GURU NANAK AND BHAI MARDANA JI | New Katha | Bhai Pinderpal Singh Ji

Поділитися
Вставка
  • Опубліковано 23 вер 2024
  • Guru Nanak Ji and Bhai Mardana Ji were the best friends who joked around with each other and at times Bhai Mardana lovingly got annoyed with Guruji, but Guruji was always able to convince Bhai Mardana Ji. The fact of the matter is that they both loved each other so much that they could not stay separated from each other for too long. Some incidents from their life are beautifully explained by Bhai Pinderpal Singh Ji in the video. Please listen, share and subscribe !
    Wishing you all a very happy 550th Birth Anniversary (Gurpurab) of Guru Nanak Dev Ji, from the entire team of Raj Karega Khalsa Channel. WaheGuru Ji !!
    #Rajkaregakhalsa #GuruNanak #550 #BhaiPinderpalSingh #Gurbani #Kirtan #Gurpurab

КОМЕНТАРІ • 1,3 тис.

  • @Paldhiantv
    @Paldhiantv Рік тому +18

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
    ਧੰਨ ਧੰਨ ਭਾਈ ਮਰਦਾਨਾ ਜੀ ਜਿਨ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦਾ ਨਿੱਘ ਮਾਣਿਆ
    ਅਸੀਂ ਪਾਪੀ ਆਉਗਣਹਾਰੇ ਵਖਸਿ਼ਓ ਪਾਤਸ਼ਾਹ ਜੀ

  • @sidhupunjabisidhu224
    @sidhupunjabisidhu224 3 роки тому +41

    ਸੰਤ ਮਸਕੀਨ ਜੀ ਤੋਂ ਬਾਅਦ ਕੋਈ ਕਥਾਵਾਚਕ ਦੀ ਕਥਾ ਸੁਣੀ ਜਾਂਦੀ ਹੈ ਤਾਂ ਓਹ ਭਾਈ ਪਿੰਦਰਪਾਲ ਸਿੰਘ ਜੀ ਦੀ ਹੈ,
    ਵਾਹਿਗੁਰੂ ਜੀ🙏

  • @manjitsidhu701
    @manjitsidhu701 4 роки тому +68

    ਬਾਬਾ ਜੀ ਭਾਈ ਮਰਦਾਨਾ ਜੀ ਬਾਰੇ ਜਾਣਕਾਰੀ ਦਿੱਤੀ ਬਹੁਤ ਵਧੀਆ ਲੱਗਿਆ ਅੱਜ ਕੱਲ ਨਹੀਂ ਪਤਾ ਕਿਸੇ ਨੂੰ ਮਰਾਸੀ ਦੀ ਕਦਰ ਦਾ ਮਰਾਸੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਤਿਕਾਰ ਅੱਜ ਵੀ ਕਰਦੇ ਹਨ ਅਤੇ ਰਹਿੰਦੀ ਦੁਨੀਆਂ ਤੱਕ ਕਰਦੇ ਰਹਿਣਗੇ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @Paldhiantv
    @Paldhiantv 5 місяців тому +2

    ਧੰਨ ਧੰਨ ਭਾਈ ਮਰਦਾਨਾ ਜੀ
    ਤੁਹਾਡੇ ਚਰਨਾਂ ਵਿਚ ਕਰੋੜ ਵਾਰ ਨਮਸਕਾਰ

  • @BhaijagtarSinghrajpurawale
    @BhaijagtarSinghrajpurawale 4 роки тому +16

    ਵਾਹਿਗੁਰੂ ਕਿਰਪਾ ਕਰਨ ਜੀ 🙏
    ਭਾਈ ਸਾਹਿਬ ਜੀ ਆਪ ਜੀ ਬਹੁਤ ਵਡਭਾਗੀ ਹੋ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੈ ਆਪ ਜੀ ਤੇ ਵਾਹਿਗੁਰੂ ਕਿਰਪਾ ਕਰਨ ਜੀ 🙏

