

  • @dhillonmodernfarming5314
    @dhillonmodernfarming5314 Рік тому

    Good yaar

  • @randhirsandhu7733
    @randhirsandhu7733 Рік тому

    Aashiqui ka Makrana bhaiyyu shubh ratri address

  • @khairajatt2678
    @khairajatt2678 Рік тому +1

    Gal ni bun di mitti plt di ta hani holi turda

    • @princedhillon9039
      @princedhillon9039 Рік тому

      Hor ehde kehda udma gear ladiye bai tu 265 le ayi ohde to khicha ke deakhli khich da te nhi

  • @randhirsandhu7733
    @randhirsandhu7733 Рік тому

    Dress kaise video to kitne Rahane😮

  • @Modifywale
    @Modifywale Рік тому +2

    Veer 265 de engine di maximum kini hp ho skdi engine bor krke

  • @yogeshrinwa8892
    @yogeshrinwa8892 Рік тому

    Bai g 475 mahindra tractor da diesel pump overhaul krana ha. Kithe karwaie

  • @malkitraimalkit1866
    @malkitraimalkit1866 Рік тому

    Ford 3630da veer modify karna a ho jai ga

  • @manjitsidhu3989
    @manjitsidhu3989 Рік тому

    Mahindrae da koi tod nhi

  • @kuldeepsinghsidhusaab6678
    @kuldeepsinghsidhusaab6678 Рік тому

    22g standard de sarvise kar du

  • @sippylandlord1321
    @sippylandlord1321 Рік тому +1

    25pind ki apne pind ch hi ni naam hona es da. Gapp vdda

  • @jabgilljab4232
    @jabgilljab4232 Рік тому

    35da ni 40..42.hos povr kita hoia

  • @randhirsandhu7733
    @randhirsandhu7733 Рік тому

    Bhanvariya kama coronavirus

  • @baljeetgoodvicarsingh6595
    @baljeetgoodvicarsingh6595 Рік тому

    Very good vedio

  • @gurujindersingh71
    @gurujindersingh71 Рік тому

    Veer ji tractor book karan Phone number send karo

  • @gurujindersingh71
    @gurujindersingh71 Рік тому

    Phone number send karo tractor book karan