बेहनो के लिए Festival gift | सूट ऐसे जो कही देखे ही ना हो | Best Quality & Design | Cia Collection

Поділитися
Вставка
  • Опубліковано 23 жов 2024

КОМЕНТАРІ • 16

  • @deepchahal5596
    @deepchahal5596 4 дні тому

    Cla collection ਤੁਹਾਡੀ ਮਿਠੀ ਆਵਾਜ ਨੂੰ ਸਲਾਮ ਤੁਹਾਡੇ ਆਰਟੀਕਲ ਬਹੁਤ ਹੀ ਸੋਹਣੇ ਹਨ ਤੇ ਰੇਜ ਵੀ ਇਹੋ ਜਿਹੀ ਕੋਈ ਨਹੀ ਦਿੰਦਾ ਪਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ੇ ਜੀ ਜੁਗ ਜੁਗ ਜੀਵਨ ਤੇ ਧੀਆ ਭੈਣਾ ਦਾ ਮਾਣ ਵਧਾਓ ਜੀ 🙏🙏🙏🙏👌👌👌👌👌❤❤❤❤

  • @deepchahal5596
    @deepchahal5596 4 дні тому

    ਵੀਰ ਜੀ ਜਿਸ ਤਰ੍ਹਾਂ ਤੁਹਾਡੀ ਅਵਾਜ਼ ਮਿੱਠੀ ਮਿੱਠੀ ਹੈ ਉਸੇ ਤਰ੍ਹਾਂ ਤੁਹਾਡੇ ਸੂਟਾਂ ਦੀ ਵਰਾਇਟੀ ਅਤੇ ਕਿਮਤਾਂ ਵੀ ਬਹੁਤ ਹੀ ਮਿੱਠੀਆਂ ਹਨ। ਨਾ ਚਾਹੁੰਦੇ ਹੋਏ ਵੀ ਸੂਟ ਖਰੀਦਣ ਲਈ ਮਜਬੂਰ ਹੋ ਜਾਂਦੇ ਹਨ ਵਾਹਿਗੁਰੂ ਜੀ ਇਸੇ ਤਰ੍ਹਾਂ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਅਤੇ ਭੈਣਾਂ ਨੂੰ ਖੁਸ਼ ਕਰਦੇ ਰਹੋ। ❤❤❤❤❤❤❤❤❤

  • @Shaluchawla1313
    @Shaluchawla1313 4 дні тому

    Dhan guru ramdas ji kirpa karo cia collection te beautiful collection ❤

  • @randhawa6281
    @randhawa6281 5 днів тому

    ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਜੀ 🙏🏻 ਹੋਰ ਤਰੱਕੀਆਂ ਕਰੋ ਤੁਸੀ ਹਮੇਸ਼ਾ ਵੀਰ ਜੀ ❤

  • @karmjitmaan322
    @karmjitmaan322 5 днів тому

    ਬਹੁਤ ਵੱਦੀਅ ਸੁੰਦਰ ਸੂਟ ਐ ਧੰਨਵਾਦ ❤🎉

  • @SurinderKaur-wz9vv
    @SurinderKaur-wz9vv 4 дні тому

    Beautiful suits

  • @amarjitkaur2074
    @amarjitkaur2074 4 дні тому

    Beautiful 🎉🎉

  • @MeenaArora-j9n
    @MeenaArora-j9n 4 дні тому

    Very nice

  • @ravneetkaurjoura1834
    @ravneetkaurjoura1834 4 дні тому

    Very nice 👍

  • @ENDLESSJATT.
    @ENDLESSJATT. 5 днів тому

    Nice suits

  • @SushmaPandey-m1n
    @SushmaPandey-m1n 5 днів тому

    Very nice suit ❤

  • @ManpreetKaur-d9i
    @ManpreetKaur-d9i 5 днів тому

    Suit bhut sohna hunda na very very nice suit ❤

  • @Mandeepkaur-s3c2h
    @Mandeepkaur-s3c2h 4 дні тому

    Waheguru ji thanu chardi kla ch rakhn

  • @sikkisikki-dq7ge
    @sikkisikki-dq7ge 4 дні тому

    Ajj asi darbar gye c
    Veer g thuadi dhan guru ramdas rakhi gareeb di laj wali ardas yad a gyi
    Thuadi hazri v lag gyi

  • @karamjeetkaur8113
    @karamjeetkaur8113 5 днів тому

    Pehla comant patiala🎉🎉🎉🎉 sundar sut han veer ji