  • @gurlalvirk8443
    @gurlalvirk8443 2 роки тому +7

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 🌹🙏🙏🙏🙏🙏🙏🙏🙏
    ਧੰਨ ਧੰਨ ਬਾਬਾ ਮਰਦਾਨਾ ਜੀ🙏🙏🙏🙏🙏🙏🙏

  • @kavitakaur2365
    @kavitakaur2365 3 роки тому +3

    Bhai sahib ji tusi dhan dhan ho 🙏🏻
    Asi gurbani padhde ha par jado aap ji gurbani di vyakhya kare ho ta sade jayi nimane awguni murakh jeev bhi guru de charnach jood jande hai
    Waheguruji asp ji nu chardi kalanch rakhe 🙏🏻

  • @Paldhiantv
    @Paldhiantv 5 місяців тому +1

    ਵਖਸਿਓ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਵਖਸਿਓ ਔਗਣਹਾਰ ਪਾਲ ਨਿਮਾਣੇ ਨੂੰ ਜੀ

  • @hardevsinghbrar2323
    @hardevsinghbrar2323 4 роки тому +28

    ਮੀਰਾਸੀ ਦਾ ਅਰਥ ਮੀਰ ਆਸੀ ਵੀ ਕੀਤਾ ਜਾ ਸਕਦਾ ਹੈ ਭਾਵ ਜਿਸਦੀ ਸੋਚ ਮੀਰਾਂ ਵਾਲੀ ਬਾਦਸਾਹਾ ਵਾਲੀ ਹੋਵੇ
    ਮਰਾਸੀ ਨੂੰ ਭਾਵੇਂ ਘਰ ਆਏ ਨੂੰ ਭਾਵੇ ਕੌਡੀ ਵੀ ਦੇ ਦਿਉ ਲਖ ਮਣਾ ਕਹਿਕੇ ਅਸੀਸਾ ਦਿੰਦਾ ਜਾਏਗਾ

  • @SarwanKumar-il9nj
    @SarwanKumar-il9nj 3 роки тому +11

    Waheguru ji waheguru ji waheguru ji dhan dhan satguru Nanak Dev Ji Maharaj Ji dhan baba mardana Ji

  • @jaggagill5379
    @jaggagill5379 3 роки тому +5

    ਸਤਿਨਾਮੁ ਵਾਹਿਗੁਰੂ ਜੀ ਕਥਾ ਸੁਣ ਕੇ ਮਨ ਖੁਸ਼ ਹੋਇਆ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਚ ਰਖੇ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ

  • @BaljitKaur-gg6os
    @BaljitKaur-gg6os 2 роки тому +12

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ 🙏❤️

  • @harpreetsahota2743
    @harpreetsahota2743 4 роки тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sonubehal3955
    @sonubehal3955 3 роки тому

    ਵੀਰ ਜੀ ਆਪਜੀ ਦੀ ਉਮਰ ਲੰਬੀ ਹੋਵੇ ਤੇ ਸਹੀ ਸਲਾਮਤ ਰਹੇ ਅਸੀਂ ੲਿਸ ਤਰ੍ਹਾਂ ਆਪ ਕੋਲ ਨਾਨਕ ਦੇਵ ਜੀ ਦੀ ਹਰ ਕਥਾ ਸੁਣਨ ਹਨ ਵੀਰ ਜੀ ਅਸੀਂ ਬਹੁਤ ਹੀ ਬਾਗੇਸਾਲੀ ਹਾ ਨਾਨਕ ਦੇਵ ਜੀ ਦਰਸ਼ਨ ਕਰਦੇ ਹਾਂ ਆਪ ਕਥਾ ਕਰਦੇ ਹੋ ਬਹੁਤ ਹੀ ਰਸ ਆਉਂਦਾ ਹੈ ਵਾਹੇ ਗੁਰੂ ਵਾਹੇ ਗੁਰੂ ਨਾਨਕ ਦੇਵ ਜੀ 🙏🙏🙏

  • @kambojnewslive8047
    @kambojnewslive8047 4 роки тому +10

    ਵਾਹ ਜੀ ਵਾਹ ਮਨ ਗਦ਼ ਗਦ਼ ਹੋ ਗਿਆ ਸੱਚੀ ਸੁਣ ਕੇ

  • @kuldeepkaur7351
    @kuldeepkaur7351 4 роки тому +18

    DHAN DHAN GURU ਨਾਨਕ ਦੇਵ ਜੀ 🙏🙏🙏🌹🌹💐💐💐🌷🌷🌸🌼ਧੰਨ ਭਾਈ ਮਰਦਾਨਾ ਜੀ 🙏🙏🙏💐💐💐....... 🙇‍♀️🙇‍♀️🙇‍♀️.... 😇

  • @sukhpreetsingh85
    @sukhpreetsingh85 3 роки тому +24

    Best Katha of the WORLD 🙏🙏 Waheguru ji

  • @rajenderkarwasra2283
    @rajenderkarwasra2283 2 роки тому

    श्री वाहेगुरु सतनाम जी🙏🙏🙏🙏🙏 🌹🌹🌹🌹🌹🌹🌹🌹🌹🌹🌹

  • @HarwinderSingh-um5vj
    @HarwinderSingh-um5vj 4 роки тому +38

    bhula tuhade to nhi hundiya mere satguru DE piyare ji paapi ta assi aa jo tuhadi Katha dyan naal nhi sunde tuci bhut vdia ktha krde Ho tuhade te mehr hai satguru ji di

    • @ibzhbjhbxbhinder5712
      @ibzhbjhbxbhinder5712 3 роки тому +1

      Q
      .

    • @ranjeetkaur3538
      @ranjeetkaur3538 3 роки тому +1

      Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji ❤️💕💞 waheguru ji 🙏

    • @jasschahal6877
      @jasschahal6877 3 роки тому

      Qq

    • @surjitkaur9964
      @surjitkaur9964 3 роки тому

      Waheguruji

    • @manjitbedi5836
      @manjitbedi5836 3 роки тому

      Wah Bhai Sahib!, Bhai Mardana ji, was elder than Guru Nanak Sahib, but Mardana ji is ਤੂੰ.
      On the other side, Guru Sahib himself asked him to accompany. Is that Respect for Mardana ji?

  • @Paldhiantv
    @Paldhiantv 7 місяців тому +1

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
    ਵਖਸੀ ਪਾਪੀ ਦਾਸ ਨੂੰ

  • @satkartar1313
    @satkartar1313 3 роки тому +12

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਭਾਈ ਮਰਦਾਨਾ ਜੀ

  • @parkashsingh8501
    @parkashsingh8501 3 роки тому +4

    ਕਾਸ਼! ਇਹ ਕਥਾ ਜੀਵਨ ਵਿੱਚ ਵੱਸ ਜਾਵੇ ਇਸ ਨਿਮਾਣੀ ਆਤਮਾ ਦਾ ਮਨੋਰਥ ਸਫ਼ਲ ਹੋ ਜਾਵੇ ਵਾਹਿਗੁਰੂ ਕਿਰਪਾ ਕਰਨ ਮਿਹਰ ਕਰਨ----+

  • @narindermann4627
    @narindermann4627 4 роки тому +11

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @VinodKumar-zq4pb
    @VinodKumar-zq4pb 3 роки тому +4

    Bahay guru ki kirpa har janam me🙏 bani rahy guru sikh par barsay bolo ji sat name bahy guru💕✌💯

  • @karangill6318
    @karangill6318 4 роки тому +20

    kina payer si babe nanak ji da pai mardana ji nal .ha waheguru kadi sade man nu v tka bakhsi bhot payer nal katha sarvan kite pai ji ne v...eda hi sarwan karde rho te asi sunde rhie

  • @sukhchainsingh4792
    @sukhchainsingh4792 10 місяців тому +2

    ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ 🙏🙏🙏🙏🙏

  • @harjit_singh.12345
    @harjit_singh.12345 Рік тому +15

    ਧੰਨ ਹੈ ਭਾਈ ਪਿੰਦਰਪਾਲ ਸਾਹਿਬ ਜੀ ਜਿਨ੍ਹਾਂ ਨੂੰ ਏਨਾਂ ਗਿਆਨ ਹੈ

  • @kusumkumra1565
    @kusumkumra1565 3 роки тому +6

    भाई मरदाना जी की बहुत अच्छी जानकारी मिली।
    सतनाम श्री वाहेगुरु जी

  • @jacksparrow-k4x
    @jacksparrow-k4x Рік тому +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੇਰਾ ਲੱਖ ਲੱਖ ਸ਼ੁਕਰ ਹੈ

  • @VinodKumar-zq4pb
    @VinodKumar-zq4pb 3 роки тому +2

    Dhan guru nanak ji app ji di bani rahy basti rahy atma mein bas yahi ardas hai suchi sat name ✌💕💯💯

    • @SukhdevSingh-cg4vq
      @SukhdevSingh-cg4vq 3 роки тому

      Satnam wAheguru ji sab te mehar karo wAheguru ji

    • @SukhdevSingh-cg4vq
      @SukhdevSingh-cg4vq 3 роки тому

      Satnam wAheguru ji sab te mehar karo wAheguru ji Dan Dan Guru Nank Dev ji Satnam wAheguru ji

  • @tanvirislam2473
    @tanvirislam2473 2 роки тому +19

    What a great speech wonderful scholar great story Bhai Mardana ji.
    And HAZRUT BABA GURU NANIK JI MAHARAJA. May Allah bless u.

  • @satindervohra6775
    @satindervohra6775 3 роки тому +21

    🦁🦁🦁🦁🦁🦁Dhañ Ģuru Nanak Dhan Guru Nanak.Waheyguru ji ka khalsa Waheyguru ji ki Fateh Fatech. Very Sweet & heart touching Ģurubani Shabad. SATINDER VOHRA.

  • @-Love_179
    @-Love_179 3 роки тому +13

    🙏🎉ੴ🌸ੴ🌻🌺ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ🌼🌹ੴ🌱ੴ🎊🙏

  • @gamestrek4391
    @gamestrek4391 3 роки тому +1

    Dan dan guru nanak shiba ji 👵👵👵👵👵🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ਇੰਦਰਜੀਤਸਿੰਘ-ਠ3ਥ

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🙏🙏🌹🌹

  • @sukhchainsingh4792
    @sukhchainsingh4792 2 роки тому +2

    Dhan Dhan Bhai Mardana Ji Satname Shri Waheguru Ji Dhan Dhan Shri Guru Nanak Dev Ji Dhan Dhan Dhan Shri Guru Gurnth Shaib Ji Satname Shri Waheguru Ji

  • @JotSingh-ds4nv
    @JotSingh-ds4nv Рік тому +5

    ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ 🙏🙏

  • @happyhundal7425
    @happyhundal7425 3 роки тому +10

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🙏

  • @manjeetsinghnigah4695
    @manjeetsinghnigah4695 4 роки тому +33

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏👏🙏👏🙏👏🙏👏🙏👏🌹🌷💐🌹🌷💐🌹🌷💐🌹🌷💐🌹🌷💐

  • @gurbakhshishsingh3372
    @gurbakhshishsingh3372 3 роки тому +1

    SATKAR YOG Bhai sahib Bhai Ponder Pal Singh ji aap vadbhagi ho ji vaheguuru ji mehar kare

  • @harbhajanbangar8896
    @harbhajanbangar8896 4 роки тому +10

    Whaguru ji whaguru ji whaguru ji whaguru ji whaguru ji whaguru ji whaguru ji whaguru ji whaguru ji whaguru ji whaguru ji

  • @indersandhu3740
    @indersandhu3740 3 роки тому +1

    Waheguru waheguru waheguru waheguru waheguru waheguru waheguru waheguru waheguru

  • @arslubana9157
    @arslubana9157 3 роки тому

    ਧਨ ਧਨ ਸਾਹਿਬ ਸ੍ੀ ਗੁਰੂ ਨਾਨਕ ਦੇਬ ਜੀ ਧਨ ਧਨ ਸਾਹਿਬ ਭਾਈ ਮਰਦਾਨਾ ਜੀ🙏👍👌🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @simarjitkaur8281
    @simarjitkaur8281 3 роки тому +25

    ਧੰਨ ਧੰਨ ਭਾਈ ਸਾਹਿਬ ਭਾਈ ਮਰਦਾਨਾ ਜੀ
    🙏🙏🙏🙏🙏🙏🙏🙏🙏🙏🙏

  • @jasbirdhillon8720
    @jasbirdhillon8720 2 роки тому

    Waheguru ji bhai Pinderpal Singh ji te kirpa banayi rakhna tandrusti te lami umr bakhshna ni jo Sagta di seva karde rehn bhaisahb ji hona de mukh to katha Sarwan karke barha annd onda te Santi mildi hai.Dhan Guru Nanak dev ji.

  • @prabhsimransingh4924
    @prabhsimransingh4924 4 роки тому +29

    ਗੁਰੂ ਦੁਆਰੈ ਹੋਇ ਸੋਝੀ ਪਾਇਸੀ 🙏🙏🙏🙏🙏

  • @tarsemgoel7136
    @tarsemgoel7136 3 роки тому

    Dhan dhan baba guru👍 nanak dev Ji Katha sun ke anand aagaya

  • @Harpreetsingh-tu7pv
    @Harpreetsingh-tu7pv 3 роки тому +3

    Dhan guru Nanak ji 🙏🙏🙏
    Dhan Bai Mardana ji🙏🙏🙏🙏

  • @mndpsingh995
    @mndpsingh995 4 роки тому +8

    Dhan guru nanak ji

  • @gurbakhshishsingh3372
    @gurbakhshishsingh3372 3 роки тому +1

    Dhan Dhan Baba Mardana ji Dhan Teri Kamai Baba Mardana ji vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru vaheguuru

  • @shyamranayara941
    @shyamranayara941 3 роки тому +6

    Waheguru ji Mehar Karo 🙏🙏

  • @balkarsingh3287
    @balkarsingh3287 3 роки тому +1

    Waheguru tera sukar a ke asi punjabi te sewa mildi aai mudh to dusria vaste sewa lie tatpar raheda aa kisi de bhuk mittande aa kisi de pyas kisse de ijjat nu usse de ghar tak pauchande aa te usse rakhya liye apni jann ke baji laa dinde aa kadde hind de chaddar namm puri dunia da rakha guru pure parware nu hind waste kurbann ho jinde aa julam hunda na dekhte haa kade garyyaia vich kadde jinde aa jalam desamana karan nu kade sardhind diee kanddha vich khllo jande aajalam da takra karan nu mata jee thande buraj chjallama da takra karde disde hoo kadde desh diyye ajjidee lea gaallana nu jalam die thissea nu samaan kardee huia sardaar shheddee ajam sardar BHAGAT SINGH ajjde din apne Desh Nu AZAdI da chanan kar janda aa dhan ae malak kam se kam vajj enna busy shaamil shaamil nal yaad taa krte bhulaio na wahe guru sadda is desh te parkash rahe.

  • @gundagaming6553
    @gundagaming6553 3 роки тому +5

    ਵਾਹਿਗੁਰੂ ਜੀ 🙏🙏🙏🙏🙏

  • @BaljitSingh-bj4vm
    @BaljitSingh-bj4vm Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਵਾਹਿਗੁਰੂ ਵਾਹਿਗੁਰੂ ਜੀ

  • @AjitSingh-io1km
    @AjitSingh-io1km 2 роки тому

    Dhan chan bhai Mardana hi,jiss koo Guru Nank Dev ji naa apna sath rakh leya.

  • @balkarkhakh1762
    @balkarkhakh1762 3 роки тому +12

    ਸਤਿਨਾਮੁ ਵਾਹਿਗੁਰੂ

  • @sahibramsahibramkataria7624

    सतनाम श्री वाहे गुरु जी

  • @ajaypalajay7273
    @ajaypalajay7273 3 роки тому +11

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਕਰਨੀ

  • @AmritpalSingh-tc4vb
    @AmritpalSingh-tc4vb 11 місяців тому +2

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @jagdeshsingh7623
    @jagdeshsingh7623 4 роки тому +6

    Waheguru ji waheguru ji waheguru ji waheguru ji waheguru ji 🌹🙏🙏🙏🙏🙏🌹

  • @ranjitsinghnagpal8843
    @ranjitsinghnagpal8843 9 місяців тому

    ਧੰਨ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਅਨੰਦ ਮਾਣਿਆ

  • @jatt3040
    @jatt3040 3 роки тому +8

    Satnam waheguru ji 🙏🙏

  • @Lordsingh_as_Ishwarsingh
    @Lordsingh_as_Ishwarsingh Рік тому

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @ravindeersingh9316
    @ravindeersingh9316 3 роки тому +11

    👏👏ਸਤਿਨਾਮ ਸ੍ਰੀ ਵਾਹਿਗੁਰੂ ਜੀ👏👏
    👏👏ਸਤਿਨਾਮ ਸ੍ਰੀ ਵਾਹਿਗੁਰੂ ਜੀ👏👏

  • @sukhpreetkaur8219
    @sukhpreetkaur8219 3 роки тому +7

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏🙏🙏

  • @nikhilsharma969
    @nikhilsharma969 3 роки тому +2

    Satnaam Shri waheguru ji bhlaa karan sabh da

  • @harpreetgill4740
    @harpreetgill4740 4 роки тому +10

    ਧੰਨ ਧੰਨ ਬਾਬਾ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ B c ਵਾਲੇ

  • @jasvirkaurkh7484
    @jasvirkaurkh7484 2 роки тому +1

    Dhan shri guru nanak dev ji maharaj jio 🙏🙏🙏🙏🙏🙏

  • @khushdeepnehra6735
    @khushdeepnehra6735 4 роки тому +8

    Dhan dhan siri guru nanak dev ji 🙏🙏

  • @lovesingh5182
    @lovesingh5182 2 роки тому

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਭਾਈ ਮਰਦਾਨਾ ਜੀ ਧੰਨ ਧੰਨ ਭਾਈ

  • @happyhundal7425
    @happyhundal7425 3 роки тому +11

    ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ 🙏🙏

  • @dhanbirsinghgill3252
    @dhanbirsinghgill3252 Рік тому

    ਸਤਿ ਨਾਮ ਸ਼੍ਰੀ ਵਾਹਿਗੁਰੂ ਜੀ
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @dilbagsingh9595
    @dilbagsingh9595 4 роки тому +8

    Waheguru ji waheguru

  • @noonebrar5402
    @noonebrar5402 Рік тому

    ਧੰਨ ਧੰਨ ਗੁਰੂ ਨਾਨਕ ਦੇਵ ਜੀ ਸਤਿ ਨਾਮੁ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਕਰਤਾਰ

  • @kirpalsingh7643
    @kirpalsingh7643 3 роки тому +19

    ਸਤਿਨਾਮ ਸ੍ਰੀ ਵਾਹਿਗੁਰੂ ਜੀ।ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ।ਧੰਨ ਧੰਨ ਬਾਬਾ ਮਰਦਾਨਾ ਜੀ।

  • @chahal1234
    @chahal1234 4 роки тому +2

    ਕੀ ਬਾਬਾ ਨਾਨਕ ਮਰਦਾਨੇ ਨੂੰ ਵੇ ਮਰਦਾਨਿਆਂ ਕਹਿ ਕੇ ਬੁਲਾਉਦੇ ਸੀ। ਅੱਜ -ਕੱਲ "ਵੇ"ਸਬਦ ਦੀ ਵਰਤੋ ਮਾਦਾ ਵੱਲੋ ਕੀਤੀ ਜਾਦੀ ਹੈ ਨਾਂ ਕਿ ਨਰ ਵੱਲੋ।

  • @gurcharansinghnigha5101
    @gurcharansinghnigha5101 4 роки тому +18

    Waheguru Jio 🙏🙏🙏

  • @gurpreetbajwa4278
    @gurpreetbajwa4278 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @saytruth1382
    @saytruth1382 4 роки тому +8

    Bhai sahib ji Bale da naam kadi baanie vich nahe aaya.Es barey dasso ji

  • @surjitkaur6262
    @surjitkaur6262 Рік тому

    Dhan Dhan Sri Guru Nanak Dev ji Maharaj Dhan Dhan Sri Bala Mardana Ji dhan ho
    Waheguru ji ka khalsa Waheguru ji ki fateh 🙏🙏🙏🙏🙏🙏🙏🙏🍇🍇🍇🍇🍇🍊🍊🍊🍊🌹🌹🌹🌹🌹🌷🌷🌷🌷🌷🌷🌲🌲🌲🌲🌲🌲🌲🍍🍍🍍🍍

  • @SukhwinderSingh-hv9qm
    @SukhwinderSingh-hv9qm 3 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੁਖਵਿੰਦਰ ਸਿੰਘ

  • @JaswinderSingh-hz9er
    @JaswinderSingh-hz9er 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੋ ਜੀ

  • @SatnamSingh-ih8ye
    @SatnamSingh-ih8ye 3 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏

  • @RDfilmSSaab
    @RDfilmSSaab 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @rajveersinghkotabundi4370
    @rajveersinghkotabundi4370 4 роки тому +48

    ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ

  • @arslubana9157
    @arslubana9157 3 роки тому +3

    ਵਾਹਿਗੁਰੂ ਜੀ🙏👍👌🌹🌹🌹🌹🌹🌹🌹🙏🙏🙏🙏🙏🙏🙏🙏🙏🙏🙏

  • @simranmaan9503
    @simranmaan9503 3 роки тому +2

    Waheguru ji

  • @raviralh1540
    @raviralh1540 2 роки тому +3

    Satnam Satnam Satnam shri waheguru ji 🌹🌹🌹🌹🌹🙏🙏🙏🙏🙏

  • @balhar7381
    @balhar7381 Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਮੇਸ਼ਾਂ ਮੇਹਰ ਰਖੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @navdeepsingh4941
    @navdeepsingh4941 3 роки тому +5

    Waheguru ji Mehar Karo ji sarea te 🙏🙏

  • @rajbrar1314
    @rajbrar1314 Рік тому

    ਧੰਨਧੰਨ ਸ਼੍ਰੀ ਗੁਰੂ ਨਾਨਕਦੇਵਸਾਹਿਬ ਜੀ

  • @RajwinderKaur-uv1wp
    @RajwinderKaur-uv1wp 4 роки тому +9

    Vaheguru ji

  • @balwindergoindwal248
    @balwindergoindwal248 2 роки тому

    Bhai ji Mardana sahib dii Katha ba,kamalkiti . thanks

  • @prabhsimransingh4924
    @prabhsimransingh4924 4 роки тому +58

    ਰਾਜ ਕਰੇਗਾ ਖਾਲਸਾ .... ਆਕੀ ਰਹੇ ਨਾ ਕੋਈ ।।। 🙏🙏🙏🙏🙏

  • @rajkaran4514
    @rajkaran4514 3 роки тому +1

    Wahe guru ji Raj Kalsa Da ji

  • @ajmersingh7284
    @ajmersingh7284 4 роки тому +8

    Waheguru g mehar kare

  • @sukhipannu5738
    @sukhipannu5738 2 роки тому +2

    Satnam shree waheguru ji 🙏🙏🙏🙏🙏

  • @lovepreetkaler1514
    @lovepreetkaler1514 3 роки тому +4

    Waheguru g chrdi Kala ch rakho saarea nu 🙏🙏

  • @bindibai191
    @bindibai191 2 роки тому +6

    Waheguru ji Dhan dhan guru nanak dev ji 🙏🏻🙏🏻🙏🏻🙏🏻🙏🏻❤️🙏🏻🙏🏻🙏🏻🙏🏻

  • @dilpreetsingh5220
    @dilpreetsingh5220 4 роки тому +5

    ਬਹੁਤ ਵਧੀਆ ਭਾਈ ਸਾਬ ਜੀ ਕਥਾ ਸੁਨ ਕੇ ਅਨੰਦ ਆ ਗਿਆ 🙏🙏